ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਨਾਕੇ ‘ਤੇ ਕਿਲੋ ਅਫੀਮ ਸਮੇਤ ਪੁਲਿਸ ਨੇ ਫੜਿਆ ਸਕੂਟਰ ਸਵਾਰ, ਕਰਦਾ ਸੀ ਨਸ਼ਾ ਸਪਲਾਈ
Admin - 0
ਲੁਧਿਆਣਾ | ਇਥੋਂ ਇਕ ਕਿਲੋ ਅਫੀਮ ਸਮੇਤ ਜਨਤਾ ਨਗਰ ਦੇ ਰਹਿਣ ਵਾਲੇ ਸ਼ਹਿਜ਼ਾਦ ਖਾਨ ਉਰਫ ਗੁਲਸ਼ਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੈਕਿੰਗ ਦੇ ਸਬੰਧ ਵਿਚ ਪੁਲਿਸ ਨੇ ਸੂਆ ਰੋਡ ਕੱਟ 'ਤੇ ਨਾਕਾਬੰਦੀ ਕੀਤੀ ਹੋਈ ਸੀ।
ਇਸੇ ਸਮੇਂ ਸਕੂਟਰ ਸਵਾਰ ਸ਼ਹਿਜ਼ਾਦ ਖਾਨ ਉਰਫ ਗੁਲਸ਼ਨ ਸੰਗੋਵਾਲ ਤੋਂ ਬੁਲਾਰਾ ਵੱਲ ਨੂੰ ਆਉਂਦਾ ਦਿਖਾਈ ਦਿੱਤਾ। ਸ਼ੱਕ...
ਚੰਡੀਗੜ੍ਹ | ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿਟਰ ਅਕਾਊਂਟ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ। ਮਾਨ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਟਵਿਟਰ ਨੇ ਕਾਨੂੰਨੀ ਮੰਗ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਦੇ ਟਵਿਟਰ 'ਤੇ 2 ਲੱਖ 42 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।
ਦੱਸ ਦਈਏ ਕਿ ਬੱਬੂ ਮਾਨ ਦਾ ਅੱਜ...
ਹੁਸ਼ਿਆਰਪੁਰ
ਹੁਸ਼ਿਆਰਪੁਰ ‘ਚ ਅੰਮ੍ਰਿਤਪਾਲ ਦੇ ਛਿਪੇ ਹੋਣ ਦਾ ਖਦਸ਼ਾ, 2 ਸ਼ੱਕੀ ਇਨੋਵਾ ਛੱਡ ਕੇ ਭੱਜੇ, ਮਰਨਾਈਆ ਪਿੰਡ ਸੀਲ
Admin - 0
ਹੁਸ਼ਿਆਰਪੁਰ | ਪਿੰਡ ਮਰਨਾਈਆ ’ਚ ਮੰਗਲਵਾਰ ਦੀ ਸ਼ਾਮ 2 ਸ਼ੱਕੀ ਇਨੋਵਾ ਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਪਰ ਪਿੰਡ ’ਚ ਦਾਖਲ ਹੋਣ ’ਤੇ ਕੋਈ ਰਸਤਾ ਨਾ ਮਿਲਣ ’ਤੇ ਦੋਵੇਂ ਇਨੋਵਾ ਗੱਡੀ ਨੂੰ ਗੁਰਦੁਆਰਾ ਸਾਹਿਬ ਦੇ ਕੋਲ ਛੱਡ ਕੇ ਭੱਜ ਗਏ। ਪੁਲਿਸ ਨੂੰ ਸ਼ੱਕ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ...
ਅੰਮ੍ਰਿਤਸਰ
ਕੇਂਦਰ ਦਾ ਵਿਸਾਖੀ ‘ਤੇ ਸਿੱਖ ਭਾਈਚਾਰੇ ਲਈ ਤੋਹਫਾ : ਇਤਿਹਾਸਕ ਗੁਰਦੁਆਰਿਆਂ ‘ਚ ਮੱਥਾ ਟੇਕਣ ਲਈ ਚੱਲੇਗੀ ਸਪੈਸ਼ਲ ‘ਗੁਰੂ ਕਿਰਪਾ’ ਟਰੇਨ
Admin - 0
ਅੰਮ੍ਰਿਤਸਰ | ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਲਈ ਅੰਮ੍ਰਿਤਸਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ 'ਚ ਮੱਥਾ ਟੇਕਣ ਲਈ ਵਿਸ਼ੇਸ਼ ਗੁਰੂ ਕ੍ਰਿਪਾ ਯਾਤਰਾ ਰੇਲਗੱਡੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਤੋਂ 15 ਅਪ੍ਰੈਲ ਤੱਕ ਅੰਮ੍ਰਿਤਸਰ ਤੋਂ ਸ਼ਰਧਾਲੂਆਂ ਲਈ ਨਵੀਂ ਰੇਲਗੱਡੀ ਦਾ ਉਦਘਾਟਨ ਕਰਨਗੇ, ਜੋ ਕਿ ਵਿਸਾਖੀ 'ਤੇ ਸਿੱਖ ਭਾਈਚਾਰੇ ਲਈ ਤੋਹਫਾ ਹੈ।
ਭਾਜਪਾ ਸਿੱਖ ਆਗੂਆਂ ਨੇ ਕਿਹਾ...
ਐਸਏਐਸ ਨਗਰ/ਮੋਹਾਲੀ
CM ਮਾਨ ਨੇ ਜਥੇਦਾਰ ਨੂੰ ਕਿਹਾ ਸਿਆਸਤ ਤੋਂ ਰਹੋ ਦੂਰ, ਗਿਆਨੀ ਹਰਪ੍ਰੀਤ ਨੇ ਦਿੱਤਾ ਜਵਾਬ- ਮੈਂ ਸਿੱਖ ਕੌਮ ਦਾ ਨੁਮਾਇੰਦਾ ਹਾਂ
Admin - 0
ਚੰਡੀਗੜ੍ਹ | ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ-ਵੱਖ ਜੱਥੇਬੰਦੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਕੇਸ ਵਿੱਚ ਫੜੇ ਗਏ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਵਿੱਚ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਹੈ। ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਨੂੰ ਸਿਆਸਤ ਤੋਂ ਦੂਰ ਰਹਿਣ ਲਈ ਕਿਹਾ। ਹੁਣ ਭਗਵੰਤ ਮਾਨ ਦੇ ਜਵਾਬ...
ਚੰਡੀਗੜ੍ਹ | ਸ਼ਹਿਰ ਵਿਚ ‘ਮਾਰਕਰ’ ਨਾਲ ਖਾਲਿਸਤਾਨੀ ਨਾਅਰਾ ਲਿਖਿਆ ਮਿਲਿਆ। ਇਹ ਨਾਅਰਾ ਸਵੇਰੇ 11 ਵਜੇ ਦੇ ਕਰੀਬ ਸੈਕਟਰ 9/10 ਦੀ ਡਿਵਾਈਡਿੰਗ ਰੋਡ ’ਤੇ ਸੈਕਟਰ 9 ਡੀ ਦੇ ਬੱਸ ਸਟਾਪ ਨੇੜੇ ਇਕ ਖੰਭੇ ’ਤੇ ਲਿਖਿਆ ਹੋਇਆ ਸੀ। ਨਾਅਰੇ ਵਿਚ ਲਿਖਿਆ ਸੀ ਕਿ '2030 ਤੱਕ ਖਾਲਿਸਤਾਨ ਬਣਾਉਣਾ ਹੈ।'
ਇਸ ਸਬੰਧੀ ਸੂਚਨਾ ਮਿਲਣ ’ਤੇ ਚੰਡੀਗੜ੍ਹ ਪੁਲਿਸ ਨੇ ਇਸ ਨੂੰ ਸਾਫ਼ ਕਰ ਦਿੱਤਾ।...
ਮਾਨਸਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਚਕੇਰੀਆਂ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਚਕੇਰੀਆਂ ਨੇ ਤਕਰੀਬਨ 4 ਲੱਖ ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਦੇਣਾ ਸੀ, ਜਿਸ ਤੋਂ ਉਹ ਅਕਸਰ ਪਰੇਸ਼ਾਨ ਸੀ।
ਪਿਛਲੇ ਦਿਨੀਂ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਹੋਈ ਫ਼ਸਲ ਦੀ...
ਸੰਗਰੂਰ/ਲਹਿਰਾਗਾਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਰੇਲਵੇ ਸਟੇਸ਼ਨ 'ਤੇ ਇਕ ਨੌਜਵਾਨ ਦੀ ਰੇਲਗੱਡੀ ਥੱਲੇ ਆਉਣ ਕਾਰਨ ਮੌਤ ਹੋ ਗਈ। ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਉਮਰ 29 ਸਾਲ ਵਾਸੀ ਲੌਂਗੋਵਾਲ ਗੱਡੀ ਤੋਂ ਉਤਰਨ ਲੱਗਿਆ ਤਾਂ ਅਚਾਨਕ ਪੈਰ ਤਿਲਕ ਗਿਆ, ਜਿਸ ਕਾਰਨ ਉਹ ਗੱਡੀ ਹੇਠਾਂ ਆ...
ਸੰਗਰੂਰ/ਸੁਨਾਮ | ਸਰਕਾਰੀ ਕਾਲਜ ਸੁਨਾਮ ਤੋਂ ਐਕਟਿਵਾ 'ਤੇ ਘਰ ਪਰਤ ਰਹੀਆਂ 2 ਭੈਣਾਂ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਥੌੜੇ ਨਾਲ ਹਮਲਾ ਕੀਤਾ ਗਿਆ। ਹਮਲਾਵਰ ਦੋਵੇਂ ਵਿਦਿਆਰਥਣਾਂ ਦੀਆਂ ਕਿੱਟਾਂ ਖੋਹ ਕੇ ਭੱਜ ਗਏ। ਦੋਵਾਂ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਨਵਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਭੈਣ ਇੰਦਰਜੀਤ ਕੌਰ ਨਾਲ ਸਕੂਟੀ 'ਤੇ...
ਐਸਏਐਸ ਨਗਰ/ਮੋਹਾਲੀ
ਕਿਸਾਨ-ਏ-ਬਾਗਬਾਨੀ ਐਪ ਲਾਂਚ : ਹੁਣ ਕਿਸਾਨ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦੇ ਨਾਲ-ਨਾਲ ਆਪਣੀ ਅਰਜ਼ੀ ਨੂੰ ਵੀ ਟਰੈਕ ਕਰ ਸਕਣਗੇ
Admin - 0
ਚੰਡੀਗੜ੍ਹ | ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਬਾਗਬਾਨੀ ਵਿਭਾਗ ਫਸਲੀ ਵਿਭਿੰਨਤਾ ‘ਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਹ ਪ੍ਰਗਟਾਵਾ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ 'ਕਿਸਾਨ-ਏ-ਬਾਗਬਾਨੀ'...