ਅੰਮ੍ਰਿਤਸਰ
ATM ਲੁੱਟ-ਲੁੱਟ ਕੇ ਚੁਕਾ ਦਿੱਤੇ ਸਾਰੇ ਕਰਜ਼ੇ, ਖਰੀਦ ਲਈਆਂ ਗੱਡੀਆਂ, ਤਰੀਕਾ ਅਜਿਹਾ ਕੇ ਬਣ ਜਾਵੇ ਹਾਲੀਵੁੱਡ ਮੂਵੀ
Admin - 0
ਜੈਪੁਰ| ਪੁਲਿਸ ਨੇ ਇੱਕ ਸਾਈਬਰ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜੋ ਮੇਵਾਤ ਗੈਂਗ ਦੇ ਨਾਮ ਨਾਲ ਮਸ਼ਹੂਰ ਹੈ। ਏਟੀਐਮ ਧੋਖਾਧੜੀ ਕਰਕੇ ਇਸ ਗਿਰੋਹ ਨੇ ਬੈਂਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਹਾਈ ਪ੍ਰੋਫਾਈਲ ਗੈਂਗ ਦੇ 5 ਗ੍ਰਿਫਤਾਰ ਮੈਂਬਰਾਂ ਨੇ ਕਈ ਖੁਲਾਸੇ ਕੀਤੇ ਹਨ।
ਠੱਗਾਂ ਦੀ ਟੀਮ ਰਾਜਸਥਾਨ ਦੇ ਲੋਕਾਂ ਤੋਂ 50 ਫੀਸਦੀ ਕਮਿਸ਼ਨ 'ਤੇ ਏ.ਟੀ.ਐਮ. ਕਾਰਡ ਲੈਂਦੀ...
ਹਰਿਆਣਾ, 12 ਸਤੰਬਰ | ਹਰਿਆਣਾ ਦੇ ਨੂਹ ਹਿੰਸਾ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਹਿੰਸਾ ਦੇ ਮੁੱਖ ਦੋਸ਼ੀ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਅਨੁਸਾਰ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋ ਮੁਸਲਿਮ ਨੌਜਵਾਨਾਂ ਦੇ ਕਤਲ ਵਿਚ ਨਾਮਜ਼ਦ ਮੋਨੂੰ ਮਾਨੇਸਰ ਬਜਰੰਗ ਦਲ ਦਾ ਮੈਂਬਰ ਹੈ।
ਹਰਿਆਣਾ ਦੇ...
Uncategorized
ਕਪੂਰਥਲਾ : ਬਜ਼ੁਰਗ ਮਾਂ ਦੇ ਫੁਲ ਚੁਗਣ ਮੌਕੇ ਹੀ ਜ਼ਮੀਨ ਦੀ ਵੰਡ ਨੂੰ ਲੈ ਕੇ ਫਸੇ ਪਰਿਵਾਰਕ ਮੈਂਬਰ, ਵੇਖੋ ਵੀਡੀਓ
Admin - 0
ਕਪੂਰਥਲਾ, 12 ਸਤੰਬਰ | ਕਪੂਰਥਲਾ ਦੇ ਨਬੀਪੁਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਜ਼ੁਰਗ ਮਹਿਲਾ ਦੇ ਸੰਸਕਾਰ ਪਿੱਛੋਂ ਫੁਲ ਚੁਗਣ ਦੀ ਰਸਮ ਮੌਕੇ ਹੀ ਪਰਿਵਾਰਕ ਮੈਂਬਰ ਜ਼ਮੀਨ ਦੀ ਵੰਡ ਨੂੰ ਲੈ ਕੇ ਆਪਸ ਵਿਚ ਫਸ ਗਏ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਮਹਿਲਾ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿੰਦੀ ਸੀ ਤੇ ਉਸਦਾ ਮੁੰਡਾ ਆਪਣੀ ਭੈਣ ਕਰੇ ਰਹਿੰਦਾ...
ਫਿਰੋਜ਼ਪੁਰ, 12 ਸਤੰਬਰ | ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ-ਪੱਥਰ ਰੱਖਿਆ। ਇਸ ਦੇ ਨਾਲ ਹੀ ਸ਼ਹੀਦਾਂ ਨੂੰ ਨਮਨ ਕੀਤਾ। ਦੱਸ ਦਈਏ ਕਿ ਸਾਰਾਗੜ੍ਹੀ ਦੀ 126 ਵਰ੍ਹੇਗੰਢ ਉਤੇ ਇਹ ਨੀਂਹ-ਪੱਥਰ ਰੱਖਿਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਵੀ ਚੱਲ ਰਹੇ ਹਨ। ਅੱਜ ਸੂਬਾ ਪੱਧਰੀ ਸਮਾਗਮ ਸੀ।
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਪੰਜਾਬ
ਲੁਧਿਆਣਾ : ਪੁੱਤ ਹੋਣ ਦੀ ਖੁਸ਼ੀ ‘ਚ ਨਹਿਰ ‘ਤੇ ਸੁੱਖ ਲਾਹੁਣ ਗਿਆ ਪਿਓ ਰੁੜ੍ਹਿਆ, ਪੈਰ ਤਿਲਕਣ ਨਾਲ ਵਾਪਰੀ ਘਟਨਾ
Admin - 0
ਲੁਧਿਆਣਾ, ਜਗਰਾਓਂ, 12 ਸਤੰਬਰ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਪੁੱਤ ਹੋਣ ਦੀ ਖ਼ੁਸ਼ੀ ’ਚ ਅਖਾੜਾ ਨਹਿਰ ’ਤੇ ਸੁੱਖ ਲਾਹੁਣ ਗਿਆ ਪਿਤਾ ਅਚਾਨਕ ਲਾਪਤਾ ਹੋ ਗਿਆ। ਉਸ ਦੇ ਨਹਿਰ ’ਚ ਪ੍ਰਸ਼ਾਦ ਪਾਉਂਦਿਆਂ ਰੁੜ੍ਹ ਜਾਣ ਦੇ ਖ਼ਤਰੇ ਨੂੰ ਭਾਂਪਦਿਆਂ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਐਤਵਾਰ ਨਵਜੰਮੇ ਬੱਚੇ ਦੇ 13ਵੇਂ ’ਤੇ ਰਵਾਇਤ ਅਨੁਸਾਰ ਘਰ ’ਚ...
ਅੰਮ੍ਰਿਤਸਰ
ਗੁਰਦਾਸਪੁਰ : ਸੇਵਾ ਮੁਕਤ ਅਫਸਰ ਨੇ ਚਾਵਾਂ ਨਾਲ ਕਰਵਾਇਆ ਦੂਜਾ ਵਿਆਹ, ਅਗਲੀ ਤੀਜੇ ਦਿਨ ਹੀ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਫਰਾਰ
Admin - 0
ਗੁਰਦਾਸਪੁਰ| ਮਹਿਲਾਵਾਂ ਨਾਲ਼ ਲੁੱਟ ਹੋਣ ਦੀਆਂ ਕਈ ਵਾਰਦਾਤਾਂ ਸੁਣੀਆਂ ਹੋਣਗੀਆਂ ਪਰ ਗੁਰਦਾਸਪੁਰ ਤੋਂ ਇੱਕ ਹੈਰਾਨੀਜਨਕ ਮਸਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਪਹਿਲਾਂ ਜੰਗਲਾਤ ਵਿਭਾਗ ਤੋਂ ਸੇਵਾ ਮੁਕਤ ਹੋਏ ਅਫ਼ਸਰ ਨਾਲ ਵਿਆਹ ਕਰਵਾਇਆ ਤੇ ਫਿਰ 15 ਦਿਨਾਂ ਵਿੱਚ ਹੀ ਉਸ ਨੂੰ ਘਰ ਅੰਦਰ ਬੇਹੋਸ਼ ਕਰਕੇ ਨਗਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਈ। ਪਿਛਲੇ ਇੱਕ ਮਹੀਨੇ ਤੋਂ ਇਹ...
ਕ੍ਰਾਇਮ ਅਤੇ ਨਸ਼ਾ
ਮੋਗਾ : ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਸਹਾਰਾ
Admin - 0
ਮੋਗਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਕੋਟਕਪੂਰਾ ਬਾਈਪਾਸ ਤੋਂ ਪਲਾਟ ਵਿਚੋਂ 25 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡਾ ਬੁੱਘੀਪੁਰਾ ਵਜੋਂ ਹੈ। ਮ੍ਰਿਤਕ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਅਜੇ ਤਿੰਨ ਸਾਲ ਪਹਿਲਾਂ ਹੀ ਅਮਨਦੀਪ ਦਾ ਵਿਆਹ ਹੋਇਆ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ...
ਅੰਮ੍ਰਿਤਸਰ
ਬਰਦਾਸ਼ਤ ਨੀਂ ਹੋਈ ਬੇਵਫਾਈ : ਮਾਸੂਮ ਧੀਆਂ ਦੀਆਂ ਅੱਖਾਂ ਮੂਹਰੇ ਘਰ ਵਾਲੀ ਦੀ ਛਾਤੀ ‘ਚ ਚਾਕੂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ
Admin - 0
ਦਿੱਲੀ, 12 ਸਤੰਬਰ| ਦਿੱਲੀ ਦੇ ਉੱਤਰ ਪੂਰਬੀ ਜ਼ਿਲੇ ਦੇ ਅਧੀਨ ਜਾਫਰਾਬਾਦ ਦੇ ਮੌਜਪੁਰ ਇਲਾਕੇ 'ਚ ਇਕ ਘਰ ਦੀ ਦੂਜੀ ਮੰਜ਼ਿਲ 'ਤੇ ਵਾਪਰੀ ਇਸ ਘਟਨਾ ਦਾ ਭੇਤ ਕੁਝ ਘੰਟਿਆਂ 'ਚ ਹੀ ਸੁਲਝਾ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਦਿੱਲੀ ਪੁਲਿਸ ਦੇ ਜਾਫਰਾਬਾਦ (ਮੌਜਪੁਰ) ਥਾਣੇ ਨੂੰ ਬੀਤੀ ਰਾਤ 1.06 ਵਜੇ ਮੌਜਪੁਰ ਇਲਾਕੇ...
ਚੰਡੀਗੜ੍ਹ, 12 ਸਤੰਬਰ | ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਿਥੇ ਵੱਖ-ਵੱਖ ਵਿਭਾਗਾਂ ਦੇ 249 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਥੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ 'ਚ ਸਰਕਾਰ 8 ਯੂ. ਪੀ. ਐੱਸ. ਸੀ. ਸੈਂਟਰ ਖੋਲ੍ਹਣ ਜਾ ਰਹੀ ਹੈ, ਜਿਸ ਨਾਲ ਯੂ. ਪੀ. ਐੱਸ. ਸੀ. ਦੀ ਤਿਆਰੀ ਕਰ...
ਅੰਮ੍ਰਿਤਸਰ
ਜਲੰਧਰ ਦੀ ਰਹਿਣ ਵਾਲੀ ਵਿਆਹੁਤਾ ਨੇ ਇੰਸਟਾਗ੍ਰਾਮ ‘ਤੇ ਲਾਈਕ-ਕੁਮੈਂਟ ਲੈਣ ਲਈ ਅਪਲੋਡ ਕੀਤੀਆਂ ਨਿਊਡ ਵੀਡੀਓਜ਼, ਪਤੀ ਨੇ ਆਪ ਕਰਵਾਈ FIR
Admin - 0
ਫਰੀਦਕੋਟ/ਜਲੰਧਰ, 12 ਸਤੰਬਰ| ਫਰੀਦਕੋਟ 'ਚ ਇੰਸਟਾਗ੍ਰਾਮ 'ਤੇ ਲਾਈਕ-ਕਮੈਂਟ ਦੇ ਲਾਲਚ ਕਾਰਨ ਇਕ ਵਿਆਹੁਤਾ ਇੰਨੀ ਅੰਨ੍ਹੀ ਹੋ ਗਈ ਕਿ ਉਸ ਨੇ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਅਸ਼ਲੀਲ ਵੀਡੀਓਜ਼ ਪੋਸਟ ਕਰ ਦਿੱਤੀਆਂ। ਉਸਨੇ ਆਪਣਾ ਅਤੇ ਆਪਣੇ ਰਿਸ਼ਤੇਦਾਰਾਂ ਦਾ ਚਿਹਰਾ ਵੀ ਨਹੀਂ ਛੁਪਾਇਆ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਨ੍ਹਾਂ ਦੀਆਂ ਨਿਊਡ ਫੋਟੋਆਂ ਵਾਇਰਲ ਹੋਣ ਲੱਗੀਆਂ।
ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਨੇ...









































