ਚੰਡੀਗੜ੍ਹ, 12 ਸਤੰਬਰ | ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ 249 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਿਯੁਕਤੀ ਪੱਤਰ ਦੇ ਕੇ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾਂ, ਸਗੋਂ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਮੇਰਾ ਫਰਜ਼...
ਅੰਮ੍ਰਿਤਸਰ
ਡਿਸਮਿਸ SHO ਦੀ ਪਤਨੀ ਮਜੀਠੀਆ ‘ਤੇ ਭੜਕੀ, ਕਿਹਾ- ਹੁਣ ਇਹ ਗੱਲਾਂ ਕਰਦੇ ਆ, ਜੇ ਮੇਰੇ ਪਤੀ ਨਸ਼ਾ ਤਸਕਰ ਹੁੰਦੇ ਤਾਂ ਇਨ੍ਹਾਂ ਨੇ ਆਪ ਹੀ ਬਚਾਅ ਲੈਣਾ ਸੀ
Admin - 0
ਜਲੰਧਰ, 12 ਸਤੰਬਰ| ਸਕੇ ਭਰਾਵਾਂ ਦੇ ਬਿਆਸ ਦਰਿਆ ਵਿਚ ਛਾਲ ਮਾਰ ਕੇ ਜਾਨ ਦੇਣ ਦੇ ਇਲਜ਼ਾਮਾਂ ਤਹਿਤ ਮਹਿਕਮੇ ਤੋਂ ਡਿਸਮਿਸ ਕੀਤੇ SHO ਨਵਦੀਪ ਸਿੰਘ ਦੀ ਘਰਵਾਲੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਉਤੇ ਭੜਕ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਪਤੀ ਕੋਈ ਨਸ਼ਾ ਤਸਕਰ ਹੁੰਦੇ ਤਾਂ ਉਨ੍ਹਾਂ ਨੂੰ ਮਜੀਠੀਆ ਸਾਬ੍ਹ ਨੇ ਹੀ ਬਚਾਅ ਲੈਣਾ ਸੀ।
ਉਨ੍ਹਾਂ ਕਿਹਾ ਕਿ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਲਾਪਤਾ 3 ਬੱਚਿਆਂ ਦੇ ਪਿਓ ਦਾ ਪੁਰਾਣੀ ਰੰਜਿਸ਼ ਤਹਿਤ ਕਤਲ, ਕਬਾੜੀਏ ਨੇ ਅੰਜਾਮ ਦਿੱਤੀ ਘਟਨਾ
Admin - 0
ਲੁਧਿਆਣਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 2 ਦਿਨ ਪਹਿਲਾਂ ਘਰੋਂ ਲਾਪਤਾ ਹੋਏ 3 ਬੱਚਿਆਂ ਦੇ ਪਿਓ ਦਾ ਕਬਾੜੀਏ ਨੇ ਪੁਰਾਣੀ ਰੰਜਿਸ਼ ਤਹਿਤ ਆਪਣੇ ਦੋਸਤ ਨਾਲ ਮਿਲ ਕੇ ਸਿਰ ’ਤੇ ਰਾਡ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਲਿਫ਼ਾਫ਼ੇ ’ਚ ਪਾ ਆਟੋ ’ਚ ਲੱਦ ਕੇ ਨਹਿਰ ’ਚ ਸੁੱਟ ਦਿੱਤੀ। ਮ੍ਰਿਤਕ ਦੀ ਪਛਾਣ ਗਗਨਦੀਪ...
ਅੰਮ੍ਰਿਤਸਰ
ਲੀਬੀਆ ‘ਚ ਤੂਫਾਨ ਨਾਲ 2000 ਤੋਂ ਵੱਧ ਮੌਤਾਂ, ਹਜ਼ਾਰਾਂ ਲੋਕ ਲਾਪਤਾ, ਇਥੇ ਕੰਮ ਕਰਦੇ ਹਜ਼ਾਰਾਂ ਪੰਜਾਬੀਆਂ ਦੇ ਪਰਿਵਾਰ ਚਿੰਤਤ
Admin - 0
ਲੀਬੀਆ, 12 ਸਤੰਬਰ| ਤੂਫਾਨ ਡੈਨੀਅਲ ਨੇ ਪਿਛਲੇ ਦੋ ਦਿਨਾਂ ਵਿੱਚ ਲੀਬੀਆ ਵਿੱਚ ਤਬਾਹੀ ਮਚਾ ਦਿੱਤੀ ਹੈ। ਤੂਫਾਨ ਤੋਂ ਬਾਅਦ ਆਏ ਮੀਂਹ ਅਤੇ ਹੜ੍ਹ ਕਾਰਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਣੀ ਸੜਕਾਂ ਅਤੇ ਘਰਾਂ ਤੱਕ ਪਹੁੰਚ ਗਿਆ ਹੈ।
ਲੀਬੀਆ ਵਿੱਚ ਪਿਛਲੇ ਦੋ ਦਿਨਾਂ ਵਿੱਚ...
ਅੰਮ੍ਰਿਤਸਰ
ਟਰੈਵਲ ਏਜੰਟ ਨੇ ਵਰਕ ਪਰਮਿਟ ਦੀ ਥਾਂ ਲਗਾਇਆ ਟੂਰਿਸਟ ਵੀਜ਼ਾ, ਦੁਖੀ ਹੋ ਕੇ ਨੌਜਵਾਨ ਨੇ ਦਿੱਤੀ ਜਾਨ
Admin - 0
ਲਹਿਰਾਗਾਗਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਪਿੰਡ ਖੋਖਰ ਕਲਾਂ ਦੇ ਨੌਜਵਾਨ ਨੇ ਜਾਨ ਦੇ ਦਿੱਤੀ। ਨੌਜਵਾਨ ਲਖਵਿੰਦਰ ਸਿੰਘ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਗੈਸਟ ਹਾਊਸ 'ਚ ਜ਼ਹਿਰੀਲੀ ਚੀਜ਼ ਖਾ ਲਈ।
ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਅੰਮ੍ਰਿਤਸਰ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਬਿੱਟੂ ਸਿੰਘ ਪਿੰਡ...
ਹੈਦਰਾਬਾਦ, 12 ਸਤੰਬਰ| ਹੈਦਰਾਬਾਦ 'ਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਪੰਜਗੁਟਾ ਇਲਾਕੇ ਦੀ ਹੈ। ਇਹ ਦੋਸ਼ ਮੈਰੀਡੀਅਨ ਰੈਸਟੋਰੈਂਟ ਦੇ ਸਟਾਫ 'ਤੇ ਲਾਏ ਗਏ ਹਨ। ਬਰਿਆਨੀ ਅਤੇ ਰਾਇਤੇ ਨੂੰ ਲੈ ਕੇ ਝਗੜਾ ਹੋਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : 12 ਸਾਲ ਦੇ ਮੁੰਡੇ ਨੇ ਸ਼ੱਕੀ ਹਾਲਤ ‘ਚ ਦਿੱਤੀ ਜਾਨ, ਮਾਪੇ ਪਹਿਲਾਂ ਗਏ ਹਨ ਗੁਜ਼ਰ
Admin - 0
ਖੰਨਾ/ਲੁਧਿਆਣਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ਦੇ ਨਜ਼ਦੀਕੀ ਪਿੰਡ ਇਕੋਲਾਹਾ ’ਚ 12 ਸਾਲਾ ਬੱਚੇ ਨੇ ਜਾਨ ਦੇ ਦਿੱਤੀ। ਮ੍ਰਿਤਕ ਬੱਚੇ ਦੀ ਪਛਾਣ ਰੋਗਈ ਉਰਫ਼ ਰੋਮੀ ਵਾਸੀ ਯੂਪੀ ਹਾਲ ਵਾਸੀ ਇਕੋਲਾਹਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ...
ਜਲੰਧਰ, 12 ਸਤੰਬਰ | ਅਮਰੀਕਾ ਭੱਜਣ ਦੀ ਫਿਰਾਕ ਵਿਚ ਦਿੱਲੀ ਏਅਰਪੋਰਟ ਉਤੇ ਪਹੁੰਚਿਆ ਗੈਂਗਸਟਰ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਲਬੀਰ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ। ਦੇਰ ਸ਼ਾਮ ਉਸਨੂੰ ਪੁਲਿਸ ਵਲੋਂ ਜਲੰਧਰ ਲਿਆਂਦਾ ਗਿਆ। ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਮਜ਼ਦ ਦਲਬੀਰ ਜ਼ਮਾਨਤ ਉਤੇ ਬਾਹਰ ਆਇਆ ਸੀ। ਉਸਨੇ ਦੁਬਈ ਦੇ ਰਸਤਿਆਂ ਡੌਂਕੀ ਲਗਾਉਣੀ ਸੀ।
ਸੂਤਰਾਂ ਦੀ ਮੰਨੀਏ ਤਾਂ...
ਮਾਨਸਾ, 12 ਸਤੰਬਰ| ਐਂਟੀ ਡਰੱਗ ਫੋਰਸ, ਦੇ ਆਗੂ ਪਰਮਿੰਦਰ ਸਿੰਘ ਝੋਟਾ ਨੂੰ ਕੱਲ੍ਹ ਦੇਰ ਸ਼ਾਮ ਮੁਕਤਸਰ ਦੀ ਬੂੜਾ ਗੁੱਜਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਸਦੀ ਬਿਨਾਂ ਸ਼ਰਤ ਰਿਹਾਈ ਲਈ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵਲੋਂ ਪਿਛਲੇ 60 ਦਿਨਾਂ ਤੋਂ ਸਥਾਨਕ ਬਾਲ ਭਵਨ ਵਿਚ ਧਰਨਾ ਲਗਾਇਆ ਗਿਆ ਸੀ।
ਚੀਫ ਜੁਡੀਸ਼ੀਅਲ ਸੁਰਭੀ ਪ੍ਰਾਸ਼ਰ ਦੀ ਅਦਾਲਤ ਨੇ ਇਕ...
ਅਹਿਮਦਾਬਾਦ, 12 ਸਤੰਬਰ | ਇਥੋਂ ਇਕ ਠੱਗੀ ਦੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਦੇਸ਼ ਵਿੱਚ ਧੋਖਾਧੜੀ ਬਾਰੇ ਜਾਗਰੂਕਤਾ ਵੱਧ ਰਹੀ ਹੈ, ਉਂਝ ਹੀ ਧੋਖੇਬਾਜ਼ ਵੀ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਰਹੇ ਹਨ। ਜ਼ਿਆਦਾਤਰ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਹਿਮਦਾਬਾਦ ਦੇ ਇਕ ਸਾਫਟਵੇਅਰ ਇੰਜੀਨੀਅਰ ਨਾਲ ਮੈਟਰੀਮੋਨੀਅਲ ਸਾਈਟ ਰਾਹੀਂ ਠੱਗੀ ਵੱਜੀ।
ਇਹ ਸਾਫਟਵੇਅਰ ਇੰਜੀਨੀਅਰ ਮੈਟਰੀਮੋਨੀਅਲ ਸਾਈਟ ਰਾਹੀਂ ਇਕ...









































