ਚੰਡੀਗੜ੍ਹ, 12 ਸਤੰਬਰ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਮੰਗਲਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਦੋ ਮੁੱਖ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ ਦੋ .32 ਬੋਰ ਦੇ ਪਿਸਤੌਲ ਸਮੇਤ...
ਅੰਮ੍ਰਿਤਸਰ, 12 ਸਤੰਬਰ| ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀ ਮਾਲ ਪਟਵਾਰ-ਕਾਨੂੰਗੋ ਯੂਨੀਅਨ ਦੋ ਹਿੱਸਿਆਂ ਵਿਚ ਵੰਡ ਗਈ ਹੈ। ਦਰਅਸਲ ਪਟਵਾਰ ਯੂਨੀਅਨ ਦੇ ਕੁੱਝ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿਚ ਅੱਗੇ ਆ ਕੇ ਨਿਊ ਰੈਵੀਨਿਊ ਪਟਵਾਰ ਕਾਨੂੰਗੋ ਯੂਨੀਅਨ ਦਾ ਗਠਨ ਕੀਤਾ ਸੀ ਪਰ ਇਸ ਦੇ ਐਲਾਨ ਸਮੇਂ ਪੁਰਾਣੇ ਗਰੁੱਪ ਦੇ ਮੈਂਬਰ ਵੀ ਪਹੁੰਚ ਗਏ ਅਤੇ ਨਵੀਂ ਯੂਨੀਅਨ ਨਾਲ ਜੁੜੇ ਲੋਕਾਂ...
ਅੰਮ੍ਰਿਤਸਰ
ਮੋਗਾ : ਓਵਰਡੋਜ਼ ਨਾਲ ਮੌਤ ਪਿੱਛੋਂ ਘਰਦਿਆਂ ਦੇ ਭਾਵੁਕ ਬੋਲ- ਬੜਾ ਧਿਆਨ ਰੱਖਿਆ, ਪਰ ਨਸ਼ਾ ਵੇਚਣ ਵਾਲੇ ਪਿੰਡੋਂ ਬਾਹਰ ਹੀ ਪੁੱਤ ਨੂੰ ਫੜਾਉਂਦੇ ਰਹੇ ਚਿੱਟਾ
Admin - 0
ਮੋਗਾ, 12 ਸਤੰਬਰ| ਮੋਗਾ ਤੋਂ ਇਕ ਬਹੁਤ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਬਾਹਰਲੇ ਮੁਲਕ ਤੋਂ ਆਏ ਇਕ ਨੌਜਵਾਨ ਦੀ ਲਾਸ਼ ਪਲਾਟਾਂ ਵਿਚੋਂ ਲਾਸ਼ ਮਿਲਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।
ਮਰਨ ਵਾਲੇ ਨੌਜਵਾਨ ਦੇ ਦੋ ਮਾਸੂਮ ਬੱਚੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ...
ਜਲੰਧਰ, 12 ਸਤੰਬਰ | ਕੈਨੇਡਾ ਤੋਂ ਇਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਕਰੀਬ ਇਕ ਹਫ਼ਤਾ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਜਲੰਧਰ ਦੇ ਪਿੰਡ ਨੌਲੀ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਪਿੰਡ ਦਾ ਨੌਜਵਾਨ ਗਗਨਦੀਪ ਸਿੰਘ ਉਰਫ ਗੱਗੂ 30 ਸਾਲ ਚੰਗੇ ਭਵਿੱਖ ਲਈ 6 ਸਤੰਬਰ ਨੂੰ ਕੈਨੇਡਾ ਗਿਆ ਸੀ ਪਰ 10...
ਮੋਗਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਕੋਟਕਪੂਰਾ ਬਾਈਪਾਸ ਤੋਂ ਪਲਾਟ ਵਿਚੋਂ 25 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡਾ ਬੁੱਘੀਪੁਰਾ ਵਜੋਂ ਹੈ। ਮ੍ਰਿਤਕ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਅਜੇ ਤਿੰਨ ਸਾਲ ਪਹਿਲਾਂ ਹੀ ਅਮਨਦੀਪ ਦਾ ਵਿਆਹ ਹੋਇਆ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ...
ਅੰਮ੍ਰਿਤਸਰ
ਥੱਲੇ ਥਾਂ ਨਾ ਮਿਲੀ ਤਾਂ 5ਵੀਂ ਮੰਜ਼ਿਲ ‘ਤੇ ਹੀ ਬਣਾ’ਤਾ ਪੈਟਰੋਲ ਪੰਪ, ਹੁਣ ਲੋਕ ਸੋਚਦੇ, ਤੇਲ ਕਿੱਦਾਂ ਪੁਆਈਏ
Admin - 0
ਕੀ ਤੁਸੀਂ ਕਦੇ 5ਵੀਂ ਮੰਜ਼ਿਲ 'ਤੇ ਬਣਿਆ ਪੈਟਰੋਲ ਪੰਪ ਦੇਖਿਆ ਹੈ? ਅਜਿਹਾ ਪੈਟਰੋਲ ਪੰਪ ਤੁਸੀਂ ਸ਼ਾਇਦ ਹੀ ਕਿਤੇ ਦੇਖਿਆ ਹੋਵੇਗਾ। ਪਰ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਗੁਆਂਢੀ ਦੇਸ਼ ਚੀਨ ਨੇ ਇਹ ਅਜੀਬ ਕਾਰਨਾਮਾ ਕੀਤਾ ਹੈ, ਤਾਂ ਤੁਹਾਡੀ ਪ੍ਰਤੀਕਿਰਿਆ ਕੀ ਹੋਵੇਗੀ? ਇਹ ਗੱਲ ਸ਼ਾਇਦ ਤੁਹਾਨੂੰ ਹਜ਼ਮ ਨਾ ਹੋਵੇ ਪਰ ਚੀਨ ਨੇ ਸੱਚਮੁੱਚ ਇਹ ਕਰ ਦਿਖਾਇਆ ਹੈ। ਚੀਨ ਹਮੇਸ਼ਾ...
ਜਲੰਧਰ | ਕੈਨੇਡਾ ਤੋਂ ਇਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ। ਕਰੀਬ ਇਕ ਹਫ਼ਤਾ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਜਲੰਧਰ ਦੇ ਪਿੰਡ ਨੌਲੀ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਪਿੰਡ ਦਾ ਨੌਜਵਾਨ ਗਗਨਦੀਪ ਸਿੰਘ ਉਰਫ ਗੱਗੂ ਚੰਗੇ ਭਵਿੱਖ ਲਈ 6 ਸਤੰਬਰ ਨੂੰ ਕੈਨੇਡਾ ਗਿਆ ਸੀ ਪਰ ਉਸ ਦੀ ਭੇਤਭਰੀ ਹਾਲਤ ਵਿਚ...
ਅੰਮ੍ਰਿਤਸਰ
ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦੀ ਵਿਗੜੀ ਸਿਹਤ, ਪੁੱਤ ਸੰਨੀ ਦਿਓਲ ਪਿਤਾ ਸਮੇਤ ਅਮਰੀਕਾ ਹੋਏ ਰਵਾਨਾ
Admin - 0
ਮੁੰਬਈ| ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੀ ਅੱਜ ਅਚਾਨਕ ਸਿਹਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਸੰਨੀ ਦਿਓਲ ਆਪਣੇ ਪਿਤਾ ਦੇ ਇਲਾਜ ਲਈ ਅਮਰੀਕਾ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ 'ਚ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ। ਖ਼ਬਰਾਂ ਮੁਤਾਬਕ ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਸਿਹਤ...
ਨਿਊਯਾਰਕ, 12 ਸਤੰਬਰ | ਅਮਰੀਕਾ 'ਚ ਸਿੱਖ ਨੌਜਵਾਨ ਨੇ ਸਿੱਖਾਂ ਦਾ ਮਾਣ ਵਧਾਇਆ ਹੈ। ਸੈਕਰਾਮੈਂਟੋ (ਕੈਲੀਫੋਰਨੀਆ) ਤੋਂ ਗਿਆਨੀ ਅਮਰਜੀਤ ਸਿੰਘ ਜੀ ਦੇ ਸਪੁੱਤਰ ਗੁਰਕੀਰਤ ਸਿੰਘ ਦੀ ਅਮਰੀਕਾ ਦੀ ਅੰਡਰ-21 ਹਾਕੀ ਟੀਮ ਵਿਚ ਸਿਲੈਕਸ਼ਨ ਹੋਈ ਹੈ। ਗੁਰਕੀਰਤ ਅਮਰੀਕਾ ਆਉਣ ਤੋਂ ਪਹਿਲਾਂ ਪੰਜਾਬ ਚੰਡੀਗੜ੍ਹ ਦੀ ਹਾਕੀ ਅਕੈਡਮੀ ਵਿਚ ਖੇਡਦਾ ਸੀ।
ਗੁਰਕੀਰਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ।...
ਕਪੂਰਥਲਾ
ਕਪੂਰਥਲਾ ‘ਚ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਨੌਜਵਾਨ ਨੇ ਦਿੱਤੀ ਜਾਨ, ਸੱਸ ਤੇ ਸਾਲੀ ਗ੍ਰਿਫਤਾਰ
Admin - 0
ਸੁਲਤਾਨਪੁਰ ਲੋਧੀ, ਕਪੂਰਥਲਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਕਾਲਰੂ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਕਾਲਰੂ ਵੱਲੋਂ ਆਪਣੇ ਸਹੁਰਾ ਪਰਿਵਾਰ ਪਤਨੀ ਸਿਮਰਨ ਕੌਰ, ਸੱਸ ਹਰਮਨ ਕੌਰ ਉਰਫ ਪੰਮੀ ਅਤੇ ਸਾਲੀ ਵਰਖਾ ਵੱਲੋਂ ਤੰਗ-ਪ੍ਰੇਸ਼ਾਨ ਕਰਨ 'ਤੇ ਜਾਨ ਦੇ ਦਿੱਤੀ ਸੀ, ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ...









































