ਨਵੀਂ ਦਿੱਲੀ, 29 ਅਕਤੂਬਰ| ਕੇਰਲ ਦੇ ਕਲਾਮਾਸੇਰੀ ਵਿੱਚ ਅੱਜ ਯਾਨੀ ਐਤਵਾਰ ਨੂੰ ਇੱਕ ਪ੍ਰਾਰਥਨਾ ਸਭਾ ਦੌਰਾਨ ਲੜੀਵਾਰ ਬੰਬ ਧਮਾਕੇ ਹੋਏ। ਇਸ ਘਟਨਾ ਨਾਲ ਦੇਸ਼ ਭਰ 'ਚ ਸਨਸਨੀ ਫੈਲ ਗਈ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ, ਮੁੰਬਈ ਅਤੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਨਾਲ ਹੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ...
ਕ੍ਰਾਇਮ ਅਤੇ ਨਸ਼ਾ
ਪੁਲਿਸ ਮੁਲਾਜ਼ਮ ਪਤੀ ਦੀ ਸ਼ਰਮਨਾਕ ਕਰਤੂੂਤ : ਪਤਨੀ ਦੀਆਂ ਨਿੱਜੀ ਤਸਵੀਰਾਂ ਇੰਸਟਾ ‘ਤੇ ਕੀਤੀਆਂ ਅਪਲੋਡ, ਹੇਠਾਂ ਲਿਖਿਆ…
Admin - 0
ਬੈਂਗਲੁਰੂ | ਬੰਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਨੇ ਦਿੱਲੀ ਵਿੱਚ ਕੰਮ ਕਰਨ ਵਾਲੇ ਆਪਣੇ ਪੁਲਿਸ ਕਰਮਚਾਰੀ ਪਤੀ 'ਤੇ ਉਸਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀਆਂ ਹਨ। ਮਹਿਲਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸਦੇ ਪਤੀ ਨੇ ਉਸਦੇ ਨਾਮ ਤੋਂ ਖੋਲੇ ਗਏ ਇੰਸਟਾਗ੍ਰਾਮ 'ਤੇ ਉਸਦੀਆਂ ਨਿੱਜੀ...
ਤਰਨਤਾਰਨ, 29 ਅਕਤੂਬਰ | ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਵਿਖੇ ਇਕ ਕਾਰ ਦੀ ਪਰਾਲੀ ਨਾਲ ਭਰੇ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਕੱਲ ਰਾਤ ਨੂੰ ਵਾਪਰਿਆ।
ਮ੍ਰਿਤਕ ਪਤੀ-ਪਤਨੀ ਦੀ ਪਛਾਣ ਅਮਨਦੀਪ ਸਿੰਘ ਅਤੇ ਕਿਰਨਬੀਰ ਕੌਰ ਵਾਸੀ ਪਿੰਡ ਜੰਡ...
CRIME
ਬੇਖੌਫ ਹਮਲਾਵਰ : ਬਟਾਲਾ ‘ਚ ਟਰੈਵਲ ਏਜੰਟ ਦੀ ਬੰਦ ਦੁਕਾਨ ‘ਤੇ ਹੀ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ
Admin - 0
ਗੁਰਦਾਸਪੁਰ, 29 ਅਕਤੂਬਰ | ਗੁਰਦਾਸਪੁਰ ਦੇ ਕਸਬਾ ਕੋਟਲੀ ਸੂਰਤ ਮੱਲੀ ਵਿੱਚ ਇਕ ਟਰੈਵਲ ਏਜੰਟ ਤਰਨਜੀਤ ਸਿੰਘ ਦੀ ਬੰਦ ਦੁਕਾਨ 'ਤੇ ਦੇਰ ਸ਼ਾਮ ਮੋਟਰਸਾਈਕਲ ਸਵਾਰ ਅਣਪਛਾਤੇ 2 ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਉਧਰ ਇਸ ਵਾਰਦਾਤ ਤੋਂ ਬਾਅਦ ਟਰੈਵਲ ਏਜੰਟ ਦੇ ਪਰਿਵਾਰ ਅੰਦਰ...
ਐਸਏਐਸ ਨਗਰ/ਮੋਹਾਲੀ
ਲੁਧਿਆਣਾ ‘ਚ ਸ਼ਾਤਿਰ ਚੋਰ ਗ੍ਰਿਫ਼ਤਾਰ; ਚੋਰੀ ਕੀਤੇ ਵਾਹਨ ਪੁਰਜਾ-ਪੁਰਜਾ ਕਰਕੇ ਮਕੈਨਿਕ ਨੂੰ 5-10 ਹਜ਼ਾਰ ‘ਚ ਦਿੰਦੇ ਸਨ ਵੇਚ
Admin - 0
ਲੁਧਿਆਣਾ, 29 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੋਰੀ ਕੀਤੇ ਮੋਟਰਸਾਈਕਲ ਪੁਰਜਾ-ਪੁਰਜਾ ਕਰਕੇ ਵੇਚਣ ਵਾਲੇ ਫੜ ਲਏ ਹਨ। ਸ਼ਾਤਿਰ ਚੋਰ ਵੱਖ-ਵੱਖ ਇਲਾਕਿਆਂ 'ਚੋਂ 50 ਤੋਂ ਵੱਧ ਵਾਹਨ ਚੋਰੀ ਕਰਕੇ ਲੈ ਗਏ ਸਨ ਤੇ ਦੋਸਤਾਂ ਨਾਲ ਮਿਲ ਕੇ ਬਾਈਕ ਦੇ ਪੁਰਜ਼ੇ ਵੱਖ-ਵੱਖ ਕਰ ਦਿੰਦੇ ਸਨ। ਥਾਣਾ ਡਵੀਜ਼ਨ-7 ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਪ੍ਰਦੀਪ ਕੁਮਾਰ ਅਤੇ ਦਮੋਦਰ ਕੁਮਾਰ...
ਅੰਮ੍ਰਿਤਸਰ
ਪੰਜਾਬ ਤੇ ਹਰਿਆਣਾ ‘ਚ ਹੋ ਰਹੀਆਂ ਬੇਅਦਬੀਆਂ ਸੋਚੀ ਸਮਝੀ ਸਾਜਿਸ਼ ਦਾ ਹਿੱਸਾ : ਗਿਆਨੀ ਹਰਪ੍ਰੀਤ ਸਿੰਘ
Admin - 0
ਅੰਮ੍ਰਿਤਸਰ, 29 ਅਕਤੂਬਰ| ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀਆਂ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬੇਅਦਬੀਆਂ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਬੇਅਦਬੀਆਂ ਰੋਕਣ ਵਿੱਚ ਅਸਫਲ ਰਹੀਆਂ ਹਨ। ਸਿੱਖਾਂ ਨੂੰ ਕਮਜ਼ੋਰ ਕਰਨ ਤੇ ਪੰਜਾਬ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਇਹ ਬੇਅਦਬੀਆਂ ਡੂੰਘੀ ਸਾਜ਼ਿਸ਼ ਤਹਿਤ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ...
ਅੰਮ੍ਰਿਤਸਰ
ਵੱਡੀ ਖਬਰ : ਬਠਿੰਡਾ ‘ਚ ਵਪਾਰੀ ਦੇ ਕਾਤਲਾਂ ‘ਤੇ ਪੁਲਿਸ ਨੇ ਰੱਖਿਆ 2 ਲੱਖ ਦਾ ਇਨਾਮ; ਸ਼ਹਿਰ ‘ਚ ਥਾਂ-ਥਾਂ ਲਗਾਏ ਕਾਤਲਾਂ ਦੇ ਪੋਸਟਰ
Admin - 0
ਬਠਿੰਡਾ, 29 ਅਕਤੂਬਰ। ਬਠਿੰਡਾ 'ਚ ਵਪਾਰੀ ਦੇ ਕਾਤਲਾਂ 'ਤੇ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਸ਼ਹਿਰ 'ਚ ਥਾਂ-ਥਾਂ ਉਤੇ ਕਾਤਲਾਂ ਦੇ ਪੋਸਟਰ ਲਗਾਏ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਤੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਵਿਚ ਸਹਿਯੋਗ ਮੰਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਦੱਸ ਦਈਏ ਕਿ ਕੱਲ ਮਾਰਕੀਟ...
ਕਪੂਰਥਲਾ
ਕਪੂਰਥਲਾ ਤੋਂ ਮੰਦਭਾਗੀ ਖਬਰ : ਛੱਤ ‘ਤੇ ਖੇਡਦਿਆਂ 2 ਬੱਚੀਆਂ ਦਾ ਹੱਥ ਬਿਜਲੀ ਦੀਆਂ ਤਾਰਾਂ ਨੂੰ ਲੱਗਾ; ਕਰੰਟ ਪੈਣ ਨਾਲ 1 ਦੀ ਮੌਤ, ਦੂਜੀ ਗੰਭੀਰ
Admin - 0
ਕਪੂਰਥਲਾ, 29 ਅਕਤੂਬਰ | ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾ ਵਿਖੇ ਛੱਤ 'ਤੇ ਖੇਡ ਰਹੀਆਂ 2 ਬੱਚੀਆਂ ਨੂੰ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਪੈ ਗਿਆ। ਇਸ ਹਾਦਸੇ ਵਿਚ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਛੱਤ 'ਤੇ ਬੱਚੀਆਂ ਖੇਡ ਰਹੀਆਂ ਸਨ ਕਿ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆ ਗਈਆਂ, ਜਿਸ...
ਕ੍ਰਾਇਮ ਅਤੇ ਨਸ਼ਾ
ਬੇਹੱਦ ਦਰਦਨਾਕ : ਕਾਰ ਤੇ ਟਰੱਕ ਦੀ ਟੱਕਰ ‘ਚ ਮਾਂ-ਪੁੱਤਾਂ ਸਣੇ ਨੂੰਹਾਂ ਤੇ ਪੋਤਾ-ਪੋਤੀ ਦੀ ਮੌਤ, 2 ਬੱਚੇ ਸੀਰੀਅਸ
Admin - 0
ਰਾਜਸਥਾਨ, 29 ਅਕਤੂਬਰ| ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ, ਇੱਕ ਹੀ ਪਰਿਵਾਰ ਦੇ 7 ਲੋਕਾਂ ਦੀ ਦਰਦਨਾਕ ਮੋਤ ਹੋ ਗਈ ਹੈ। ਇਹ ਹਾਦਸਾ ਓਵਰਟੇਕ ਕਰਦੇ ਸਮੇਂ ਕਾਰ ਅਤੇ ਟਰੱਕ ਦੀ ਆਹਮੋ-ਸਾਮਣੇ ਟੱਕਰ ਕਾਰਨ ਹੋਇਆ। ਹਦਸੇ ਵਿਚ ਮਾਂ-2 ਪੁੱਤਾਂ, ਦੋ ਨੂੰਹਾਂ, ਪੋਤਾ ਅਤੇ ਪੋਤੀ ਦੀ ਮੌਤ ਹੋ ਗਈ। ਉਥੇ ਹੀ ਗੰਭੀਰ ਜ਼ਖਮੀ ਦੋ ਬੱਚਿਆਂ ਨੂੰ...
ਜਲੰਧਰ, 29 ਅਕਤੂਬਰ| ਜਲੰਧਰ ਵਿਚ ਵਾਈਨ ਸ਼ਾਪ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ । ਇਕ ਲੱਖ 37 ਹਜ਼ਾਰ ਦੀ ਲੁੱਟ ਹੋਈ ਦੱਸੀ ਜਾ ਰਹੀ ਹੈ। ਬਾਈਕ ਸਵਾਰ 2 ਅਣਪਛਾਤਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ । ਲੁਟੇਰਿਆਂ ਨੇ ਮੂੰਹ ਉਤੇ ਨਕਾਬ ਪਾਇਆ ਹੋਇਆ ਸੀ।










































