Home Blog Page 697
ਫ਼ਿਰੋਜ਼ਪੁਰ, 29 ਅਕਤੂਬਰ | ਫਿਰੋਜ਼ਪੁਰ ਵਿਚ ਇਕ ਹੋਰ ਨਸ਼ਾ ਤਸਕਰ ਦੀ 81 ਲੱਖ 73 ਹਜ਼ਾਰ 843 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ। ਪਿੰਡ ਨਿਜ਼ਾਮਵਾਲਾ ਕਲਾਂ ਦੇ ਰਹਿਣ ਵਾਲੇ ਨਸ਼ਾ ਤਸਕਰ ਗੁਰਤੇਜ ਸਿੰਘ ਦੀ 53 ਕਨਾਲ 16 ਮਰਲੇ ਜ਼ਮੀਨ ਅਤੇ ਮਕਾਨ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਤੋਂ ਬਾਅਦ ਜ਼ਬਤ ਕਰ ਲਏ ਗਏ। ਤਸਕਰ ਦੀ ਜਾਇਦਾਦ ਉਸ ਦੀ ਆਮਦਨ ਤੋਂ ਕਿਤੇ ਵੱਧ...
ਜਲੰਧਰ, 29 ਅਕਤੂਬਰ | ਇਥੋਂ ਇਕ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਸ਼੍ਰੀ ਰਾਮ ਚੌਕ ਨੇੜੇ ਬਾਈਕ ਅਤੇ ਕਾਰ ਵਿਚਕਾਰ ਹੋਈ ਟੱਕਰ ਤੋਂ ਬਾਅਦ ਬਾਈਕ ਸਵਾਰਾਂ ਨੇ ਰੱਜ ਕੇ ਗੁੰਡਾਗਰਦੀ ਕੀਤੀ ਤੇ ਫ਼ਿਲਮੀ ਅੰਦਾਜ਼ ’ਚ ਕਾਰ ਦੇ ਬੋਨਟ ’ਤੇ ਚੜ੍ਹ ਕੇ ਪਹਿਲਾਂ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਬਾਅਦ ’ਚ ਕਾਰ ਚਾਲਕ ਦੀ ਕੁੱਟਮਾਰ ਕੀਤੀ। ਗੁੰਡਾਗਰਦੀ ਕਰਨ ਵਾਲੇ ਨੌਜਵਾਨ ਖ਼ਿਲਾਫ਼...
ਖੰਨਾ, 29 ਅਕਤੂਬਰ | ਖੰਨਾ ਦੇ ਗੋਦਾਮ ਰੋਡ ’ਤੇ ਪਤੀ-ਪਤਨੀ ਨੇ ਹਨੀ ਟ੍ਰੈਪ ਦਾ ਅੱਡਾ ਬਣਾਇਆ ਹੋਇਆ ਸੀ। ਪੁਲਿਸ ਨੇ ਸੇਵਾਮੁਕਤ ਟੀਚਰ ਸੁਰਜੀਤ ਰਾਮ ਪੁੱਤਰ ਧਰਮਪਾਲ ਵਾਸੀ ਹੇਡੋਂ ਬੇਟ ਦੀ ਸ਼ਿਕਾਇਤ ’ਤੇ ਗੁਰਵਿੰਦਰ ਸਿੰਘ ਵਾਸੀ ਗੋਦਾਮ ਰੋਡ ਖੰਨਾ, ਉਸ ਦੀ ਪਤਨੀ ਰਾਜਵਿੰਦਰ ਕੌਰ, ਕਿਰਨਦੀਪ ਕੌਰ ਅਤੇ ਸਤਨਾਮ ਸਿੰਘ ਸੱਤਾ ਵਾਸੀ ਕਰਤਾਰ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦੋਂਕਿ...
ਅੰਮ੍ਰਿਤਸਰ, 29 ਅਕਤੂਬਰ| ਅੰਮ੍ਰਿਤਸਰ ਵਿਚ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਣ ਵਾਲੇ ਦੀਪ ਸਿੰਘ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਪੁਲਿਸ ਨੇ ਜਾਂਚ ਦੇ ਬਾਅਦ ਦੋਸ਼ੀ ਨੂੰ ਆਫੀਸ਼ੀਅਲ ਸੀਕਰੇਟ ਐਕਟ 1923 ਦੀ ਧਾਰਾ ਤਹਿਤ ਕੇਸ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਛੇਹਰਟਾ ਦੀ...
ਅੰਮ੍ਰਿਤਸਰ, 29 ਅਕਤੂਬਰ| ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਨਤਮਸਤਕ ਹੋਣ ਪੁੱਜੇ। ਇਥੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਵਲੋਂ SYL  'ਤੇ ਪੁੱਛੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੋਇਆ ਹੈ, ਅਸੀਂ ਕਿਸੇ ਦਾ ਹੱਕ ਨਹੀਂ ਮੰਗਦੇ ਪਰ...
ਜਲੰਧਰ, 29 ਅਕਤੂਬਰ| ਜਲੰਧਰ ਵਿਚ ਭਾਰਗਵ ਕੈਂਪ ਦੇ ਅਵਤਾਰ ਨਗਰ ਰੋਡ ਦੇ ਨੇੜੇ 10 ਹਮਲਾਵਰਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਉਸਦਾ ਮੋਬਾਈਲ ਫੋਨ ਖੋਹ ਲਿਆ ਤੇ ਜਾਂਦੇ-ਜਾਂਦੇ ਉਸਦੀ ਬਾਈਕ ਦੀ ਚਾਬੀ ਵੀ ਲੈ ਗਏ। ਥਾਣਾ ਭਾਰਗਵ ਕੈਂਪ ਪੁਲਿਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਏਰੀਆ ਦੇ ਕੁਝ ਸੀਸੀਟੀਵੀਜ਼ ਕਬਜ਼ੇ ਵਿਚ ਲਏ ਹਨ। ਅਵਤਾਰ ਨਗਰ...
ਚੰਡੀਗੜ੍ਹ, 29 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਮਦਰਬਾਰ ਮੋੜ ਨੇੜੇ ਚਾਕੂ ਨਾਲ ਕੀਤੇ ਹਮਲੇ ਦਾ ਬਦਲਾ ਲੈਣ ਜਾ ਰਹੇ 2 ਨਾਬਾਲਿਗਾਂ ਦੀ ਐਕਟਿਵਾ ਸਲਿੱਪ ਹੋ ਗਈ। ਜਿਵੇਂ ਹੀ ਇਹ ਸੜਕ ’ਤੇ ਡਿੱਗੇ ਤਾਂ ਐਕਟਿਵਾ ਦੇ ਪਿੱਛੇ ਬੈਠੇ 17 ਸਾਲ ਦੇ ਨਾਬਾਲਿਗ ਦੀ ਛਾਤੀ ’ਚ ਅਤੇ 1 ਦੇ ਢਿੱਡ ’ਚ ਚਾਕੂ ਲੱਗ ਗਿਆ ਅਤੇ ਉਹ ਲਹੂ-ਲੁਹਾਨ...
ਨਾਭਾ, 29 ਅਕਤੂਬਰ| ਨਾਭਾ ਵਿਚ ਬਾਜ਼ਾਰ ਵਿਚ ਜਾ ਰਹੀਆਂ ਦਰਾਣੀ- ਜਠਾਣੀ ਤੋਂ ਬਾਈਕ ਸਵਾਰ ਵਲੋਂ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਸ ਵਿਚ 10 ਹਜ਼ਾਰ ਰੁਪਏ ਤੇ ਕੀਮਤੀ ਗਹਿਣੇ ਸਨ। ਜਾਣਕਾਰੀ ਮੁਤਾਬਕ ਪੀੜਤ ਦੋ ਔਰਤਾਂ ਜੋ ਕਿ ਰਣਜੀਤ ਨਗਰ ਦੀਆਂ ਰਹਿਣ ਵਾਲੀਆਂ ਸਨ ਅਤੇ ਕਿਸੇ ਕੰਮ ਲਈ ਬਾਜ਼ਾਰ ਜਾ ਰਹੀਆਂ ਸਨ, ਜਿਵੇਂ ਹੀ ਉਹ...
ਲੁਧਿਆਣਾ, 29 ਅਕਤੂਬਰ | ਪੰਜਾਬ ਦੇ ਲੁਧਿਆਣਾ ਵਿਚ ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ 3 ਲੋਕਾਂ ਨੂੰ ਭਿਆਨਕ ਟੱਕਰ ਮਾਰੀ। ਇਕ ਰਿਕਸ਼ਾ ਵਾਲੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਹ ਹਾਦਸਾ ਦੇਰ ਰਾਤ ਸ਼ੇਰਪੁਰ ਚੌਕ ਨੇੜੇ ਦਾਦਾ ਮੋਟਰਜ਼ ਸਾਹਮਣੇ ਵਾਪਰਿਆ। ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਬੁਰੀ ਤਰ੍ਹਾਂ ਨੁਕਸਾਨੀ...
ਨਵੀਂ ਦਿੱਲੀ, 29 ਅਕਤੂਬਰ| ਨਵੀਂ ਦਿੱਲੀ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਸੰਗਮ ਵਿਹਾਰ ਇਲਾਕੇ ਵਿਚ ਗੁਬਾਰੇ ਭਰਨ ਵਾਲੇ ਗੈਸ ਸਿਲੰਡਰ ਵਿਚ ਧਮਾਕਾ ਹੋਣ ਨਾਲ ਇਕ ਦੀ ਮੌਤ ਤੇ ਦੋ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਗਮ ਵਿਹਾਰ ਇਲਾਕੇ ਵਿਚ ਇਕ ਬੰਦਾ ਗੁਬਾਰਿਆਂ ਵਿਚ ਗੈਸ ਭਰ ਰਿਹਾ ਸੀ ਤੇ...
- Advertisement -

MOST POPULAR