ਜਲੰਧਰ, 6 ਨਵੰਬਰ| ਜਲੰਧਰ ਦਾ ਬੱਸ ਸਟੈਂਡ ਹੁਣ ਰੈੱਡ ਲਾਈਟ ਏਰੀਆ ਬਣਦਾ ਜਾ ਰਿਹਾ ਹੈ। ਦਿੱਲੀ ਦੀ ਜੀਬੀ ਰੋਡ ਨੂੰ ਰੈੱਡ ਲਾਈਟ ਏਰੀਆ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਹੁਣ ਜੇਕਰ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਨੂੰ ਪਤਾ ਲੱਗ ਜਾਵੇ ਤਾਂ ਜਲੰਧਰ ਦਾ ਬੱਸ ਸਟੈਂਡ ਰੈੱਡ ਲਾਈਟ ਏਰੀਆ ਵਜੋਂ ਜਾਣਿਆ ਜਾਵੇਗਾ।
ਦੱਸ ਦਈਏ ਕਿ ਮੀਡੀਆ ਟੀਮ ਨੇ ਬੀਤੀ ਦੇਰ ਰਾਤ...
ਅੰਮ੍ਰਿਤਸਰ
ਫਿਰੋਜ਼ਪੁਰ : ਪਰਾਲੀ ਨੂੰ ਲਾਈ ਅੱਗ ‘ਚ ਝੁਲਸੇ ਮਾਂ-ਪੁੱਤ, ਕੰਮ ਤੋਂ ਆਉਂਦਿਆਂ ਅੱਖਾਂ ‘ਚ ਧੂੰਆਂ ਪੈਣ ਨਾਲ ਬਾਈਕ ਸਣੇ ਖੇਤ ‘ਚ ਡਿਗੇ’
Admin - 0
ਫਿਰੋਜ਼ਪੁਰ, 6 ਨਵੰਬਰ| ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਪਰ ਫਿਰ ਵੀ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਤਾਰ ਲਗਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਆਏ ਦਿਨ ਸੜਕਾਂ 'ਤੇ ਹਾਦਸੇ ਵਾਪਰਦੇ ਰਹਿੰਦੇ ਹਨ।
ਅਜਿਹਾ ਹੀ ਇੱਕ ਮਾਮਲਾ ਸਰਹੱਦੀ ਪਿੰਡ ਸਵਾਇਆ ਰਾਏ ਵਿਖੇ ਸਾਹਮਣੇ ਆਇਆ...
ਅੰਮ੍ਰਿਤਸਰ
ਸ਼ਿਵ ਸੈਨਾ ਨੇਤਾ ਦਾ ਵਿਵਾਦਤ ਬਿਆਨ, ਕਿਹਾ- ਜਿਹੜਾ ਬੰਦਾ ਸੁਧੀਰ ਸੂਰੀ ਦੇ ਕਾਤਲ ਸੰਦੀਪ ਦੇ ਮਾਰੇਗਾ ਗੋਲ਼ੀ, ਉਸੇ ਦੇ ਨਾਂ ਕਰਵਾ ਦੇਵਾਂਗਾ ਸਾਰੀ ਜਾਇਦਾਦ…ਵੇਖੋ ਵੀਡੀਓ
Admin - 0
ਅੰਮ੍ਰਿਤਸਰ, 6 ਨਵੰਬਰ| ਅੰਮ੍ਰਿਤਸਰ ਤੋਂ ਸ਼ਿਵ ਸੈਨਾ ਆਗੂ ਦਾ ਬਹੁਤ ਹੀ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਮਰਹੂਮ ਹਿੰਦੂ ਲੀਡਰ ਸੁਧੀਰ ਸੂਰੀ ਦੇ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਿਵ ਸੈਨਾ ਲੀਡਰ ਨੇ ਸਟੇਜ ਤੋਂ ਸ਼ਰੇਆਮ ਇਹ ਐਲਾਨ ਕਰ ਦਿੱਤਾ ਕਿ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸਿੰਘ ਉਰਫ ਸੰਨੀ ਨੂੰ ਪੇਸ਼ੀ ਭੁਗਤਣ ਆਉਣ ਵੇਲੇ ਜੋ ਗੋਲ਼ੀ ਮਾਰੇਗਾ, ਉਸਦੇ ਨਾਂ ਉਹ...
ਅੰਮ੍ਰਿਤਸਰ
ਜਲੰਧਰ : ਸੂਟਾਂ ਦੇ ਥਾਨ ਚੋਰੀ ਕਰਨ ਵਾਲੇ ਮਹਿਲਾਵਾਂ ਸਣੇ 5 ਕਾਬੂ, ਚੋਰੀ ਕੀਤੇ ਸੂਟਾਂ ਦੇ 14 ਥਾਨ ਬਰਾਮਦ
Admin - 0
ਗੁਰਾਇਆ, 6 ਨਵੰਬਰ | ਜਲੰਧਰ ਵਿਚ ਸੂਟਾਂ ਦੇ ਥਾਨ (ਸੂਟ ਕੱਪੜਾ) ਚੋਰੀ ਕਰਨ ਵਾਲੀਆਂ 4 ਔਰਤਾਂ ਅਤੇ 1 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਸੂਟਾਂ ਦੇ 14 ਥਾਨ ਬਰਾਮਦ ਕੀਤੇ ਗਏ ਹਨ।
ਮੁੱਖ ਅਫਸਰ ਥਾਣਾ ਗੁਰਾਇਆ ਅਨੁਸਾਰ ਜੀਸ਼ਨ ਪੁੱਤਰ ਇਰਫਾਨ ਵਾਸੀ ਨੀਵਾਂ ਗੁਰਦੁਆਰਾ ਸਾਹਿਬ ਬੜਾ ਪਿੰਡ ਰੋਡ ਗੁਰਾਇਆ ਨੇ ਦੱਸਿਆ ਕਿ ਉਹ ਬੱਸ ਅੱਡਾ ਗੁਰਾਇਆ ਦੇ ਨਜ਼ਦੀਕ ਯਮ...
CRIME
ਜਲੰਧਰ ‘ਚ ਕਿਸਾਨ ਦੇ ਮਾਰੀਆਂ ਤਾਬੜਤੋੜ ਗੋਲ਼ੀਆਂ, ਕੰਬਾਈਨ ਦਾ ਪੁੱਛਣ ਬਹਾਨੇ ਕਿਸਾਨ ਦੇ ਡੇਰੇ ‘ਤੇ ਆਏ ਸਨ ਬਾਈਕ ਸਵਾਰ
Admin - 0
ਬਿਲਗਾ, 6 ਨਵੰਬਰ| ਸਥਾਨਕ ਮੁਹੱਲਾ ਪੱਤੀ ਭੱਟੀ ਬਿਲਗਾ ਤੋਂ ਸ਼ਾਮ ਪੁਰ ਰੋਡ 'ਤੇ ਇੱਕ ਕਿਸਾਨ 'ਤੇ ਕੁਝ ਹਮਲਾਵਰਾਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਕਿਸਾਨ ਦੇ ਡੇਰੇ 'ਤੇ ਦੋ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਕਿਸੇ ਕੰਬਾਈਨ ਬਾਰੇ ਪੁੱਛਿਆ। ਤੇ ਕਿਸਾਨ ਦੇ ਨੇੜੇ ਆਉਂਦਿਆ ਹੀ ਕਿਸਾਨ ਲਖਜੀਤ ਸਿੰਘ 'ਤੇ ਹਮਲਾਵਰਾਂ ਵਲੋਂ ਤਾਬੜਤੋੜ 3...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਤਲੁਜ ਦਰਿਆ ‘ਚ ਨਹਾਉਣ ਗਏ 3 ਨਾਬਾਲਗ ਮੁੰਡੇ ਡੁੱਬੇ, ਤਿੰਨਾਂ ਦੀਆਂ ਲਾਸ਼ਾਂ ਬਰਾਮਦ
Admin - 0
ਲੁਧਿਆਣਾ, 6 ਨਵੰਬਰ| ਸਤਲੁਜ ਦਰਿਆ ‘ਚ ਨਹਾਉਣ ਗਏ 5 ਬੱਚਿਆਂ ਵਿੱਚੋਂ 3 ਦੀ ਡੁੱਬਣ ਕਾਰਨ ਮੌਤ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਸਾਰੇ ਮੁੰਡੇ ਨਾਬਾਲਗ ਦੱਸੇ ਜਾ ਰਹੇ ਹਨ। ਸਾਰੇ ਇਕੋ 8ਵੀਂ ਕਲਾਸ ਦੇ ਵਿਦਿਆਰਥੀ ਸਨ ਤੇ ਸਾਰੇ ਇਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ। ਮੌਤ ਨੇ ਵੀ ਇਨ੍ਹਾਂ ਸਾਰਿਆਂ ਨੂੰ ਇਕੱਠਿਆਂ ਨੂੰ ਆਪਣੇ ਕਲਾਵੇ 'ਚ ਲੈ ਲਿਆ।
ਪੁਲਿਸ...
ਕ੍ਰਾਇਮ ਅਤੇ ਨਸ਼ਾ
ਮੋਗਾ ‘ਚ ਫਿਰ ਵੱਡਾ ਹਾਦਸਾ : ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰੱਕ ਤੇ ਕਾਰ ਦੀ ਆਹਮੋ ਸਾਹਮਣੇ ਟੱਕਰ, 5 ਨੌਜਵਾਨਾਂ ਦੀ ਦਰਦਨਾਕ ਮੌਤ
Admin - 0
ਮੋਗਾ, 6 ਨਵੰਬਰ| ਜ਼ਿਲ੍ਹੇ 'ਚ ਲਗਾਤਾਰ ਦੂਜੇ ਦਿਨ ਵੱਡਾ ਹਾਦਸਾ ਵਾਪਰਿਆ ਹੈ। ਇਥੇ ਅੰਮ੍ਰਿਤਸਰ ਰੋਡ 'ਤੇ ਪਿੰਡ ਕੜਾਹੇਵਾਲ 'ਚ ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰੱਕ ਨਾਲ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ।
ਇਸ ਹਾਦਸੇ ਵਿਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਹਾਦਸਾ ਕਰੀਬ ਅੱਜ ਸਵੇਰੇ 4:30 ਵਜੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਟਰੱਕ ਨੇ ਬਜ਼ੁਰਗ ਨੂੰ ਦ.ਰੜਿਆ, ਵੈਲਡਿੰਗ ਦੇ ਕੰਮ ਲਈ ਐਨਕਾਂ ਖਰੀਦਣ ਜਾ ਰਿਹਾ ਸੀ ਵਿਅਕਤੀ
Admin - 0
ਲੁਧਿਆਣਾ, 5 ਨਵੰਬਰ| ਢੰਡਾਰੀ ਕਲਾਂ ਨੇੜੇ ਅੱਜ ਐਤਵਾਰ ਨੂੰ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ। ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਲਜ਼ਮ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਮਹਿੰਦਰਾ ਵਜੋਂ ਹੋਈ ਹੈ।...
ਨਡਾਲਾ, 5 ਨਵੰਬਰ| ਜਲੰਧਰ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਪਿੰਡ ਦਿਆਲਪੁਰ ਬਰਾੜ ਹਸਪਤਾਲ ਨੇੜੇ ਐਕਟਿਵਾ ’ਤੇ ਜਾ ਰਹੇ ਪਤੀ-ਪਤਨੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਗੱਡੀ ਅੱਗੇ ਜਾ ਰਹੇ ਵਿਅਕਤੀ 'ਤੇ ਪਲਟ ਗਈ, ਜਿਸ ਕਾਰਨ ਐਕਟਿਵਾ ਚਾਲਕ ਅਤੇ ਪੈਦਲ ਜਾ ਰਹੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਐਕਟਿਵਾ ਦੇ ਪਿੱਛੇ ਬੈਠੀ ਔਰਤ ਗੰਭੀਰ ਜ਼ਖਮੀ ਹੋ...
ਅੰਮ੍ਰਿਤਸਰ
ਇਨਸਾਨੀਅਤ ਸ਼ਰਮਸਾਰ : ਲੁਧਿਆਣਾ ‘ਚ ਨਵਜੰਮੀ ਬੱਚੀ ਨੂੰ ਜ਼ਿੰਦਾ ਦਫਨਾਇਆ, ਸਿੱਖ ਜਥੇਬੰਦੀਆਂ ਨੇ ਪੁਲਿਸ ਸੱਦ ਕੇ ਕੱਢੀ ਬੱਚੀ ਦੀ ਲਾਸ਼
Admin - 0
ਲੁਧਿਆਣਾ, 5 ਨਵੰਬਰ| ਲੁਧਿਆਣਾ ਦੇ ਫੋਕਲ ਪੁਆਇੰਟ 6 ਵਿਖੇ ਕਿਸੇ ਵਿਅਕਤੀ ਦੇ ਵੱਲੋਂ ਨਵ ਜਨਮੀ ਬੱਚੀ ਨੂੰ ਜ਼ਮੀਨ ਵਿੱਚ ਦਫਨਾ ਦਿੱਤਾ ਗਿਆ। ਜਦੋਂ ਇਲਾਕੇ ਦੇ ਲੋਕਾਂ ਨੇ ਦੇਖਿਆ ਤਾਂ ਸਿੱਖ ਜਥੇਬੰਦੀਆਂ ਨੇ ਮੂਹਰੇ ਹੋ ਕੇ ਉਸ ਜਗ੍ਹਾ ਉੱਪਰ ਪੁਲਿਸ ਨੂੰ ਸੂਚਿਤ ਕਰਕੇ ਬੁਲਾਇਆ ਅਤੇ ਬੱਚੀ ਦੀ ਲਾਸ਼ ਨੂੰ ਕੱਢ ਕੇ ਪੁਲਿਸ ਹਵਾਲੇ ਕੀਤਾ।
ਜਥੇਬੰਦੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ...









































