ਅੰਮ੍ਰਿਤਸਰ
ਅੰਮ੍ਰਿਤਸਰ ‘ਚ ਗੁੱਜਰਾਂ ‘ਤੇ ਗੁੱਜਰਾਂ ਵੱਲੋਂ ਹਮਲਾ : ਘਰ ਵੜ ਕੇ ਨਵ ਵਿਆਹੁਤਾ ਨੂੰਹ ਤੇ ਪੋਤੀ ਕਿਡਨੈਪ
Admin - 0
ਅੰਮ੍ਰਿਤਸਰ, 6 ਨਵੰਬਰ| ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਵਿੱਚ ਗੁੱਜਰਾਂ ਵਲੋਂ ਦੂਸਰੇ ਗੁੱਜਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਵਿਚ ਇੱਕ ਗੁੱਜਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਇਸ ਮੌਕੇ ਗੁੱਜਰ ਸ਼ਾਹਦੀਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਵੇਰੇ ਤੜਕਸਾਰ ਕੁੱਝ ਬਦਮਾਸ਼ ਗੁੱਜਰਾਂ ਵਲੋਂ ਸਾਡੇ ਮੁੰਡੇ ਦੇ ਦਾਤਰ ਮਾਰ ਕੇ ਹਮਲਾ ਕੀਤਾ ਗਿਆ,...
ਅੰਮ੍ਰਿਤਸਰ
ਮੋਹਾਲੀ : ਤਾਲੇ ਠੀਕ ਕਰਨ ਵਾਲਿਆਂ ਨੇ ਸਪੈਸ਼ਲ ਟਾਸਕ ਫੋਰਸ ਦੇ DSP ਦੇ ਘਰੋਂ ਉਡਾਏ ਲੱਖਾਂ ਦੇ ਗਹਿਣੇ ਦੇ ਨਕਦੀ
Admin - 0
ਮੋਹਾਲੀ, 6 ਨਵੰਬਰ| ਪੰਜਾਬ ਪੁਲਿਸ ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ ਡੀਐਸਪੀ ਨਵਨੀਤ ਸਿੰਘ ਦੇ ਘਰ ਚੰਡੀਗੜ੍ਹ ਸੈਕਟਰ 34 'ਚ ਚੋਰੀ ਹੋ ਗਈ ਹੈ। ਚੋਰ ਡੀਐਸਪੀ ਦੀ ਪਤਨੀ ਅਤੇ ਨੌਕਰਾਣੀ ਦੇ ਘਰੇ ਹੁੰਦਿਆਂ ਹੀ ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।
ਡੀਐਸਪੀ ਦੀ ਪਤਨੀ ਨੇ ਦੱਸਿਆ ਕਿ ਘਰ ਵਿਚ ਜ਼ੰਗ ਲੱਗੇ ਤਾਲਿਆਂ ਨੂੰ ਠੀਕ ਕਰਾਉਣਾ ਸੀ, ਜਦੋਂ ਉਸ...
ਅੰਮ੍ਰਿਤਸਰ
ਪੰਜਾਬ ਕੈਬਨਿਟ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਪ੍ਰਵਾਨਗੀ; ਗੁਰਪੁਰਬ ਮੌਕੇ ਬਜ਼ੁਰਗਾਂ ਨੂੰ ਤੋਹਫ਼ਾ
Admin - 0
ਚੰਡੀਗੜ੍ਹ, 6 ਨਵੰਬਰ| ਪੰਜਾਬ ਸਰਕਾਰ ਨੇ ਸੂਬੇ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਨਾਂਅ ਦੀ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਸਿਆ ਕਿ ਇਸ ਸਕੀਮ ਤਹਿਤ ਪੰਜਾਬ ਦੇ ਬਜ਼ੁਰਗ ਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਨਗੇ। ਇਹ ਸਕੀਮ ਆਉਣ ਵਾਲੇ ਗੁਰਪੁਰਬ ਮੌਕੇ ਲਾਗੂ ਕੀਤੀ ਜਾਵੇਗੀ।
ਇਸ ਦੇ ਨਾਲ ਹੀ...
ਕ੍ਰਾਇਮ ਅਤੇ ਨਸ਼ਾ
ਸਤਲੁਜ ‘ਚ ਡੁੱਬੇ 3 ਨਾਬਾਲਗ : ਇਕ ਦੂਜੇ ਬਿਨਾਂ ਨਹੀਂ ਰਹਿੰਦੇ ਸਨ ਪੱਕੇ ਦੋਸਤ, ਮੌਤ ਨੇ ਵੀ ਤਿੰਨਾਂ ਨੂੰ ਇਕੋ ਵਾਰ ਕਲਾਵੇ ‘ਚ ਲਿਆ
Admin - 0
ਲੁਧਿਆਣਾ, 6 ਨਵੰਬਰ| ਸਤਲੁਜ ਦਰਿਆ ‘ਚ ਨਹਾਉਣ ਗਏ 5 ਬੱਚਿਆਂ ਵਿੱਚੋਂ 3 ਦੀ ਡੁੱਬਣ ਕਾਰਨ ਮੌਤ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਸਾਰੇ ਮੁੰਡੇ ਨਾਬਾਲਗ ਦੱਸੇ ਜਾ ਰਹੇ ਹਨ। ਸਾਰੇ 8ਵੀਂ ਕਲਾਸ ਦੇ ਵਿਦਿਆਰਥੀ ਸਨ ਤੇ ਸਾਰੇ ਇਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ। ਮੌਤ ਨੇ ਵੀ ਇਨ੍ਹਾਂ ਸਾਰਿਆਂ ਨੂੰ ਇਕੱਠਿਆਂ ਨੂੰ ਆਪਣੇ ਕਲਾਵੇ 'ਚ ਲੈ ਲਿਆ।
ਪੁਲਿਸ ਨੂੰ...
ਅੰਮ੍ਰਿਤਸਰ
ਫਿਰ ਸੁਰਖੀਆਂ ’ਚ ਜਲੰਧਰ ਦਾ ਮਸ਼ਹੂਰ ਕੁੱਲੜ ਪਿੱਜ਼ਾ ਕਪਲ, ਗੁਰਪ੍ਰੀਤ ਕੌਰ ਨੇ ਕੈਮਰੇ ਸਾਹਮਣੇ ਆਖੀ ਵੱਡੀ ਗੱਲ
Admin - 0
ਜਲੰਧਰ, 6 ਨਵੰਬਰ| ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੱਡੇ ਵਿਵਾਦ ਵਿਚ ਘਿਰੇ ਜਲੰਧਰ ਦੇ ਮਸ਼ਹੂਰ ਕੁੱਲੜ ਪਿੱਜ਼ਾ ਕਪਲ ਨੇ ਸੋਸ਼ਲ ਮੀਡੀਆ ’ਤੇ ਵਾਪਸੀ ਕੀਤੀ ਹੈ। ਇਕ ਵੀਡੀਓ ਜਾਰੀ ਕਰਦਿਆਂ ਗੁਰਪ੍ਰੀਤ ਕੌਰ ਨੇ ਔਖੇ ਸਮੇਂ ਵਿਚ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਜੋੜੇ ਨੇ ਆਪਣੇ ਨਵ ਜੰਮੇ ਬੱਚੇ ਦੀ ਝਲਕ ਵੀ ਦਿਖਾਈ ਹੈ। ਨਾਲ...
ਕ੍ਰਾਇਮ ਅਤੇ ਨਸ਼ਾ
AAP ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ED ਨੇ ਕੀਤਾ ਗ੍ਰਿਫਤਾਰ, ਵਰਕਰਾਂ ਨਾਲ ਮੀਟਿੰਗ ਵਿਚਾਲਿਓਂ ਚੁੱਕਿਆ
Admin - 0
ਸੰਗਰੂਰ, 6 ਨਵੰਬਰ| ਇਕ ਹੋਰ ਆਪ ਵਿਧਾਇਕ ED ਦੀ ਰਾਡਾਰ ਉਤੇ ਆ ਗਿਆ ਹੈ। ED ਨੇ ਅਮਰਗੜ੍ਹ ਤੋਂ ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਰਕਰਾਂ ਨਾਲ ਮੀਟਿੰਗ ਦੌਰਾਨ ਹੀ ਐਮਐਲਏ ਨੂੰ ਈਡੀ ਆਪਣੇ ਨਾਲ ਲੈ ਕੇ ਗਈ ਹੈ।
ਇਸ ਤੋਂ ਪਹਿਲਾਂ ਵੀ ਇਕ ਮਾਮਲੇ ਵਿਚ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ ਸੀ। ਮਨੀ...
ਅੰਮ੍ਰਿਤਸਰ
ਲੁਧਿਆਣਾ : ਘਰ ਵੜ ਕੇ ਵਿਆਹੁਤਾ ਦਾ ਗਲ਼ਾ ਵੱਢ ਕੇ ਕਤਲ, ਦੂਸਰੀ ਥਾਂ ਵਿਆਹੀ ਹੋਈ ਸੀ ਮ੍ਰਿਤਕ ਪੂਜਾ
Admin - 0
ਲੁਧਿਆਣਾ, 6 ਨਵੰਬਰ| ਲੁਧਿਆਣਾ ਵਿਚ ਐਤਵਾਰ ਦੇਰ ਰਾਤ ਇੱਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਔਰਤ ਸੁੰਦਰ ਨਗਰ ਚੌਕ, ਭਾਮੀਆਂ ਰੋਡ ਗਾਰਡਨ ਕਾਲੋਨੀ ਦੀ ਵਸਨੀਕ ਹੈ। ਮ੍ਰਿਤਕ ਘਰ ਵਿੱਚ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਸੀ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ...
ਕ੍ਰਾਇਮ ਅਤੇ ਨਸ਼ਾ
USA ‘ਚ ਨਗਰ ਕੀਰਤਨ ਦੌਰਾਨ ਭਿੜੇ ਪੰਜਾਬੀ, ਚੱਲੀਆਂ ਡਾਂਗਾਂ, ਯੂਬਾ ਸਿਟੀ ‘ਚ ਕੱਢਿਆ ਗਿਆ ਸੀ ਨਗਰ ਕੀਰਤਨ
Admin - 0
ਅਮੇਰਿਕਾ, 6 ਨਵੰਬਰ| ਅਮੇਰਿਕਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਹੀ ਆਪਸ ਵਿਚ ਉਲਝ ਪਏ। ਜਾਣਕਾਰੀ ਅਨੁਸਾਰ ਅਮੇਰਿਕਾ ਦੇ ਯੂਬਾ ਸ਼ਹਿਰ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਕਿ ਦੋ ਧਿਰਾਂ ਨਗਰ ਕੀਰਤਨ ਦੌਰਾਨ ਹੀ ਆਪਸ ਵਿਚ ਭਿੜ ਗਈਆਂ।
ਇੰਨਾ ਹੀ ਨਹੀਂ ਇਸ ਲੜਾਈ ਵਿਚ ਡੰਡੇ-ਸੋਟਿਆਂ ਦੀ ਜੰਮ ਕੇ ਵਰਤੋਂ ਵੀ ਕੀਤੀ ਗਈ। ਹਾਲਾਂਕਿ ਇਸ ਝਗੜੇ...
Uncategorized
ਲੁਧਿਆਣਾ : ਦੀਵਾਲੀ ਦੀਆਂ ਲੜੀਆਂ ਲਾ ਰਹੀ 3 ਬੱਚਿਆਂ ਦੀ ਮਾਂ ਦੀ ਕਰੰਟ ਲੱਗਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Admin - 0
ਲੁਧਿਆਣਾ, 6 ਨਵੰਬਰ| ਲੁਧਿਆਣਾ ਦੇ ਭਾਮੀਆਂ ਕਲਾਂ 'ਚ ਰਹਿਣ ਵਾਲੀ 35 ਸਾਲ ਦੀ ਮਹਿਲਾ ਦੀ ਅੱਜ ਕਰੰਟ ਲੱਗਣ ਨਾਲ ਮੌਤ ਹੋ ਗਈ। ਦੇਰ ਸ਼ਾਮ ਉਹ ਆਪਣੇ ਘਰ ਦੀ ਛੱਤ 'ਤੇ ਦੀਵਾਲੀ ਨੂੰ ਲੈ ਕੇ ਲੜੀਆਂ ਲਾਉਣ ਗਈ ਸੀ ਕਿ ਇਸ ਦੌਰਾਨ ਉਸਨੂੰ ਕਰੰਟ ਲੱਗ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ...
ਸਾਹਿਤ
ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਖਿਡਾਰਨਾਂ ਸਾਇਨਾ ਨੇਹਵਾਲ, ਪੀ ਵੀ ਸਿੰਧੂ ਤੇ ਸੇਰੇਨਾ ਵਿਲੀਅਜ਼ ਬਾਰੇ ਬਾਲ ਪੁਸਤਕਾਂ ਤਿੰਨ ਧੀਆਂ ਵਲੋਂ ਲੋਕ ਅਰਪਣ
Admin - 0
ਲੁਧਿਆਣਾ, 6 ਨਵੰਬਰ| ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਬਾਲ ਪੁਸਤਕਾਂ ਟੈਨਿਸ ਕੋਰਟ ਦੀ ਰਾਣੀਃ ਸੇਰੇਨਾ ਵਿਲੀਅਮਜ਼, ਮਹਿਲਾ ਬੈਡਮਿੰਟਨ ਦੀ ਝੰਡਾ ਬਰਦਾਰਃ ਸਾਇਨਾ ਨੇਹਵਾਲ ਤੇ ਭਾਰਤੀ ਖੇਡਾਂ ਦੀ ਰਾਣੀਃ ਪੀ ਵੀ ਸਿੰਧੂ, ਤਿੰਨ ਪੰਜਾਬਣ ਧੀਆਂ ਮਨਸਾਂਝ ਕੌਰ ਗਿੱਲ, ਗੁਲਨਾਜ਼ ਕੌਰ ਗਿੱਲ ਤੇ ਅਸੀਸ ਕੌਰ ਗਿੱਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ...










































