ਚੰਡੀਗੜ੍ਹ, 26 ਅਕਤੂਬਰ| AIG ਦੀ ਪਤਨੀ ਨੇ ਮੋਹਾਲੀ ਵਿਜੀਲੈਂਸ ਦੇ ਦਫਤਰ ਵਿਚ ਰੱਜ ਕੇ ਹੰਗਾਮਾ ਕੀਤਾ। ਵਿਜੀਲੈਂਸ ਦਫਤਰ ਤੋਂ ਬਾਹਰ ਨਹੀਂ ਜਾਣ ਦੇ ਰਹੀ ਸੀ ਗੱਡੀ। AIG ਹਿਊਮਨ ਰਾਇਟਸ ਮਲਵਿੰਦਰ ਸਿੰਘ ਸਿੱਧੂ ਨੇ ਕੁਝ ਦਿਨ ਪਹਿਲੇ ਹੀ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟ ਕੀਤਾ ਸੀ।
ਵਿਜੀਲੈਂਸ ਨੇ AIG ਨੂੰ ਆਮਦਨ ਤੋ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ ਲਈ ਦਫਤਰ ਬੁਲਾਇਆ ਸੀ।...
ਅੰਮ੍ਰਿਤਸਰ
ਦਾਸਤਾਨ- ਏ-ਸਰਹੰਦ ਨਵੰਬਰ ‘ਚ ਹੋਵੇਗੀ ਰਿਲੀਜ਼ : SGPC ਨੇ ਕਿਹਾ-ਅਸੀਂ ਕੋਈ ਪ੍ਰਵਾਨਗੀ ਨਹੀਂ ਦਿੱਤੀ
Admin - 0
ਅੰਮ੍ਰਿਤਸਰ, 26 ਅਕਤੂਬਰ| ਦਾਸਤਾਨ ਏ ਸਰਹੰਦ ਮੂਵੀ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਫਿਲਮ ਦੇ ਡਾਇਰੈਕਟਰ ਨੇ ਇਸਨੂੰ ਨਵੰਬਰ ਵਿਚ ਦੁਬਾਰਾ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।
ਉਧਰ ਦੂਜੇ ਪਾਸੇ Sgpc ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸਨੂੰ ਰਿਲੀਜ਼ ਕਰਨ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ। SGPC ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ...
Jalandhar, October 25 | The 40th Indian Oil Surjit Hockey Tournament, one of major sporting event, started on rousing note with Local Bodies Minister Balkar Singh on Wednesday inaugurated the 10-day long championship at Surjit Hockey Stadium, Burlton park.
In his address, the Minister said that the state government was committed for taking sports to new heights in the Punjab so that it can become a leader in the...
ਖੰਨਾ, 5 ਅਕਤੂਬਰ| ਖੰਨਾ 'ਚ ਜਾਇਦਾਦ ਦੇ ਝਗੜੇ ਕਾਰਨ ਬੇਟੇ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਜ਼ੁਰਗ ਮਾਂ ਦੇ ਪੇਟ ਵਿੱਚ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਗਏ। ਜਿਸ ਕਾਰਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬਜ਼ੁਰਗ ਮਾਤਾ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਕਾਤਲ ਨੇ ਉਸ ਦੇ ਭਰਾ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ।...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਕਿਡਨੈਪ ਕਰਕੇ ਨੌਜਵਾਨਾਂ ਦੀ ਕੁੱਟਮਾਰ, ਪੀੜਤਾਂ ਦਾ ਦੋਸ਼- ਭਾਜਪਾ ਨੇਤਾ ਦੇ ਦਫਤਰ ‘ਚ ਹੋਈ ਕੁੱਟਮਾਰ
Admin - 0
ਲੁਧਿਆਣਾ, 25 ਅਕਤੂਬਰ| ਲੁਧਿਆਣਾ 'ਚ ਘਰੇਲੂ ਝਗੜੇ ਕਾਰਨ ਇਕ ਨੌਜਵਾਨ ਨੂੰ ਉਸ ਦੇ ਭਰਾ ਦੀਪਾਂਸ਼ੂ ਨਾਲ ਉਸ ਦੇ ਸਹੁਰਿਆਂ ਨੇ ਪਿੱਪਲ ਚੌਕ ਤੋਂ ਜ਼ਬਰਦਸਤੀ ਅਗਵਾ ਕਰ ਲਿਆ। ਉਸ ਨੂੰ ਇੱਕ ਭਾਜਪਾ ਆਗੂ ਦੇ ਦਫ਼ਤਰ ਵਿੱਚ ਲਿਜਾ ਕੇ ਕੁੱਟਿਆ ਗਿਆ। ਉਸ ਦੀਆਂ ਅੱਖਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਡਾਕਟਰਾਂ ਅਨੁਸਾਰ ਅੱਖਾਂ ਦੀ ਰੋਸ਼ਨੀ ਵੀ ਖਤਮ ਹੋ ਸਕਦੀ ਹੈ। ਥਾਣਾ ਸਾਹਨੇਵਾਲ...
ਲੁਧਿਆਣਾ, 25 ਅਕਤੂਬਰ | ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਗਰੇਵਾਲ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਅਜੇ 24 ਸਾਲ ਹੀ ਸੀ। ਮ੍ਰਿਤਕ ਨੌਜਵਾਨ ਲੁਧਿਆਣਾ ਦੇ ਪਿੰਡ ਦੇਹੜਕਾ ਦਾ ਰਹਿਣ ਵਾਲਾ ਸੀ।
ਮ੍ਰਿਤਕ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਿੰਦਰ ਸਾਢੇ 5 ਸਾਲ ਪਹਿਲਾਂ 12ਵੀਂ...
ਉਤਰ ਪ੍ਰਦੇਸ਼, 25 ਅਕਤੂਬਰ| ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਠਾਕੁਰਦੁਆਰਾ ਥਾਣਾ ਖੇਤਰ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਚਾਵਾਂ ਨਾਲ ਲਾੜੀ ਵਿਆਹ ਕੇ ਲਿਆਇਆ ਪਰ ਉਹ ਟਰਾਂਸਜੈਂਡਰ ਨਿਕਲੀ। ਨੌਜਵਾਨ ਨੂੰ ਸੁਹਾਗਰਾਤ ਵਾਲੇ ਦਿਨ ਪਤਾ ਲੱਗਾ ਕੇ ਲਾੜੀ ਟਰਾਂਸਜੈਂਡਰ ਹੈ।
ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸਨੇ ਵਿਰੋਧ ਕੀਤਾ, ਜਿਸ ਉਤੇ ਟਰਾਂਸਜੈਂਡਰ ਲਾੜੀ ਨੇ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਟੈਕਸ ਨਾ ਭਰਨ ਵਾਲੇ 21 ਆਈਲੈਟਸ ਸੈਂਟਰਾਂ ਨੂੰ ਪੰਜਾਬ ਸਰਕਾਰ ਨੇ ਭੇਜੇ ਨੋਟਿਸ
Admin - 0
ਚੰਡੀਗੜ੍ਹ, 25 ਅਕਤੂਬਰ | GST ਨਾ ਭਰਨ ਵਾਲੇ ਬੁਟੀਕ ਸੈਂਟਰਾਂ 'ਤੇ ਪੰਜਾਬ ਸਰਕਾਰ ਵੱਡਾ ਐਕਸ਼ਨ ਕਰੇਗੀ। ਅੱਜ ਆਈਲੈਟਸ ਸੈਂਟਰਾਂ ਨੂੰ ਨੋਟਿਸ ਭੇਜੇ ਗਏ ਹਨ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਕਰੋੜਾਂ ਦਾ ਚੂਨਾ ਟੈਕਸ ਚੋਰੀ ਕਰਕੇ ਲਗਾਇਆ ਜਾ ਰਿਹਾ ਹੈ। ਬਿਊਟੀ ਪਾਰਲਰਾਂ 'ਤੇ ਵੀ ਸਰਕਾਰ ਵੱਡਾ ਐਕਸ਼ਨ ਲੈਣ ਵਾਲੀ ਹੈ। 400 ਤੋਂ ਵੱਧ ਬੁਟੀਕ ਸੈਂਟਰਾਂ ਨੂੰ...
ਐਸਏਐਸ ਨਗਰ/ਮੋਹਾਲੀ
Breaking : GST ਨਾ ਭਰਨ ਵਾਲੇ ਬੁਟੀਕ ਸੈਂਟਰਾਂ ਤੇ ਬਿਊਟੀ ਪਾਰਲਰਾਂ ‘ਤੇ ਪੰਜਾਬ ਸਰਕਾਰ ਕਰੇਗੀ ਵੱਡਾ ਐਕਸ਼ਨ !
Admin - 0
ਚੰਡੀਗੜ੍ਹ, 25 ਅਕਤੂਬਰ | GST ਨਾ ਭਰਨ ਵਾਲੇ ਬੁਟੀਕ ਸੈਂਟਰਾਂ 'ਤੇ ਪੰਜਾਬ ਸਰਕਾਰ ਵੱਡਾ ਐਕਸ਼ਨ ਕਰੇਗੀ। ਅੱਜ ਆਈਲੈਟਸ ਸੈਂਟਰਾਂ ਨੂੰ ਨੋਟਿਸ ਭੇਜੇ ਗਏ ਹਨ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਕਰੋੜਾਂ ਦਾ ਚੂਨਾ ਟੈਕਸ ਚੋਰੀ ਕਰਕੇ ਲਗਾਇਆ ਜਾ ਰਿਹਾ ਹੈ। ਬਿਊਟੀ ਪਾਰਲਰਾਂ 'ਤੇ ਵੀ ਸਰਕਾਰ ਵੱਡਾ ਐਕਸ਼ਨ ਲੈਣ ਵਾਲੀ ਹੈ। 400 ਤੋਂ ਵੱਧ ਬੁਟੀਕ ਸੈਂਟਰਾਂ ਨੂੰ...
CRIME
ਪਤੀ ਦਾ ਕਤਲ ਕਰਕੇ ਘਰ ‘ਚ ਲੁਕੋ ਦਿੱਤੀ ਲਾਸ਼, ਫਿਰ ਨੌਕਰਾਣੀ ਤੋਂ ਕੜ੍ਹੀ, ਚਾਵਲ ਤੇ 16 ਰੋਟੀਆਂ ਬਣਵਾਈਆਂ, ਜਾਣੋ ਕੀ ਸੀ ਸਾਰਾ ਮਾਮਲਾ
Admin - 0
ਆਗਰਾ, 25 ਅਕਤੂਬਰ| ਤਾਜਗੰਜ 'ਚ ਰਾਮਰਘੂ ਐਕਸੋਟਿਕਾ 'ਚ ਬੈਂਕ ਮੈਨੇਜਰ ਸਚਿਨ ਉਪਾਧਿਆਏ ਦੇ ਕਤਲ ਮਾਮਲੇ ਦੀ ਪੁਲਿਸ ਜਾਂਚ 'ਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ। ਸਚਿਨ ਦੀ ਲਾਸ਼ ਨੂੰ 17 ਘੰਟੇ ਤੱਕ ਫਲੈਟ 'ਚ ਛੁਪਾ ਕੇ ਰੱਖਿਆ ਗਿਆ ਸੀ। ਇੱਥੋਂ ਤੱਕ ਕਿ ਗੁਆਂਢੀਆਂ ਨੂੰ ਵੀ ਸਚਿਨ ਦੀ ਮੌਤ ਬਾਰੇ ਪਤਾ ਨਹੀਂ ਲੱਗਣ ਦਿੱਤਾ ਗਿਆ। ਪਤਨੀ ਨੇ ਘਰ...









































