Home Blog Page 674
ਗਾਜ਼ਾ, 25 ਅਕਤੂਬਰ | ਗਾਜ਼ਾ ਪੱਟੀ 'ਤੇ ਪਿਛਲੇ 24 ਘੰਟਿਆਂ ਵਿਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ 700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਵਿਚ ਸਿਹਤ ਸਹੂਲਤਾਂ ਇਜ਼ਰਾਈਲੀ ਹਮਲਿਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਈ ਹਸਪਤਾਲਾਂ ਨੂੰ ਬਿਜਲੀ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਹੈ। 1 ਦਿਨ ਵਿਚ ਹਮਲਿਆਂ ਕਾਰਨ ਮਰਨ ਵਾਲਿਆਂ...
ਅੰਮ੍ਰਿਤਸਰ, 25 ਅਕਤੂਬਰ| ਬੀਤੀ ਰਾਤ ਦੁਸਹਿਰਾ ਦੇਖਣ ਗਏ ਨੌਜਵਾਨ ਦਾ ਉਸ ਦੇ ਯਾਰਾਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਇਸ ਮੌਕੇ ਇਲਾਕ਼ੇ ਦੇ ਲੋਕਾਂ ਨੇ ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਨੌਜਵਾਨ ਮ੍ਰਿਤਕ ਲੜਕਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਦੁਸਹਿਰਾ ਵੇਖਣ ਦੇ ਲਈ ਗਿਆ ਸੀ ਤੇ ਵਾਪਸੀ...
ਚੰਡੀਗੜ੍ਹ, 25 ਅਕਤੂਬਰ| ਪੰਜਾਬ ਦੇ ਨਾਲ-ਨਾਲ ਪਾਕਿਸਤਾਨ ਅਤੇ ਮੱਧ ਪ੍ਰਦੇਸ਼ ਤੋਂ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਹੁਣ ਵੱਡੀ ਚੁਣੌਤੀ ਬਣ ਗਈ ਹੈ। ਹਰ ਰੋਜ਼ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਸੂਬੇ ਵਿੱਚ ਪਹੁੰਚ ਰਹੇ ਹਨ। ਗੈਂਗਸਟਰ ਅਤੇ ਲੁਟੇਰੇ ਇਨ੍ਹਾਂ ਹਥਿਆਰਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ...
ਅੰਮ੍ਰਿਤਸਰ, 25 ਅਕਤੂਬਰ | ਅੰਮ੍ਰਿਤਸਰ ‘ਚ ਸੋਮਵਾਰ 30 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਕਾਰਨ ਸਰਕਾਰੀ ਛੁੱਟੀ ਰਹੇਗੀ। ਛੁੱਟੀ ਕਾਰਨ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਵਿਦਿਅਕ ਅਦਾਰੇ ਯਾਨੀ ਸਕੂਲ, ਕਾਲਜ ਆਦਿ ਬੰਦ ਰਹਿਣਗੇ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਪਟਿਆਲਾ, 25 ਅਕਤੂਬਰ| ਪਟਿਆਲਾ ਵਿੱਚ ਇੱਕ ਸੇਵਾਮੁਕਤ ਕਰਨਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਦੀ ਗੱਡੀ ਨੂੰ ਘੇਰ ਲਿਆ, ਉਨ੍ਹਾਂ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਡਿਊਟੀ ’ਤੇ ਮੌਜੂਦ ਏਐਸਆਈ ਉਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੇਵਾਮੁਕਤ ਕਰਨਲ ਅਮਨਦੀਪ ਸਿੰਘ ਗਰੇਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਏਐਸਆਈ ਹਰਜੀਤ ਸਿੰਘ...
ਚੰਡੀਗੜ੍ਹ, 25 ਅਕਤੂਬਰ | ਬਰਖ਼ਸਾਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ। ਪਿੰਕੀ ਕੈਟ ਦੇ ਨਾਂ ਨਾਲ ਮਸ਼ਹੂਰ ਸਨ। ਪਿੰਕੀ ਕੈਟ ਦੀ ਮੌਤ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ 'ਚ ਬੁੱਧਵਾਰ ਨੂੰ ਹੋਈ। ਉਨ੍ਹਾਂ ਦੀ ਕਥਿਤ ਤੌਰ 'ਤੇ ਅੱਤਵਾਦੀਆਂ ਨਾਲ ਨੇੜਤਾ ਰਹੀ ਹੈ। 1997 'ਚ ਪਿੰਕੀ ਨੂੰ ਬੇਅੰਤ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ 'ਤੇ ਪੁਰਸਕਾਰ ਮਿਲਿਆ...
ਰਾਜਸਥਾਨ, 25 ਅਕਤੂਬਰ| ਭਰਤਪੁਰ ਜ਼ਿਲੇ ਦੇ ਪਿੰਡ ਬਿਆਨਾ 'ਚ ਮਾਮੂਲੀ ਸੜਕੀ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਨੂੰ ਟਰੈਕਟਰ ਨਾਲ ਕੁਚਲ ਕੇ ਮਾਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦੇ ਉਪਰ ਟਰੈਕਟਰ ਦਾ ਪਹੀਆ 8 ਵਾਰ ਚਲਾ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ 'ਚ ਤਣਾਅ ਹੈ। ਥਾਣਾ ਸਦਰ ਦੇ ਐਸ.ਐਚ.ਓ ਜੈਪ੍ਰਕਾਸ਼ ਪਰਮਾਰ ਨੇ ਦੱਸਿਆ ਕਿ ਅੱਡਾ ਪਿੰਡ ਦੇ ਬਹਾਦਰ ਗੁਰਜਰ ਅਤੇ...
ਜਲੰਧਰ, 25 ਅਕਤੂਬਰ | ਫਗਵਾੜਾ ਤੋਂ ਆਪਣੀ ਨਾਨੀ ਦੀ ਮੌਤ ਦੀ ਖ਼ਬਰ ਸੁਣ ਕੇ ਦੋਹਤਾ ਜਲੰਧਰ ਦੇ ਹਰਨਾਮ ਦਾਸਪੁਰਾ ਸ਼ਾਮਾਨਘਾਟ ਵਿਖੇ ਆਇਆ ਤਾਂ ਕਾਰ ਖੜ੍ਹੀ ਕਰਨ ਨੂੰ ਲੈ ਕੇ ਮਕਾਨ ਮਾਲਕ ਨੇ ਪਰਿਵਾਰਕ ਮੈਂਬਰਾਂ ਨਾਲ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮਕਾਨ ਮਾਲਕ ਨੇ ਸਾਥੀਆਂ ਸਮੇਤ ਦੋਹਤੇ ’ਤੇ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਤੇ...
ਫਰੀਦਾਬਾਦ, 25 ਅਕਤੂਬਰ| 'ਚ ਡਾਂਡੀਆ ਨਾਈਟ ਦੌਰਾਨ ਆਪਣੀ ਧੀ ਨਾਲ ਨੱਚਣ ਤੋਂ ਇਨਕਾਰ ਕਰਨ 'ਤੇ ਭੀੜ ਨੇ ਧੀ ਦੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਸੋਮਵਾਰ ਦੇਰ ਰਾਤ ਗ੍ਰੇਟਰ ਫਰੀਦਾਬਾਦ ਸੈਕਟਰ-86 ਸਥਿਤ ਬੀਪੀਟੀਪੀ ਪ੍ਰਿੰਸੈਸ ਪਾਰਕ ਸੁਸਾਇਟੀ ਵਿੱਚ ਵਾਪਰੀ। ਡਾਂਡੀਆ ਨਾਈਟ ਦੌਰਾਨ ਦੋਸ਼ੀ ਬੱਚੀ ਨਾਲ ਜ਼ਬਰਦਸਤੀ ਡਾਂਸ ਕਰ ਰਹੇ ਸਨ।ਬੇਟੀ ਨੂੰ ਪਰੇਸ਼ਾਨ ਦੇਖ ਪਿਤਾ ਨੇ ਡਾਂਸ ਬੰਦ ਕਰਨਾ...
ਚੰਡੀਗੜ੍ਹ, 25 ਅਕਤੂਬਰ | ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਹੁਸ਼ਿਆਰਪੁਰ 'ਚ ਅਗਲੇ ਸਮੈਸਟਰ ਤੋਂ ਮੈਡੀਕਲ ਕਾਲਜ ਸ਼ੁਰੂ ਕੀਤੇ ਜਾਣਗੇ। ਪਹਿਲੇ ਫੇਜ਼ 'ਚ 5 ਮੈਡੀਕਲ ਕਾਲਜ ਤਿਆਰ ਕੀਤੇ ਜਾਣਗੇ। ਇਹ ਮੈਡੀਕਲ ਕਾਲਜ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਮਾਲੇਰਕੋਟਲਾ ਤੇ ਮੋਹਾਲੀ 'ਚ ਬਣਾਏ ਜਾਣਗੇ।
- Advertisement -

MOST POPULAR