ਜਲੰਧਰ, 16 ਦਸੰਬਰ | ਇਥੋਂ ਦੇ ਪਤਾਰਾ ਵਿਚ ਇਕ ਸੜਕ ਹਾਦਸੇ ਵਿਚ ਫੌਜ ਦੇ ਲੈਫਟੀਨੈਂਟ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੇ ਨਾਲ ਮੌਜੂਦ ਇਕ ਕਪਤਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਮ੍ਰਿਤਕ ਲੈਫਟੀਨੈਂਟ ਦੀ ਪਛਾਣ ਅਚਿਤ ਵਜੋਂ ਹੋਈ ਹੈ। ਜੋ ਮੂਲ ਰੂਪ ਵਿਚ...
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ : ਜੇਲ ‘ਚ ਨਸ਼ਾ ਸਪਲਾਈ ਕਰਨ ਵਾਲੀ ਮਹਿਲਾ ਸਮੇਤ ਹੈੱਡ ਵਾਰਡਨ ਗ੍ਰਿਫਤਾਰ, ਆਨਲਾਈਨ ਲੈਂਦੇ ਸਨ ਪੈਸੇ
Admin - 0
ਫਰੀਦਕੋਟ, 16 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿਚ ਨਸ਼ਾ ਤੇ ਮੋਬਾਇਲ ਫੋਨ ਸਪਲਾਈ ਕਰਨ ਦੇ ਮਾਮਲੇ ਵਿਚ ਜ਼ਿਲਾ ਪੁਲਿਸ ਨੇ ਜਾਂਚ ਤੋਂ ਬਾਅਦ ਜੇਲ ਦੇ ਹੈੱਡ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਇਸ ਡਰੱਗ ਰੈਕੇਟ ਨਾਲ ਜੁੜੀ ਜੇਲ ਵਿਚ ਬੰਦ ਇਕ ਕੈਦੀ ਦੀ ਪਤਨੀ ਸੁਨੀਤਾ ਰਾਣੀ...
ਐਸਏਐਸ ਨਗਰ/ਮੋਹਾਲੀ
ਮੋਹਾਲੀ ‘ਚ ਵੱਡਾ ਐਨਕਾਊਂਟਰ : CIA ਸਟਾਫ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ‘ਚ 2 ਬਦਮਾਸ਼ ਗ੍ਰਿਫਤਾਰ
Admin - 0
ਮੋਹਾਲੀ, 16 ਦਸੰਬਰ | ਮੋਹਾਲੀ ਦੇ ਸਨੇਟਾ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚ ਗੋਲੀਬਾਰੀ ਹੋਈ। ਮੋਹਾਲੀ ਪੁਲਿਸ ਦੇ ਸੀਆਈਏ ਸਟਾਫ ਤੇ 2 ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ। ਦੋਵੇਂ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਅਤੇ ਕਰਮਜੀਤ ਵਜੋਂ ਹੋਈ ਹੈ। ਨਾਕਾ ਤੋੜ ਕੇ ਪ੍ਰਿੰਸ ਭੱਜ ਰਿਹਾ ਸੀ, ਗੈਂਗਸਟਰਾਂ ਵੱਲੋਂ ਪੁਲਿਸ ਦੀ ਗੱਡੀ ਉਤੇ ਫਾਇਰਿੰਗ ਕੀਤੀ ਗਈ। ਦੋਵਾਂ ਨੂੰ ਫੜ ਲਿਆ ਹੈ। ਗੈਂਗਸਟਰ ਪ੍ਰਿੰਸ ਦੇ...
ਐਸਏਐਸ ਨਗਰ/ਮੋਹਾਲੀ
ਹਾਈਕੋਰਟ ਦਾ ਪਾਵਰਕਾਮ ਨੂੰ ਵੱਡਾ ਹੁਕਮ : ਵਿਭਾਗ ਦੀ ਗਲਤੀ ਕਾਰਨ ਕਰੰਟ ਲੱਗਣ ਨਾਲ ਮੌ.ਤ ਹੋਈ ਤਾਂ ਮਹੀਨੇ ਅੰਦਰ ਦੇਣਾ ਹੋਵੇਗਾ ਮੁਆਵਜ਼ਾ
Admin - 0
ਚੰਡੀਗੜ੍ਹ, 16 ਦਸੰਬਰ | ਜਲੰਧਰ ‘ਚ ਪਿਛਲੇ ਕੁਝ ਦਿਨਾਂ ਤੋਂ ਕਰੰਟ ਲੱਗਣ ਨਾਲ ਹੋਈਆਂ ਮੌਤਾਂ ਦੀ ਗਿਣਤੀ ਵਧਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਹਿਮ ਹੁਕਮ ਦਿੱਤੇ। ਹਾਈਕੋਰਟ ਨੇ ਪੰਜਾਬ ਪਾਵਰਕਾਮ ਨੂੰ ਬਿਜਲੀ ਦੇ ਕਰੰਟ ਕਾਰਨ ਕਿਸੇ ਵਿਅਕਤੀ ਦੀ ਮੌਤ ਜਾਂ ਨੁਕਸਾਨ ਹੋਣ ‘ਤੇ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।
ਘਟਨਾ ਤੋਂ ਬਾਅਦ ਪਾਵਰਕਾਮ ਨੂੰ ਕਰੀਬ 30 ਦਿਨਾਂ ਅੰਦਰ...
ਐਸਏਐਸ ਨਗਰ/ਮੋਹਾਲੀ
ਪੰਜਾਬ ਵਿਚ ਸੰਘਣੀ ਧੁੰਦ ਦਾ ਕਹਿਰ, ਮੌਸਮ ਵਿਭਾਗ ਵੱਲੋਂ ਇਸ ਦਿਨ ਤੋਂ ਮੀਂਹ ਪੈਣ ਦਾ ਅਲਰਟ ਜਾਰੀ
Admin - 0
ਚੰਡੀਗੜ੍ਹ, 16 ਦਸੰਬਰ | ਦੇਸ਼ ਦੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ, ਜਿਸ ਨਾਲ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਵਧ ਗਈ ਹੈ। ਪੰਜਾਬ ਤੇ ਹਰਿਆਣਾ ਵਿਚ ਸੰਘਣੀ ਧੁੰਦ ਵੀ ਪੈ ਰਹੀ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 19 ਦਸੰਬਰ ਤੱਕ ਸੰਘਣੀ ਧੁੰਦ ਰਹੇਗੀ। ਧੁੰਦ ਦਾ ਅਸਰ...
ਕ੍ਰਾਇਮ ਅਤੇ ਨਸ਼ਾ
ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾ ਸਕਦੈ ਡਿਪੋਰਟ, 16 ਖਿਡਾਰੀਆਂ ਦੀ ਹੱ.ਤਿਆ ਦੇ ਮਾਮਲੇ ‘ਚ ਕੱਟ ਰਿਹੈ ਸਜ਼ਾ
Admin - 0
ਕੈਨੇਡਾ, 16 ਦਸੰਬਰ | ਕੈਨੇਡਾ ਵਿਚ ਸਾਲ 2018 ਵਿਚ 16 ਹਾਕੀ ਖਿਡਾਰੀਆਂ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਭੇਜਿਆ ਜਾ ਸਕਦਾ ਹੈ। ਜਸਕੀਰਤ ਦੇ ਵਕੀਲ ਨੇ ਉਸ ਨੂੰ ਭਾਰਤ ਨਾ ਭੇਜਣ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੈਨੇਡਾ...
ਜਲੰਧਰ 16 ਦਸੰਬਰ | ਪੰਜਾਬੀ ਐਕਟਰ ਵਿਕਰਾਂਤ ਰਾਣਾ ਅਤੇ ਪੰਜਾਬੀ ਸੰਗੀਤ ਜਗਤ ਦੇ ਮਾਣਮੱਤੇ ਗਾਇਕ ਬਿਪਨ ਮਾਲੇਵਾਲੀਆ ਦਾ ਨਵਾਂ ਗੀਤ ਹਿੰਮਤਾਂ ਡੀਜੇਈ ਅੰਮ੍ਰਿਤ ਜਾਪੀ ਨਡਾਲੋ ਦੇ ਯੂ-ਟਿਊਬ ਚੈਨਲ ਉਤੇ ਰਿਲੀਜ਼ ਹੋ ਗਿਆ ਹੈ, ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਇਕ ਸਪੋਰਟਸ ਖਿਡਾਰੀ ਦੇ ਜੀਵਨ ਉਤੇ ਆਧਾਰਿਤ ਹੈ ਜੋ ਕਿ ਦਰਸਾਉਂਦਾ ਹੈ ਕਿ ਜੇਕਰ...
ਅੰਮ੍ਰਿਤਸਰ
ਵੱਡੀ ਖਬਰ : ਅਨੰਦ ਕਾਰਜ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਲਾਵਾਂ ਦੌਰਾਨ ਲਹਿੰਗਾ ਤੇ ਘੱਗਰਾ ਪਾਉਣ ‘ਤੇ ਲੱਗੀ ਪਾਬੰਦੀ, ਪੜ੍ਹੋ ਵਜ੍ਹਾ
Admin - 0
ਚੰਡੀਗੜ੍ਹ, 16 ਦਸੰਬਰ | ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜ ਸਿੰਘ ਸਾਹਿਬਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਚ ਸਿੱਖ ਮਰਿਆਦਾ ਦੇ ਨਾਲ ਅਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨੰਦੇੜ ਸਾਹਿਬ ਵਿਚ ਬੈਠਕ ਤੋਂ ਬਾਅਦ ਪਾਸ ਪ੍ਰਸਤਾਵ ਨੂੰ ਸਖਤੀ ਨਾਲ ਅਮਲ ਕਰਨ ਨੂੰ ਵੀ ਕਿਹਾ ਹੈ। ਜੇਕਰ ਇਸ ਦਾ ਪਾਲਣ ਸਹੀ ਤਰੀਕੇ ਨਾਲ ਨਹੀਂ...
ਕ੍ਰਾਇਮ ਅਤੇ ਨਸ਼ਾ
ਧੀ ਜੰਮਣ ‘ਤੇ ਸਹੁਰਿਆਂ ਨੇ ਜ਼.ਹਿਰ ਦੇ ਕੇ ਮਾਰੀ ਨੂੰਹ; ਸੱਸ, ਸਹੁਰਾ ਤੇ ਪਤੀ ਦਾਜ ਲਈ ਵੀ ਕਰਦੇ ਸਨ ਤੰਗ-ਪ੍ਰੇਸ਼ਾਨ
Admin - 0
ਹਰਿਆਣਾ, 15 ਦਸੰਬਰ | ਇਥੋਂ ਦੇ ਪਲਵਲ ‘ਚ ਧੀ ਨੂੰ ਜਨਮ ਦੇਣ ‘ਤੇ ਉਸ ਦੇ ਸਹੁਰੇ ਵਾਲਿਆਂ ਨੇ ਆਪਣੀ ਨੂੰਹ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮਰਨ ਤੋਂ ਪਹਿਲਾਂ ਉਸ ਨੇ ਖੁਦ ਆਪਣੇ ਭਰਾ ਨੂੰ ਜ਼ਹਿਰ ਦੇਣ ਬਾਰੇ ਫੋਨ ‘ਤੇ ਦੱਸਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਪੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਰੋਪੜ ਪੁਲਿਸ ਨੂੰ ਮੁੜ ਮਿਲਿਆ ਗੈਂਗਸਟਰ ਸੰਪਤ ਨਹਿਰਾ ਦਾ ਰਿਮਾਂਡ, ਕਰਣੀ ਸੈਨਾ ਦੇ ਪ੍ਰਧਾਨ ਦੇ ਕ.ਤਲ ‘ਚ ਵੀ ਆ ਰਿਹੈ ਨਾਂਅ
Admin - 0
ਰੋਪੜ, 15 ਦਸੰਬਰ | ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਗੈਂਗਸਟਰ ਸੰਪਤ ਨਹਿਰਾ ਨੂੰ ਮੁੜ ਸਖ਼ਤ ਸੁਰੱਖਿਆ ਪਹਿਰੇ ਹੇਠ ਰੋਪੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਉਸ ਦਾ ਹੋਰ ਰਿਮਾਂਡ ਮੰਗਿਆ ਗਿਆ, ਜਿਸ ਦੇ ਚਲਦਿਆਂ ਅਦਾਲਤ ਨੇ ਪੁਲਿਸ ਨੂੰ ਇਕ ਹੋਰ ਦਿਨ ਦਾ ਰਿਮਾਂਡ ਦਿੱਤਾ ਹੈ।
ਦੱਸ ਦਈਏ ਕਿ ਸੰਪਤ ਨਹਿਰਾ ਦਾ ਨਾਂਅ ਰਾਜਪੂਤ ਕਰਣੀ...










































