Home Blog Page 597
ਮੁਹਾਲੀ, 17 ਦਸੰਬਰ | ਇਥੋਂ ਦੇ ਪਿੰਡ ਦੈਦੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਛਾਣ ਫਤਿਹ ਸਿੰਘ 34 ਸਾਲ ਵਾਸੀ ਸੁਖਰਾਮ ਕਾਲੋਨੀ, ਅਲੀਪੁਰ ਰੋਡ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਟੱਕਰ ਤੋਂ...
ਗੁਰਦਾਸਪੁਰ, 17 ਦਸੰਬਰ | ਗੁਰਦਾਸਪੁਰ ਵਿਚ 2 ਇੰਜੀਨੀਅਰ ਭਰਾਵਾਂ ਨੇ ਮਿਸਾਲ ਪੇਸ਼ ਕੀਤੀ ਹੈ। ਜੱਦੀ ਜ਼ਮੀਨ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਨਾ ਸਿਰਫ ਖੇਤੀ ਨੂੰ ਆਪਣਾ ਮੁੱਖ ਧੰਦਾ ਬਣਾਇਆ ਸਗੋਂ ਠੇਕੇ ‘ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕੀਤੀ, ਜਿਸ ਨਾਲ ਉਹ ਫੁੱਲਾਂ ਨਾਲ ਸਬਜ਼ੀ ਦੀ ਪਨੀਰੀ ਉਗਾ ਕੇ ਸਾਲਾਨਾ 12 ਲੱਖ ਰੁਪਏ ਕਮਾ ਰਹੇ ਹਨ। ਇਸ ਬਾਰੇ ਜਤਿਨ...
ਮੁਹਾਲੀ, 17 ਦਸੰਬਰ| ਸੂਬੇ ਵਿਚ ਗੈਂਗਸਟਰਾਂ ਨੂੰ ਲੈ ਕੇ ਪੁਲਿਸ ਸਖਤ ਰਵੱਈਆਂ ਅਪਣਾਉਂਦੀ ਨਜ਼ਰ ਆ ਰਹੀ ਹੈ। ਪੁਲਿਸ ਨੇ ਕੁਝ ਹੀ ਦਿਨਾਂ ਵਿਚ ਕਈ ਗੈਂਗਸਟਰਾਂ ਦਾ ਐਨਕਾਊਂਟਕ ਕੀਤਾ ਹੈ। ਮੁਹਾਲੀ ਤੋਂ ਬਾਅਦ ਹੁਣ ਪੰਜਾਬ ਦੇ ਪਟਿਆਲਾ ਵਿਚ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ ਹੋਇਆ ਹੈ। ਗੈਂਗਸਟਰ ਮਲਕੀਤ ਸਿੰਘ ਚਿੱਟਾ ਨੂੰ ਕਰਾਸ ਫਾਇਰਿੰਗ ਦੌਰਾਨ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ...
ਜਲੰਧਰ, 17 ਦਸੰਬਰ | ਕਪੂਰਥਲਾ ਰੋਡ 'ਤੇ ਸਥਿਤ ਬਸਤੀ ਇਬਰਾਹਿਮ ਖਾਂ 'ਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪਿੰਡ ਦੇ ਸਰਪੰਚ ਭੁਪਿੰਦਰ ਦੇ ਘਰ ਆਏ ਪੀਏਪੀ 'ਚ ਤਾਇਨਾਤ ਡੀਐੱਸਪੀ ਦਲਬੀਰ ਸਿੰਘ ਨੇ ਹਵਾ 'ਚ ਫਾਇਰਿੰਗ ਕਰ ਦਿੱਤੀ। ਜਿਸ ਦਾ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਿੰਡ ਵਾਸੀ ਡੀਐਸਪੀ...
ਨਵੀਂ ਦਿੱਲੀ, 16 ਦਸੰਬਰ | ਆਮ ਆਦਮੀ ਪਾਰਟੀ ਨੇ ਸੰਜੇ ਸਿੰਘ ਦੀ ਥਾਂ ਆਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ’ਚ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਦੇ ਚੇਅਰਮੈਨ ਨੂੰ ਲਿਖੀ ਚਿੱਠੀ ’ਚ ‘ਆਪ’ ਲੀਡਰਸ਼ਿਪ ਨੇ ਕਿਹਾ ਹੈ ਕਿ ਸੰਜੇ ਸਿੰਘ ਦੀ ਗੈਰ-ਹਾਜ਼ਰੀ ’ਚ ਰਾਘਵ ਚੱਢਾ ਉੱਚ ਸਦਨ ’ਚ ਪਾਰਟੀ ਦੇ ਨੇਤਾ ਹੋਣਗੇ। ਆਮ ਆਦਮੀ ਪਾਰਟੀ ਦੇ...
ਅੰਮ੍ਰਿਤਸਰ, 16 ਦਸੰਬਰ | ਅੰਮ੍ਰਿਤਸਰ ਵਿਚ ਸ਼੍ਰੀ ਜਗਨਨਾਥ ਰੱਥ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਪਰ ਇਸ ਵਾਰ ਰੱਥ ਯਾਤਰਾ ਵਿਚ ਚੋਰਾਂ ਦੀ ਪੂਰੀ ਤਰ੍ਹਾਂ ਚਾਂਦੀ ਰਹੀ ਅਤੇ ਕਈ ਔਰਤਾਂ ਦੇ ਫੋਨ ਚੋਰੀ ਹੋ ਗਏ। ਇਕ ਲੜਕੀ ਦਾ ਆਈਫੋਨ ਅਤੇ ਕਈਆਂ ਦੇ ਐਂਡਰਾਇਡ ਫੋਨ ਸਨ। ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਯਾਤਰਾ ਦੌਰਾਨ ਪੁਲਿਸ ਅਧਿਕਾਰੀ...
ਮੋਹਾਲੀ, 16 ਦਸੰਬਰ | ਮੋਹਾਲੀ ਦੇ ਸਨੇਟਾ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚ ਗੋਲੀਬਾਰੀ ਹੋਈ। ਮੋਹਾਲੀ ਪੁਲਿਸ ਦੇ ਸੀਆਈਏ ਸਟਾਫ ਤੇ 2 ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ। ਦੋਵੇਂ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਅਤੇ ਕਰਮਜੀਤ ਵਜੋਂ ਹੋਈ ਹੈ। ਨਾਕਾ ਤੋੜ ਕੇ ਪ੍ਰਿੰਸ ਭੱਜ ਰਿਹਾ ਸੀ, ਗੈਂਗਸਟਰਾਂ ਵੱਲੋਂ ਪੁਲਿਸ ਦੀ ਗੱਡੀ ਉਤੇ ਫਾਇਰਿੰਗ ਕੀਤੀ ਗਈ। ਦੋਵਾਂ ਨੂੰ ਫੜ ਲਿਆ ਹੈ। ਗੈਂਗਸਟਰ ਪ੍ਰਿੰਸ ਦੇ...
ਚੰਡੀਗੜ੍ਹ, 16 ਦਸੰਬਰ | ਮਾਨ ਸਰਕਾਰ ਦਾ ਬਿਜਲੀ ਮੁਲਾਜ਼ਮਾਂ ਲਈ ਵੱਡਾ ਐਲਾਨ ਹੋਇਆ ਹੈ। ਪੰਜਾਬ ਸਰਕਾਰ ਨੇ ਦੁਰਘਟਨਾ ਮੁਆਵਜ਼ਾ ਨੀਤੀ ਦੀ ਸ਼ੁਰੂਆਤ ਕੀਤੀ ਹੈ। ਇਸ ਮੁਆਵਜ਼ਾ ਨੀਤੀ ਤਹਿਤ ਡਿਊਟੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਲਾਜ ਲਈ 3 ਲੱਖ ਰੁਪਏ ਐਡਵਾਂਸ ਦਿੱਤੇ ਜਾਣਗੇ। ਠੇਕਾ ਮੁਲਾਜ਼ਮਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ ਵੀ 5 ਲੱਖ ਰੁਪਏ...
ਫਰੀਦਕੋਟ, 16 ਦਸੰਬਰ | ਫਰੀਦਕੋਟ 'ਚ 17 ਸਾਲ ਦੀ ਨਾਬਾਲਗ ਲੜਕੀ ਨੂੰ ਉਸ ਦੇ ਘਰੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪੀੜਤਾ ਨੂੰ ਬਰਾਮਦ ਕਰਨ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਵੇਰੇ ਕਿਸੇ ਜ਼ਰੂਰੀ ਕੰਮ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਘਰ ਆਇਆ...
ਨਵੀਂ ਦਿੱਲੀ, 16 ਦਸੰਬਰ | ਭਾਰਤੀ ਮਹਿਲਾ ਟੀਮ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਇੰਗਲੈਂਡ ਖਿਲਾਫ਼ ਇਕਲੌਤੇ ਟੈਸਟ ਮੈਚ 'ਚ ਇੰਗਲੈਂਡ ਨੂੰ 347 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਮਹਿਲਾ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਦੌੜਾਂ ਦੇ ਮਾਮਲੇ 'ਚ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਮਹਿਲਾ ਟੀਮ ਨੇ 1998 'ਚ ਪਾਕਿਸਤਾਨ ਨੂੰ...
- Advertisement -

MOST POPULAR