Home Blog Page 2277
ਕੈਲੀਫੋਰਨੀਆ . ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਖਿਲਾਫ ਹਿੰਦੁਸਤਾਨ ਤੋਂ ਲੈ ਕੇ ਅਮਰੀਕਾ ਤੱਕ ਪ੍ਰਦਰਸ਼ਨ ਹੋ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀਸੀ, ਸ਼ਿਕਾਗੋ, ਫਿਲਾਡੈਲਫੀਆ, ਆਸਟਿਨ, ਲਾਸ ਐਂਜਲਸ ਤੇ ਸਾਨਫਰਾਂਸਿਸਕੋ 'ਚ ਲੋਕਾਂ ਨੇ ਸੜਕਾਂ 'ਤੇ ਆ ਕੇ ਮੁਜ਼ਾਹਰਾ ਕੀਤਾ।ਦੱਖਣ ਏਸ਼ੀਆ ਦੇ ਮੌਜੂਦਾ ਮਾਮਲਿਆਂ ਦੇ ਵਿਸ਼ਲੇਸ਼ਕ ਪੀਟਰ ਫਰਾਈਡਰਿਚ ਭਾਰਤ ਦੀ ਮੌਜੂਦਾ ਸਰਕਾਰ ਦੀ ਤੁਲਨਾ ਜਰਮਨੀ ਦੇ ਨਾਜ਼ੀਆਂ...
ਨਵੀਂ ਦਿੱਲੀ . ਕਰਮਾਲਾ ਮੋਡੇਕਸ ਨਾਂ ਦੀ 45 ਸਾਲ ਦੀ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਉਸ ਦੀ ਅਸਲ ਮਾਂ ਹੈ। ਕਰਮਾਲਾ ਨੇ ਤਿਰੂਵਨੰਤਪੁਰਮ ਦੀ ਫੈਮਿਲੀ ਕੋਰਟ 'ਚ ਅਨੁਰਾਧਾ ਖਿਲਾਫ ਕੇਸ ਦਾਇਰ ਕਰ ਕੇ ਮੁਆਵਜ਼ੇ ਦੇ ਤੌਰ 'ਤੇ 50 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਹੈ। ਕਰਮਾਲਾ ਨੇ ਦਾਅਵਾ ਕੀਤਾ ਕਿ ਉਹ ਜਦ ਚਾਰ...
ਜਲੰਧਰ . ਨਵੇਂ ਸਾਲ 'ਤੇ ਪੰਕਜ ਬਤਰਾ ਇਕ ਵਾਰ ਫਿਰ ਤਿਆਰ ਹਨ ਆਪਣੀ  ਨਵੀਂ ਫਿਲਮ ਨੂੰ ਵੱਡੇ ਪਰਦੇ ਤੇ ਲੈ ਕੇ। ਜਿੰਦੇ ਮੇਰੀਏ ਜੋ ਕੀ ਇਕ ਰੋਮਾਂਟਿਕ ਫਿਲਮ ਹੋਵੇਗੀ। ਇਸ ਵਿਚ ਮੁੱਖ ਕਲਾਕਾਰ ਪਰਮੀਸ਼ ਵਰਮਾ, ਸੋਨਮ ਬਾਜਵਾ, ਨਵਨੀਤ ਕੋਰ ਡਿਲੋ, ਹੋਬੀ ਧਾਲੀਵਾਲ, ਯੁਵਰਾਜ ਹੰਸ, ਮਲਕੀਤ ਰੋਨੀ ਤੇ ਅਨੀਤਾ ਦੇਵਗਨ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਪਰਮੀਸ਼ ਇੱਕ...
ਦੂਜੇ ਨੰਬਰ 'ਤੇ ਅਮਰੀਕਾ, ਤੀਜੇ 'ਤੇ ਬ੍ਰਾਜ਼ੀਲਨਵੀਂ ਦਿੱਲੀ . ਹਿੰਦੁਸਤਾਨ 'ਚ ਇੰਟਰਨੈਟ ਪੂਰੀ ਦੁਨੀਆਂ ਤੋਂ ਸਸਤਾ ਹੈ। ਅਜਿਹਾ ਪਿਛਲੇ ਦੋ-ਤਿੰਨ ਸਾਲਾਂ 'ਚ ਜੀਓ ਦੇ ਮਾਰਕੀਟ ਵਿੱਚ ਆਉਣ ਤੋਂ ਬਾਅਦ ਹੋਇਆ ਸੀ। ਇੰਟਰਨੈਟ ਦੇ ਸਸਤੇ ਹੋਣ ਨਾਲ ਪਿਛਲੇ ਦੋ ਸਾਲ 'ਚ ਭਾਰਤੀ ਲੋਕਾਂ 'ਚ ਪੌਰਨ ਵੇਖਣ ਦਾ ਕ੍ਰੇਜ਼ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ।ਐਡਲਟ ਐਨਟਰਟੇਨਮੇਂਟ ਵੈਬਸਾਇਟ ਪੌਰਨਹਬ ਨੇ ਆਪਣੀ ਸਾਲਾਨਾ...
ਨਵੀਂ ਦਿੱਲੀ . 26 ਜਨਵਰੀ ਦੇ ਦਿਹਾੜੇ 'ਤੇ ਨਵੀਂ ਦਿੱਲੀ 'ਚ ਹੋਣ ਵਾਲੀ ਪਰੇਡ 'ਚ ਇਸ ਵਾਰ ਪੱਛਮੀ ਬੰਗਾਲ ਤੋਂ ਬਾਅਦ ਇੱਕ ਹੋਰ ਸੂਬੇ ਦੀ ਝਾਂਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਪੱਛਮੀ ਬੰਗਾਲ ਤੋਂ ਬਾਅਦ ਹੁਣ ਮਹਾਰਾਸ਼ਟਰ ਦੀ ਝਾਂਕੀ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਮਹਾਰਾਸ਼ਟਰ ਸਰਕਾਰ 'ਚ ਮੰਤਰੀ ਜਤਿੰਦਰ ਅਵਧ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੀ ਝਾਂਕੀ...
ਨਵੀਂ ਦਿੱਲੀ . ਐਮਬੀਬੀਐਸ 'ਚ ਦਾਖਲਾ ਲੈਣ ਲਈ 2020 'ਚ ਹੋਣ ਵਾਲੇ ਨੈਸ਼ਨਲ ਐਲਿਜਿਬਿਲਿਟੀ ਕਮ ਐਂਟ੍ਰੇਂਸ ਟੈਸਟ (ਨੀਟ) ਦੇ ਲਈ ਅਪਲਾਈ ਕਰਨ ਦੀ ਤਰੀਕ ਵਧਾ ਦਿਤੀ ਗਈ ਹੈ।ਨੈਸ਼ਨਲ ਟੈਸਟ ਏਜੰਸੀ ਦੇ ਸੀਨਿਅਰ ਡਾਇਰੈਕਟਰ ਵੱਲੋਂ ਵੈਬਸਾਇਟ 'ਤੇ ਜਾਣਕਾਰੀ ਮੁਤਾਬਿਕ ਪਹਿਲਾਂ ਅਪਲਾਈ ਕਰਨ ਦੀ ਆਖਰੀ ਤਰੀਕ 31 ਦਸੰਬਰ 2019 ਸੀ, ਪਰ ਹੁਣ ਇਸ ਨੂੰ ਵੱਧਾ ਕੇ ਛੇ ਜਨਵਰੀ 2020 ਕਰ ਦਿੱਤੀ...
ਚੰਡੀਗੜ . ਪਾਕਿਸਤਾਨ ਦੇ ਕਰਤਾਰਪੁਰ 'ਚ ਸਥਿਤ ਗੁਰੁਦੁਆਰਾ ਦਰਬਾਰ ਸਾਹਿਬ 'ਚ ਤਿੰਨ ਦਿਨ ਗੈਰ ਸਿੱਖ ਸ਼ਰਧਾਲੂ ਮੱਥਾ ਨਹੀਂ ਟੇਕ ਸਕਣਗੇ। ਇਹ ਫੈਸਲਾ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਲਿਆ ਹੈ। ਅਜਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੱਦੇਨਜ਼ਰ ਕੀਤਾ ਗਿਆ ਹੈ।ਗੁਰੁਦੁਆਰਾ ਦੀ ਪ੍ਰਬੰਧਕੀ ਕਮੇਟੀ ਨਾਲ ਜੁੜੇ ਆਮੀਰ ਹਾਸ਼ਮੀ ਨੇ ਦੱਸਿਆ ਕੀ ਤਿੰਨ ਜਨਵਰੀ ਤੋਂ 5 ਜਨਵਰੀ ਤੱਕ...
ਜਲੰਧਰ . ਨਵੇਂ ਸਾਲ 'ਤੇ ਕੇਂਦਰ ਸਰਕਾਰ ਨੇ ਟ੍ਰੇਨ ਦਾ ਸਫਰ ਅਤੇ ਪੰਜਾਬ ਸਰਕਾਰ ਨੇ ਬੱਸਾਂ ਦੇ ਸਫਰ ਨੂੰ ਮਹਿੰਗਾ ਕਰ ਦਿੱਤਾ ਹੈ। ਰੇਲਵੇ ਨੇ ਪ੍ਰਤੀ ਕਿਲੋਮੀਟਰ ਦੇ ਸਫਰ ਦੇ ਹਿਸਾਬ ਨਾਲ ਚਾਰ ਪੈਸੇ ਤੱਕ ਕਿਰਾਏ 'ਚ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਪ੍ਰਤੀ ਕਿਲੋਮੀਟਰ ਦੋ ਪੈਸੇ ਕਿਰਾਇਆ ਵਧਾ ਦਿੱਤਾ ਹੈ।ਬਿਨਾ ਏਸੀ ਵਾਲੀਆਂ ਟ੍ਰੇਨਾਂ 'ਚ ਸਫਰ...
ਨਵੀਂ ਦਿੱਲੀ . ਮਾੜੇ ਆਰਥਿਕ ਹਲਾਤਾਂ 'ਚੋਂ ਫਸੀ ਸਰਕਾਰੀ ਏਅਰਲਾਨਿ ਏਅਰ ਇੰਡੀਆ ਨੂੰ ਜੇਕਰ ਖਰੀਦਾਰ ਨਹੀਂ ਮਿਲੇ ਤਾਂ ਅਗਲੇ ਸਾਲ ਜੂਨ ਤੱਕ ਉਸ ਨੂੰ ਬੰਦ ਕਰਨਾ ਪਵੇਗਾ। ਇਹ ਦਾਅਵਾ ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕੀਤਾ ਹੈ।ਇਸ ਵਿਚਾਲੇ ਹਵਾਈ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਆਉਣ ਵਾਲੇ ਕੁੱਝ ਹਫਤਿਆਂ 'ਚ ਏਅਰ ਇੰਡੀਆ ਨੂੰ ਖਰੀਦਣ ਦੇ ਚਾਹਵਾਨਾਂ...
ਮੁੰਬਈ . ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ ਖ਼ੁਸ਼ ਹਨ ਕਿ ਉਨ੍ਹਾਂ ਦੀ ਫ਼ਿਲਮ ‘ਕਾਗਜ਼’ ਲੌਕਡਾਊਨ ਦਾ ਐਲਾਨ ਹੋਣ ਤੋਂ ਕਾਫ਼ੀ ਦੇਰ ਪਹਿਲਾਂ ਮੁਕੰਮਲ ਹੋ ਗਈ ਸੀ। ਸਤੀਸ਼ ਨੇ ਕਿਹਾ ਕਿ ਪੰਕਜ ਤ੍ਰਿਪਾਠੀ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਜਦ ਰਿਲੀਜ਼ ਹੋਵੇਗੀ ਤਾਂ ਦੇਖਣ ਵਾਲਿਆਂ ਨੂੰ ਬਿਨਾਂ ਸ਼ੱਕ ਪ੍ਰਭਾਵਿਤ ਕਰੇਗੀ। ‘ਕਾਗਜ਼’ ਆਜ਼ਮਗੜ੍ਹ ਦੇ ਭਾਰਤ ਲਾਲ ਉਰਫ਼ ਲਾਲ ਬਿਹਾਰੀ ਦੀ...
- Advertisement -

MOST POPULAR