Home Blog Page 2278
ਐਬਟਸਫੋਰਡ . ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ  ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਦਾ ਜੁਰਮਾਨਾ ਕੀਤਾ ਹੈ। ਉਹ ਹੁਣ ਤਿੰਨ ਮਹੀਨੇ ਤੱਕ ਡਰਾਈਵਿੰਗ ਨਹੀਂ ਕਰ ਸਕੇਗਾ। ਇਹ ਮਾਮਲਾ 27 ਦਸੰਬਰ 2017 ਦਾ ਹੈ। ਕੈਨੇਡਾ ਦੇ ਡਾਕ ਵਿਭਾਗ ਦਾ ਟੱਰਕ ਡਰਾਈਵਰ ਰਾਜਵਿੰਦਰ ਸਿੰਘ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਰਿਚਮੰਡ...
ਚੰਡੀਗੜ . ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਬਾਰੇ ਜੋ ਗਲਤ ਟਿੱਪਣੀ ਕੀਤੀ ਹੈ ਉਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰੰਧਾਵਾ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਉਸ ਨੂੰ ਜੇਲ ਭੇਜੇ ਤੇ ਮੰਤਰੀ ਮੰਡਲ...
ਨਵੀਂ ਦਿੱਲੀ . ਰਾਸ਼ਟਰਪਤੀ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਬ ਫਾਲਕੇ ਨਾਲ ਸਨਮਾਨਿਤ ਕੀਤਾ। ਅਮਿਤਾਭ ਬੱਚਨ ਨੂੰ ਪਿਛਲੇ ਸੋਮਵਾਰ ਕਰਵਾਏ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਣਾ ਸੀ, ਪਰ ਉਹ ਕਿਸੇ ਕਾਰਨ ਇਸ ਸਮਾਰੋਹ 'ਚ ਸ਼ਿਰਕਤ ਨਹੀਂ ਕਰ ਸਕੇ...
ਪੁਣੇ . ਮੁਲਕ 'ਚ ਸਿਰਫ ਉਹਨਾਂ ਲੋਕਾਂ ਨੂੰ ਰਹਿਣ ਦਿੱਤਾ ਜਾਣ ਦੇਣਾ ਚਾਹੀਦਾ ਹੈ ਜਿਹੜੇ ਭਾਰਤ ਮਾਤਾ ਦੀ ਜੈ ਬੋਲਣ ਲਈ ਤਿਆਰ ਹੋਣ। ਇਹ ਗੱਲ ਆਖੀ ਹੈ ਪਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ। ਪ੍ਰਧਾਨ ਬੀਜੇਪੀ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਪ੍ਰੋਗਰਾਮ 'ਚ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਕਿਹਾ- ਸਾਨੂੰ ਇਹ ਚੁਣੌਤੀ ਮੰਨਣੀ ਪਵੇਗੀ ਅਤੇ ਇਹ ਪੱਕਾ ਕਰਨਾ ਹੋਵੇਗਾ ਕਿ...
ਪ੍ਰਿੰ. ਸਰਵਣ ਸਿੰਘ 'ਕਿਹੜਾ ਪੰਜਾਬ' ਕਿਤਾਬ ਮੈਨੂੰ ਉਸੈਨ ਬੋਲਟ ਦੀ ਸਪਰਿੰਟ ਵਰਗੀ ਲੱਗੀ। ਨਵਾਂ ਰਿਕਾਰਡ ਸਿਰਜਦੀ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਦੌੜ ਵਰਗੀ। ਤੇਜ਼ਤਰਾਰ। ਲਿਸ਼ਕਾਰੇ ਵਰਗੀ। ਕਿਤਾਬ ਬਾਰੇ ਕਿਤਾਬ ਦੀ ਸ਼ੈਲੀ `ਚ ਹੀ ਗੱਲ ਕਰਨੀ ਬਣਦੀ ਹੈ। ਪਾਤਰ ਨੇ ਇਸ ਪੁਸਤਕ ਬਾਰੇ ਕਿਹਾ: ਪੱਤਰਕਾਰੀ ਵਰਗੀ ਸਾਹਿਤਕਾਰੀ, ਸਾਹਿਤਕਾਰੀ ਵਰਗੀ ਪੱਤਰਕਾਰੀ। ਮੇਰੀ ਸਮਝ ਮੁਤਾਬਿਕ ਪੰਜਾਬੀ ਦੀ ਇਹ ਅਜਿਹੀ ਕਿਤਾਬ ਹੈ ਜਿਸ ਨੂੰ...
ਮੁੰਬਈ . ਰੋਹਿਤ ਸ਼ੈੱਟੀ ਦੀ ਪਿਛਲੇ ਸਾਲ ਰਿਲੀਜ਼ ਹੋਈ ਪਾਵਰਪੈਕ ਫਿਲਮ ਸਿੰਬਾ ਦਾ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਦੀ ਖੁਸ਼ੀ ਜ਼ਾਹਿਰ ਕਰਦਿਆਂ ਰੋਹਿਤ ਸ਼ੈਟੀ ਨੇ ਆਪਣੀ ਅਗਲੀ ਫਿਲਮ ਸੂਰਯਵੰਸ਼ੀ ਦਾ ਟੀਜ਼ਰ ਵੀ ਲਾਂਚ ਕੀਤਾ ਹੈ। ਇਹ ਟੀਜ਼ਰ ਬੜੇ ਹੀ ਜੋਸ਼ਭਰੇ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ।ਸੂਰਯਵੰਸ਼ੀ ਰੋਹਿਤ ਸ਼ੇਟੀ ਨੇ ਡਾਇਰੇਕਟ ਕੀਤੀ ਹੈ ਅਤੇ ਇਸ 'ਚ ਮੁੱਖ ਭੂਮਿਕਾ...
ਮੁੰਬਈ . ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਭੈਣ ਅਰਪਿਤਾ ਖਾਨ ਸ਼ਰਮਾ ਨੇ ਜਨਮਦਿਨ 'ਤੇ ਇੱਕ ਖਾਸ ਤੋਹਫਾ ਦਿੱਤਾ ਹੈ। ਸਲਮਾਨ ਦੇ ਜਨਮਦਿਨ ਵਾਲੇ ਦਿਨ ਹੀ ਅਰਪਿਤਾ ਨੇ ਕੁੜੀ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਂ ਆਯਤ ਸ਼ਰਮਾ ਰੱਖਿਆ ਗਿਆ ਹੈ। ਪਰਿਵਾਰ ਵਾਲਿਆਂ ਨੇ ਇਸ ਖੁਸ਼ਖ਼ਬਰੀ ਨੂੰ ਸਾਂਝਾ ਕਰਦਿਆਂ ਕਿਹਾ- ਬੇਹੱਦ ਖੁਸ਼ੀ ਅਤੇ ਸੁੱਖ ਦੇ ਨਾਲ ਅਸੀਂ ਇਹ ਦੱਸਣਾ...
ਜਲੰਧਰ . ਪਿਛਲੇ ਦੋ ਦਿਨਾਂ ਤੋਂ ਪਹਾੜਾਂ 'ਤੇ ਹੋਈ ਬਰਫ਼ਬਾਰੀ  ਦਾ ਅਸਰ  ਦੇਸ਼ ਦੇ ਮੈਦਾਨੀ ਸੂਬਿਆਂ 'ਚ ਵਿਖਾਈ ਦੇ ਰਿਹਾ ਹੈ। ਇੱਥੇ  ਸ਼ੀਤ ਲਹਿਰ ਦੇ ਨਾਲ ਕੜਾਕੇ  ਦੀ ਸਰਦੀ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਤੱਕ ਇੱਥੇ ਰਾਹਤ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿਭਾਗ ਮੁਤਾਬਿਕ ਅਗਲੇ 5 ਦਿਨ ਪੰਜਾਬ, ਹਰਿਆਣਾ,  ਚੰਡੀਗੜ, ਦਿੱਲੀ,...
ਚੰਡੀਗੜ . ਸੀਨੀਅਰ ਅਕਾਲੀ ਲੀਡਰ ਅਤੇ ਰਾਜਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਸ਼ਹੀਦੀ ਹਫਤੇ 'ਚ ਅਕਾਲੀ ਸਿਆਸਤ ਨਾਲ ਸਬੰਧਤ ਕਿਸੇ ਮੁੱਦੇ 'ਤੇ ਗੱਲ ਨਹੀਂ ਕਰਣਗੇ। ਢੀਂਡਸਾ ਨੇ ਕਿਹਾ- ਪਹਿਲੀ ਜਨਵਰੀ ਤੋਂ ਉਹ ਖੁੱਲ ਕੇ ਗੱਲ ਵੀ ਕਰਨਗੇ ਅਤੇ ਕੁਝ ਦੱਸਣਗੇ ਵੀ।ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਢੀਂਡਸਾ ਹੁਣ ਖੁਲ ਕੇ ਪਾਰਟੀ ਖਿਲਾਫ ਬੋਲਣ ਲੱਗ...
ਚੰਡੀਗੜ . ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ ਜਾਖੜ, ਵਧਾਇਕਾਂ ਅਤੇ ਕਾਂਗਰਸ ਦੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵੱਿਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਆਿ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਨੇ ਮਾਨ ਨੂੰ ਉਨ੍ਹਾਂ ਦੀ ਨਵੀਂ ਨਯੁਕਤੀ 'ਤੇ ਵਧਾਈ ਦੰਿਦਆਿਂ...
- Advertisement -

MOST POPULAR