Home Blog Page 2259
ਮੱਖਣ ਮਾਨ ਦਾ ਕਵੀ ਰੂਪ ਅਚੰਭਿਤ ਕਰ ਦੇਣ ਵਾਲਾ ਹੈ, ਪਰ ਵਿਚਾਰ ਉਤੇਜਕ ਵੀ। ਉਹ ਕਹਾਣੀ ਲਿਖਦਾ-ਲਿਖਦਾ ਗਾਇਬ ਹੋ ਜਾਂਦਾ ਹੈ ਤੇ ਫਿਰ ਅਚਾਨਕ ਕਵਿਤਾ ਲੈ ਕੇ ਦਸਤਕ ਆਣ ਦਿੰਦਾ ਹੈ, ਉਹ ਵੀ ਪੱਕੇ ਪੈਰੀਂ। ਇੱਕ ਤੋਂ ਬਾਦ ਇੱਕ ਤੇ ਪਾਠਕ ਉਸਦੀ ਕਵਿਤਾ ਦੀ ਉਡੀਕ ਕਰਨ ਲੱਗਦੇ ਨੇ। ਮੱਖਣ ਮਾਨ ਪੂਰੀ ਸ਼ਿੱਦਤ ਨਾਲ ਕਵਿਤਾ ਵੱਲ ਮੋੜਾ ਕੱਟਦਾ ਹੈ ਤੇ...
ਨਵੀਂ ਦਿੱਲੀ . ਬੀਜੇਪੀ ਦੇ ਸੱਭ ਤੋਂ ਪੁਰਾਣੇ ਅਲਾਇੰਸ ਪਾਰਟਨਰ ਅਕਾਲੀ ਦਲ ਨੇ ਐਨਆਰਸੀ ਦਾ ਵਿਰੋਧ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਮਾਨਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।ਪਾਰਟੀ ਦੇ ਸੀਨੀਅਰ ਲੀਡਰ ਅਤੇ ਰਾਜਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਕਿ ਘੱਟਗਿਣਤੀ ਹਨ, ਨਾਲ ਹੀ ਪਾਰਟੀ...
ਲਖਨਊ . ਨਾਗਰਿਕਤਾ ਸੋਧ ਕਾਨੂੰਨ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਯੂਪੀ 'ਚ ਹਾਈ ਐਲਰਟ ਦਾ ਐਲਾਨ ਕੀਤਾ ਗਿਆ ਹੈ। 27 ਦਸੰਬਰ ਨੂੰ ਜੁੰਮੇ ਦੀ ਨਮਾਜ਼ ਦੌਰਾਨ ਸਖਤ ਪਹਿਰੇ ਰੱਖਣ ਦੀ ਗੱਲ ਆਖੀ ਗਈ ਹੈ। ਡੀਜੀਪੀ ਨੇ ਹੁਕਮ ਦਿੱਤੇ ਹਨ ਕਿ ਪੀਏਸੀ ਅਤੇ ਆਰਏਐਫ ਤਾਇਨਾਤ ਕੀਤੀ ਜਾਵੇ। ਥਾਣਿਆਂ 'ਚ ਆਉਟਰੀਚ ਪ੍ਰੋਗਰਾਮ ਕਰਵਾ ਕੇ ਅਮਨ-ਸ਼ਾਂਤੀ ਕਮੇਟੀ ਦੀਆਂ ਬੈਠਕਾਂ ਕਰਵਾਉਣ ਦੇ...
ਜਲੰਧਰ . ਜ਼ਿਲੇ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਇੱਕ ਕੁਇੰਟਲ 80 ਕਿੱਲੋ ਚੂਰਾ ਪੋਸਤ ਅਤੇ ਇੱਕ ਕਿਲੋ ਅਫੀਮ ਦੇ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਆਰੋਪੀ ਦੀ ਪਛਾਣ ਕਿਸ਼ਨ ਲਾਲ ਬਿੱਲ ਵਜੋਂ ਹੋਈ ਹੈ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ। ਜਲੰਧਰ ਸਿਟੀ ਪੁਲਿਸ ਦੇ ਕਮਿਸਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੰਡਿਆਲਾ ਦੀ ਪੁੱਲ ਨਹਿਰ...
ਨਵੀਂ ਦਿੱਲੀ . ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਨੂੰ ਦਿੱਲੀ ਦੀ ਇਕ ਅਦਾਲਤ ਨੇ 8 ਜਨਵਰੀ ਤੱਕ ਲਈ ਵੀਰਵਾਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਰੈਲੀਗੇਅਰ ਫਿਨਵੈਸਟ ਲਿਮੀ (ਆਰਐਫਐਲ) ਵਿਚ ਪੈਸੇ ਦੀ ਕਥਿਤ ਬੇਨਿਯਮੀ  ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨਾਂ ਨੂੰ ਗ੍ਰਿਫਤਾਰ ਕੀਤਾ ਸੀ।ਸ਼ਿਵਇੰਦਰ ਸਿੰਘ ਦੀ ਈਡੀ ਹਿਰਾਸਤ ਦਾ ਸਮਾਂ ਖ਼ਤਮ ਹੋਣ 'ਤੇ ਉਨਾਂ...
ਨਵੀਂ ਦਿੱਲੀ . ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜਾਂ 'ਚ ਹਿੰਸਾ ਅਤੇ ਅਗਜ਼ਨੀ ਕਰਨ ਵਾਲੇ ਆਗੂ ਨਹੀਂ ਹੋ ਸਕਦੇ। 31 ਦਸੰਬਰ ਨੂੰ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਜਨਰਲ ਰਾਵਤ ਨੇ ਕਿਹਾ ਕਿ ਅਗਵਾਈ ਕਰਨਾ ਇਕ ਮੁਸ਼ਿਕਲ ਕੰਮ ਹੈ ਕਿਉਕਿ ਜਦੋਂ ਤੁਸੀ ਅੱਗੇ ਵਧਦੇ ਹੋ ਤਾਂ...
ਚੰਡੀਗੜ . ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਦੀਆਂ ਹਦਾਇਤਾਂ 'ਤੇ ਕੀਤੀ ਗਈ ਮੁੱਢਲੀ ਜਾਂਚ ਨੇ ਜੇਲ• ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਤੇ ਜੱਗੂ ਭਗਵਾਨ ਪੁਰੀਆ ਵਿਚਕਾਰ ਕਿਸੇ ਵੀ ਤਰ•ਾਂ ਦੇ ਸਬੰਧਾਂ  ਨੂੰ ਖ਼ਰਾਜ ਕੀਤਾ ਹੈ।ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਖ਼ਤਰਨਾਕ ਗੈਂਗਸਟਰ ਨੂੰ 5-ਸਟਾਰ ਸਹੂਲਤਾਂ ਦੇਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੱਗੂ ਹਾਲ ਹੀ...
ਟੋਰਾਂਟੋ . ਕੈਨੇਡਾ ਤੇ ਅਮਰੀਕਾ ਦੀ ਸਰਹੱਦ 'ਤੇ ਇੱਕ ਪੰਜਾਬੀ ਟਰੱਕ ਡਰਾਇਵਰ ਨੂੰ 40 ਕਿੱਲੋ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਟੱਰਕ ਡਰਾਈਵਰ ਮਨਜਿੰਦਰ ਸਿੰਘ ਗਿੱਲ ਨੂੰ ਵਿੰਡਸਰ ਵਿਖੇ ਸਰਹੱਦੀ ਲਾਂਘੇ 'ਤੇ ਕੈਨੇਡਾ ਦੇ ਕਸਟਮਜ਼ ਅਧਿਕਾਰੀਆਂ ਵਲੋਂ ਤਕਰੀਬਨ 40 ਕਿਲੋ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ। ਮਨਜਿੰਦਰ (44) ਬ੍ਰੈਂਪਟਨ ਦਾ ਵਾਸੀ ਹੈ। ਪੁਲਿਸ ਇਸ ਮਾਮਲੇ 'ਚ ਉਸ ਨਾਲ ਪੁੱਛਗਿਛ ਕਰ...
ਗੁਰੂ ਨਾਨਕ ਦੇਵ ਜੀ ਨੂੰ ਜੇਕਰ ਸਿਰਫ ਇੱਕ ਨੁਕਤੇ ਰਾਹੀਂ ਸਮਝਣਾ ਹੋਵੇ ਤਾਂ ਉਹ ਹੈ ਉਹਨਾਂ ਦਾ 'ਹੁਕਮਿ' ਨੂੰ ਵਿਸਤਾਰਨਾ/ਨਿਸਤਾਰਨਾ। 'ਹੁਕਮਿ' ਗੁਰੂ ਨਾਨਕ ਦੇਵ ਜੀ ਕੋਲ ਆ ਕੇ ਵਸੀਹ ਅਰਥ ਗ੍ਰਹਿਣ ਕਰਦਾ ਹੈ। ਉਹ ਇੱਕ ਹੁਕਮਿ ਨੂੰ ਰੱਦ ਕਰ ਰਹੇ ਨੇ, ਦੂਸਰੇ ਹੁਕਮਿ ਨੂੰ ਸਥਾਪਿਤ ਕਰ ਰਹੇ ਨੇ। ਪਹਿਲਾ ਜੋ ਹੁਕਮਿ ਹੈ, ਉਹ ਧਾਰਮਿਕ ਸੱਤਾ ਦੀ ਧੌਂਸ ਹੈ/ ਆਰਥਿਕ...
ਟੋਰਾਂਟੋ . ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਜਿਸ ਲਈ ਉਨ•ਾਂ ਨੂੰ ਵਿਰੋਧੀ ਧਿਰਾਂ ਦੇ ਸਹਿਯੋਗ ਦੀ ਲੋੜ ਹੈ। ਅਜਿਹੇ ਵਿਚ ਸਾਲ ਦੇ ਅਖੀਰ ਵਿਚ ਟਰੂਡੋ ਵਾਸਤੇ ਚੰਗੀ ਖ਼ਬਰ ਇਹ ਹੈ ਕਿ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵਲੋਂ ਆਪਣੇ ਆਗੂ ਦੀ ਚੋਣ ਅਪ੍ਰੈਲ 2020 ਤੋਂ ਅੱਗੇ ਪਾ ਕੇ ਸਾਲ ਦੇ ਅਖੀਰ  ਵਿਚ...
- Advertisement -

MOST POPULAR