ਨਵੀਂ ਦਿੱਲੀ. ਨਿਰਭਯਾ ਕੇਸ ਵਿੱਚ ਤਿਹਾੜ ਜੇਲ ਵਿੱਚ ਬੰਦ ਦੋਸ਼ੀ ਵਿਨਯ ਸ਼ਰਮਾ ਨੇ ਤਿਹਾੜ ਜੇਲ ਵਿਚ ਆਪਣੇ ਆਪ ਨੂੰ ਜਖਮੀ ਕਰ ਲਿਆ। ਤਿਹਾੜ ਜੇਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਨਿਰਭਯਾ ਦੇ ਦੋਸ਼ੀ ਵਿਨਯ ਨੇ ਜੇਲ ਦੀ ਦੀਵਾਰ ‘ਤੇ ਸਿਰ ਪਟਕ ਕੇ ਆਪਣੇ ਆਪ ਨੂੰ ਚੋਟ ਪਹੁੰਚਾਈ, ਜਿਸ ਕਰਕੇ ਉਹ ਮਾਮੂਲੀ ਜਖਮੀ ਹੋ ਗਿਆ। ਦਰਅਸਲ, ਦੋਸ਼ੀ ਵਿਨਯ ਦੇ ਸਾਰੇ ਕਾਨੂੰਨੀ...
ਨੈਸ਼ਨਲ
ਭਿਆਨਕ ਹਾਦਸਾ: ਕੇਰਲ ਸਟੇਟ ਟ੍ਰਾਂਸਪੋਰਟ ਦੀ ਬੱਸ ਦੀ ਕੰਟੇਨਰ ਨਾਲ ਜਬਰਦਸਤ ਟੱਕਰ, 20 ਲੋਕਾਂ ਦੀ ਮੌਤ, ਕਈ ਗੰਭੀਰ ਜਖਮੀ
Admin - 0
ਚੇਨੱਈ. ਤਾਮਿਲਨਾਡੂ ਦੇ ਤਿਰੂਪੁਰ ਵਿੱਚ ਹੋਏ ਭਿਆਨਕ ਸੜਕ
ਹਾਦਸੇ ਵਿੱਚ 20 ਲੋਕਾਂ ਦੀ ਮੌਤ ਦੀ ਖਬਰ ਹੈ। ਇਹ ਹਾਦਸਾ ਉਸ
ਸਮੇਂ ਹੋਇਆ ਜਦੋਂ ਕੇਰਲ ਸਟੇਟ ਟ੍ਰਾਂਸਪੋਰਟ ਦੀ ਬੱਸ ਇਕ ਕੰਟੇਨਰ ਨਾਲ ਟਕਰਾ ਗਈ। ਹਾਦਸਾ ਇੰਨਾ
ਗੰਭੀਰ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਕੰਟੇਨਰ ਦੇ ਹੇਠਾਂ ਆ ਗਿਆ। ਮਰਨ ਵਾਲਿਆਂ
ਵਿੱਚ 14 ਵਿਅਕਤੀ ਅਤੇ 6 ਔਰਤਾਂ ਸ਼ਾਮਲ ਹਨ। ਇਹ ਹਾਦਸਾ ਵੀਰਵਾਰ ਸਵੇਰੇ
ਅਵਿਨਾਸ਼ੀ...
ਨੈਸ਼ਨਲ
ਭਾਜਪਾ ਵਿਧਾਇਕ ਸਮੇਤ 7 ਦੇ ਖਿਲਾਫ ਗੈਂਗ ਰੇਪ ਦਾ ਮਾਮਲਾ ਦਰਜ, ਇਕ ਮਹੀਨੇ ਤਕ ਹੋਟਲ ‘ਚ ਲਿਜਾ ਕੇ ਜਬਰਦਸਤੀ ਕਰਨ ਦਾ ਆਰੋਪ
Admin - 0
ਯੂਪੀ. ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਭਾਜਪਾ (ਬੀਜੇਪੀ) ਦੇ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਸਮੇਤ ਸੱਤ ਲੋਕਾਂ ਦੇ ਖਿਲਾਫ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ। ਪੁਲਿਸ ਸੁਪਰਡੈਂਟ ਰਾਮ ਬਦਨ ਸਿੰਘ ਨੇ ਦੱਸਿਆ ਕਿ ਇੱਕ ਮਹਿਲਾ ਨੇ 10 ਫਰਵਰੀ ਨੂੰ ਸ਼ਿਕਾਇਤ ਦੇ ਕੇ ਆਰੋਪ ਲਗਾਇਆ ਸੀ ਕਿ ਭਾਜਪਾ ਦੇ ਵਿਧਾਇਕ ਰਬਿੰਦਰਨਾਥ ਤ੍ਰਿਪਾਠੀ ਅਤੇ ਉਸਦੇ ਸਾਥੀ ਸੰਦੀਪ, ਸਚਿਨ, ਚੰਦਰਭੂਸ਼ਣ, ਦੀਪਕ,...
ਖੇਤੀਬਾੜੀ
ਕਿਸਾਨਾਂ ਦੇ ਹਿੱਤ ‘ਚ ਫੈਸਲਾ: ਫਸਲਾਂ ਦਾ ਬੀਮਾ ਕਰਵਾਉਣਾ ਹੈ ਜਾਂ ਨਹੀਂ ਖੁਦ ਕਰ ਸਕਣਗੇ ਤੈਅ, ਫਸਲੀ ਬੀਮਾ ਯੋਜਨਾ ‘ਚ ਸ਼ੋਧ ਨੂੰ ਮਿਲੀ ਮੰਜੂਰੀ
Admin - 0
ਨਵੀਂ ਦਿੱਲੀ. ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ
ਅਗਵਾਈ ਵਾਲੀ ਸਰਕਾਰ ਵੱਲੋਂ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਕਿਸਾਨਾਂ ਦੇ ਹਿੱਤ ਵਿੱਚ ਲਿਆ ਗਿਆ
ਹੈ। ਇਸਦੇ ਤਹਿਤ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਫਸਲੀ ਬੀਮਾ ਯੋਜਨਾ ਵਿੱਚ ਸ਼ੋਧ ਨੂੰ ਮੰਜੂਰੀ
ਦਿੱਤੀ ਹੈ। ਜਿਸ ਨਾਲ ਇਹ
ਕਿਸਾਨਾਂ ਲਈ ਸਵੈਛਿਕ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਹੁਣ ਕਿਸਾਨ ਇਹ ਫੈਸਲਾ ਕਰ ਸਕਣਗੇ ਕਿ ਉਹ
ਆਪਣੀ ਫਸਲ...
Featured
ਸਬ ਇੰਸਪੇਕਟਰ ਹੇਰੋਇਨ ਸਮੇਤ ਗਿਰਫਤਾਰ, ਪੱਗ ‘ਚ ਲੁਕੇ ਕੇ ਲਿਜਾ ਰਿਹਾ ਸੀ ਹੇਰੋਇਨ, ਜੇਲ ਪ੍ਰਸ਼ਾਸਨ ਦੇ ਚੜੀਆ ਹੱਥੇ
Admin - 0
ਸੰਗਰੂਰ. ਜੇਲ ਵਿੱਚ ਤੈਨਾਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ 20 ਗ੍ਰਾਮ ਹੋਰੋਇਨ ਸਮੇਤ ਗਿਰਫਤਾਰ ਕੀਤਾ ਗਿਆ ਹੈ। ਉਹ ਆਪਣੀ ਪੱਗ ਵਿੱਚ ਹੇਰੋਇਨ ਲੁਕੋ ਕੇ ਲਿਜਾ ਰਿਹਾ ਸੀ। ਸਵੇਰੇ ਜੇਲ ਪ੍ਰਬੰਧਨ ਵਲੋਂ ਰੋਜਾਨਾ ਦੀ ਤਰਾਂ ਤਲਾਸ਼ੀ ਲਈ ਜਾ ਰਹੀ ਸੀ ਤਾਂ ਸਬ ਇੰਸਪੈਕਟਕ ਦੀ ਪੱਗ ਹੇਠਾਂ ਲੁਕਾਈ ਗਈ ਹੇਰੋਇਨ ਬਰਾਮਦ ਹੋਈ। ਪੁਲਸ ਨੇ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।...
https://www.facebook.com/270111243000982/posts/3052931764718902/.
ਨਵੀਂ ਦਿੱਲੀ. 21,22 23 ਫਰਵਰੀ ਨੂੰ ਆਰਗੈਨਿਕ ਫੂਡ ਫੈਸਟੀਵਲ ਜਵਾਹਰ ਲਾਲ ਸਟੇਡੀਅਮ ਨਵੀਂ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਰ ਜਾਣਕਾਰੀ ਕੇਂਦਰੀ ਫੂਡ ਪ੍ਰੋਸੇਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤੀ। ਦੇਸ਼ ਦੇ ਕੋਨੇ-ਕੋਨੇ ‘ਚੋਂ ਕੋਈ ਵੀ ਜੋ ਕੁੱਝ ਵੀ ਆਰਗੈਨੀਕ ਬਣਾ ਰਿਹਾ ਹੈ। ਇਸ ਮੇਲੇ ਵਿੱਚ ਭਾਗ ਲੈ ਰਿਹਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001...
Featured
ਵਿਧਾਇਕ ਰਜਿੰਦਰ ਬੇਰੀ ਨੇ ਕਾਂਗਰੇਸੀ ਆਗੂਆਂ ਨਾਲ ਰਾਮਾਮੰਡੀ ਚੌਕ ਨੇੜੇ ਨੇਸ਼ਨਲ ਹਾਈਵੇ ਅਥਾਰਿਟੀ ਖਿਲਾਫ ਲਗਾਇਆ ਧਰਨਾ
Admin - 0
ਜਲੰਧਰ. ਕਾਂਗ੍ਰੇਸ ਵਿਧਾਇਕ ਰਜਿੰਦਰ ਬੇਰੀ ਨੇ ਰਾਮਾਮੰਡੀ ਚੋਕ ਨੇੜੇ ਜਲੰਧਰ-ਅਮ੍ਰਿਤਸਰ ਹਾਈਵੇ ਤੇ ਜਾਮ ਲਗਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਠਾਨਕੋਟ ਨੂੰ ਜਾਣ ਵਾਸਤੇ ਸਿਟੀ ਦੇ ਲੌਕਾਂ ਨੂੰ ਰਾਮਾਮੰਡੀ ਚੋਕ ਤੋਂ ਹੋ ਕੇ ਜਾਣ ਲਈ ਰਸਤਾ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀ ਧਰਨਾ ਟ੍ਰੈਫਿਕ ਰੋਕ ਕੇ ਨਹੀਂ...
Featured
ਪੰਜਾਬ ‘ਚ ਪਰਿਵਾਰ ਵਲੋਂ ਖੁਦਕੁਸ਼ੀ ਮਾਮਲੇ ‘ਚ ਕੋਰਟ ਦਾ ਫੈਸਲਾ, ਸਾਬਕਾ ਡੀਆਈਜੀ ਨੂੰ 8 ਸਾਲ ਅਤੇ ਡੀਐਸਪੀ ਨੂੰ 4 ਸਾਲ ਦੀ ਜੇਲ
Admin - 0
ਅਮ੍ਰਿਤਸਰ. ਜਿਲਾ ਅਦਾਲਤ ਨੇ ਪਰਿਵਾਰ ਵਲੋਂ ਖੁਦਕੁਸ਼ੀ ਕਰਣ ਦੇ ਮਾਮਲੇ ਦਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਨੂੰ 8 ਸਾਲ ਅਤੇ ਡੀਐਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਸਜਾ ਸੁਣਾਈ ਹੈ। ਜਿਕਰਯੋਗ ਹੈ ਕਿ ਸਾਲ 2004 ਵਿੱਚ ਇਕ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਸੀ। ਪਰਿਵਾਰ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਜਿੰਮੇਵਾਰ ਉਕਤ...
ਅਮ੍ਰਿਤਸਰ. ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਵਣੀਏਕੇ ਦੇ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਿਸਦੀ ਪਛਾਣ ਅਜੇਪਾਲ ਸਿੰਘ ਦੇ ਤੌਰ ਤੇ ਹੋਈ ਹੈ ਅਤੇ 20 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਬੀਤੀ ਇਕ ਪੁਲੀ 'ਤੇ ਕੁਝ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਹਮਲਾਵਰ ਉਸਦੇ ਦੋਸਤ ਜੋਗਾ ਸਿੰਘ ਨੂੰ ਵੀ...
ਲੁਧਿਆਣਾ. ਐੱਸਟੀਐੱਫ ਟੀਮ ਨੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਅਮਨਦੀਪ ਸਿੰਘ ਗਿੱਲ ਅਤੇ ਉਸਦੇ ਡਰਾਈਵਰ ਨੂੰ ਭਾਰੀ ਮਾਤਰਾ ਵਿੱਚ ਅਫੀਮ ਸਣੇ ਗਿਰਫਤਾਰ ਕੀਤਾ ਹੈ। ਪੁਲਸ ਅਧਿਕਾਰੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇੰਨਕਾਰ ਕਰ ਰਹੇ ਹਨ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਵਾਂ ਤੋਂ ਪੁੱਛਗਿਛ ਕਰ ਰਹੀ ਹੈ ਤੇ ਇਹਨਾਂ ਦੇ ਨਸ਼ਾ ਤਸਕਰਾਂ...








































