Featured
ਬ੍ਰੇਕਿੰਗ ਨਿਉਜ : ਸਿੱਧੂ ਮੂਸੇਵਾਲਾ ਦੇ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ, ਨਹੀਂ ਜਾ ਸਕੇਗਾ ਦੇਸ਼ ਛੱਡ ਕੇ
Admin - 0
ਜਲੰਧਰ. ਸਿੱਧੂ ਮੂਸੇਵਾਲਾ ਖਿਲਾਫ ਪੰਜਾਬ ਪੁਲਸ ਵਲੋਂ ਲੁੱਕ ਆਉਟ ਨੋਟਿਸ ਜਾਰੀ ਕਰਨ ਦੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਸਿੱਧੂ ਸੂਮੇਵਾਲਾ ਦੇਸ਼ ਨੂੰ ਛੱਡ ਕੇ ਨਹੀਂ ਜਾ ਸਕੇਗਾ।
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਲਈ ਆਏ ਦਿਨ ਨਵੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ। ਹੁਣ ਉਸਦੇ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸਦੇ ਤਹਿਤ ਉਹ ਦੇਸ਼ ਛੱਡ...
ਮਿਊਜ਼ਿਕ
Video : ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਨਵਾਂ ਗਾਣਾ ‘ਏਕ ਜ਼ਿੰਦਗੀ’ ਰਿਲੀਜ਼, ਸੁਣ ਕੇ ਹੋ ਜਾਵੋਗੇ ਭਾਵੁਕ, ਵੇਖੋ ਵੀਡੀੳ
Admin - 0
https://youtu.be/05DrDxjMEbU
ਨਵੀਂ ਦਿੱਲੀ. ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਆਉਣ ਵਾਲੀ ਫਿਲਮ 'ਅੰਗਰੇਜੀ ਮੀਡੀਅਮ' ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਨਾਮ ਹੈ 'ਏਕ ਜ਼ਿੰਦਗੀ'। ਇਸ ਗਾਣੇ ਨੂੰ ਯੂਟਿਉਬ 'ਤੇ ਬਹੁਤ ਸਾਰੇ ਵਿਉ ਮਿਲ ਰਹੇ ਹਨ। ਇਸ ਗਾਣੇ ਵਿਚ ਤਨਿਸ਼ਕਾ ਸੰਘਵੀ ਨੇ ਆਵਾਜ਼ ਦਿੱਤੀ ਹੈ ਅਤੇ ਸਚਿਨ ਜਿਗਰ ਨੇ ਇਸ ਨੂੰ ਸੰਗੀਤ ਦਿੱਤਾ ਹੈ। ਇਹ ਬਹੁਤ ਭਾਵੁਕ ਕਰ...
Featured
ਸੇਫ ਸਕੂਲ ਵੈਨ ਅਭਿਆਨ ਤੇ ਸਕੂਲੀ ਵਾਹਨਾਂ ਦੀ ਚੈਕਿੰਗ ਪੁਲਸ ਪ੍ਰਸ਼ਾਸਨ ਦਾ ਸ਼ਲਾਘਾਯੋਗ ਕਦਮ: ਹਰਮਿੰਦਰ ਸਿੰਘ ਗਿੱਲ
Admin - 0
ਬਾਬਾ ਬਕਾਲਾ. ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੇਫ ਸਕੂਲ ਵੈਨ ਅਭਿਆਨ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਣਾ ਸ਼ਲਾਘਾਯੋਗ ਕਦਮ ਹੈ। ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੰਡਮ ਸਕੂਲੀ ਤੇ ਹੋਰਨਾਂ ਵਾਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਇਸਦੀ ਜਿੰਨੀ...
ਚੰਡੀਗੜ . ਵਿਧਾਨਸਭਾ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਅੰਮ੍ਰਿਤਸਰ ਦੇ ਚਰਚਿਤ ਬਹੁ ਕਰੋੜੀ ਡਰੱਗ ਕੇਸ 'ਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਜਾਂਚ ਬਾਰੇ ਉਠਾਈ ਗਈ ਮੰਗ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੜੇ ਹੋ ਕੇ ਜਵਾਬ ਦਿੱਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਆਗੂ ਅਨਵਰ ਮਸੀਹ ਅਤੇ...
Featured
ਮੈਨੇਜਰ ਵਲੋਂ ਖੁਦਕੁਸ਼ੀ ਦੇ ਮਾਮਲੇ ‘ਚ ਦੋਸ਼ੀਆਂ ‘ਤੇ ਕਾਰਵਾਈ ਨਾ ਕਰਨ ਤੇ ਪਰਿਵਾਰਕ ਮੈਂਬਰ ਸਮਾਜਕ ਜਥੇਬੰਦਿਆਂ ਸਮੇਤ ਉਤਰੇ ਸੜਕ ‘ਤੇ
Admin - 0
ਬਰਨਾਲਾ. ਧਨੋਲਾ ਦੀ ਕੋਆਪਰੇਟਿਵ ਐਗ੍ਰੀਕਲਚਰ ਸੁਸਾਇਟੀ ਦੇ
ਮੈਨੇਜਰ ਹਰਮੇਲ ਸਿੰਘ ਨੇ 18 ਫਰਵਰੀ ਨੂੰ ਖੁਦਕੁਸ਼ੀ ਕਰ ਲਈ ਸੀ। ਉਸਦੇ ਪਰਿਵਾਰ ਦੇ ਮੈਂਬਰਾਂ,
ਸਿਆਸੀ ਤੇ ਸਮਾਜਕ ਜਥੇਬੰਦੀਆਂ ਨੇ ਇਨਸਾਫ ਲਈ ਸੜਕ ਤੇ ਆ ਕੇ ਪ੍ਰਦਰਸ਼ਨ ਕੀਤਾ। ਹਰਮੇਲ ਦੇ ਪਰਿਵਾਰ
ਨੇ ਦੋਸ਼ ਲਗਾਇਆ ਹੈ ਕਿ ਹਰਮੇਲ ਨੂੰ ਸੁਸਾਇਟੀ ਨਾਲ ਜੁੜੇ ਉੱਚ ਜਾਤੀ ਦੇ ਲੌਕਾਂ ਵਲੋਂ ਤੰਗ ਕੀਤਾ
ਜਾਂਦਾ ਸੀ। ਜਿਸ ਕਰਕੇ ਉਸਨੇ ਦੁਖੀ ਹੋ ਕੇ...
ਨੈਸ਼ਨਲ
IPS ਅਧਿਕਾਰੀਆਂ ਨਾਲ ਭਰੀ ਕਿਸ਼ਤੀ ਝੀਲ ‘ਚ ਪਲਟੀ, DGP ਦੀ ਪਤਨੀ ਵੀ ਸੀ ਸਵਾਰ, ਲਾਈਫ ਜੈਕੇਟ ਬਣੀ ਸਹਾਰਾ
Admin - 0
ਭੋਪਾਲ. ਆਈਪੀਐਸ ਸਰਵਿਸ ਮੀਟ ਦੌਰਾਨ, ਭੋਪਾਲ ਦੀ ਇਕ ਵੱਡੀ ਝੀਲ ਵਿੱਚ ਕਿਸ਼ਤੀ ਪਲਟ ਗਈ। ਕੁਝ ਆਈਪੀਐਸ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਕਿਸ਼ਤੀ ਵਿਚ ਮੌਜੂਦ ਸਨ। ਮੱਧ ਪ੍ਰਦੇਸ਼ ਦੇ ਡੀਜੀਪੀ ਵਿਜੇ ਕੁਮਾਰ ਸਿੰਘ ਦੀ ਪਤਨੀ ਵੀ ਕਿਸ਼ਤੀ ਵਿੱਚ ਮੌਜੂਦ ਸੀ। ਵਾਟਰ ਸਪੋਟਰਟਸ ਦੇ ਦੌਰਾਨ ਇਹ ਘਟਨਾ ਵਾਪਰੀ। ਆਸਪਾਸ ਮੌਜੂਦ ਹੋਰ ਕਿਸ਼ਤੀਆਂ ਦੀ ਮਦਦ ਨਾਲ ਸਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਪੁਲਿਸ...
Featured
AK-47 ਨਾਲ ਗੋਲੀਆਂ ਚਲਾ ਕੇ ਪਤਨੀ ਅਤੇ ਸਹੁਰੇ ਪਰਿਵਾਰ ਦੀ ਹੱਤਿਆ ਕਰਨਾ ਵਾਲਾ ਹਵਲਦਾਰ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ‘ਚ
Admin - 0
ਮੋਗਾ. ਧਰਮਕੋਟ ਦੇ ਨਜਦੀਕੀ ਪਿੰਡ ਸੈਦ ਜਲਾਲਪੁਰ ਵਿੱਚ ਪਤਨੀ ਸਮੇਤ ਸਹੁਰੇ ਪਰੀਵਾਰ ਦੀ ਚਾਰ ਮੈਂਬਰਾ ਦੀ AK-47 ਨਾਲ ਗੋਲੀਆਂ ਚਲਾ ਕੇ ਹੱਤਿਆ ਕਰਨ ਵਾਲੇ ਹਵਲਦਾਰ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜੁਡੀਸ਼ੀਅਲ ਮਜਿਸਟ੍ਰੇਟ ਦਲਜੀਤ ਕੋਰ ਦੀ ਅਦਾਲਤ ਨੇ ਆਰੋਪੀ ਨੂੰ 14 ਦਿਨ ਦੀ ਜੂਡੀਸ਼ੀਅਲ ਹਿਰਾਸਤ ‘ਚ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ...
ਤਰਨਤਾਰਨ. ਬੀਤੀ ਦੇਰ ਰਾਤ ਹਰੀਕੇ ਪੱਤਣ ਨਜਦੀਕ ਬੂਹ ਪੁਲ ਬਾਈਪਾਸ 'ਤੇ ਸਕਾਰਪੀਓ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਲਈ। ਜਾਣਕਾਰੀ ਅਨੁਸਾਰ, ਡਰਾਈਵਰ ਕਿਸ਼ਨ ਸਿੰਘ ਨਿਵਾਸੀ ਬਠਿੰਡਾ ਟਰੱਕ 'ਤੇ ਚਾਵਲ ਲੱਦ ਕੇ ਅੰਮ੍ਰਿਤਸਰ ਜਾ ਰਿਹਾ ਸੀ।
ਰਾਤ 1 ਵਜੇ ਦੇ ਕਰੀਬ ਹਰੀਕੇ ਪੱਤਣ ਨਜਦੀਕ ਬਾਰਸ਼ ਹੋਣ ਕਰਕੇ ਉਹ ਟਰੱਕ ਰੋਕ ਕੇ ਤਰਪਾਲ...
ਮੁੰਬਈ. ਕਮਲ ਹਾਸਨ ਸਟਾਰਰ ਫਿਲਮ 'ਇੰਡੀਅਨ 2' ਦੇ ਸੈੱਟ 'ਤੇ ਹਾਦਸਾ ਹੋਣ ਦੀ ਖਬਰ ਹੈ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫਿਲਮ ਲਈ ਸ਼ੂਟ ਕੀਤੇ ਜਾਣ ਵਾਲੇ ਸੈੱਟ ਦੇ ਦੌਰਾਨ ਕੰਮ ਕਰ ਰਹੇ ਲੋਕਾਂ 'ਤੇ ਇਕ ਕਰੇਨ ਡਿੱਗ ਗਈ। ਇਹ ਹਾਦਸਾ ਈਵੀਪੀ ਫਿਲਮ ਸਿਟੀ ਨੇੜੇ ਵਾਪਰਿਆ, ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ...
ਜਰਮਨੀ. ਹਨਾਉ ਸ਼ਹਿਰ ਵਿੱਚ ਫਾਇਰਿੰਗ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਸਥਾਨਕ ਸਮੇਂ ਰਾਤ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਗੋਲੀਬਾਰੀ ਵਿਚ ਕਰੀਬ ਅੱਠ ਲੋਕਾਂ ਦੀ ਮੌਤ ਅਤੇ ਘੱਟੋ-ਘੱਟ ਪੰਜ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਖਬਰਾਂ ਅਨੁਸਾਰ ਸ਼ਹਿਰ ਦੇ ਸ਼ੀਸ਼ਾ ਬਾਰ 'ਤੇ ਇਕ ਹਮਲਾਵਰ ਨੇ ਗੋਲੀਆਂ...









































