Home Blog Page 2217
ਚੰਡੀਗੜ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕਣਕ ਦੀ ਖਰੀਦ ਲਈ ਆਏ 31000 ਕਰੋੜ ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਬਾਦਲ ਪਰਿਵਾਰ ਨੂੰ ਸਰੇਆਮ ਬਚਾ ਰਹੇ ਹਨ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਆੜੇ...
ਜਲੰਧਰ. ਐਨਆਰਆਈ ਸਭਾ ਦੀਆਂ ਚੋਣਾਂ ‘ਚ ਕ੍ਰਿਪਾਲ ਸਿੰਘ ਸਹੋਤਾ 260 ਵੋਟਾਂ ਹਾਸਿਲ ਕਰਕੇ ਜੇਤੂ ਰਹੇ। ਜਸਵੀਰ ਸਿੰਘ ਨੂੰ 100 ਵੋਟਾਂ ਅਤੇ ਪ੍ਰੀਤਮ ਸਿੰਘ ਨੂੰ 2 ਵੋਟਾਂ ਮਿਲਿਆਂ ਅਤੇ 1 ਵੋਟ ਰੱਦ ਹੋ ਗਈ। ਐਨਐਰਆਈ ਸਭਾ ਦੀ ਪ੍ਰਧਾਨਗੀ ਹੁਣ ਕ੍ਰਿਪਾਲ ਸਿੰਘ ਸਹੋਤਾ ਸੰਭਾਲਣਗੇ। ਚੋਣਾਂ ਵਿੱਚ ਕੁੱਲ 363 ਵੋਟਾਂ ਹੀ ਪਈਆਂ। ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਮੁੱਲਕਾਂ ਤੋਂ ਐਨਆਰਆਈ ਪਹੁੰਚ ਨਹੀਂ...
ਮੋਗਾ. ਪੁਲਿਸ ਨੇ ਅੱਜ ਸਿੱਪੀ ਗਿਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਦੇ ਖਿਲਾਫ ਪੰਡਿਤ ਰਾਓ ਧਨੇਵਰ ਵਾਸੀ ਚੰਡੀਗੜ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਲਿਖਵਾਇਆ ਹੈ ਕਿ ਮੈਂ ਪੂਰੀ ਜਿੰਮੇਵਾਰੀ ਨਾਲ ਪੰਜਾਬੀ ਗਾਇਕ ਸਿੱਪੀ ਗਿੱਲ ਵਾਸੀ ਪਿੰਡ ਰੌਲੀ, ਜਿਲਾ ਮੋਗਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਂਦਾ ਹਾਂ ਕਿ ਉਹ ਮਿਤਿ – 16-01-2020 ਨੂੰ ਗੁੰਡਾਗਰਦੀ ਨਾਮ...
ਬਠਿੰਡਾ. ਸੇਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸੰਬੰਧੀ ਸੁਵਿਧਾਵਾਂ ਦੇਣ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆ ਹਨ, ਪਰ ਇਹਨਾਂ ਸੁਵਿਧਾਵਾਂ ਤੋਂ ਸੇਹਤ ਵਿਭਾਗ ਵਿੱਚ ਹੀ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਦੇ ਹਜਾਰਾਂ ਕਰਮਚਾਰੀ ਵਾਂਝੇ ਹਨ। ਇਹਨਾਂ ਕਰਮਚਾਰੀਆਂ ਨੂੰ ਸੇਹਤ ਵਿਭਾਗ ਵਲੋਂ ਸੇਹਤ ਸੇਵਾ ਬੀਮਾ ਯੋਜਨਾ ‘ਚ ਨਹੀਂ ਕਵਰ ਨਹੀਂ ਕੀਤਾ ਗਿਆ ਹੈ। ਇਹ ਮਾਮਲਾ ਕਈ ਵਾਰੀ ਰਾਜ ਸਰਕਾਰ...
ਫਾਜਲਿਕਾ.  ਪੁਲਿਸ ਨੇ ਤਿੰਨ ਵਾਹਨ ਚੋਰਾਂ ਨੂੰ ਗਿਰਫਤਾਰ ਕੀਤਾ ਹੈ। ਇਹਨਾਂ ਦਾ ਦੋ ਸਾਥੀ ਹਾਲੇ ਫਰਾਰ ਹਨ। ਪੁਲਿਸ ਨੇ ਇਹਨਾਂ ਵਾਹਨ ਚੋਰਾਂ ਕੋਲੋਂ 17 ਮੌਟਰਸਾਇਕਲ ਅਤੇ 8 ਐਕਟੀਵਾ ਬਰਾਮਦ ਕੀਤੀਆਂ ਗਈਆਂ ਹਨ। ਐਸਪੀ ਪ੍ਰਦੀਪ ਸ਼ਰਮਾ ਅਤੇ ਡੀਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਚੋਰ ਫਿਰੋਜ਼ਪੁਰ, ਮੁਕਤਸਰ ਬਠਿੰਡਾ ਆਦਿ ਥਾਵਾਂ ਤੇ ਚੋਰੀ ਕਰਦੇ ਸਨ। ਡੀਐਸਪੀ ਨੇ ਦੱਸਿਆ ਕਿ ਇਹਨਾਂ ਕੋਲ...
ਚਾਹਵਾਨ ਉਮੀਦਵਾਰ 23 ਮਾਰਚ ਸ਼ਾਮ 5 ਵਜੇ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ ਚੰਡੀਗੜ. ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਈਟੀਟੀ ਅਧਿਆਪਕਾਂ ਦੀਆਂ 1664 ਆਸਾਮੀਆਂ ਨੂੰ ਭਰਨ ਸਬੰਧੀ ਪ੍ਰਵਾਨਗੀ ਦੇਣ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਨੇ ਇਹਨਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਇਥੇ ਜਾਰੀ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਹੱਦੀ ਜ਼ਿਲੇਆਂ ਲਈ ਕੱਢੀਆਂ ਗਈਆਂ...
- ਗੁਰਬਚਨ ਸਿੰਘ ਕੀ ਕਿਸੇ ਸੂਝਵਾਨ ਮਨੁਖ ਨੂੰ ਅਜੇ ਵੀ ਰਤੀ ਭਰ ਸ਼ਕ ਹੈ ਕਿ ਦਿੱਲੀ ਵਿਚ 25-26-27 ਫਰਵਰੀ ਨੂੰ ਹੋਇਆ ਮੁਸਲਿਮ ਭਾਈਚਾਰੇ ਦਾ ਕਤਲੇਆਮ ਬਾਕਾਇਦਾ ਇਕ ਸੋਚੀ ਸਮਝੀ ਯੋਜਨਾ ਅਧੀਨ ਕੀਤਾ ਗਿਆ ਹੈ। ਨਰੇਂਦਰ ਮੋਦੀ, ਅਮਿਤ ਸ਼ਾਹ ਤੇ ਅਜੀਤ ਡੋਵਾਲ ਇਸ ਯੋਜਨਾ ਦੇ ਘਾੜੇ ਹਨ। ਇਸ ਤ੍ਰਿਕੜੀ ਦੀ ਸਹਿਮਤੀ ਤੋਂ ਬਗੈਰ ਕੀ ਪੁਲਿਸ ਅਤੇ ਅਦਾਲਤਾਂ ਨੂੰ ਇਸ...
ਨਵੀਂ ਦਿੱਲੀ. ਨਿਉਜ਼ ਪੋਰਟਲ ਚਲਾਉਣ ਲਈ ਸਰਕਾਰ ਤੋਂ ਮੰਜੂਰੀ ਲੈਣਾ ਹੁਣ ਜ਼ਰੂਰੀ ਹੋ ਜਾਵੇਗਾ। ਇਸ ਸੰਬੰਧੀ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਸਰਕਾਰ ਨੇ ਡਿਜੀਟਲ ਪੋਰਟਲ ਚਲਾਉਣ ਵਾਲੇਆਂ ਦੇ ਲਈ ਸਮਾਚਾਰ ਪੱਤਰ ਪੰਜੀਯਕ (RNI) ‘ਚ ਰਜਿਸਟ੍ਰੇਸ਼ਨ ਦੇ ਨਿਯਮਾਂ ਦਾ ਡ੍ਰਾਫਟ ਤਿਆਰ ਕਰ ਲਿਆ ਹੈ। ਸਰਕਾਰ ਨੇ ਸ਼ੁਕਰਵਾਰ ਨੂੰ ਇਸ ਬਾਰੇ ਲੋਕਸਭਾ ਵਿੱਚ ਜਾਣਕਾਰੀ ਦਿੱਤੀ। ਇਸ ਸੰਬੰਧੀ ਪ੍ਰੈਸ ਅਤੇ...
ਚੰਡੀਗੜ. ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਟਲੀ ਤੋਂ ਵਾਪਸ ਆਏ 2 ਸ਼ਕੀ ਮਰੀਜ ਦੀ ਟੈਸਟ ਰਿਪੋਰਟ ਪਾਜੀਟਿਵ ਆਈ ਹੈ। ਉਹਨਾਂ ਨੂੰ ਅਮ੍ਰਿਤਸਰ ਦੇ ਸਰਕਾਰੀ ਮੇਡੀਕਲ ਕਾੱਲੇਜ (ਜੀਐਮਸੀਐਚ) ਵਿੱਚ ਦਾਖਿਲ ਕਰਵਾਇਆ ਗਿਆ ਹੈ। ਸਰਕਾਰੀ ਬੁਲਾਰੇ ਮੁਤਾਬਿਕ ਵੱਖ-ਵੱਖ ਨਿਯਾਮਕ ਸੰਸਥਾਵਾਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੰਮ ਕਰ ਰਹੇ ਹਨ। ਇਸ ਵਾਇਰਸ ਨਾਲ ਦੇਸ਼ ਵਿੱਚ ਹੁਣ ਤੱਕ...
ਮੋਗਾ. ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਪੁਲਿਸ ਵਲੋਂ ਕੇਸ ਦਰਜ ਕੀਤੇ ਜਾਣ ਦੀ ਖਬਰ ਹੈ। ਇਹ ਮਾਮਲਾ ਮੋਗਾ ਦੇ ਥਾਣਾ ਮਹਿਣਾ 'ਚ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਿਕ ਸਿੱਪੀ ਗਿਲ ਦੇ ਗਾਏ ਇਕ ਗੀਤ ਖਿਲਾਫ ਪ੍ਰੋ. ਪੰਡਿਤ ਰਾਓ ਧਰੇਨਵਰ ਵਲੋਂ ਦਿੱਤੀ ਸਿਕਾਇਤ ਦੇ ਆਧਾਰ ਤੇ ਇਹ ਕੇਸ ਦਰਜ ਕੀਤਾ ਗਿਆ ਹੈ। Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ...
- Advertisement -

MOST POPULAR