Home Blog Page 2218
ਨਵੀਂ ਦਿੱਲੀ. ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਮਹਾਂਮਾਰੀ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਲੋਕ ਆਪਣੇ ਆਪ ਨੂੰ ਆਈਸੋਲੇਟ ਕਰ ਰਹੇ ਹਨ। ਮਹਾਰਾਸ਼ਟਰ ਵਿੱਚ, ਕੋਰੋਨਾ ਦੇ ਸੰਕਰਮਣ ਦੇ ਮਾਮਲੇ ਵੱਧ ਕੇ 63 ਹੋ ਗਏ ਹਨ। ਸ਼ੁੱਕਰਵਾਰ ਸ਼ਾਮ ਤੋਂ 11 ਹੋਰ ਲੋਕਾਂ ਦੇ ਕੇਸ ਪਾਜੀਟਿਵ ਮਿਲੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 20...
ਜਲੰਧਰ . ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਰਟਰੀਆਂ ਨੂੰ ਟੈਸਟ ਦੀ ਮਨਜੂਰੀ ਦੇਣ ਦੀ ਤਿਆਰੀ ਹੈ। ਇਸ ਦੇ ਨਾਲ, ਇਨ੍ਹਾਂ ਲੈਬਾਂ ਨੂੰ ਟੈਸਟ ਦੀ ਕੀਮਤ 4,500 ਤੋਂ 5,000 ਦੇ ਵਿਚਕਾਰ ਰੱਖਣ ਦੀ ਹਦਾਇਤ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਨਿੱਜੀ ਖੇਤਰ ਦੀਆਂ ਲੈਬਾਰਟਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਕੋਵਿਡ...
ਨਵੀਂ ਦਿੱਲੀ. ਗਾਇਕਾ ਕਨਿਕਾ ਕਪੂਰ ਦੇ ਕੋਰੋਨਾ ਪਾਜੀਟਿਵ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਤੋਂ ਹਰ ਪਾਸੇ ਹਫੜਾ-ਦਫੜੀ ਮਚ ਗਈ ਹੈ। ਉਸਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਕਨਿਕਾ 15 ਮਾਰਚ ਨੂੰ ਲੰਡਨ ਤੋਂ ਵਾਪਸ ਆਈ ਸੀ। ਪਰ ਉਹ ਏਅਰਪੋਰਟ ਤੋਂ ਬਿਨਾ ਚੈੱਕਅਪ ਕਰਾਏ ਹੀ ਬਾਹਰ ਆ ਗਈ ਸੀ। ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ, ਇਸ ਤੋਂ ਬਾਅਦ ਉਸਨੇ ਇੱਕ ਪੰਜ...
ਗੁਰਪ੍ਰੀਤ ਡੈਨੀ-ਜਲੰਧਰਸ਼ਮ੍ਹਦਾਨ ਪੰਜਾਬੀ ਦਾ ਤ੍ਰੈ-ਮਾਸਿਕ ਪਰਚਾ ਹੈ। ਪੰਜਾਬੀ ਵਿਚ ਬੁਹਤ ਸਾਰੇ ਪਰਚੇ ਨਿਕਲਦੇ ਹਨ ਕਈ ਦਾ ਮਿਆਰ ਉੱਚਾ ਤੇ ਕਈ ਦਰਮਿਆਨੇ ਜਿਹੇ ਹੀ ਹਨ। ਪ੍ਰੋ. ਜਸਵੀਰ ਹੁਰਾਂ ਦੀ ਸੰਪਾਦਕੀ ਦੀ ਨਿਗਰਾਨੀ ਹੇਠ ਇਹ ਪਹਿਲਾ ਅੰਕ ਆਇਆ ਹੈ। ਪ੍ਰੋ. ਜਸਵੀਰ ਦੀ ਲਿਖੀ ਸੰਪਾਦਕੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਪਰਚਾ ਯੂਥ ਨੂੰ ਨਾਲ ਲੈ ਕੇ ਸਮਕਾਲ ਦੇ ਵਰਤਾਰਿਆ...
5thClass-2020-20-03-114Download DateSheet10th-2020-20-03-782Download 12thClass-2020-20-03-369Download ਚੰਡੀਗੜ੍ਹ. ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ 'ਚ ਤਬਦੀਲੀ ਕਰਕੇ ਮੁੜ ਤੋਂ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ 5ਵੀਂ, 10ਵੀਂ ਅਤੇ 12ਵੀਂ ਦੀਆਂ ਡੇਟਸ਼ੀਟ ਵਿਚ ਤਬਦੀਲੀ ਕਰਦਿਆਂ 5ਵੀਂ ਦੀ ਪ੍ਰੀਖਿਆ 1 ਅਪ੍ਰੈਲ ਤੋਂ 3 ਅਪ੍ਰੈਲ 2020 ਤੱਕ, 10ਵੀਂ ਦੀ ਪ੍ਰੀਖਿਆ...
ਜਲੰਧਰ . ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਸਰਕਾਰ ਨੇ ਸਕੂਲੀ ਬੱਚਿਆਂ ਨੂੰ 31 ਮਾਰਚ ਤੱਕ ਛੁੱਟੀਆਂ ਕਰ ਦਿੱਤੀਆਂ ਹਨ। ਇਹਨਾਂ ਛੁੱਟੀਆਂ ਵਿਚਾਲੇ 10 ਸਾਲ ਦੇ ਇਕ ਬੱਚੇ ਨੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਨ ਲਈ ਇਕ ਵੈੱਬਸਾਈਟ ਬਣਾ ਦਿੱਤੀ ਹੈ। ਸੇਂਟ ਜੋਸਫ਼ ਸਕੂਲ ਬੁਆਏਜ਼ ਵਿੱਚ 5ਵੀਂ ਕਲਾਸ ਦੇ ਵਿਦਿਆਰਥੀ ਮਿਧਾਂਸ਼ ਨੇ ਅੱਜ ਆਪਣੇ ਮੰਮੀ-ਡੈਡੀ ਨਾਲ ਕੀਤੀ ਪ੍ਰੈਸ ਕਾਨਫਰੰਸ...
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਕੋਰੋਨਾ ਪਾਜੀਟਿਵ ਪਾਈ ਗਈ ਹੈ। ਕਨਿਕਾ ਕਪੂਰ ਨੇ ਐਤਵਾਰ ਨੂੰ ਲਖਨਉ ਦੇ ਗਲੈਨਟ ਅਪਾਰਟਮੈਂਟਸ ਵਿਖੇ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਸਾਰੇ ਉੱਚ ਅਧਿਕਾਰੀ ਅਤੇ ਨੇਤਾ ਸ਼ਾਮਲ ਹੋਏ ਸਨ। ਵਸੁੰਧਰਾ ਰਾਜੇ ਅਤੇ ਉਹਨਾਂ ਦੇ ਬੇਟੇ ਦੁਸ਼ਯੰਤ ਸਿੰਘ ਨੇ ਵੀ ਸ਼ਿਰਕਤ ਕੀਤੀ ਸੀ। ਨਵੀਂ ਦਿੱਲੀ. ਕੋਰੋਨਾ ਹੁਣ ਭਾਰਤ ਵਿੱਚ ਵੀ ਤੇਜੀ ਨਾਲ ਫੈਲ...
ਸ਼੍ਰੀ ਆਨੰਦਪੁਰ ਸਾਹਿਬ. ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਿਆ ਸ਼੍ਰੀ ਆਨੰਦਪੁਰ ਸਾਹਿਬ ਸ਼ਹਿਰ ਨੂੰ ਅੱਜ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਸ਼ਹਿਰ ਵਿਚ ਆਉਣ-ਜਾਣ ਦੀ ਇਜ਼ਾਜਤ ਨਹੀਂ ਹੈ। ਸ਼ਹਿਰ ਦੇ ਦਾਖਲੇ ਵਾਲੀਆਂ ਥਾਂਵਾਂ 'ਤੇ ਪੁਲਿਸ ਵੱਲੋਂ ਬੈਰੀਕੇਡ ਲਗਾ ਦਿਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਤੋਂ ਬਾਹਰ ਜਾਂ ਅੰਦਰ ਨਹੀਂ ਜਾਣ ਦਿਤਾ ਜਾ...
ਚੰਡੀਗੜ੍ਹ. ਭਾਜਪਾ ਮਹਿਲਾ ਮੋਰਚਾ ਚੰਡੀਗੜ੍ਹ ਵਲੋਂ ਨਿਰਭਯਾ ਦੇ ਕਾਤਲਾਂ ਨੂੰ ਫਾਂਸੀ ਦਿੱਤੇ ਜਾਣ ਤੇ ਅੱਜ ਵਿਜੈ ਦਿਵਸ ਮਨਾਇਆ ਗਿਆ। ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਮੀਤ ਪ੍ਰਧਾਨ ਆਸ਼ਾ ਕੁਮਾਰੀ ਜਸਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਨਿਰਭਯਾ ਦੇ ਕਾਤਲਾਂ ਨੂੰ ਫਾਂਸੀ ਦੇਣਾ ਮਹਿਲਾ ਮੋਰਚਾ ਲਈ ਵੱਡੀ ਖੁਸ਼ੀ ਦੀ ਗੱਲ। ਸੁਨੀਤਾ ਧਵਨ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਚੰਡੀਗੜ੍ਹ ਨੇ ਆਪਣੇ ਬਿਆਨ ਵਿੱਚ ਕਿਹਾ...
ਜਲੰਧਰ. 'ਬੇਬੀ ਡੌਲ ਮੈਂ ਸੋਨੇ ਦੀ' ਅਤੇ 'ਚਿੱਟੀਆਂ ਕਲਾਈਆਂ' ਵਰਗੇ ਸੁਪਰਹਿੱਟ ਗਾਣੇ ਗਾਉਣ ਵਾਲੀ ਸਿੰਗਰ ਕਨਿਕਾ ਕਪੂਰ ਦੇ ਕੋਰੋਨਾ ਵਾਇਰਸ ਦੇ ਟੈਸਟ ਪਾਜੀਟਿਵ ਆਏ ਹਨ। ਕਨਿਕਾ ਭਾਰਤ ਦੀ ਪਹਿਲੀ ਸੈਲੀਬ੍ਰਿਟੀ ਹੈ, ਜੋ ਇਸ ਵਾਇਰਸ ਦੀ ਚਪੇਟ ਵਿਚ ਆ ਗਈ ਹੈ। ਜਾਣਕਾਰੀ ਅਨੁਸਾਰ ਕਨਿਕਾ ਹਾਲ ਹੀ ਵਿਚ ਲੰਡਨ ਤੋਂ ਪਰਤੀ ਸੀ ਅਤੇ ਉਸਨੇ ਇਹ ਗੱਲ ਲੁਕੋਈ ਸੀ। ਦੱਸਿਆ ਜਾ ਰਿਹਾ...
- Advertisement -

MOST POPULAR