Home Blog Page 2205
ਨਵੀਂ ਦਿੱਲੀ. ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਹੁਣ ਪਾਰਟੀ ਦੇ ਅੰਦਰ ਫੁੱਟ ਸਾਹਮਣੇ ਆਉਣ ਲੱਗ ਗਈ ਹੈ। ਦਿੱਲੀ ਮਹਿਲਾ ਕਾਂਗਰਸ ਦੀ ਮੁੱਖੀ ਸ਼ਰਮਿਸ਼ਠਾ ਨੇ ਆਪਣੀ ਹੀ ਪਾਰਟੀ ਦੀ ਨੇਤਾ ਨੇ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਦਿੱਲੀ ਚੋਣਾਂ ਵਿਚ ਭਾਜਪਾ ਦੀ ਹਾਰ ਅਤੇ ਆਮ ਆਦਮੀ ਪਾਰਟੀ ਦੀ ਜਿੱਤ ‘ਤੇ ਉਹਨਾਂ ਵਲੋਂ ਕੀਤੇ...
ਬਠਿੰਡਾ. ਸੀਆਈਏ ਸਟਾਫ ਦੀ ਟੀਮ ਨੇ 2 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ। ਜਿਸਦੀ ਪਛਾਣ ਦਰਸ਼ਨ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਂਚ ਅਧਿਕਾਰੀ ਮੁਤਾਬਿਕ ਪੁਲਸ ਇਸ ਵਿਅਕਤੀ ਤੇ ਐਨਡੀਪੀਸੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਦਾਲਤ ਚ ਪੇਸ਼ ਕਰੇਗੀ। ਆਰੋਪੀ ਅਫੀਸ ਰਾਜਸਥਾਨ ਤੋਂ ਲਿਆ ਕੇ ਇੱਥੇ ਵੇਚਦਾ ਸੀ। ਉਸ ਤੋਂ ਬਰਾਮਦ ਅਫੀਮ ਦੀ ਕੀਮਤ 3...
ਨਵੀਂ ਦਿੱਲੀ. ਆਮ ਆਦਮੀ ਜੋ ਪਹਿਲੇ ਹੀ ਦੇਸ਼ ਵਿੱਚ ਮਹਿੰਗਾਈ ਦੀ ਮਾਰ ਝੇਲ ਰਿਹਾ ਹੈ। ਦਿੱਲੀ ਚੋਣਾਂ ਤੋਂ ਬਾਅਦ ਉਸਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗਾ ਹੈ। ਇੰਡੇਨ ਗੈਸ ਦੇ ਬਿਨਾ ਸਬਸਿਡੀ ਵਾਲੇ ਸਿਲੰਡਰ 150 ਰੁਪਏ ਤੱਕ ਮਹਿੰਗੇ ਕਰ ਦਿੱਤੇ ਗਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 14 ਕਿਲੋ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਕਰੀਬ 144 ਰੁਪਏ...
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਸੂਬੇ ਵਿੱਚ ਚਲਾਈ ਗਈ ਮੁਹਿੰਸ ਚੰਡੀਗੜ੍ਹ. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸਾਂ 'ਚ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਵੀਡੀਓ/ਆਡੀਓ ਕਲਿੱਪ ਚਲਾਉਣ 'ਤੇ ਰੋਕ ਲਾਉਣ ਲਈ ਪੰਜ ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ 7...
ਸੰਗਰੂਰ. ਦਿੱਲੀ ਚੌਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਪੰਜਾਬ ਭਰ ਵਿੱਚ ਆਪ ਵਰਕਰਾਂ ਵਲੋਂ ਮਣਾਇਆ ਜਾ ਰਿਹਾ ਹੈ। ਥਾਂ-ਥਾ ਤੇ ਆਪ ਵਰਕਰਾਂ ਵਲੋਂ ਢੋਲ ਦੇ ਡਗੇ ਤੇ ਭੰਗੜੇ ਪਾਏ ਜਾ ਰਹੇ ਹਨ ਤੇ ਲੋਕਾਂ ਨੂੰ ਲੱਡੂ ਵੰਢੇ ਜਾ ਰਹੇ ਹਨ। ਹਰ ਜਿਲੇ ਦੇ ਆਪ ਵਰਕਰ ਇਕ ਦੂਜੇ ਨੂੰ ਵਧਾਈ ਦੇ ਰਹੇ ਹਨ। ਆਪ ਵਰਕਰਾਂ ਇਹੀ ਕਹਿ...
ਪਟਪੜਗੰਜ ਸੀਟ ਤੇ ਕੜੀ ਟੱਕਰ ਤੋਂ ਬਾਅਦ ਮਨੀਸ਼ ਸਿਸੋਦਿਆ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ ਨਵੀਂ ਦਿੱਲੀ. ਦਿੱਲੀ ਚੋਣਾਂ ਸੰਬੰਧੀ ਹੁਣ ਤਕ ਮਿਲੇ ਰੁਝਾਨਾਂ ਮੁਤਾਬਿਕ ਆਮ ਆਦਮੀ ਪਾਰਟੀ 46 ਸੀਟਾਂ ਜਿੱਤ ਚੁੱਕੀ ਹੈ। ਭਾਜਪਾ 7 ਸੀਟਾਂ ਤੇ ਸਿਮਟਦੀ ਨਜ਼ਰ ਆ ਰਹੀ ਹੈ ਅਤੇ ਹੁਣ ਤੱਕ ਭਾਜਪਾ ਇਕ ਸੀਟ ਹੀ ਜਿੱਤੀ ਹੈ। ਬਾਕੀ ਸੀਟਾਂ ਤੇ ਕਾਉਂਟਿੰਗ ਚੱਲ ਰਹੀ ਹੈ। ਆਪ ਨੇਤਾ ਕੇਜਰੀਵਾਲ...
ਜਲੰਧਰ. ਆਮ ਆਦਮੀ ਪਾਰਟੀ ਦਿੱਲੀ 'ਚ ਮੁੜ ਜਿੱਤ ਦਰਜ ਕਰਨ ਦੇ ਨੇੜੇ ਹੈ। ਅਰਵਿੰਦ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਹਨ। ਦੁਪਹਿਰ ਤੱਕ ਦੇ ਅੰਕੜਿਆਂ ਮੁਤਾਬਿਕ 70 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ 57 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਬੀਜੇਪੀ ਸਿਰਫ 13 ਸੀਟਾਂ ਅਤੇ ਕਾਂਗਰਸ ਕਿਸੇ ਸੀਟ ਤੋਂ ਵੀ ਅੱਗੇ ਨਹੀਂ ਹੈ। https://www.facebook.com/punjabibulletin/videos/474541159889167/ ਆਪ ਦੀ ਜਿੱਤ ਦਾ...
ਨਵੀਂ ਦਿੱਲੀ. ਦਿੱਲੀ ਚੋਣਾਂ ਵਿੱਚ ਹੋਈ ਵੋਟਿੰਗ ਨੂੰ ਲੈ ਕੇ ਮਿਲੇ ਤਾਜਾ ਰੁਝਾਨਾਂ ਮੁਤਾਬਿਕ ਆਮ ਆਦਮੀ ਪਾਰਟੀ 45 ਤੋਂ 55 ਸੀਟਾਂ ਜਿੱਤ ਸਕਦੀ ਹੈ। ਅਰਵਿੰਦ ਕੇਜਰੀਵਾਲ ਦੀ ਜਿੱਤ ਲੱਗਭਗ ਤੈਅ ਹੀ ਹੈ। ਕੇਜਰੀਵਾਲ ਨੂੰ ਲਗਾਤਾਰ ਤੀਜੀ ਵਾਰ ਪੋਲ ਹੋਈਆਂ ਕੁਲ ਵੋਟਾਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ। ਦੂਜੇ ਪਾਸੇ ਭਾਜਪਾ ਨੇ ਵੀ ਆਪਣੀ ਸਥਿਤੀ ਮਜਬੂਤ ​​ਕੀਤੀ...
ਮੁੰਬਈ. ਸਿੰਗਿਗ ਸ਼ੋਅ ਇੰਡੀਅਨ ਆਈਡਲ ਦੇ ਜੱਜ ਨੇਹਾ ਕੱਕੜ ਅਤੇ ਆਦਿਤਿਆ ਨਾਰਾਇਣ ਅੱਜ ਕਲ ਸੁਰਖਿਆਂ ਵਿੱਚ ਹਨ। ਦੋਵੇਂ 14 ਫਰਵਰੀ ਨੂੰ ਟੀਵੀ 'ਤੇ ਵਿਆਹ ਕਰਨ ਜਾ ਰਹੇ ਹਨ। ਹੁਣ ਵਿਆਹ ਵਿੱਚ ਸਿਰਫ ਤਿੰਨ ਦਿਨ ਬਾਕੀ ਹਨ। ਇਸ ਦੌਰਾਨ ਉਦਿਤ ਨਾਰਾਇਣ ਨੇ ਕੁਝ ਅਜਿਹਾ ਬਿਆਨ ਦਿੱਤਾ ਹੈ, ਜਿਸਨੇ ਨੇਹਾ ਅਤੇ ਆਦਿਤਿਆ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਦਿਨ...
ਮੋਗਾ. ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਧੁੰਦ ਕਰਕੇ ਇੱਕ ਕਾਰ ਅਤੇ ਟਰੱਕ ਦੀ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਪਰਿਵਾਰ ਦੇ ਚਾਰ ਲੋਕਾਂ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇਆਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ। ਕਾਰ ਚਾਲਕ ਹਾਈਵੇ ਤੇ ਅੱਗੇ ਜਾ ਰਹੇ ਟਰੱਕ ਨੂੰ ਦੇਖ ਨਹੀਂ ਸਕਿਆ ਤੇ ਕਾਰ...
- Advertisement -

MOST POPULAR