ਨੀਰਜ਼ ਸ਼ਰਮਾ | ਜਲੰਧਰ
ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ, ਪਰ ਹਾਲੇ ਤੱਕ ਕੋਈ ਵਿਸ਼ੇਸ਼ਗਯ ਜਾਂ ਵਿਗਿਆਨੀ ਇਹ ਸਪਸ਼ਟਤਾ ਨਾਲ ਕਹਿ ਨਹੀਂ ਸਕਿਆ ਹੈ ਕਿ ਇਹ ਵਾਇਰਸ ਆਇਆ ਕਿੱਥੋਂ ਹੈ। ਇਸਨੂੰ ਲੈ ਕੇ ਕਈ ਤਰ੍ਹਾਂ ਦੀ ਮਾਨਤਾ ਹੈ ਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਚੀਨ ਦੀ ਵਾਇਲਡ ਲਾਈਫ ਮਾਰਕੇਟ ਤੋਂ ਆਇਆ ਹੈ।
ਚੀਨ ਵਿੱਚ ਕਈ ਜੰਗਲੀ...
ਨਵੀਂ ਦਿੱਲੀ . ਏਅਰਟੈਲ ਕੰਪਨੀ ਨੇ ਇਕ ਵੱਡਾ ਐਲਾਨ ਕੀਤਾ ਹੈ। ਏਅਰਟੈਲ ਨੇ ਆਪਣੇ 8 ਕਰੋੜ ਤੋਂ ਘੱਟ ਆਮਦਨੀ ਵਾਲੇ ਪ੍ਰੀਪੇਡ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰਟੈਲ ਨੇ ਇਨ੍ਹਾਂ ਗਾਹਕਾਂ ਨੂੰ ਮੁਫਤ ਇਨਕਮਿੰਗ ਕਾਲ ਦੀ ਸਹੂਲਤ ਪ੍ਰਦਾਨ ਕਰਦਿਆਂ ਬਿਨਾਂ ਕਿਸੇ ਪੈਸੇ ਦੇ 10 ਰੁਪਏ ਦਾ ਟਾਕ ਟਾਈਮ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ
ਪਹਿਲਾਂ, ਰਾਜ-ਸੰਚਾਲਤ ਬੀਐਸਐਨਐਲ ਨੇ ਆਪਣੇ ਪ੍ਰੀਪੇਡ ਗਾਹਕਾਂ...
ਚੰਡੀਗੜ੍ਹ . ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਸ ਦੇ ਨਾਲ ਹੀ ਤਿੰਨ ਦਿਨਾਂ ਵਿਚ ਲਗਾਤਾਰ ਤਿੰਨ ਮੌਤਾ ਹੋਈਆਂ ਹਨ।
ਅੱਜ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਦਾਖਲ ਸੀ। ਇਕ 65 ਸਾਲਾ ਬਜੁਰਗ ਦੀ ਮੌਤ ਹੋ ਗਈ ਹੈ। ਸਰਕਾਰ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰ ਰਹੀ ਹੈ। ਕਿਉਂਕਿ...
ਚੰਡੀਗੜ੍ਹ . ਚੰਡੀਗੜ੍ਹ ਪਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੇ ਕਿ ਸਾਰੇ ਬੈਂਕ ਅਤੇ ਏ.ਟੀ.ਐਮ. ਵਿੱਤੀ ਸਾਲ ਦੇ ਅੰਤ 'ਚ ਉਨ੍ਹਾਂ ਦੇ ਆਮ ਕੰਮਕਾਜ ਲਈ 02 ਦਿਨਾਂ (30 ਮਾਰਚ, 2020 ਅਤੇ 31 ਮਾਰਚ, 2020) ਲਈ ਖੁੱਲ੍ਹੇ ਰੱਖੇ ਗਏ ਹਨ। ਹਾਲਾਂਕਿ, ਆਮ ਨਗਾਰਿਕ ਦੁਪਹਿਰ 11 ਵਜੇ ਤੋਂ ਸਵੇਰੇ 03:00 ਵਜੇ ਤੱਕ ਪੈਦਲ ਹੀ ਖਰੀਦਦਾਰੀ ਦੇ ਏਰੀਏ 'ਚ ਏ.ਟੀ.ਐਮ. ਦੀ ਵਰਤੋਂ ਕਰ...
-ਸਤਨਾਮ ਸਿੰਘ ਚਾਹਲ
ਬਾਲੀਵੁੱਡ ਦੇ ਹੋਰ ਕਲਾਕਾਰਾਂ ਜਾਂ ਐਕਟਰਾਂ ਦੀ ਗਲ ਛੱਡੋ।ਆਪਾਂ ਪੰਜਾਬ ਨਾਲ ਸਬੰਧਿਤ ਉਹਨਾਂ ਐਕਟਰਾਂ ਤੇ ਕਲਾਕਾਰਾਂ ਦੀ ਹੀ ਗੱਲ ਕਰਦੇ ਹਾਂ ਜਿਹਨਾਂ ਨੂੰ ਹਮੇਸ਼ਾਂ ਅਸੀਂ ਆਪਣੇ ਹੱਥਾਂ ਉਪਰ ਹੀ ਹਮੇਸ਼ਾਂ ਚੁੱਕੀ ਹੀ ਨਹੀਂ ਫਿਰਦੇ ਸਗੋਂ ਅਜਿਹੇ ਲੋਕਾਂ ਦੀ ਝੂਠੀ ਵਾਹ ਵਾਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਮੈਂ ਇਕ ਗੱਲ ਸਾਰੇ ਪੰਜਾਬੀਆਂ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ...
ਚੰਡੀਗੜ੍ਹ. ਸਰਦੂਲਗੜ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਬਿਨਾਂ ਇਜਾਜ਼ਤ ਆਪਣੀ ਕਾਰ ਵਿੱਚ ਸਿਰਸਾ ਆਏ। ਗੱਡੀ 'ਤੇ ਵਿਧਾਇਕ ਦਾ ਸਟਿੱਕਰ ਵੀ ਲਗਾਇਆ ਗਿਆ ਸੀ। ਉਹ ਪਿੰਡ ਜਾਂਦੇ ਸਮੇਂ ਸਿਰਸਾ ਪਹੁੰਚੇ, ਪਰ ਪੁਲਿਸ ਨੇ ਵਿਧਾਇਕ ਦੀ ਕਾਰ ਨੂੰ ਹੁੱਡਾ ਚੌਕ ਵਿਖੇ ਰੋਕ ਲਿਆ। ਵਿਧਾਇਕ ਭੂੰਦੜ ਦਾ ਸਰਕਾਰੀ ਗੰਨਮੈਨ ਬਾਹਰ ਆਇਆ ਅਤੇ ਉਸਨੇ ਦੱਸਿਆ ਕਿ ਵਿਧਾਇਕ ਕਾਰ ਵਿਚ ਬੈਠਾ ਹੈ। ਪਰ ਮੌਕੇ...
ਹੁਸ਼ਿਆਰਪੁਰ
ਸਲਮਾਨ ਖਾਨ ਦੇ ਚਚੇਰੇ ਭਰਾ ਨਹੀਂ ਭਤੀਜੇ ਦਾ ਹੋਇਆ ਦਿਹਾਂਤ, ਬਾਲੀਵੁਡ ਹਸਤੀਆਂ ਨੇ ਪ੍ਰਗਟ ਕੀਤਾ ਸੋਗ
Admin - 0
ਪੜ੍ਹੋ ਇਕ-ਦੂਜੇ ਦੇ ਦਿਲ ਦੇ ਕਿੰਨੇ ਨੇੜੇ ਸਨ ਸਲਮਾਨ ਤੇ ਅਬਦੁੱਲਾ
ਨਵੀਂ ਦਿੱਲੀ. ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਉਹਨਾਂ ਦੇ ਭਤੀਜੇ ਅਬਦੁੱਲਾ ਖਾਨ ਦਾ ਦਿਹਾਂਤ ਹੋ ਗਿਆ ਹੈ। ਬੀਤੇ ਦਿਨੀ ਉਹਨਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਬਦੁੱਲਾ ਨੂੰ ਫੇਫੜੇਆਂ ਵਿੱਚ ਸੰਕਰਮਣ ਸੀ। ਦੋ ਦਿਨ ਪਹਿਲਾਂ ਉਹਨਾਂ ਨੂੰ ਹਸਪਤਾਲ ਵਿੱਚ...
ਹੁਸ਼ਿਆਰਪੁਰ
ਵੱਡੀ ਖ਼ਬਰ : ਦਿੱਲੀ ਦੇ ਨਿਜ਼ਾਮੂਦੀਨ ਖੇਤਰ ‘ਚ 11 ਲੋਕ ਕੋਰੋਨਾ ਪਾਜ਼ੀਟਿਵ,700 ਕੀਤੇ ਕਵਾਰੰਟਾਇੰਨ, 300 ‘ਚ ਦਿਸੇ ਕੋਰੋਨਾ ਦੇ ਲੱਛਣ
Admin - 0
ਇਕ ਸਮਾਗਮ ਦੌਰਾਨ ਨਿਜ਼ਾਮੂੁਦੀਨ ਖੇਤਰ 'ਚ ਹੋਇਆ ਸੀ 1500 ਲੋਕਾਂ ਦਾ ਇਕੱਠ
ਨਵੀਂ ਦਿੱਲੀ . ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਇਕ ਸਮਾਗਮ ਦੌਰਾਨ 1500 ਦੇ ਕਰੀਬ ਲੋਕਾਂ ਦਾ ਇਕੱਠ ਹੋਇਆ ਜਿਸ ਵਿਚ 11 ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ ਤੇ 700 ਲੋਕਾਂ ਨੂੰ ਕੁਵਾਰੰਟਾਇੰਨ ਕੀਤਾ ਗਿਆ ਹੈ। ਬਾਅਦ ਵਿਚ ਡਾਕਟਰਾਂ ਦੀ ਵੱਡੀ ਟੀਮ ਨੂੰ ਬੁਲਾਇਆ ਗਿਆ।...
ਹੁਸ਼ਿਆਰਪੁਰ
ਕੋਰੋਨਾ : PM ਮੋਦੀ ਦੇ ਸਭ ਤੋਂ ਖਾਸ ਮਿੱਤਰ ਬੈਂਜਾਮਿਨ ਨੇਤਨਯਾਹੂ ਹੋਏ ਕਵਾਰੰਟਾਇਨ, ਪੂਰੀ ਦੁਨੀਆ ‘ਚ ਹੈ ਦੋਵਾਂ ਦੀ ਦੋਸਤੀ ਦਾ ਡੰਕਾ
Admin - 0
ਨਵੀਂ ਦਿੱਲੀ. ਕੋਰੋਨਾ ਦੇ ਪ੍ਰਕੋਪ ਕਾਰਨ ਆਮ ਤੇ ਖਾਸ ਹਰ ਵਿਅਕਤੀ ਪਰੇਸ਼ਾਨ ਹੈ। ਤਾਜ਼ਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਖਾਸ ਮਿੱਤਰ’ ਯਾਨੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਸਬੰਧਤ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਸੰਸਦੀ ਮਾਮਲਿਆਂ ਦੇ ਇਕ ਸਹਯੋਗੀ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ...
ਮੁੰਬਾਈ . ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਵਿਚ ਸਭ ਤੋਂ ਵੱਧ ਮਸ਼ਹੂਰ ਹੋਏ ਪ੍ਰੋਗਰਾਮ ਇਕ ਸ਼ਕਤੀਮਾਨ ਦੀ ਟੀਵੀ ਤੇ ਵਾਪਸੀ ਹੋ ਰਹੀ ਹੈ। ਸ਼ਕਤੀਮਾਨ ਦੇ ਮੁੱਖ ਕਲਾਕਾਰ ਮੁਕੇਸ਼ ਖੰਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਰੋਨਾਵਾਇਰਸ ਕਾਰਨ ਦੇਸ਼ ਪੱਧਰੀ ਬੰਦ ਦੌਰਾਨ ਦਰਸ਼ਕਾਂ ਲਈ ਪੁਰਾਣੇ ਜ਼ਮਾਨੇ ਦੇ ਕਈ ਹਰਮਨ ਪਿਆਰੇ ਸ਼ੋਅ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਵਿਚ ਮਹਾਂਭਾਰਤ, ਰਮਾਇਣ ਵੀ ਸ਼ਾਮਲ...










































