Home Blog Page 2201
ਜਲੰਧਰ. ਲਾਂਬੜਾ ਥਾਣੇ ਅਧੀਨ ਪੈਂਦੇ ਇਲਾਕੇ ਗਾਖਲਾ ਦੇ ਨੇੜੇ ਇਕ ਵਿਅਕਤੀ ਦਾ ਬੇਦਰਦੀ ਨਾਲ ਕਤਲ ਕੀਤੇ ਜਾਣ ਦੀ ਖਬਰ ਹੈ। ਜਿਸਦੀ ਪਛਾਣ ਰਿਤਿਕ ਦੇ ਤੌਰ ਤੇ ਹੋਈ ਹੈ, ਜੋ ਅਰਮਾਨ ਹਸਪਤਾਲ ਵਿਚ ਸਹਾਇਕ ਵਜੋਂ ਕੰਮ ਕਰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਸਐਚਓ ਪੁਸ਼ਪ ਬਾਲੀ ਦੇ ਮੁਤਾਬਕ ਕਤਲ ਕੀਤਾ...
ਲੰਡਨ. ਹੀਥਰੋ ਏਅਰਪੋਰਟ ‘ਤੇ ਇਕ ਜਹਾਜ਼ ਲੈਂਡਿੰਗ ਕਰਦੇ ਹੋਇਆ ਰਨਵੇ ਤੇ ਖਿਸਕ ਗਿਆ। ਇਸ ਦੌਰਾਨ ਜਹਾਜ ਵਿੱਚ 180 ਯਾਤਰੀ ਸਵਾਰ ਸਨ। ਜਦੋਂ ਜਹਾਜ ਕ੍ਰੈਸ਼ ਹੋਇਆ ਤਾਂ ਇਸ ਵਿੱਚ ਸਵਾਰ 180 ਸਵਾਰਿਆਂ ਦੇ ਸਾਹ ਅਟਕ ਗਏ। ਦਰਅਸਲ, ਤੂਫਾਨ ਕਾਰਨ ਲੰਡਨ ਵਿਚ ਤੇਜ਼ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਸ ਸਮੇਂ ਦੌਰਾਨ, ਜਿਵੇਂ ਹੀ ਜਹਾਜ਼ ਨੇ ਰਨਵੇ 'ਤੇ ਉਤਰਨ ਦੀ...
ਨਵੀਂ ਦਿੱਲੀ. ਭਾਰਤ ਇਸ ਸਾਲ ਆਸਟ੍ਰੇਲੀਆ ਦੌਰੇ ਦੌਰਾਨ ਡੇ-ਨਾਈਟ ਟੈਸਟ ਮੈਚ ਖੇਡੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਸਟ੍ਰੇਲੀਆ ਦੌਰੇ ਦੌਰਾਨ ਡੇ-ਨਾਈਟ ਟੈਸਟ ਖੇਡਣ ਲਈ ਤਿਆਰ ਹੈ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਬਿਆਨ ਦਿੱਤਾ ਹੈ ਕਿ ਭਾਰਤੀ ਟੀਮ ਆਸਟ੍ਰੇਲੀਆ ਵਿੱਚ ਡੇ-ਨਾਈਟ ਟੈਸਟ ਮੈਚ...
ਮੁੰਬਈ. ਕਰੀਨਾ ਕਪੂਰ ਖਾਨ ਹਾਲ ਹੀ ‘ਚ ਆਪਣੀ ਫਿਲਮ ‘ਅੰਗਰੇਜੀ ਮੀਡੀਅਮ’ ਦੇ ਪ੍ਰਮੋਸ਼ਨ ਤੋਂ ਬਾਅਦ ਮੁੰਬਈ ਵਾਪਸ ਆਈ। ਇਸ ਦੌਰਾਨ ਕਰੀਨਾ ਦਾ ਸਾਹਮਣਾ ਏਅਰਪੋਰਟ ਤੇ ਰੇਸਲਰ ਖਲੀ ਨਾਲ ਹੋ ਗਿਆ। ਏਅਰਪੋਰਟ ‘ਤੇ ਖਲੀ ਦੇ ਨਾਲ-ਨਾਲ ਚਲਦੇ ਕਰੀਨਾ ਕਪੂਰ ਹੇਠਾਂ ਮੂੰਹ ਕਰਕੇ ਮੰਦ-ਮੰਦ ਮੁਸਕਰਾ ਰਹੀ ਸੀ। ਏਅਰਪੋਰਟ ‘ਤੇ ਦੋਵੇਂ ਇਕੋ ਫ੍ਰੇਮ ਵਿੱਚ ਨਜਰ ਆਏ। ਕਰੀਨਾ ਅੱਗੇ-ਅੱਗੇ ਚਲ ਰਹੀ ਸੀ ਤੇ...
ਨਵੀਂ ਦਿੱਲੀ. ਸੈਮਸੰਗ ਨੇ ਗੈਲੇਕਸੀ ਐਸ 20 ਲੜੀਵਾਰ ਫੋਨ ਲਾਂਚ ਕਰਨ ਤੋਂ ਬਾਅਦ, ਆਪਣੇ ਐਸ 10 ਸੀਰੀਜ ਦੇ ਸਮਾਰਟਫੋਨਾਂ ਦੀ ਕੀਮਤ ਵਿਚ ਭਾਰੀ ਕਟੌਤੀ ਕੀਤੀ ਹੈ। ਜਿੰਨਾ ਵਿੱਚ ਗੈਲੇਕਸੀ ਐਸ 10 ਸੀਰੀਜ ਦੇ 3 ਫੋਨ ਗੈਲੇਕਸੀ ਐਸ 10, ਗੈਲੇਕਸੀ ਐਸ 10 + ਅਤੇ ਗਲੈਕਸੀ ਐਸ 10 ਈ ਸ਼ਾਮਲ ਹਨ। ਸੈਮਸੰਗ ਗੈਲੇਕਸੀ ਐਸ 10 ਅਤੇ ਐਸ 10 + ਦੀ ਕੀਮਤ...
ਜਲੰਧਰ. ਫੋਕਲ ਪੁਆਇੰਟ ਸਬਜ਼ੀ ਮੰਡੀ ਦੇ ਨੇੜੇ ਇਕ ਬੇਕਾਬੂ ਕਾਰ ਫੁੱਟਪਾਥ' ਤੇ ਜਾ ਚੜ੍ਹੀ ਅਤੇ ਇਕ ਸਬਜ਼ੀ ਵੇਚਣ ਵਾਲੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸਬਜੀ ਬੇਚਣ ਵਾਲੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਜੇ ਗਾਂਧੀ ਨਗਰ ਵਿਚ ਰਹਿਣ ਵਾਲੇ ਰਾਮਸ਼ਰਨ ਪੁੱਤਰ ਛੇਦੀ ਰਾਮ ਵਜੋਂ ਹੋਈ ਹੈ। ਕਾਰ ਚਾਲਕ ਦੀ ਪਛਾਣ ਗੁਰਵਿੰਦਰ ਸਿੰਘ ਨਿਵਾਸੀ ਬਿਲਗਾ ਵਜੋਂ ਹੋਈ ਹੈ, ਜਿਸਨੂੰ ਪੁਲਸ ਨੇ ਗਿਰਫਤਾਰ ਕਰਕੇ...
ਮੋਗਾ. ਕਸਬਾ ਧਰਮਪੁਰ ਦੇ ਪਿੰਡ ਸੈਦਜਲਾਲਪੁਰ ਦੇ ਵਿੱਚ ਇਕ ਵਿਅਕਤੀ ਨੇ ਆਪਣੇ ਸਹੁਰੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ। ਉਸਨੇ ਆਪਣੀ ਪਤਨੀ, ਸੱਸ, ਸਾਲਾ ਅਤੇ ਸਾਲੇਹਾਰ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਵਿੱਚ ਸਾਲੇਹਾਰ ਦੀ ਕੁੜੀ ਵੀ ਗੰਭੀਰ ਜਖਮੀ ਹੋਈ ਹੈ। ਜਿਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ। ਫਾਇਰਿੰਗ ਕਰਨ ਵਾਲਾ ਵਿਅਕਤੀ ਪੰਜਾਬ ਪੁਲਸ ਦਾ ਮੁਲਾਜ਼ਮ ਦੱਸਿਆ ਜਾ...
ਮੁੰਬਈ . ਨੌਜਵਾਨਾਂ ਵਿੱਚ ਮਸ਼ਹੂਰ ਸ਼ੋਅ ਬਿਗਬੌਸ ਦਾ ਸ਼ਨੀਵਾਰ ਦੇਰ ਰਾਤ ਫਿਨਾਲੇ ਹੋ ਗਿਆ। ਸਿਧਾਰਥ ਸ਼ੁਕਲਾ ਬਿਗ ਬੌਸ 13 ਦੇ ਜੇਤੂ ਬਣੇ।ਪੰਜਾਬ ਦੀ ਮਾਡਲ ਸ਼ਹਿਨਾਜ਼ ਗਿੱਲ ਬਿਗ ਬੌਸ ਵਿੱਚੋਂ ਬਾਹਰ ਹੋ ਗਈ ਹੈ। ਉਸ ਨੇ ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਕਾਫੀ ਐਂਟਰਟੇਨ ਕੀਤਾ। ਫਾਇਨਲ ਵਿੱਚ ਜਿਹੜੇ ਛੇ ਉਮੀਦਵਾਰ ਪਹੁੰਚੇ ਉਹਨਾਂ ਵਿੱਚ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪਾਰਸ, ਸਿਧਾਰਥ ਸ਼ੁਕਲਾ, ਆਸਿਮ,...
ਮੁੰਬਈ . ਨੌਜਵਾਨਾਂ ਵਿੱਚ ਮਸ਼ਹੂਰ ਸ਼ੋਅ ਬਿਗਬੌਸ ਦਾ ਸ਼ਨੀਵਾਰ ਦੇਰ ਰਾਤ ਫਿਨਾਲੇ ਚੱਲ ਰਿਹਾ ਹੈ। ਪੰਜਾਬ ਦੀ ਮਾਡਲ ਸ਼ਹਿਨਾਜ਼ ਗਿੱਲ ਬਿਗ ਬੌਸ ਵਿੱਚੋਂ ਬਾਹਰ ਹੋ ਗਈ ਹੈ। ਉਸ ਨੇ ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਕਾਫੀ ਐਂਟਰਟੇਨ ਕੀਤਾ। ਫਾਇਨਲ ਵਿੱਚ ਜਿਹੜੇ ਛੇ ਉਮੀਦਵਾਰ ਪਹੁੰਚੇ ਉਹਨਾਂ ਵਿੱਚ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪਾਰਸ, ਸਿਧਾਰਥ ਸ਼ੁਕਲਾ, ਆਸਿਮ, ਆਰਤੀ ਸਿੰਘ, ਰਸ਼ਮੀ ਸ਼ਾਮਿਲ ਸਨ। ਪਾਰਸ ਨੇ...
ਨਵੀਂ ਦਿੱਲੀ. ਏਟੀਐਮ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਕ ਪੱਤਰ ਲਿਖ ਕੇ ਇੰਟਰਚੈਂਜ ਫੀਸ ਵਧਾਉਣ ਦੀ ਮੰਗ ਕੀਤੀ ਹੈ। ਏਟੀਐਮ ਆਪਰੇਟਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇ ਆਰਬੀਆਈ ਇੰਟਰਚੇਂਜ ਫੀਸਾਂ ਨੂੰ ਵਧਾਉਣ ਦੀ ਆਗਿਆ ਨਹੀਂ ਦਿੰਦਾ ਹੈ, ਤਾਂ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਹ ਨਵੀਆਂ ਏਟੀਐਮ ਮਸ਼ੀਨਾਂ ਦੀ ਸਥਾਪਨਾ ਨੂੰ ਪ੍ਰਭਵਿਤ ਕਰੇਗਾ। ਏਟੀਐਮ ਆਪਰੇਟਰਜ਼...
- Advertisement -

MOST POPULAR