Home Blog Page 2195
ਨਵੀਂ ਦਿੱਲੀ. ਫੇਮਸ ਸਿੰਗਿਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 11' ਦਾ ਫਾਈਨਲ ਐਪੀਸੋਡ ਵਿੱਚ5 ਫਾਈਨਲਿਸਟਾਂ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ। ਜਿੰਨਾਂ ਵਿੱਚੋਂਪੰਜਾਬ ਦੇ ਬਠਿੰਡਾ ਜਿਲੇ ਵਿੱਚ ਰਹਿਣ ਵਾਲੇ ਸੰਨੀ ਹਿੰਦੁਸਤਾਨੀ ਨੇ ਜਿੱਤ ਹਾਸਿਲ ਕੀਤੀ। ਸਨੀ ਹਿੰਦੁਸਤਾਨੀ ਨੂੰ ਇੰਡੀਅਨ ਆਈਡਲ 11 ਦੀ ਸ਼ਾਨਦਾਰ ਟਰਾਫੀ ਦੇ ਨਾਲ 25 ਲੱਖ ਰੁਪਏ ਦਾ ਇਨਾਮ ਮਿਲਿਆ। ਸ਼ੋਅ ਦੇ ਫਾਈਨਲ ਵਿੱਚ ਪਹੁੰਚੇ ਫਾਈਨਲਿਸਟਾਂ ਦਾ ਪਰਿਵਾਰ ਵੀ ਮੌਜੂਦ...
ਚੰਡੀਗੜ. ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਲੋਂ ਅੱਜ ਪੰਜਾਬ ਦੇ ਖੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵੱਡੇ ਇਲਜਾਮ ਲਗਾਏ ਜਾਣ ਦੀ ਖਬਰ ਹੈ। ਉਹਨਾਂ ਇਲਜਾਮ ਲਗਾਇਆ ਕਿ ਆਸ਼ੂ ਲੁਧਿਆਣਾ ਗੁੜ ਮੰਡੀ ਬੰਬ ਕਾਂਡ ਵਿੱਚ ਸ਼ਾਮਲ ਰਿਹਾ ਹੈ, ਅਨੇਕਾ ਅੱਤਵਾਦੀ ਗਤੀਵਿਧਿਆਂ ਵਿੱਚ ਵੀ ਮੰਤਰੀ ਆਸ਼ੂ ਦਾ ਹੱਥ ਹੈ। ਉਹਨਾਂ ਇਲਜਾਮ ਲਗਾਇਆ ਕਿ ਮੰਤਰੀ ਆਸ਼ੂ ਨੇ ਆਪਣੇ ਤਾਏ ਦਾ...
ਨਵੀਂ ਦਿੱਲੀ. ਦੇਸ਼ਭਰ ਵਿੱਚ ਸੀਏਏ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦਿੱਲੀ ਦੇ ਮੌਜਪੁਰ ਚੌਰਾਹੇ 'ਤੇ ਰੋਸ ਪ੍ਰਦਰਸ਼ਨ ਦੌਰਾਨ ਮੌਜਪੁਰ ਚੌਕ ਨੇੜੇ ਪੱਥਰਬਾਜ਼ੀ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਥਿਤੀ ਕੰਟਰੋਲ ਤੋਂ ਬਾਹਰ ਜਾਣ ਲੱਗੀ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਆਂਸੂ ਗੈਸ ਦੇ ਗੋਲੇ ਛੱਡੇ। ਮੌਜਪੁਰ-ਬਾਬਰਪੁਰ ਮੈਟ੍ਰੋ ਸਟੇਸ਼ਨ ਮੌਜਪੁਰ...
ਨਵੀਂ ਦਿੱਲੀ. ਤੇਜ਼ ਗੇਂਦਬਾਜ਼ ਜਸਪਪ੍ਰੀਤ ਬੁਮਰਾਹ ਨੇ ਜਦੋਂ ਤੋਂ ਟੀਮ ਇੰਡੀਆ ਵਿੱਚ ਕਦਮ ਰੱਖਿਆ ਹੈ ਉਦੋਂ ਤੋਂ ਟੀਮ ਇੰਡੀਆ ਕਾਫੀ ਮਜਬੂਤ ਹੋ ਗਈ ਹੈ। ਬੁਮਰਾਹ ਨੇ ਟੀ -20, ਵਨਡੇ ਅਤੇ ਟੈਸਟ ਫਾਰਮੈਟਾਂ ਵਿੱਚ ਆਪਣਾ ਲੋਹਾ ਮਣਾਇਆ ਹੈ। ਜਦੋਂ ਵੀ ਟੀਮ ਇੰਡੀਆ ਨੂੰ ਵਿਕਟਾਂ ਦੀ ਜਰੂਰਤ ਹੁੰਦੀ ਹੈ, ਭਾਰਤੀ ਕਪਤਾਨ ਵਿਰਾਟ ਕੋਹਲੀ ਗੇਂਦ ਜਸਪ੍ਰੀਤ ਬੁਮਰਾਹ ਨੂੰ ਦਿੰਦੇ ਹਨ ਅਤੇ ਬੁਮਰਾਹ...
ਜਲੰਧਰ. ਜਲੰਧਰ ਤੇ ਭੋਗਪੁਰ ਵਿੱਚ ਥਾਂ-ਥਾਂ 'ਤੇ ਭੀਮ ਆਰਮੀ ਵਲੋਂ ਨਾਗਰਿਕਤਾ ਸ਼ੋਧ ਕਾਨੂੰਨ (ਸੀਏਏ) ਤੇ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਧਰਨਾ ਲਗਾ ਕੇ ਨੇਸ਼ਨਲ ਹਾਈਵੇ ਨੂੰ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਭੀਮ ਆਰਮੀ ਦੇ ਆਗੂਆਂ ਵਲੋਂ ਰੋਡ ਦੇ ਦੋਵੇਂ ਪਾਸੇ ਨੀਲੇ ਝੰਡੇ ਲਾ ਕੇ ਰੋਡ ਨੂੰ ਬਲਾਕ ਕਰ ਦਿੱਤਾ ਗਿਆ ਹੈ। ਮੋਕੇ ਤੇ ਪੁਲਸ ਫੋਰਸ ਵੀ...
ਮੋਗਾ. ਫਿਰੋਜਪੁਰ ਨੂੰ ਜਾਣ ਵਾਲੇ ਰੋਡ ਤੇ ਇਕ ਸਵਿਫਟ ਕਾਰ ਨੂੰ ਅੱਗ ਲੱਗਣ ਦੀ ਖਬਰ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੋਕੇ ਤੇ ਪਹੁੰਚ ਗਏ ਤੇ ਅੱਗ ਤੇ ਕਾਬੂ ਪਾਇਆ, ਪਰ ਜੱਦੋਂ ਤਕ ਅੱਗ ਤੇ ਕਾਬੂ ਪਾਇਆ ਜਾਂਦਾ ਕਾਰ ਪੂਰੀ ਤਰਾਂ ਨਾਲ ਸੜ ਗਈ ਸੀ। ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ।...
ਨਵੀਂ ਦਿੱਲੀ. ਬਾਹੂਬਾਲੀ ਹਿੰਦੀ ਸਿਨੇਮਾ ਦੇ ਇਤਿਹਾਸ ਵਿਚ ਸਭ ਤੋਂ ਸਫਲ ਫਿਲਮਾਂ ਵਿਚੋਂ ਇਕ ਹੈ. ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੀ ਵਾਰ ਭਾਰਤ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਟਵਿੱਟਰ ਦਾ ਇੱਕ ਟਰੰਪ ਮੀਮ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਟਰੰਪ ਨੂੰ ਭਾਰਤ ਦੌਰੇ ਵਿੱਚ ਬਾਹੂਬਲੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਹ ਵੀਡੀੳ ਟਵੀਟਰ ‘ਤੇ ਪੋਸਟ...
ਚੰਡੀਗੜ. ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ 20 ਫਰਵਰੀ ਨੂੰ ਇੰਡੀਅਨ ਐਕਸਪ੍ਰੈਸ ਵਿੱਚ ਵਿਚਾਰ-ਵਟਾਂਦਰਾ ਸਮਾਰੋਹ ਦੌਰਾਨ ਉਹਨਾਂ ਵਲੋਂ ਦਿੱਤੇ ਬਿਆਨ ਨੂੰ ਗਲਤ ਸਮਝੇ ਜਾਣ ਜਾਂ ਗਲਤ ਤਰੀਕੇ ਨਾਲ ਪੇਸ਼ ਕਰਨ 'ਤੇ ਡੂੰਘਾ ਰੋਸ ਜ਼ਾਹਰ ਕੀਤਾ ਹੈ। ਇਥੇ ਜਾਰੀ ਇਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ “ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ 'ਤੇ ਬਹੁਤ ਖੁਸ਼ ਹੋਇਆ। ਜਿਸ ਨੇ ਮੇਰੇ...
https://www.facebook.com/591434467701341/posts/1443390852505694/ ਚੰਡੀਗੜ੍ਹ. ਸੈਕਟਰ 32 ਦੇ ਪੀਜੀ ਵਿੱਚ ਅੱਗ ਲਗਣ ਨਾਲ ਤਿੰਨ ਕੁੜੀਆਂ ਜਿੰਦਾ ਸੜ ਕੇ ਮਰ ਗਈਆਂ। ਪੁਲਸ ਇਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਜਿਸ ਪੀਜੀ ਵਿੱਚ ਕੁੜੀਆਂ ਰਹਿ ਰਹੀਆਂ ਸਨ, ਉਹ ਰਜਿਸਟਰਡ ਵੀ ਨਹੀਂ ਸੀ। ਮਰਨ ਵਾਲਿਆਂ ਦੋ ਕੁੜੀਆਂ ਪੰਜਾਬ ਦੀਆਂ ਅਤੇ ਇਕ ਕੁੜੀ ਹਰਿਆਣਾ ਦੀ ਹੈ। Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ...
ਚੰਡੀਗੜ. ਸੇਕਟਰ -32 ਵਿਚ ਸ਼ਨੀਵਾਰ ਦੀ ਸ਼ਾਮ ਇਕ ਗਰਲਜ਼ ਪੀਜੀ ਵਿਚ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਹੈ। ਜਿੰਨਾਂ ਦੇ ਪਛਾਣ ਰਿਆ, ਪਾਖੀ ਅਤੇ ਮੁਸਕਾਨ ਦੇ ਤੋਰ ਤੇ ਹੋਈ ਹੈ। ਇੱਕ ਕੁੜੀ ਨੇ ਪਹਿਲੀ ਮੰਜਲ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ। ਕੁੜੀਆਂ ਦੀ ਉਮਰ 22 ਤੋਂ 25 ਸਾਲ ਦੱਸੀ ਜਾ ਰਹੀ ਹੈ। ਪੀਜੀ ਵਿੱਚ 25...
- Advertisement -

MOST POPULAR