Home Blog Page 2182
ਅਮ੍ਰਿਤਸਰ. ਅਜਨਾਲਾ ‘ਚ ਦਿਹਾਤੀ ਪੁਲਿਸ ਵੱਲੋਂ 10 ਕਿੱਲੋ ਹੈਰੋਇਨ ਬਰਾਮਦ ਕੀਤੇ ਜਾਣ ਦੀ ਵੱਡੀ ਖਬਰ ਹੈ। ਬਾਜਾਰ ਵਿੱਚ ਇਸ ਹੋਰੋਇਨ ਦੀ ਕੀਮਤ 50 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਹਾਤੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਸ਼ਕ ਦੇ ਆਧਾਰ ਤੇ ਗਿਰਫਤਾਰ ਵੀ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਆਈਜੀ ਬਾਰਡਰ ਰੇਂਜ ਵਲੋਂ ਦੇਰ ਸ਼ਾਮ ਨੂੰ...
-ਸੁਖਦੇਵ ਸਲੇਮਪੁਰੀ ਇਸ ਵੇਲੇ ਭਾਰਤ ਸਰਕਾਰ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਕਿ ਦੇਸ਼ ਵਿਚ ਵਿਲੱਖਣ ਮਹਾਨਤਾ ਪ੍ਰਾਪਤ ਨਦੀ ਗੰਗਾ ਦੀ ਸਫਾਈ ਹੋ ਜਾਵੇ ਤਾਂ ਜੋ ਇਸ ਨਦੀ ਦੀ ਪਵਿੱਤਰਤਾ ਬਹਾਲ ਰੱਖੀ ਜਾ ਸਕੇ। ਇਸ ਸਾਲ ਦੇ ਪਹਿਲੇ ਮਹੀਨੇ ਹੋਈਆਂ ਦਿੱਲੀ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਸ ਨਦੀ ਦੀ ਸਫਾਈ ਨੂੰ ਲੈ ਕੇ ਇੱਕ-ਦੂਜੇ ਉਪਰ...
ਟਾਟਾ ਪਾਵਰ ਕੰਪਨੀ 10 ਦਿਨਾਂ ਬਾਅਦ ਬੰਦ ਕਰ ਸਕਦੀ ਹੈ ਬਿਜਲੀ ਸਪਲਾਈ ਚੰਡੀਗੜ੍ਹ. ਪੰਜਾਬ ਸਮੇਤ ਪੰਜ ਰਾਜਾਂ ਵਿਚ 10 ਦਿਨਾਂ ਵਿਚ ਬਿਜਲੀ ਦਾ ਗੰਭੀਰ ਸੰਕਟ ਆ ਸਕਦਾ ਹੈ। ਟਾਟਾ ਪਾਵਰ ਕੰਪਨੀ ਵੱਲੋਂ ਬਿਜਲੀ ਸਪਲਾਈ ਬੰਦ ਕਰਨ ਦਾ ਅਲਟੀਮੇਟਮ ਦੇਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਕੰਪਨੀ ਬਿਜਲੀ ਰੇਟਾਂ ਵਿੱਚ 50 ਪੈਸੇ ਪ੍ਰਤੀ ਯੂਨਿਟ ਵਾਧੇ ਦੀ ਮੰਗ ਕਰ ਰਹੀ ਹੈ।...
ਜਲੰਧਰ. ਸਰਕਾਰੀ ਪ੍ਰਾਇਮਰੀ ਸਕੂਲ ਆਬਾਦਪੁਰਾ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਮਣਾਇਆ ਗਿਆ। ਇਸ ਮੌਕੇ ਜਿਲਾ ਮਹਿਲਾ ਕਾਂਗ੍ਰੇਸ ਪ੍ਰਧਾਨ ਅਤੇ ਪਾਰਸ਼ਦ ਵਾਰਡ ਨੰਬਰ 20 ਜਲੰਧਰ ਡਾ. ਜਸਲੀਨ ਸੇਠੀ ਅਤੇ ਸਮੂਹ ਕਾਂਗ੍ਰੇਸੀ ਵਰਕਰਾਂ ਨੇ ਬੱਚੀਆਂ ਨੂੰ ਫਲ ਅਤੇ ਬਿਸਕੁਟ ਵੰਡੇ। ਡਾ. ਜਸਲੀਨ ਸੇਠੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਕਰਕੇ ਹੀ ਪੰਜਾਬ ਇਕ ਵਾਰ ਫਿਰ...
ਚੰਡੀਗੜ. ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਬਣ ਗਈ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਇਤਿਹਾਸਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ। ਪੰਜਾਬ ਤੋਂ ਉਹ ਕੇਵਲ ਇਕੋ-ਇਕ ਮੁੱਕੇਬਾਜ਼ ਸੀ ਜਿਹੜੀ ਭਾਰਤੀ ਟੀਮ ਵਿਚ ਚੁਣੀ ਗਈ ਸੀ।...
ਅੱਤਵਾਦ ਦੇ ਕਾਲੇ ਦਿਨਾਂ 'ਚ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਯਾਦਗਾਰ ਬਣਾਈ ਜਾਵੇਗੀ: ਗੁਰਕੀਰਤ ਸਿੰਘ ਚੰਡੀਗੜ. ਪੰਜਾਬ ਦੇ ਲੋਕ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਗੇ ਜਿਨ੍ਹਾਂ ਨੇ ਸੂਬੇ ਵਿੱਚ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਟੋਲੇਮਾਜਰਾ ਵਿਖੇ 'ਫਲੈਗ...
ਨਵੀਂ ਦਿੱਲੀ. ਕਾਂਗਰਸ ਛੱਡਣ ਤੋਂ ਇਕ ਦਿਨ ਬਾਅਦ, ਜੋਤੀਰਾਦਿੱਤਿਆ ਸਿੰਧੀਆ ਅੱਜ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚ ਸ਼ਾਮਲ ਹੋ ਗਏ। ਸਿੰਧੀਆ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲਈ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ, ਸਿੰਧੀਆ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿਚ ਦੋ ਤਾਰੀਖਾਂ ਬਹੁਤ ਮਹੱਤਵਪੂਰਣ ਸਨ। ਪਹਿਲਾ ਦਿਨ 30 ਸਤੰਬਰ 2001 ਦਾ...
- ਸੁਖਦੇਵ ਸਿੰਘ, ਵੈਟ੍ਰਨ ਜਰਨਲਿਸਟ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਉਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਬੜੇ ਹੀ ਭਾਵਨਾਤਮਕ ਹੋ ਕੇ ਐਫ.ਸੀ.ਆਈ ਵਾਲੀ ਉਹ ਕਹਾਣੀ ਸੁਣਾਈ ਜਿਸ ਅਨੁਸਾਰ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਗੱਦੀ ਖੁਸਣ ਤੋਂ ਐਨ ਇਕ ਦਿਨ ਪਹਿਲਾਂ ਕੇਂਦਰ ਨਾਲ ਚੁਪਚਾਪ ਇਕ ਸਮਝੌਤਾ ਕੀਤਾ ਸੀ।| ਉਸ ਅਨੁਸਾਰ ਮੁਖ ਮੰਤਰੀ ਬਾਦਲ ਨੇ ਐਫ. ਸੀ. ਆਈ. ਨੂੰ...
ਲੁਧਿਆਣਾ. ਖੰਨਾ ਵਿੱਚ ਪੰਜਾਬ ਦੀਆਂ ਵੱਖ-ਵੱਖ ਸ਼ਿਵਸੇਨਾ ਜਥੇਬੰਦੀਆਂ ਵੱਲੋਂ ਸ਼ਿਵਸੇਨਾ ਪੰਜਾਬ ਦੇ ਨੇਤਾ ਕਸ਼ਮੀਰ ਗਿਰੀ ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿਰੋਧ ‘ਚ ਚੱਕਾ ਜਾਮ ਕੀਤਾ। ਦੱਸ ਦੇਇਏ ਕਿ ਸਿਵਸੇਨਾ ਨੇਤਾ ਤੇ ਬੀਤੇ ਦਿਨੀ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਸ਼ਿਵਸੇਨਾ ਨੇਤਾਵਾਂ ਅੱਜ ਦੋਸ਼ੀਆਂ ਨੂੰ ਨਾ ਫੜੇ ਜਾਣ ਤੇ ਸਥਾਨਕ ਜੀਟੀ ਰੋਡ ਤੇ ਜਾਮ...
ਅਮ੍ਰਿਤਸਰ. ਭਾਈ ਮੰਝ ਸਿੰਘ ਰੋਡ ਤੇ ਗਲੀ ਕ੍ਰਿਕੇਟ ਖੇਡਣ ਦੌਰਾਨ ਦੋ ਭਰਾਵਾਂ ਵਿੱਚ ਗੋਲੀਆਂ ਚੱਲਣ ਦੀ ਸਨਸਨੀਖੇਜ ਖਬਰ ਹੈ। ਇਸ ਘਟਨਾ ਵਿੱਚ ਇੱਕ ਮਹਿਲਾ ਤੇ ਦੋ ਬੱਚੇਆਂ ਨੂੰ ਗੋਲੀਆਂ ਦੇ ਛਰ੍ਰੇ ਲੱਗੇ ਹਨ। ਕੁਲ ਚਾਰ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ...
- Advertisement -

MOST POPULAR