ਕਪੂਰਥਲਾ. ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਆ ਯੂਨੀਵਰਸਿਟੀ ਲਾਈਟ ਹਾਉਸ, ਨਿਰਮਲ ਐਨਕਲੇਵ ਆਰਸੀਐਫ, ਕਪੂਰਥਲਾ ‘ਚ ਮਨਾਇਆ ਗਿਆ। ਮੁੱਖ ਮੇਹਮਾਨ ਬੀ ਕੇ ਲਕਸ਼ਮੀ ਬਹਿਨ ਨੇ ਔਰਤਾਂ ਦੇ ਸਸ਼ਕਤੀਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਐਡਵੋਕੇਟ ਅਕਾਂਕਸ਼ਾ ਸ਼ਰਮਾ ਨੇ ਲੜਕੀਆਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀਮਤੀ ਸ਼ੀਤਲ ਛਾਇਆ ਅਤੇ...
ਜਲੰਧਰ
ਜਲੰਧਰ ‘ਚ ਛੋਟੇ ਹਾਥੀ ਦੀ ਕਾਰ ਨਾਲ ਭਿਆਨਕ ਟੱਕਰ, ਹੋਲਾ-ਮੁਹੱਲਾ ਤੋਂ ਆ ਰਹੀ ਸੰਗਤ ਚੋਂ 1 ਦੀ ਮੌਤ, 12 ਜਖਮੀ
Admin - 0
ਜਲੰਧਰ. ਵੇਰਕਾ ਮਿਲਟ ਪਲਾਂਟ ਕੋਲ ਇਕ ਛੋਟ ਹਾਥੀ ਦੀ ਕਾਰ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਇਕ ਔਰਤ ਦੀ ਮੋਤ ਹੋ ਗਈ ਤੇ 12 ਲੋਕ ਜਖਮੀ ਹੋ ਗਏ। ਛੋਟੇ ਹਾਥੀ ਵਿੱਚ ਸਵਾਰ ਸੰਗਤ ਦਾ ਜੱਥਾ ਛੋਟੋ ਹਾਥੀ ਵਿੱਚ ਸਵਾਰ ਹੋ ਕੇ ਆਨੰਦਪੁਰ ਸਾਹਿਬ ਹੋਲਾ-ਮੋਹਲਾ ਤੋਂ ਵਾਪਸ ਆ ਰਿਹਾ ਸੀ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ...
ਪਟਿਆਲਾ. ਪੰਜਾਬ ਤੋਂ ਆਸਟ੍ਰੇਲਿਆ ਮਾਂ ਨਾਲ ਘੁੰਮਣ ਗਏ ਇਸ਼ਪ੍ਰੀਤ ਦੀ ਸੜਕ ਹਾਦਸੇ ਵਿੱਚ ਆਪਣੇ ਚਾਚਾ-ਚਾਚੀ ਸਮੇਤ ਮੋਤ ਹੋਣ ਦੀ ਖਬਰ ਹੈ। ਉਸਦੀ ਮਾਂ ਗੁਰਮੀਤ ਕੌਰ ਤੇ ਚਾਚਾ-ਚਾਚੀ ਦਾ ਚਾਰ ਸਾਲਾਂ ਦਾ ਬੇਟਾ ਇਸ ਹਾਦਸੇ ਵਿੱਚ ਜਖਮੀ ਹੋ ਗਏ।
ਜਾਣਕਾਰੀ ਮੁਤਾਬਿਕ ਗੁਰਮੀਤ ਕੌਰ ਆਪਣੇ ਬੇਟੇ ਇਸ਼ਪ੍ਰੀਤ ਨਾਲ ਆਸਟ੍ਰੇਲਿਆ ਵਿੱਚ ਰਹਿੰਦੇ ਸਵਰਨਜੀਤ ਸਿੰਘ ਕੋਲ ਜਿਸਦੀ ਉਹ ਭਰਜਾਈ ਲੱਗਦੀ ਸੀ ਕੋਲ ਘੁੰਮਣ...
ਨੈਸ਼ਨਲ
Video : ਸਪਨਾ ਚੌਧਰੀ ਨੇ ਹੋਲੀ ਦੇ ਦਿਨ ਬਿਹਾਰ ‘ਚ ਸਟੇਜ ਤੇ ਆਮ੍ਰਪਾਲੀ ਦੁਬੇ ਨਾਲ ਮਚਾਈ ਧੂਮ – ਵੇਖੋ ਵੀਡੀਓ
Admin - 0
ਨਵੀਂ ਦਿੱਲੀ. ਸਪਨਾ ਚੌਧਰੀ ਜਦੋਂ ਵੀ ਬਿਹਾਰ ਜਾਂਦੀ ਹੈ ਤਾਂ ਹੰਗਾਮਾ ਪੈਦਾ ਕਰਦੀ ਹੈ। ਹੋਲੀ ਗੀਤ-2020 ਦੇ ਮੌਕੇ ਤੇ ਸਪਨਾ ਚੌਧਰੀ ਨੇ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਆਂਕੋਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਆਪਣੇ ਡਾਂਸ ਦਾ ਹੁਨਰ ਦਿਖਾਇਆ। ਜਿਸਨੂੰ ਦੇਖ ਕੇ ਉਸਦੇ ਭੋਜਪੁਰੀ ਪ੍ਰਸ਼ੰਸਕ ਦੀਵਾਨੇ ਹੋ ਗਏ। ਇੰਨਾ ਹੀ ਨਹੀਂ, ਜਿੱਥੇ ਹਰਿਆਣਾ ਦੀ ਡਾਂਸਿਗ ਕਵੀਨ ਸਪਨਾ ਚੌਧਰੀ (ਸਪਨਾ ਚੌਧਰੀ ਹੋਲੀ...
ਮੋਗਾ. ਕੈਪੀਟੈਂਟ ਅਥਾਰਟੀ ਡਿਪਾਰਟਮੈਂਟ ਆਫ ਰੈਵੀਨਿਊ ਨਵੀਂ ਦਿੱਲੀ ਵਲੋਂ ਮਿਲੇ ਹੁਕਮਾਂ ਮੁਤਾਬਿਕ ਪੁਲਿਸ ਨੇ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਡਿਪਾਰਟਮੈਂਟ ਵਲੋਂ ਮਿਲੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਬਾਘਾ ਪੁਰਾਣਾ ਪੁਲਿਸ ਨੇ ਨਸ਼ਾ ਤਸਕਰ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈ। ਪੁਲਿਸ ਨੇ ਇਸ ਸੰਬੰਧੀ ਨਸ਼ਾ ਤਸਕਰ ਦੇ ਘਰ ਦੇ ਬਾਹਰ ਪ੍ਰਾਪਰਟੀ ਅਟੈਚ ਕੀਤੇ ਜਾਣ ਦਾ ਨੋਟਿਸ ਵੀ ਲਗਾਇਆ...
ਜਲੰਧਰ. ਬਿਲਗਾ ਦੇ ਪਿੰਡ ਤਲਵਣ ਤੋਂ ਢੰਗਾਰਾ ਸੜਕ ਤੇ ਇਕ ਨਾਬਾਲਿਗ ਲੜਕੀ ਦੀ ਲਾਸ਼ ਮਿਲਣ ਦੀ ਖਬਰ ਹੈ। ਇਹ ਕੁੜੀ ਕੱਲ ਸ਼ਾਮ ਸਾਢੇ ਸੱਤ ਵਜੇ ਤੋਂ ਲਾਪਤਾ ਸੀ ਤੇ ਬੋਲਣ ਤੇ ਸੁਨਣ ਵਿੱਚ ਵੀ ਅਸਮਰਥ ਸੀ। ਇਹ 6ਵੀਂ ਜਮਾਤ ਵਿੱਚ ਪੜਦੀ ਸੀ। ਜਿਸਦੀ ਪਛਾਣ ਮੋਨਿਕਾ ਪੁੱਤਰੀ ਸੁਰਿੰਦਰਪਾਲ ਵਾਸੀ ਤਲਵਣ ਦੇ ਰੂਪ ਵਿੱਚ ਹੋਈ ਹੈ। ਅੱਜ ਮੋਨਿਕਾ ਦੀ ਲਾਸ਼ ਸੜਕ...
ਚੰਡੀਗੜ. ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀਆਂ ਹਦਾਇਤਾਂ ਉੱਤੇ ਵਿਭਾਗ ਨੇ ਆਂਗਨਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਦੀਆਂ ਸੂਚੀਆਂ ਵੈੱਬਸਾਈਟ ਉਤੇ ਪਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਨੇ ਕੁੱਝ ਦਿਨ ਪਹਿਲਾਂ ਇਕ ਉੱਚ ਪੱਧਰੀ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਆਂਗਨਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਤੇ ਮੁੱਦੇ ਹੱਲ...
ਰਾਜਨੀਤੀ
ਆਏ ਦਿਨ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਲਈ ਕੈਪਟਨ ਸਰਕਾਰ ਜ਼ਿੰਮੇਵਾਰ- ‘ਆਪ’
Admin - 0
ਚੰਡੀਗੜ੍ਹ. ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਬੇਰੁਜ਼ਗਾਰੀ ਦਾ ਸ਼ਿਕਾਰ ਨੌਜਵਾਨਾਂ ਅਤੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚ ਹੋ ਰਹੇ ਵਾਧੇ ‘ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਅਜਿਹਾ ਇੱਕ ਦਿਨ ਵੀ ਨਹੀਂ ਲੰਘਦਾ ਜਦੋਂ ਖੁਦਕੁਸ਼ੀ ਦੀਆਂ ਘਟਨਾਵਾਂ ਦੀ ਖ਼ਬਰ ਅਖ਼ਬਾਰਾਂ ਵਿਚ ਨਾ ਛਪਦੀਆਂ ਹੋਣ। ਇਨ੍ਹਾਂ...
ਰਾਜਨੀਤੀ
ਪੰਜਾਬ ਦੇ 60,000 ਝੁੱਗੀ-ਝੌਂਪੜੀ ਵਾਸੀਆਂ ਨੂੰ ਨਾਗਰਿਕ ਸਹੂਲਤਾਂ ਅਤੇ ਜ਼ਮੀਨ ਦਾ ਮਿਲੇਗਾ ਮਾਲਕੀ ਹੱਕ
Admin - 0
ਚੰਡੀਗੜ. ਪੰਜਾਬ ਸਰਕਾਰ ਵੱਲੋਂ ਪੰਜਾਬ ਸਲੱਮ ਡਵੈਲਰਜ਼ (ਮਲਕੀਅਤੀ ਅਧਿਕਾਰ) ਐਕਟ, 2020 ਲਾਗੂ ਕਰਨ ਨਾਲ ਸੂਬੇ ਭਰ ਦੇ ਲਗਭਗ 60,000 ਝੁੱਗੀ ਝੌਂਪੜੀ ਵਾਲਿਆਂ ਨੂੰ ਮਲਕੀਅਤੀ ਅਧਿਕਾਰਾਂ ਦੇ ਨਾਲ ਨਾਲ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮਿਲਣਗੀਆਂ। ਬੁਲਾਰੇ ਅਨੁਸਾਰ ਹਾਲ ਹੀ ਵਿੱਚ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਇਹ ਕਾਨੂੰਨ ਸ਼ਹਿਰੀ ਝੁੱਗੀਆਂ ਝੌਂਪੜੀਆਂ ਵਾਲੇ ਖੇਤਰਾਂ ਦੀ ਨੁਹਾਰ ਬਦਲ ਦੇਵੇਗਾ। ਜਿਸ ਨਾਲ ਸ਼ਹਿਰਾਂ ਦੇ ਟਿਕਾਊ...
ਸੁਲਤਾਨਪੁਰ ਲੋਧੀ. ਪਿੰਡ ਸੂਖੀਆ ਨੰਗਲ ‘ਚ ਇਕ ਬੁਜੁਰਗ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਕਾਤਿਲਾਂ ਵਲੋਂ ਬੁਜੁਰਗ ਦਾ ਕਤਲ ਤੇਜਧਾਰ ਹਥਿਆਰਾਂ ਦਾ ਇਸਤੇਮਾਲ ਕਰਦੇ ਹੋਏ ਬਹੁਤ ਹੀ ਬੇਰਹਮੀ ਨਾਲ ਕੀਤਾ ਗਿਆ। ਮ੍ਰਿਤਕ ਦੀ ਪਛਾਣ ਕਰਮ ਸਿੰਘ (75) ਪੁੱਤਰ ਕਿਸ਼ਨ ਸਿੰਘ ਨਿਵਾਸੀ ਸੂਖੀਆ ਨੰਗਲ ਦੇ ਰੂਪ ਵਿੱਚ ਹੋਈ ਹੈ। ਇਹ ਬੁਜੁਰਗ ਆਰਸੀਐਫ ਦੇ ਗੁਰੁਦੁਆਰੇ ਵਿੱਚ ਸੇਵਾ ਕਰਦਾ ਸੀ।
Note : ਵਟਸਐਪ...









































