ਨਵੀਂ ਦਿੱਲੀ . ਕੋਰੋਨਾ ਮਹਾਂਮਾਰੀ ਨੇ ਹਰ ਦੇਸ਼ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਦੇ ਕਾਰਨ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੌਕਡਾਊਨ ਲਾਗੂ ਹੈ। ਅਜਿਹੇ ਪਰੇਸ਼ਾਨ ਮਾਹੌਲ ਵਿਚ ਅਮਰੀਕਾ ਨੇ ਇਕ ਪੂਰੇ ਅਕਾਦਮਿਕ ਸੈਸ਼ਨ ਲਈ ਸਕੂਲ-ਕਾਲਜ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਵਾਸ਼ਿੰਗਟਨ ਡੀਸੀ ਸਮੇਤ ਦੇਸ਼ ਦੇ ਘੱਟੋ-ਘੱਟ 37 ਰਾਜਾਂ ਵਿੱਚ ਲਾਗੂ ਕੀਤਾ ਗਿਆ ਹੈ। ਸੰਯੁਕਤ ਰਾਜ...
ਫਜ਼ਿਲਕਾ . ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਵਿਸ਼ਵ ਭਰ 'ਚ ਜੰਗ ਜਾਰੀ ਹੈ। ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਤੇ ਵਿਗਿਆਨੀ ਇਸ ਦੀ ਦਵਾਈਆਂ ਲੱਭਣ 'ਚ ਲੱਗੇ ਹੋਏ ਹਨ ਪਰ ਇਸ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦਵਾਈ ਦੀ ਤਿਆਰੀ ਤੋਂ ਅਸੀਂ ਕਿੰਨੇ ਦੂਰ ਹਾਂ। ਐਂਟੀ ਵਾਇਰਲ ਦਵਾਈ, ਵਾਇਰਸ ਨਾਲ ਲੜਨ ਦੀ ਸਮਰੱਥਾ ਬਿਹਤਰ ਬਣਾਉਣ ਵਾਲੀ ਦਵਾਈ ਤੇ...
ਤਰਨਤਾਰਨ
CBSE ਦੀਆਂ ਮੁਲਤਵੀ ਪ੍ਰੀਖਿਆਵਾਂ ਲੌਕਡਾਊਨ ਤੋਂ ਬਾਅਦ ਹੋਣਗੀਆਂ, ਐਤਵਾਰ ਨੂੰ ਵੀ ਹੋ ਸਕਦੇ ਪੇੇਪਰ – ਪਲਾਨ ਤਿਆਰ, ਛੇਤੀ ਹੋਵੇਗਾ ਐਲਾਨ
Admin - 0
ਨਵੀਂ ਦਿੱਲੀ . CBSE ਬੋਰਡ ਨੇ ਆਪਣੇ ਵਿਦਿਆਰਥੀਆਂ ਨੂੰ ਰਾਹਤ ਦੇਣ ਸਬੰਧੀ ਫੈਸਲਾ ਕੀਤਾ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਸੀਬੀਐੱਸਈ ਦੇ ਪ੍ਰਿੰਸੀਪਲਾਂ ਨਾਲ ਆਨਲਾਈਨ ਬੈਠਕ ਕੀਤੀ। ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਮਨੁੱਖੀ ਵਿਕਾਸ ਸਰੋਤ...
ਚੰਡੀਗੜ੍ਹ . ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਸਵੇਰੇ ਜਿੱਥੇ ਜਲੰਧਰ ਵਿਚ 9 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੁਣ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੀਜੀਆਈ ਚ ਦਾਖਿਲ ਕੋਰੋਨਾ ਪਾਜ਼ੀਟਿਵ 6 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਹੈ। ਹੁਣ ਪੰਜਾਬ ਵਿੱਚ ਕੋਰੋਨਾ ਨਾਲ ਇਹ 17ਵੀਂ ਮੌਤ ਦਾ ਮਾਮਲਾ ਸਾਹਮਣੇ...
Featured
ਜਲੰਧਰ ਦੇ 9 ਮਰੀਜ਼ਾਂ ਵਿਚੋਂ ਨਿਊ ਰਸੀਲਾ ਨਗਰ, ਮੰਜੀਤ ਨਗਰ ਦੇ ਵੀ ਮਾਮਲੇ, ਨਿਜਾਤਮ ਨਗਰ ਦੇ ਮਾਂ-ਬੇਟਾ ਨੇ ਕੋਰੋਨਾ ਜੰਗ ਜਿੱਤੀ
Admin - 0
ਜਲੰਧਰ. ਅੱਜ ਸਵੇਰੇ ਜਲੰਧਰ ਤੋਂ 9 ਹੋਰ ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਜਿਸ ਨਾਲ ਜਿਲ੍ਹੇ ਵਿੱਚ ਹੁਣ ਕੋਰੋਨਾ ਦੇ ਮਾਮਲੇ ਵੱਧ ਕੇ 62 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 286 ਹੋ ਗਈ ਹੈ ਤੇ ਕੁੱਲ 16 ਮੌਤਾਂ ਹੋਈਆਂ ਹਨ।
ਜਲੰਧਰ ਹੁਣ ਮਾਮਲੇ ਵੱਧ ਕੇ ਮੁਹਾਲੀ ਦੇ ਬਰਾਬਰ 62 ਹੋ ਗਏ। ਜਲੰਧਰ ਹੁਣ...
ਚੰਡੀਗੜ੍ਹ . ਭਾਰਤ ‘ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕਰਫਿਊ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਸਰਕਾਰ ਬਹੁਤ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਲਵੇਗੀ। 3 ਮਈ ਤੋਂ ਬਾਅਦ ਸਰਕਾਰ ਨੇ ਪੰਜਾਬ ‘ਚ ਕੋਰੋਨਾਵਾਇਰਸ ਕਰਕੇ ਲਾਏ ਕਰਫਿਊ ਨੂੰ ਹਟਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਰਫਿਊ ਨੂੰ ਕਿਵੇਂ ਤੇ ਕਦੋਂ ਹਟਾਇਆ ਜਾਵੇ,...
ਤਰਨਤਾਰਨ
ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦਿੰਦੇ ਹੋਏ ਲਾਕਡਾਊਨ ਸਮੇਂ ਦਾ ਬਿਜਲੀ ਬਿੱਲ ਮੁਆਫ ਕਰੇ : ਰਾਜੇਸ਼ ਬਾਘਾ
Admin - 0
ਫਗਵਾੜਾ. ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਲਾਕਡਾਊਨ ਹੈ, ਉਦੋਂ ਤੱਕ ਦਾ ਬਿਜਲੀ ਦਾ ਬਿੱਲ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲਾਂ ਬਿੱਲ ਦੀ ਅਦਾਇਗੀ ਨੂੰ 3 ਅਪ੍ਰੈਲ ਤੱਕ ਵਧਾ ਦਿੱਤਾ ਸੀ। ਜਿਸ ਕਾਰਨ ਲੋਕਾਂ ਵਿੱਚ...
ਜਲੰਧਰ . ਸ਼ਹਿਰ ਵਿਚ 24 ਘੰਟਿਆਂ ਦੀ ਸ਼ਾਂਤੀ ਤੋਂ ਬਾਅਦ, ਇਕ ਹੋਰ ਕੋਰੋਨਾ ਕੇਸ ਸਾਹਮਣੇ ਆਇਆ ਹੈ। ਇਹ ਮਾਮਲਾ ਮਕਸੂਦਾ ਦੇ ਜਵਾਲਾ ਨਗਰ ਦੀ 65 ਸਾਲਾਂ ਦੀ ਔਰਤ ਨੂੰ ਕੋਰੋਨਾ ਹੋਇਆ ਹੈ। ਪਹਿਲਾਂ ਜਲੰਧਰ ਵਿਚ 53 ਸਨ ਹੁਣ ਇਸ ਕੇਸ ਆਉਣ ਦੇ ਨਾਲ ਗਿਣਤੀ ਵੱਧ ਕੇ 54 ਹੋ ਗਈ ਹੈ। ਬੀਤੇ ਦਿਨੀ ਓਐੱਸਡੀ ਹਰਪ੍ਰੀਤ ਸਿੰਘ ਦੀ ਰਿਪੋਰਟ ਆਉਣ ਤੋਂ...
Featured
ਪੰਜਾਬ ਦੇ ਫਗਵਾੜਾ ਤੋਂ 6 ਮਹੀਨੇ ਦੀ ਬੱਚੀ ਸਮੇਤ ਅੱਜ 3 ਕੇਸ, ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 259 – ਪੜ੍ਹੋ ਪੂਰੀ ਰਿਪੋਰਟ
Admin - 0
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੰਮ੍ਰਿਤਸਰ ਤੋਂ ਕੋਰੋਨਾ ਦੇ 2 ਅਤੇ ਫਗਵਾੜਾ ਤੋਂ ਇਕ 6 ਸਾਲ ਦੀ ਬੱਚੀ ਦਾ ਮਾਮਲਾ ਸਾਹਮਣੇ ਆਇਆ ਹੈ. ਜਿਸ ਨਾਲ ਪੰਜਾਬ ਵਿੱਚ ਹੁਣ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 259 ਹੋ ਗਈ ਹੈ। ਅਮ੍ਰਿਤਸਰ ਵਿੱਚ ਜਿਹੜੇ ਦੋ ਮਾਮਲੇ ਸਾਹਮਣੇ ਆਏ ਹਨ ਉਹ ਕ੍ਰਿਸ਼ਨਾ ਨਗਰ ਦੇ ਹਨ ਤੇ ਹੋਮ...
Uncategorized
ਜਲੰਧਰ ਦੇ 14 ਨੌਜਵਾਨ ਵਕੀਲਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਕੋਰੋਨਾ ਖਿਲਾਫ਼ ਕੰਪੇਨ – ਪੜ੍ਹੋ ਕਿਵੇਂ ਕਰ ਰਹੇ ਨੇ ਲੋਕਾਂ ਨੂੰ ਅਵੇਯਰ
Admin - 0
ਜਲੰਧਰ . ਕੋਰੋਨਾ ਨੂੰ ਲੈ ਕੇ ਜਿੱਥੇ ਸਰਕਾਰ ਤੇ ਪ੍ਰਸਾਸ਼ਨ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥ ਹੀ ਜਲੰਧਰ ਕਚਹਿਰੀ ਵਿਚ ਵਕਾਲਤ ਕਰਨ ਵਾਲੇ ਨੌਜਵਾਨ ਵਕੀਲਾਂ ਨੇ ਸੋਸ਼ਲ ਮੀਡੀਆ ਤੇ ਕੰਪੇਨ ਸ਼ੁਰੂ ਕੀਤੀ ਹੈ। ਜਿਸ ਰਾਹੀਂ ਇਹ ਨੌਜਵਾਨ ਵਕੀਲ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਇਸ ਕੰਪੇਨ...








































