ਲੁਧਿਆਣਾ . ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਇਕ ਹੋਰ ਕੋਰੋਨਾ ਕੇਸ ਸਾਹਮਣੇ ਆਏ ਹਨ । ਇਸ ਤੋਂ ਇਲਾਵਾ ਸਵੇਰੇ ਇਕ ਕੇਸ ਜਲੰਧਰ ਜਿਲ੍ਹੇ ਤੋਂ ਵੀ ਸਾਹਮਣੇ ਆਇਆ ਸੀ। ਜਿਸ ਨਾਲ ਜਲੰਧਰ ਜਿਲ੍ਹੇ ਵਿਚ ਕੁਲ ਕੋਰੋਨਾ ਮਰੀਜਾਂ ਦੀ ਗਿਣਤੀ 63 ਹੋ ਗਈ ਹੈ ਅਤੇ ਲੁਧਿਆਣਾ ਜਿਲ੍ਹੇ ਵਿਚ ਮਰੀਜਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹੁਣ ਤਕ ਸੂਬੇ ਵਿਚ...
ਗੁਰਦਾਸਪੁਰ
ਲੌਕਡਾਊਨ ਦਾ ਸਾਇਡ ਇਫ਼ੈਕਟ – ਘਰੇਲੂ ਹਿੰਸਾ ‘ਚ 21% ਵਾਧਾ, ਡੀਜੀਪੀ ਦੀ ਚੇਤਾਵਨੀ – ਦੋਸ਼ੀਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
Admin - 0
ਚੰਡੀਗੜ੍ਹ . ਕਰਫਿਊ/ਲਾਕਡਾਊਨ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਅੰਕੜੇ ਦਰਸਾਉਂਦੇ ਹਨ ਕਿ ਫਰਵਰੀ ਤੋਂ 20 ਅਪ੍ਰੈਲ ਦਰਮਿਆਨ ਔਰਤਾਂ ਵਿਰੁੱਧ ਅਪਰਾਧ ਦੇ ਕੇਸਾਂ ਵਿੱਚ (4709 ਤੋਂ 5695 ਤੱਕ) 21% ਵਾਧਾ ਹੋਇਆ ਹੈ, ਅਤੇ ਇਸੇ ਸਮੇਂ ਦੌਰਾਨ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲੇ ਵੀ ਇਸੇ ਪ੍ਰਤੀਸ਼ਤ ਨਾਲ (3287...
ਨੈਸ਼ਨਲ
ਸਰਪੰਚਾਂ ਨਾਲ ਵੀਡੀਓ ਕਾਨਫਰੰਸਿੰਗ ‘ਤੇ ਬੋਲੇ ਮੋਦੀ – ਕੋਰੋਨਾ ਨੇ ਸਾਨੂੰ ਆਤਮ-ਨਿਰਭਰ ਬਣਨ ਦਾ ਸਬਕ ਸਿਖਾਇਆ
Admin - 0
ਪ੍ਰਧਾਨ ਮੰਤਰੀ ਨੇ ਏਕੀਕ੍ਰਿਤ ਈ-ਗ੍ਰਾਮ ਸਵਰਾਜ ਪੋਰਟਲ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ. ਰਾਸ਼ਟਰੀ ਪੰਚਾਇਤ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਏਕੀਕ੍ਰਿਤ ਈ-ਗ੍ਰਾਮ ਸਵਰਾਜ ਪੋਰਟਲ ਦੀ ਸ਼ੁਰੂਆਤ ਕੀਤੀ। ਜਿਸਦੇ ਜ਼ਰੀਏ ਪਿੰਡ ਦੇ ਵਿਕਾਸ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਆਪਣੇ...
ਗੌਰਵ ਬੱਸੀ | ਜਲੰਧਰ
ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਬੀਤੇ ਦਿਨੀ ਜਾਂਚ ਲਈ ਭੇਜੀ ਗਈ ਸੀ। ਹੁਣ ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ।
ਅੱਜ ਸਾਹਮਣੇ ਆਏ ਮਰੀਜ਼ ਦੀ ਪਛਾਣ ਵਿਕਾਸ ਕੁਮਾਰ ਮਿਸ਼ਰਾ ਦੇ ਰੂਪ ਵਿੱਚ ਹੋਈ ਹੈ। ਇਹ ਵੀ ਜਲੰਧਰ ਦੇ...
ਬਰਨਾਲਾ . ਨਵੀਂ ਖੋਜ ਦੇ ਮੁਤਾਬਿਕ ਨੋਬਲ ਕੋਰੋਨਾਵਾਇਰਸ ਸੂਰਜ ਦੀ ਰੌਸ਼ਨੀ ਨਾਲ ਜਲਦੀ ਨਸ਼ਟ ਹੋ ਜਾਂਦਾ ਹੈ, ਇਹ ਪ੍ਰਯੋਗ ਅਜੇ ਜਨਤਕ ਨਹੀਂ ਕੀਤਾ ਗਿਆ ਹੈ ਤੇ ਬਾਹਰੀ ਮੁਲਾਂਕਣ ਦੀ ਉਡੀਕ ਕੀਤੀ ਜਾ ਰਹੀ ਹੈ। ਇਸਦਾ ਖੁਲਾਸਾ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕੀਤਾ ਹੈ। ਹੋਮਲੈਂਡ ਸੁੱਰਖਿਆ ਵਿਭਾਗ ਦੇ ਵਿਭਾਗ ਦੇ ਵਿਗਿਆਨ ਤੇ ਤਕਨਾਲੋਜੀ ਦੇ ਸਲਾਹਕਾਰ ਵਿਲੀਅਮ ਬ੍ਰਾਇਨ ਨੇ ਵ੍ਹਾਈਟ...
ਨਵੀਂ ਦਿੱਲੀ. ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਸੰਭਾਵਤ ਟੀਕੇ ਦੀਆਂ ਮਨੁੱਖੀ ਅਜ਼ਮਾਇਸ਼ਾਂ ਸ਼ੁਰੂ ਹੋਣ ਜਾ ਰਹੀਆਂ ਹਨ। ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਉਸਨੇ ਕਿਹਾ ਕਿ ਇਸ ਪ੍ਰਕਿਰਿਆ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਮੰਗਲਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ, ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਘੋਸ਼ਣਾ ਕੀਤੀ ਸੀ ਕਿ ਇਸ...
ਜਲੰਧਰ . ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਾਲੇ ਰਵੀ ਛਾਬੜਾ ਨੂੰ ਅੱਜ ਸਿਵਲ ਹਸਪਤਾਲ ਜਲੰਧਰ ਤੋਂ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਮਾਂ ਦਾ ਵੀ ਲੰਮੇ ਇਲਾਜ ਮਗਰੋਂ ਲੁਧਿਆਣਾ ਦੇ ਸੀਐਮਸੀ ਦੇ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਤਿੰਨ ਮਰੀਜ਼ ਪਿੰਡ ਵਿਰਕ ਦੇ ਜੋ ਬਲਦੇਵ ਦੇ ਸੰਪਰਕ ਵਿੱਚ ਆਏ ਸੀ ਉਹਨਾਂ ਨੂੰ 8 ਅਪ੍ਰੈਲ ਨੂੰ ਹਸਪਤਾਲ...
Uncategorized
ਜਲੰਧਰ ‘ਚ ਹੁਣ ਔਡ-ਇਵਨ ਫਾਰਮੂਲੇ ਨਾਲ ਵਿਕਣਗੇ ਸਬਜ਼ੀਆਂ ਤੇ ਫ਼ਲ, ਪੜ੍ਹੋ ਕੀ ਹੋਣ ਜਾ ਰਹੇ ਬਦਲਾਅ
Admin - 0
ਜਲੰਧਰ . ਸ਼ਹਿਰ ਵਿੱਚ ਸਬਜ਼ੀ ਅਤੇ ਫਲ ਵੇਚਣ ਵਾਲਿਆਂ ਦੀ ਭੀੜ ਘਟਾਉਣ ਲਈ ਇੱਥੇ ਹੁਣ ਔਡ-ਇਵਨ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਹੁਣ ਤੱਕ ਰੋਜ਼ਾਨਾ ਜਲੰਧਰ ਸ਼ਹਿਰ ਵਿੱਚ ਕਰੀਬ 2000 ਸਬਜ਼ੀ ਅਤੇ ਫਲ ਵਾਲੇ ਲੋਕਾਂ ਦੇ ਘਰਾਂ ਤੱਕ ਜਾ ਕੇ ਸਮਾਨ ਵੇਚਦੇ ਸਨ। ਹੁਣ ਰੋਜ਼ਾਨਾ ਸਿਰਫ ਇਕ ਹਜ਼ਾਰ ਲੋਕ ਹੀ ਸਬਜ਼ੀ-ਫਲ ਵੇਚ ਸਕਣਗੇ। ਅਜਿਹਾ ਫੈਸਲਾ ਸਬਜ਼ੀ ਮੰਡੀ ਅਤੇ ਮੁਹੱਲਿਆ...
ਤਰਨਤਾਰਨ
ਸੋਨੀਆਂ ਗਾਂਧੀ ਨਾਲ ਵੀਡੀਓ ਕਾਨਫਰੰਸ ਤੋਂ ਬਾਅਦ ਪੰਜਾਬ ‘ਚ ਕੋਰੋਨਾ ਨਾਲ 6.2 ਫੀਸਦ ਉੱਚ ਮੌਤ ਦਰ ਦੀ ਜਾਂਚ ਦੇ ਹੁਕਮ
Admin - 0
ਚੰਡੀਗੜ੍ਹ . ਪੰਜਾਬ ਵਿਚ ਕੋਰੋਨਾ ਪੀੜਤਾਂ ਦੇ ਮੁਕਾਬਲੇ ਮੌਤ ਦਰ 6.2 ਫੀਸਦ ਹੋਣ ਕਰਕੇ ਹੁਣ ਪੰਜਾਬ ਸਰਕਾਰ ਨੇ ਮੌਤਾਂ ਬਾਰੇ ਜਾਣਨ ਲਈ ਵੀਰਵਾਰ ਨੂੰ ਸੂਬੇ ਵਿੱਚ ਉੱਚ ਮੌਤ ਦਰ ਦੀ ਜਾਂਚ ਦਰ ਨੂੰ ਸਮਝਣ ਲਈ ਮਾਹਿਰਾਂ ਵੱਲੋਂ ਕੋਵਿਡ ਨਾਲ ਹੋਣ ਵਾਲੀ ਹਰੇਕ ਮੌਤ ਦੀ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ...
ਨਵੀਂ ਦਿੱਲੀ. ਕੇਂਦਰੀ ਵਿੱਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਇਕ ਆਦੇਸ਼ ਜਾਰੀ ਕੀਤਾ ਗਿਆ ਹੈ। ਜਿਸ ਵਿਚ ਇਹ ਕਿਹਾ ਜਾਂਦਾ ਹੈ ਕਿ ਜੁਲਾਈ 2021 ਤਕ ਕੇਂਦਰੀ ਕਰਮਚਾਰੀਆਂ ਦੇ ਵਧੇ ਹੋਏ ਡੀ.ਏ. ਦੇ ਇਨਸਟਾਲਮੈਂਟ ਤੇ ਪਾਬੰਦੀ ਲਗਾ ਦਿੱਤੀ ਹੈ।
ਦੇਸ਼ ਵਿੱਚ ਕੋਰੋਨਾ ਸੰਕਟ ਕਾਰਨ ਆਰਥਿਕਤਾ ਉੱਤੇ ਵੱਡਾ ਪ੍ਰਭਾਵ ਪਿਆ ਹੈ। ਇਸ ਦੌਰਾਨ ਵੀਰਵਾਰ ਨੂੰ ਭਾਰਤ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ।...









































