ਲਾਹੌਰ . ਪਾਕਿਸਤਾਨ ਵਿਚ ਲਾਹੌਰ ਤੋਂ ਉਡਿਆ ਜਹਾਜ਼ ਕਰਾਚੀ ਹਵਾਈ ਅੱਡੇ ਨੇੜੇ ਕ੍ਰੈਸ਼ ਹੋ ਗਿਆ ਜਿਸ ਵਿਚ ਤਕਰੀਬਨ 107 ਲੋਕ ਸ਼ਾਮਲ ਸਨ। ਇਹ ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ। ਕੁਝ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਏਅਰਲਾਈਨ ਕਰੂ ਮੈਂਬਰਾਂ ਸਮੇਤ 107 ਲੋਕ ਇਸ ਜਹਾਜ਼ 'ਚ ਸਵਾਰ ਸਨ। ਜਹਾਜ਼ ਦੇ ਰਿਹਾਇਸ਼ੀ ਇਲਾਕੇ 'ਚ ਡਿੱਗਣ ਦੀ ਖਬਰ...
ਐਸ ਬੀ ਐਸ ਨਗਰ/ਨਵਾਂਸ਼ਹਿਰ
NawanShehar : ਸਾਵਧਾਨ ! ਇਕਾਂਤਵਾਸ ਦੀ ਉਲੰਘਣਾ ਕੀਤੀ ਤਾਂ ਹੋਵੇਗੀ ਕਾਰਵਾਈ, ਪਰਚੇ ਦੇ ਨਾਲ ਸਟੇਟ ਇਕਾਂਤਵਾਸ ‘ਚ ਭੇਜਿਆ ਜਾਵੇਗਾ
Admin - 0
ਨਵਾਂਸ਼ਹਿਰ . ਲੰਬਾ ਸਮਾਂ ਕੋਰੋਨਾ ਨਾਲ ਜੂਝਦੇ ਰਹੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ‘ਘਰਾਂ ’ਚ ਇਕਾਂਤਵਾਸ’ ’ਚ ਭੇਜੇ ਲੋਕਾਂ ਦੇ ਇਕਾਂਤਵਾਸ ਤੋੜ ਕੇ ਬਾਹਰ ਘੁੰਮਣ ਕਾਰਨ ਲੋਕਾਂ ਨੂੰ ਦਰਪੇਸ਼ ਖਤਰੇ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆਉਣ ਦਾ ਮਨ ਬਣਾ ਲਿਆ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਜ਼ਿਲ੍ਹਾ...
ਨੈਸ਼ਨਲ
PM ਮੋਦੀ ਦੇ ਐਲਾਨ ‘ਤੇ ਭੜਕੀ ਮਮਤਾ ਬੈਨਰਜ਼ੀ, ਕਿਹਾ- ਨੁਕਸਾਨ 1 ਲੱਖ ਕਰੋੜ ਦਾ, ਮਿਲੇ 1 ਹਜ਼ਾਰ ਕਰੋੜ
Admin - 0
ਨਵੀਂ ਦਿੱਲੀ. ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਦਾ ਹਵਾਈ ਦੌਰਾ ਕੀਤਾ, ਜੋ ਅਮਫਾਨ ਦੇ ਤੂਫਾਨ ਨਾਲ ਤਬਾਹ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਮੁੱਖ ਮੰਤਰੀ ਮਮਤਾ ਬੈਨਰਜੀ ਪੀਐੱਮ ਮੋਦੀ ਦੇ ਐਲਾਨ ਨਾਲ ਹੈਰਾਨ ਹਨ। ਉਸਦਾ ਕਹਿਣਾ ਹੈ ਕਿ ਘਾਟਾ ਇਕ ਲੱਖ ਕਰੋੜ ਦਾ...
ਨੈਸ਼ਨਲ
PM Modi ਨੇ ਬੰਗਾਲ ‘ਚ ਆਏ ਅਮਫਾਨ ਤੂਫਾਨ ਦੇ ਨੁਕਸਾਨ ਦਾ ਲਿਆ ਜਾਇਜ਼ਾ, 1000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ
Admin - 0
ਕੋਲਕਾਤਾ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਵਿਚ ਤੂਫਾਨ ਕਾਰਨ ਹੋਈ ਤਬਾਹੀ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕੇਂਦਰ ਦੀ ਤਰਫੋਂ ਬੰਗਾਲ ਨੂੰ 1 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਬੰਗਾਲ ਫਿਰ ਉੱਠੇਗਾ। ਪੀਐਮ ਮੋਦੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੱਛਮੀ ਬੰਗਾਲ ਦੇ ਨਾਲ ਹਨ।...
ਫਾਜ਼ਿਲਕਾ . ਕੋਰੋਨਾ ਦੀ ਲੜਾਈ ਲੜ ਰਹੇ 5 ਲੋਕ ਜੋ ਹਾਲੇ ਡਾਕਟਰਾਂ ਦੀ ਦੇਖ-ਰੇਖ ਹੇਠ ਸਰਕਾਰੀ ਹਸਪਤਾਲ ਜਲਾਲਾਬਾਦ ਵਿਚ ਸਨ ਉਹ ਅੱਜ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ ਹੁਣ ਜ਼ਿਲ੍ਹੇ ਵਿਚ ਕੋਈ ਵੀ ਕੋਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਨਹੀਂ ਹੈ ਅਤੇ ਜ਼ਿਲ੍ਹੇ ਦੇ ਸਾਰੇ 44 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਡਿਪਟੀ ਕਮਿਸ਼ਨਰ ਅਰਵਿੰਦ...
ਫਾਜ਼ਿਲਕਾ
ਫਾਜ਼ਿਲਕਾ ਦੇ ਲੋਕਾਂ ਦੀ ਜ਼ਿੰਦਗੀ ਮੁੜ ਤੋਂ ਪਈ ਲੀਹੇਂ, ਜ਼ਰੂਰੀ ਸਾਮਾਨ ਲੈਣ ਲਈ ਲੋਕ ਬਾਜ਼ਾਰਾਂ ਵੱਲ ਘੱਤਣ ਲੱਗੇ ਵਹੀਰਾਂ
Admin - 0
ਫਾਜ਼ਿਲਕਾ. ਲੰਮੇ ਕਰਫਿਊ ਮਗਰੋਂ ਜ਼ਿੰਦਗੀ ਨੇ ਫਿਰ ਦੁਬਾਰਾ ਰਫ਼ਤਾਰ ਫੜ੍ਹ ਲਈ ਹੈ। ਫਾਜ਼ਿਲਕਾ ਵਿਚ ਲੋਕਾਂ ਨੇ ਆਪਣੀਆਂ ਜ਼ਰੂਰਤ ਦੀਆਂ ਚੀਜਾਂ ਲੈਣ ਲਈ ਬਾਜਾਰ ਵੱਲ ਵਹੀਰਾ ਘੱਤ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਰਫਿਊ ਤੇ ਲੌਕਡਾਊਨ ਦੇ ਬਾਵਜੂਦ ਸਮੇਂ ਸਮੇਂ ਹਰੇਕ ਸੁਵਿਧਾ ਮੁਹੱਈਆ ਕਰਵਾਈ...
ਚੰਡੀਗੜ੍ਹ . ਪੰਜਾਬ 'ਚ ਗੈਰਕਾਨੂੰਨੀ ਸ਼ਰਾਬ ਦੇ ਮੁੱਦੇ 'ਤੇ ਕੈਪਟਨ ਸਰਕਾਰ ਕਸੂਤੀ ਫਸ ਗਈ ਹੈ। ਵਿਰੋਧੀ ਪਾਰਟੀਆਂ ਵੀ ਇਸ ਦਾ ਪੂਰਾ ਲਾਹਾ ਲੈ ਰਹੀਆਂ ਹਨ। ਰਾਜਪੁਰਾ ਤੇ ਖੰਨਾ 'ਚ ਫੜੀਆਂ ਗਈਆਂ ਗੈਰਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਨੇ ਸਰਕਾਰ ਦੇ ਨਾਲ-ਨਾਲ ਆਬਕਾਰੀ ਵਿਭਾਗ ਨੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਰਾਬ ਦੀਆਂ ਫੈਕਟਰੀਆਂ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ ਤੇ...
ਗੁਰਦਾਸਪੁਰ
ਬਟਾਲਾ ਦੇ 3 ਪਿੰਡ ਤੇ ਮੁੱਹਲਾ ਬਸੰਤ ਨਗਰ ਅਤੇ ਗੁਰਦਾਸਪੁਰ ਦੇ 1 ਪਿੰਡ ‘ਚ ਕੋਰੋਨਾ ਪ੍ਰਭਾਵਿਤ ਮਰੀਜਾਂ ਦੇ ਘਰਾਂ ਨੇੜਲੇ ਖੇਤਰ ਸੀਲ ਕਰਨ ਦੇ ਹੁਕਮ
Admin - 0
ਗੁਰਦਾਸਪੁਰ. ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਧਾਰਾ 144 ਤਹਿਤ ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) (ਇਹ ਚਾਰੇ ਸਬ ਡਵੀਜ਼ਨ ਬਟਾਲਾ ਵਿਚ) ਅਤੇ ਪਿੰਡ ਠੀਕਰੀਵਾਲ (ਸਬ ਡਵੀਜ਼ਨ ਗੁਰਦਾਸਪੁਰ ਵਿਚ) ਨੂੰ ਇਹਤਿਆਤ ਵਜੋਂ ਕੋਰੋਨਾ ਵਾਇਰਸ ਤੋਂ ਬਚਾਅ ਤੇ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਮੰਤਵ ਨਾਲ ਪਾਜ਼ੀਟਿਵ ਰਿਪੋਰਟ ਆਉਣ ਵਾਲੇ ਮਰੀਜ ਦੇ ਘਰ...
ਨਵੀਂ ਦਿੱਲੀ . ਦੇਸ਼ ਭਰ 'ਚ ਲੱਗੇ ਲੌਕਡਾਊਨ ਕਾਰਨ ਬੰਦ ਸਕੂਲ 15 ਜੁਲਾਈ ਤੋਂ ਬਾਅਦ ਖੁੱਲ੍ਹ ਸਕਦੇ ਹਨ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਸਕੂਲਾਂ 'ਚ ਪੜ੍ਹਾਈ ਲਈ ਗਾਇਡਲਾਈਨਸ ਤਿਆਰ ਕਰ ਰਿਹਾ ਹੈ ਜੋ ਜਲਦ ਜਾਰੀ ਹੋ ਸਕਦੀਆਂ ਹਨ। ਸੂਤਰਾਂ ਮੁਤਾਬਕ ਇਕ ਦਿਨ 'ਚ 33 ਫੀਸਦ ਜਾਂ 50 ਫੀਸਦ ਬੱਚੇ ਹੀ ਸਕੂਲ ਜਾਣਗੇ। ਵਿਦਿਆਰਥੀਆਂ ਦੀ ਸੰਖਿਆਂ ਦੇ ਆਧਾਰ 'ਤੇ ਹੱਥ ਧੋਣ...
ਜਲੰਧਰ
ਜਲੰਧਰ ਦੇ ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਮੰਜੂਰ ਨਹੀਂ ਆਡ-ਇਵਨ ਫਾਰਮੂਲਾ – ਵਾਲਮੀਕਿ ਚੌਕ ‘ਤੇ ਧਰਨਾ ਦੇਣ ਦੀ ਚੇਤਾਵਨੀ
Admin - 0
ਜਲੰਧਰ. ਪੰਜਾਬ ਵਿੱਚ ਕਰਫਿਊ ਖਤਮ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਡ-ਈਵਨ ਫਾਰਮੂਲੇ ਤਹਿਤ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਖੋਲ੍ਹਣ ਦੇ ਫੈਸਲੇ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ। ਖ਼ਾਸਕਰ ਰੈਣਕ ਬਾਜ਼ਾਰ ਅਤੇ ਸ਼ੇਖਾਂ ਬਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕ ਆਪਣੀ ਜ਼ਰੂਰਤ ਅਨੁਸਾਰ ਬਾਜ਼ਾਰ ਵਿਚ ਖਰੀਦਦਾਰੀ ਨਹੀਂ ਕਰ ਪਾਉਂਦੇ। ਇਸ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਨਾਲ...









































