Home Blog Page 2107
ਚੰਡੀਗੜ੍ਹ . ਕੋਰੋਨਾ ਵਾਇਰਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾਵਾਇਰਸ ਤੋਂ ਵੀ ਮਾੜੇ ਪ੍ਰਭਾਵ ਦੇਖਣ ਨੂੰ ਮਿਲਣਗੇ। ਉਨ੍ਹਾਂ ਨੇ ਲੌਕਡਾਊਨ ਦੇ ਫੈਸਲੇ ਦੀ ਸ਼ਾਲਾਘਾ ਵੀ ਕੀਤੀ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਹਾਲਾਤ ਕੋਰੋਨਾ ਬਿਮਾਰੀ ਤੋਂ ਵੀ ਵੱਧ ਖਤਰਨਾਕ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ...
ਨਵੀਂ ਦਿੱਲੀ . ਕੌਮਾਂਤਰੀ ਮੁਦਰਾ ਕੋਸ਼ IMF ਨੇ ਸੰਸਾਰ ਦੀ ਇਕੋਨਮੀ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਹੈ। IMF ਦਾ ਕਹਿਣਾ ਹੈ ਕਿ ਇਸ ਸਮੇਂ ਵਿਸ਼ਵ ਸਾਲ 1930 ਦੀ ਮਹਾਮੰਦੀ ਤੋਂ ਵੀ ਭਿਆਨਕ ਸੰਕਟ ਵਿੱਚ ਘਿਰ ਚੁੱਕੀ ਹੈ। ਜੇਕਰ ਕੋਰੋਨਾ ਮਹਾਮਾਰੀ ਲੰਮੀ ਚੱਲੀ ਤਾਂ ਸਰਕਾਰਾਂ ਤੇ ਕੇਂਦਰੀ ਬੈਂਕਾਂ ਲਈ ਸੰਕਟ 'ਤੇ ਕਾਬੂ ਪਾਉਣਾ ਵੱਡੀ ਚੁਣੌਤੀ ਸਾਬਤ ਹੋਵੇਗਾ। IMF...
ਕਿਲ੍ਹੇ ਮੁਹੱਲੇ 'ਚ ਪਹੁੰਚਿਆ ਕੋਰੋਨਾ, 40 ਸਾਲ ਦੇ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਜਲੰਧਰ. ਕੋਰੋਨਾ ਦੇ ਮਾਮਲੇ ਜਲੰਧਰ ਸ਼ਹਿਰ ਵਿੱਚ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਕਿਲਾ ਮੁਹੱਲਾ ਦੇ 40 ਸਾਲਾ ਸੁਰਜੀਤ ਕਪੂਰ ਦੀ ਕੋਰੋਨਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ਦੀ ਇੱਕ ਰਿਪੋਰਟ ਵਿੱਚ, ਜਲੰਧਰ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਦੇ ਨਮੂਨੇ ਪਾਜ਼ੀਟਿਵ ਮਿਲੇ ਸਨ। ਇਨ੍ਹਾਂ ਵਿੱਚੋਂ...
ਸੰਗਰੂਰ . ਲੌਕਡਾਊਨ ਦੇ  ਚੱਲਦਿਆਂ  ਜਿੱਥੇ ਸ਼ਰਾਬ ਦੇ ਠੇਕੇ ਬੰਦ ਹੋ ਗਏ ਸਨ ਹੁਣ ਕੇਂਦਰ ਸਰਕਾਰ ਨੇ ਮੋਹਾਲੀ ਸਮੇਤ ਪੰਜਾਬ ਦੇ 4 ਜ਼ਿਲ੍ਹੇ ਕੋਰੋਨਾ ਹੌਟਸਪੋਟ ਦੀ ਕੈਟਾਗਿਰੀ ਵਿਚ ਰੱਖੇ ਨੇ, ਕੋਰੋਨਾ ਲੋਕਡਾਊਨ ਦੇ ਚੱਲਦਿਆਂ ਸ਼ਰਾਬ ਦੇ ਠੇਕੇ ਬੰਦ ਹੋਣ ਨਾਲ ਸ਼ਰਾਬ ਪੀਣ ਵਾਲਿਆ ਨੂੰ ਕਾਫੀ ਠੇਸ ਪਹੁੰਚੀ ਸੀ ਪਰ ਹੁਣ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਦਰਅਸਲ ਪੰਜਾਬ ਸਰਕਾਰ...
ਗੁਰਦਾਸਪੁਰ  . ਕੋਰੋਨਾ ਵਾਇਰਸ ਦੇ ਕਰਕੇ ਲੋਕਾਂ ਨੇ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਆਉਣ ਜਾਣ ਵਾਲਿਆ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਪਿੰਡ ਦਤਾਰਪੁਰ ਵਿਚ ਸਾਹਮਣੇ ਆਇਆ ਹੈ। ਪਿੰਡ ਦੇ ਠੀਕਰੀ ਪਹਿਰੇ ਤੇ ਖੜ੍ਹੇ ਲੋਕਾਂ ਵਲੋਂ ਪਿੰਡ ਦੇ ਇਕ ਨੌਜਵਾਨ ਨੂੰ, ਜੋ ਕਿ ਪਲੰਬਰ...
ਸੰਗਰੂਰ. ਪੰਜਾਬ ਵਿੱਚ ਕੋਰੋਨਾ ਨਾਲ 1 ਹੋਰ ਮੌਤ ਹੋਣ ਦੀ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਪਹਿਲਾ ਪਾਜ਼ੀਟਿਵ ਕੇਸ 70 ਸਾਲਾ ਬਜ਼ੂਰਗ ਸੰਸਾਰ ਸਿੰਘ ਦੀ ਅੱਜ ਮੌਤ ਹੋ ਗਈ ਹੈ। ਇਸਦਾ ਇਲਾਜ਼ ਅਮ੍ਰਿਤਸਰ ਵਿੱਚ ਇਲਾਜ਼ ਚਲ ਰਿਹਾ ਸੀ। ਦੋ ਦਿਨ ਪਹਿਲਾਂ ਉਨ੍ਹਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਦਿਨੀ ਜਲੰਧਰ ਦੇ ਹਸਪਤਾਲ...
ਪਟਿਆਲਾ . ਅੱਜ ਕੋਰੋਨਾ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਪਹਿਲਾ ਕੇਸ ਇਕ ਆਟੋ ਚਾਲਕ ਦਾ ਜਿਸ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਆਟੋ ਚਾਲਕ ਦੇ ਇਨਫੈਕਟਿਡ ਹੋਣ ਦੀ ਵਜ੍ਹਾ ਸਾਫ ਨਹੀ ਹੋ ਰਹੀ ਹੈ। ਦੂਜਾ ਕੇਸ ਸੁਜਾਨਪੁਰ ਨਾਲ ਜੁੜਿਆ ਹੋਇਆ ਹੈ ਹੁਣ ਤੱਕ ਪਠਾਨਕੋਟ ਵਿਚ ਕੋਰੋਨਾ ਵਾਇਰਸ ਦੇ 24 ਕੇਸ ਹੋ ਗਏ ਹਨ। ਪਟਿਆਲਾ ਵਿਚ ਕੋਰੋਨਾ...
100 ਵਰ੍ਹੇਆਂ ਦੀ ਹੋਣ ਤੋਂ ਬਾਅਦ ਵੀ ਹਰ ਮੁਸ਼ਕਲ ਨੂੰ ਜਿੱਤਣ ਦਾ ਜਜ਼ਬਾ- 2019 'ਚ ਪਿੱਠ ਦੀ ਸਰਜਰੀ ਦੇ 30 ਦਿਨਾਂ ਬਾਅਦ ਹੀ ਸ਼ੁਰੂ ਕਰ ਦਿੱਤਾ ਸੀ ਚੱਲਣਾ ਲੰਡਨ. ਕੋਰੋਨਾਵਾਇਰਸ ਹਰ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਖ਼ਾਸਕਰ ਇਸ ਵਾਇਰਸ ਨਾਲ ਬਜ਼ੁਰਗ ਲੋਕਾਂ ਦੀ ਮੌਤ ਜ਼ਿਆਦਾ ਹੋਈ ਹੈ, ਪਰ ਬ੍ਰਿਟੇਨ ਵਿਚ 106 ਵਰ੍ਹੇਆਂ ਦੀ ਇਕ...
ਨਵੀਂ ਦਿੱਲੀ . ਦੱਖਣੀ ਦਿੱਲੀ ਵਿਚ ਇਕ ਪੀਜ਼ਾ ਡਿਲੀਵਰੀ ਕਰਨ ਵਾਲੇ ਇਕ ਲੜਕੇ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਹੁਣ ਇਸ ਖੇਤਰ ਦੇ 72 ਪਰਿਵਾਰਾਂ ਨੂੰ ਕੁਆਰੰਟੀਨ ਵਿਚ ਰਹਿਣ ਲਈ ਕਿਹਾ ਗਿਆ ਹੈ। ਦਰਅਸਲ ਇਸ ਮੁੰਡੇ ਦੇ ਕੋਰੋਨਾ ਸਕਾਰਾਤਮਕ ਆਉਣ ਤੋਂ ਬਾਅਦ, ਹਾਊਜ਼ ਖਾਸ ਅਤੇ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਦੇ 72 ਘਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ, ਹਾਲਾਂਕਿ, ਅਧਿਕਾਰੀਆਂ ਨੇ...
ਚੰਡੀਗੜ੍ਹ ਸਮੇਤ ਸੂਬੇ ਦੇ 5 ਜਿਲ੍ਹਿਆਂ ਨੂੰ ਕੀਤਾ ਗਿਆ ਹੌਟਸਪੋਟ ਘੋਸ਼ਿਤ ਸੰਗਰੂਰ . ਪੰਜਾਬ ਵਿਚ ਕੋਰੋਨਾ ਦਾ ਤੇਜ਼ੀ ਨਾਲ ਫੈਲਣਾ ਜਾਰੀ ਹੈ। ਰਾਜ ਵਿਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ, ਰਾਜ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 191 ਤੱਕ ਪਹੁੰਚ ਗਈ ਹੈ। 5 ਨਵੇਂ ਸਾਹਮਣੇ ਆਏ ਮਰੀਜ਼ਾਂ ਵਿੱਚੋਂ 3 ਮਰੀਜ਼ ਪਟਿਆਲਾ ਅਤੇ 2...
- Advertisement -

MOST POPULAR