Home Blog Page 2109
-ਹਰਦੇਵ ਚੌਹਾਨ            ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੋਏਗੀ । ਉਦੋਂ ਅਸੀਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਖੇ ਡੀਪੀਆਈ ਕਾਲਜਾਂ ਵਿੱਚ ਸੰਪਾਦਕ ਦੇ ਅਹੁਦੇ 'ਤੇ ਤਾਇਨਾਤ ਹੁੰਦੇ ਸੀ । ਕਿਆ ਬਾਤਾਂ ਸੀ ਉਨ੍ਹਾਂ ਭਲੇ ਵੇਲਿਆਂ ਦੀਆਂ ... ਆਰਥਿਕ ਤੰਗੀਆਂ ਤੁਰਸ਼ੀਆਂ ਨੇ ਹਾਲੇ ਸਰਕਾਰੇ, ਦਰਬਾਰੇ ਬਾਹਲੀ ਦਸਤਕ ਨਹੀਂ ਸੀ ਦਿੱਤੀ ... ਲਿਹਾਜਾ ਅੱਜ ਵਾਂਗ ਨੌਕਰੀ 'ਚ...
ਨਵੀਂ ਦਿੱਲੀ . 83 ਦਿਨਾਂ ਬਾਅਦ  ਪੀਐਮ ਨਰੇਂਦਰ ਮੋਦੀ ਦਿੱਲੀ ਤੋਂ ਬਾਹਰ ਆਏ ਹਨ। ਪ੍ਰਧਾਨ ਮੰਤਰੀ ਮੋਦੀ ਕੁੱਝ ਸਮਾਂ ਪਹਿਲਾਂ ਪੱਛਮੀ ਬੰਗਾਲ ਪਹੁੰਚੇ ਸਨ। ਪੀਐਮ ਮੋਦੀ ਅੱਜ ਤੂਫਾਨ ਪ੍ਰਭਾਵਿਤ ਪੱਛਮੀ ਬੰਗਾਲ ਤੇ ਉੜੀਸਾ ਦਾ ਹਵਾਈ ਸਰਵੇਖਣ ਕਰਨ ਜਾ ਰਹੇ ਹਨ। ਉਹ ਅਮਫਨ ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਪ੍ਰਭਾਵਿਤ...
ਅੰਮ੍ਰਿਤਸਰ . ਕੋਰੋਨਾ ਸੰਕਟ ਕਰਕੇ ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ 167 ਭਾਰਤੀਆਂ ਵਿੱਚੋਂ ਇੱਕ ਮੁਸਾਫਰ ਇਬ੍ਰਾਹਿਮ ਜ਼ੁਬੇਰ ਮੁਹੰਮਦ ਦਾ ਅੱਤਵਾਦੀ ਜਥੇਬੰਦੀ ਅਲਕਾਇਦਾ ਨਾਲ ਸਬੰਧ ਨਿਕਲਿਆ ਹੈ। ਉਸ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲੰਗਾਨਾ ਨਾਲ ਸਬੰਧ ਜ਼ੁਬੈਰ ਅਲਕਾਇਦਾ ਦਾ ਵਿੱਤੀ ਲੈਣ-ਦੇਣ ਸੰਭਾਲਦਾ ਸੀ।...
ਚੰਡੀਗੜ੍ਹ. ਰਾਜ ਵਿਜੀਲੈਂਸ ਬਿਓਰੋ ਨੇ ਕਾਲੇ ਬਾਜਾਰੀਕਰਨ ਲਈ ਜਰੂਰੀ ਵਸਤਾਂ ਦੇ ਭੰਡਾਰ ਨੂੰ ਰੋਕਣ ਲਈ ਅੱਜ ਦਵਾਈਆਂ ਵੇਚਣ ਵਾਲੇ 3 ਦੁਕਾਨਦਾਰਾਂ ਨੂੰ ਵਾਧੂ ਰੇਟਾਂ ਉਤੇ ਸੈਨੇਟਾਈਜ਼ਰ ਅਤੇ ਮਾਸਕ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ.ਵਿਜੀਲੈਂਸ ਬਿਓਰੋ ਪੰਜਾਬ, ਬੀ.ਕੇ. ਉੱਪਲ ਨੇ ਕਿਹਾ ਕਿ ਬਿਓਰੋ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਇਕ ਵਿਸ਼ੇਸ਼ ਮੁਹਿੰਮ ਪਹਿਲਾਂ ਹੀ ਸੁਰੂ ਕੀਤੀ ਹੋਈ ਹੈ ਤਾਂ ਜੋ ਸਰਕਾਰ...
ਅੰਮ੍ਰਿਤਸਰ . ਲੌਕਡਾਊਨ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਫਲਾਈਟਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਕੜੀ ਦੌਰਾਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਅੱਜ ਸਵੇਰੇ ਸੱਤ ਵਜੇ ਏਅਰ ਇੰਡੀਆ ਦੀ ਵਿਸ਼ੇਸ਼ ਫਲਾਈਟ 200 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਲੈ ਕੇ ਅੰਮ੍ਰਿਤਸਰ ਪਹੁੰਚੀ। ਇਸ ਫਲਾਇਟ 'ਚ ਜ਼ਿਆਦਾਤਰ ਪੰਜਾਬ...
ਬਠਿੰਡਾ . ਜ਼ਿਲ੍ਹਾ ਵਾਸੀਆਂ ਲਈ ਖੁਸ਼ੀ ਦੀ ਖਬਰ ਹੈ ਹੁਣ ਜ਼ਿਲ੍ਹਾ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਿਆ ਹੈ।  ਅੱਜ ਜਿਹੜੇ 2 ਮਰੀਜ਼ ਹਸਪਤਾਲ ਜੇਰੇ ਇਲਾਜ਼ ਸਨ ਉਹਨਾਂ ਨੂੰ ਵੀ ਘਰ ਭੇਜ ਦਿੱਤਾ ਗਿਆ ਹੈ। ਹੁਣ ਜ਼ਿਲ੍ਹੇ ਵਿਚ ਕੋਈ ਵੀ ਕਰੋਨਾ ਮਰੀਜ ਹਸਪਤਾਲ ਵਿਚ ਭਰਤੀ ਨਹੀਂ ਹੈ ਅਤੇ ਜ਼ਿਲ੍ਹੇ ਵਿਚ ਪਾਏ ਗਏ ਸਾਰੇ 43 ਮਰੀਜ਼ ਠੀਕ ਹੋ ਕੇ ਘਰ ਪਰਤ...
ਅਰਜੋਈਆਂ' ਅਰਜ਼ਪ੍ਰੀਤ ਦੇ ਪਹਿਲਾ ਕਾਵਿ ਸੰਗ੍ਰਹਿ ਹੈ। ਅਰਜ਼ਪ੍ਰੀਤ ਪੰਜਾਬ ਦਾ ਵਾਸਿੰਦਾ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰ ਰਿਹਾ ਹੈ। ਅਤੇ ਉਹ ਆਪਣੀਆਂ ਕਵਿਤਾਵਾਂ ਰਾਹੀਂ ਮੌਜੂਦਾ ਪੰਜਾਬ ਦੇ ਹਾਲਾਤਾਂ ਦੀ ਬਿਆਨਾਕਾਰੀ ਬੜੀ ਪਾਰਦਰਸ਼ਤਾ ਦੇ ਨਾਲ ਕਰਦਾ ਹੈ ਕਿ ਉਹ ਚੜਦੇ ਪੰਜਾਬ ਤੋਂ ਢਲਦੇ ਪੰਜਾਬ ਦੀ ਦਾਸਤਾਨ ਲਿਖਣ ਤੋਂ ਝਿਜਕਦਾ ਨਹੀ। ਅਰਜ਼ ਕਵਿਤਾ ਦੇ ਨਾਲ-ਨਾਲ ਹੋ ਤੁਰਦਾ ਹੈ। ਉਹ ਹਰ ਲਫ਼ਜ ਤੋਂ ਜਾਣੂ ਹੋ...
ਮੁੰਬਈ. ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਚਾਹੇ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ, ਪਰ ਇਨ੍ਹੀਂ ਦਿਨੀਂ ਉਹ ਆਪਣੀ ਵੈੱਬ ਸੀਰੀਜ਼ ਵੈਬਸਾਈਟਸ ਪਾਤਾਲ ਲੋਕ ਲਈ ਜ਼ਬਰਦਸਤ ਚਰਚਾ ਵਿਚ ਹੈ। ਜਿਥੇ ਲੜੀ ਨੂੰ ਦਰਸ਼ਕਾਂ ਲਈ ਚੰਗਾ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਸ਼ੋਅ ਦੀ ਨਿਰਮਾਤਾ ਅਨੁਸ਼ਕਾ ਸ਼ਰਮਾ ਹੁਣ ਇੱਕ ਮੁਸੀਬਤ ਵਿੱਚ ਫਸ ਗਈ ਹੈ। ਅਨੁਸ਼ਕਾ ਸ਼ਰਮਾ 'ਤੇ ਇਕ ਵਕੀਲ ਦਾ...
-ਪਵਿੱਤਰ ਕੌਰ ਮਾਟੀ ਥੱਕ ਜਾਂਦੀ ਹਾਂ ਅੱਕ ਜਾਂਦੀ ਹਾਂ ਮੈਂ ਕਦੇ ਕਦੇ ਕੁਝ ਇਸ ਤਰਾ ।ਉਲਝ ਜਿਹੀ ਜਾਂਦੀ ਹਾਂ ਆਪਣੇ ਹੀਨਾਜੁਕ ਬੁਣੇ ਰੇਸ਼ਮੀ ਤੰਦਾ ਜਿਹੇਰਿਸ਼ਤਿਆ ਦੀ ਬੁਣਤੀ ਵਿੱਚ ।ਕਿਉਂ ਲੱਗਦਾ ਹੈ ਕਦੇ ਕਦੇ ?ਕਿ ਇਹ ਮੇਰਾ ਘਰ ਨਹੀਂ ਕੈਦਖਾਨਾ ਹੈ ਕੋਈ ਟੱਪ ਜਾਵਾਂ ਇਸ ਕੈਦਖਾਨੇ ਤੇ ਰਿਸ਼ਤਿਆ ਦੇ ਉੱਚੇ ਉੱਚੇ ਵਲਗਣਾ ਨੂੰ ਜੀਅ ਕਰਦਾ ਹੈ ਜੀਅ ਭਰਕੇ ਜੀਅ ਲਵਾਂ ਕੋਈ...
-ਗੁਰਬਖ਼ਸ਼ ਸਿੰਘ ਪ੍ਰੀਤਲੜੀ ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, "ਮੇਰੀ ਪਤਨੀ ਨੂੰ ਭੇਜ ਦਿਓ।" ਉਹਨਾਂ ਪੁਛਿਆ, "ਇਕਲੀ ਕੀਕਰ ਆਵੇ।" ਮੈਂ ਲਿਖਿਆ, "ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ਖ਼ਤਰਾ ਨਹੀਂ।"ਉਹ ਆ ਗਈ। ਛੇ...
- Advertisement -

MOST POPULAR