Home Blog Page 2093
ਜਲੰਧਰ . ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹਰ ਦੇਸ਼ ਆਪਣੇ-ਆਪਣੇ ਯਤਨਾਂ ਵਿਚ ਲੱਗਿਆ ਹੈ। ਆਸਟ੍ਰੇਲੀਆਂ ਦੇ ਮੈਲਬਰਨ ਸ਼ਹਿਰ ਵਿਚ ਸੀਵਰੇਜ ਚੈਕ ਕੀਤਾ ਜਾ ਰਿਹਾ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਦੂਜੇ ਪਾਸੇ ਗੱਲ ਜੇ ਆਪਣੇ ਸ਼ਹਿਰ ਜਲੰਧਰ ਦੀ ਕਰੀਏ ਤਾਂ ਸੀਵਰੇਜ ਦਾ ਹਾਲ ਵੇਖ ਕੇ ਤੁਹਾਨੂੰ ਹੈਰਾਨੀ ਹੋਏਗੀ। ਗੁਰੂ ਗੋਬਿੰਦ ਸਿੰਘ ਐਵੀਨਿਊ ਪਿੱਛੇ...
ਲੁਧਿਆਣਾ . ਦੁੱਧ ਉਤਪਾਦਨ ਦੇ ਮਾਮਲੇ 'ਚ ਲੁਧਿਆਣਾ ਪੰਜਾਬ ਵਿਚੋਂ ਪਹਿਲੇ ਨੰਬਰ 'ਤੇ ਹੈ ਜਿੱਥੇ ਰੋਜ਼ਾਨਾ 43.33 ਫੀਸਦ ਉਤਪਾਦਨ ਹੁੰਦਾ ਹੈ। ਅੱਜ ਵਿਸ਼ਵ ਦੁੱਧ ਦਿਹਾੜੇ ਮੌਕੇ ਸਫੇਦ ਕ੍ਰਾਂਤੀ 'ਚ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਖਾਸ ਯੋਗਦਾਨ ਦੇ ਰਿਹਾ ਹੈ। ਲੁਧਿਆਣਾ ਸ਼ਹਿਰ ਵਿਚ 800 ਦੇ ਕਰੀਬ ਡੇਅਰੀਆਂ ਹਨ। ਜ਼ਿਲ੍ਹੇ 'ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਵੀ ਹੈ। ਪੂਰੇ ਪੰਜਾਬ 'ਚ ਕੁੱਲ...
ਜਲੰਧਰ . ਲੰਮੇ ਸਮੇਂ ਤੋਂ ਜਾਰੀ ਲੌਕਡਾਊਨ ਤੋਂ ਬਾਅਦ 3 ਜੂਨ ਨੂੰ ਪੂਰੀ ਸੁਰੱਖਿਆ ਦੇ ਨਾਲ ਰਾਏਯਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਖੁੱਲ੍ਹ ਜਾਵੇਗਾ। ਜਿਲ੍ਹਾ ਬੈਡਮਿਟਨ ਜਲੰਧਰ ਦੀ ਕਮੇਟੀ ਦੇ ਚੇਅਰਮੈਨ ਵਿਸ਼ੇਵ ਸਾਰਰੰਗ ਏਡੀਸੀ ਦੀ ਬੈਠਕ ਵਿਚ ਲਿਆ ਗਿਆ। ਰਾਸ਼ਟਰੀ ਬੈਡਮਿਟਨ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਬੈਠਕ ਵਿਚ ਖਿਡਾਰੀਆਂ ਨੂ ਕੋਰੋਨਾ ਦੇ ਪ੍ਰਭਾਵ ਤੋਂ ਬਚਾਉਣ ਲਈ ਰਣਨੀਤੀ ਬਣਾਈ ਗਈ ਹੈ। ਰਾਏਯਾਦਾ ਹੰਸਰਾਜ...
ਜਲੰਧਰ . ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੇਂਦਰ ਸਰਕਾਰ ਨੇ ਗੈਸ ਸਿਲੰਡਰ ਦੇ ਰੇਟ ਕਾਫੀ ਵਧਾ ਦਿੱਤੇ ਹਨ। ਜੇਕਰ ਗੱਲ ਜਲੰਧਰ ਦੀ ਕਰੀਏ ਤਾਂ ਹੁਣ ਸ਼ਹਿਰ ਦੇ ਵਿਚ ਇਕ ਸਿਲੰਡਰ 619.50 ਰੁਪਏ ਦਾ ਪਵੇਗਾ। ਸਿਲੰਡਰ ਦੀ ਕੀਮਤ ਕਰੀਬ 35 ਰੁਪਏ ਵੱਧ ਗਈ ਹੈ। ਜਲੰਧਰ ਦੇ ਸੋਡਲ ਇਲਾਕੇ ਵਿਚ ਬਣੀ ਬੱਧਣ ਗੈਸ ਏਜੰਸੀ ਦੇ ਮਾਲਕ ਸ਼ੁਰੇਸ ਕੁਮਾਰ ਨੇ ਦੱਸਿਆ ਕਿ ਇਹ...
ਨਵੀਂ ਦਿੱਲੀ . ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਗੈਰ ਸਬਸਿਡੀ ਵਾਲੇ ਸਿਲੰਡਰਾਂ 'ਤੇ 11 ਰੁਪਏ 50 ਪੈਸੇ ਦਾ ਵਾਧਾ ਹੋਇਆ ਹੈ। ਇਹ ਸਿਲੰਡਰ 593 ਰੁਪਏ ਵਿੱਚ ਮਿਲੇਗਾ। ਇਹ ਪਹਿਲੀ ਵਾਰ ਹੈ ਜਦੋਂ ਫਰਵਰੀ ਤੋਂ ਬਾਅਦ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਹੈ। ਨਵੀਂਆਂ ਕੀਮਤਾਂ ਅੱਜ ਤੋਂ ਹੋਣਗੀਆਂ...
ਜਲੰਧਰ . ਸ਼ਹਿਰ ਦੇ ਪੌਰਸ ਏਰਿਆ ਲਾਜਪਤ ਨਗਰ ਨਿਊ ਜਵਾਹਰ ਨਗਰ, ਅਰਬਨ ਸਟੇਟ ਦੇ ਕੁਝ ਲੋਕਾਂ ਨੂੰ ਕੋਰੋਨਾ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ। ਕੋਰੋਨਾ ਵਾਇਰਸ ਹੁਣ ਡਿਫੈਸ ਕਾਲੋਨੀ ਤੇ ਬੀਐਸਐਫ਼ ਕੈਂਪ ਵਿਚ ਵੀ ਪਹੁੰਚ ਗਿਆ ਹੈ। ਦੋ ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਵਿਚ ਇਕ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣਾ ਵਾਲਾ ਹੈ ਤੇ ਇਕ...
ਨਵੀਂ ਦਿੱਲੀ . ਦੋ ਮਹੀਨਿਆਂ ਤੋਂ ਵੱਧ ਸਮੇਂ ਦੀਤਾਲਾਬੰਦੀ ਤੋਂ ਬਾਅਦ ਦੇਸ਼ ਦੀ ਨਵੀਂ ਸਵੇਰ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ, ਨਿਯਮਾਂ ਤੋਂ ਛੋਟ ਦੇ ਬਾਅਦ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਛੋਟਾਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਦਿੱਤੀਆਂ ਗਈਆਂ ਹਨ। ਅਨਲੌਕ -1 ਵਿੱਚ ਕੀ- ਕੀ ਖੁੱਲ੍ਹੇਗਾ? ਰੇਲਵੇ 200 ਗੱਡੀਆਂ ਚੱਲਣਗੀਆਂ ...
ਜਲੰਧਰ . ਅੱਜ ਪੂਰੇ ਵਿਸ਼ਵ ਵਿਚ ਤੰਬਾਕੂ ਦਿਵਸ ਮਨਾਇਆ ਜਾ ਰਿਹਾ ਹੈ। ਸਰਕਾਰਾਂ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰ ਰਹੀਆਂ ਹਨ। ਲੋਕਾਂ ਨੂੰ ਅਤੇ ਖਾਸ ਤੌਰ ਤੇ ਸਕੂਲੀ ਵਿਦਿਆਰਥੀਆਂ ਨੂੰ ਤੰਬਾਕੂ ਤੋਂ ਬਚਾਉਣ ਲਈ ਕਾਨੂੰਨ ਬਣਾਇਆ ਹੋਇਆ ਹੈ ਕਿ ਸਕੂਲ ਦੇ ਆਲੇ-ਦੁਆਲੇ ਦੇ 100 ਮੀਟਰ ਦੇ ਦਾਇਰੇ ਅੰਦਰ ਤੰਬਾਕੂ ਦੀ ਦੁਕਾਨ ਨਹੀਂ ਖੋਲ੍ਹ ਸਕਦਾ। ਇਸ...
ਚੰਡੀਗੜ੍ਹ . ਲੌਕਡਾਊਨ ਦਾ ਚੌਥੇ ਪੜਾਅ ਅੱਜ ਖਤਮ ਹੋ ਰਿਹਾ ਹੈ। ਇਸ ਵਾਰ ਲੌਕਡਾਊਨ ‘ਚ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਸ ਤਰਤੀਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਸਕੂਲ, ਕਾਲਜ, ਕੋਚਿੰਗ ਸੈਂਟਰ ਤੇ ਹੋਰ ਵਿਦਿਅਕ ਸੰਸਥਾਵਾਂ ਦੁਬਾਰਾ ਖੋਲ੍ਹੀਆਂ ਜਾਣਗੀਆਂ। ਹਾਲਾਂਕਿ ਹਾਲਾਤ ਅਨੁਸਾਰ ਜੁਲਾਈ ਵਿੱਚ ਫੈਸਲਾ ਲਿਆ ਜਾਵੇਗਾ। ਸਕੂਲ ਦੁਬਾਰਾ ਖੋਲ੍ਹਣ ਤੇ ਤਰੀਕਾਂ ਬਾਰੇ ਮਾਪਿਆਂ ਨਾਲ ਸਲਾਹ-ਮਸ਼ਵਰੇ ਤੋਂ...
ਚੰਡੀਗੜ੍ਹ . ਮੀਂਹ ਕਾਰਨ ਦੇਸ਼ ਭਰ 'ਚ ਪੈ ਰਹੀ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪੂਰੇ ਉੱਤਰੀ ਭਾਰਤ ਦੇ ਲੋਕਾਂ ਨੂੰ ਹਲਕੀ ਬਾਰਸ਼ ਤੋਂ ਬਾਅਦ ਕੁਝ ਠੰਡਕ ਮਹਿਸੂਸ ਹੋਈ। ਇਸ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਕੁਝ ਦਿਨ ਪਹਿਲਾਂ ਪਾਰਾ ਲਗਾਤਾਰ ਉਤਾਂਹ ਵੱਲ ਵਧ ਰਿਹਾ ਸੀ। ਇਸ ਮਗਰੋਂ ਤਪਦੀ ਲੂ ਨੇ ਲੋਕਾਂ ਦਾ ਜੀਣਾ...
- Advertisement -

MOST POPULAR