Home Blog Page 2092
ਨਵੀਂ ਦਿੱਲੀ . ਪੀਐਮ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਭਾਰਤੀ ਉਦਯੋਗ ਸੰਘ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਸੰਬੋਧਨ ‘ਚ ਉਹ ਦੇਸ਼ ਨੂੰ ਆਰਥਿਕ ਵਿਕਾਸ ਦੇ ਰਾਹ 'ਤੇ ਲਿਆਉਣ ਦੇ ਮੰਤਰ ਨੂੰ ਭਾਰਤੀ ਉਦਯੋਗ ਨਾਲ ਸਾਂਝਾ ਕਰਨਗੇ। ਸੀਆਈਆਈ ਨੇ ਸਥਾਪਨਾ ਦੇ 125 ਸਾਲ ਹੋਏ ਪੂਰੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ, ਕੇਂਦਰ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਆਪੀ...
ਜਲੰਧਰ . ਸ਼ਹਿਰ ਦੇ ਕੈਲਾਸ਼ ਨਗਰ, ਨਿਊ ਕੈਲਾਸ਼ ਨਗਰ, ਗੋਬਿੰਦ ਨਗਰ ਵਿਚ ਪੀਣ ਵਾਲੇ ਪਾਣੀ ਵਿਚ ਸੀਵਰੇਜ ਵਾਲਾ ਗੰਦਾ ਪਾਣੀ ਆਉਣ ਕਰਕੇ ਇਲਾਕੇ ਵਿਚ ਪੀਲੀਆ ਤੇ ਪੇਟ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਕੈਲਾਸ਼ ਨਗਰ ਤੇ ਨਿਊ ਕੈਲਾਸ਼ ਨਗਰ ਵਾਸੀ ਵਿਕਾਸ ਭੰਡਾਰੀ, ਰੋਸ਼ਨ ਲਾਲ ਗੁਪਤਾ, ਸੁਰਿੰਦਰ ਕੁਮਾਰ ਗੁਪਤਾ, ਅਨੀਤਾ ਸਹਿਗਲ, ਮੁਕਤਾ ਭੰਡਾਰੀ, ਪ੍ਰੀਤੀ ਬਾਂਸਲ ਅਤੇ ਹੋਰ ਮੁਹੱਲਾ ਵਾਸੀਆਂ ਨੇ ਦੱਸਿਆ...
ਚੰਡੀਗੜ੍ਹ . ਪੰਜਾਬ  'ਚ ਕੋਰੋਨਵਾਇਰਸ  ਮਹਾਮਾਰੀ ਤੇ ਲੌਕਡਾਊਨ ਕਾਰਨ ਹੋਏ ਭਾਰੀ ਨੁਕਸਾਨ ਦਾ ਸਾਹਮਣਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਜੂਨ ਤੋਂ ਸ਼ਰਾਬ ‘ਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਕਦਮ ਨਾਲ ਸੂਬੇ ਨੂੰ ਚਾਲੂ ਵਿੱਤੀ ਵਰ੍ਹੇ ਵਿਚ 145 ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਹੋਏਗਾ। ਸੂਬੇ ਨੂੰ ਵਿੱਤੀ ਸਾਲ 2020-21 ਲਈ 26000 ਕਰੋੜ ਰੁਪਏ...
ਹੁਸ਼ਿਆਰਪੁਰ . ਅੱਜ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਵਾਲੇ ਵਿਅਕਤੀਆਂ ਦੇ ਲਏ ਗਏ 137 ਸੈਪਲਾਂ ਦੀ ਰਿਪੋਰਟ ਆਉਣ ਨਾਲ ਜ਼ਿਲ੍ਹੇ ਵਿੱਚ 8 ਨਵੇ ਪਾਜ਼ੀਟਿਵ ਆਉਣ ਨਾਲ ਕੁੱਲ ਗਿਣਤੀ 129 ਹੋ ਗਈ ਹੈ। ਨਵੇ ਪਾਜ਼ੀਟਿਵ ਕੇਸ ਟਾਡਾ ਸਿਹਤ ਬਲਾਕ ਦੇ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਿਤ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਦਿੰਦੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ...
ਗੁਰਦਾਸਪੁਰ . ਜਿਲ੍ਹੇ ਵਿਚ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣਾ ਆਇਆ ਹੈ। ਪਹਿਲਾਂ ਜਿਲ੍ਹੇ ਵਿਚ ਪਾਜ਼ੀਟਿਵ ਗਿਣਤੀ 9 ਸੀ। ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਇਹ ਵਿਅਕਤੀ ਪਿੰਡ ਕੋਠੇ ਮਜੀਠੀਆ ਬਲਾਕ ਬਹਿਰਾਮਪੁਰ ਦਾ ਹੈ ਤੇ ਬੀਤੇ ਦਿਨੀਂ ਮੁੰਬਈ ਵਿਚੋਂ ਆਇਆ ਸੀ। ਇਸਨੂੰ ਕਮਿਊਨਿਟੀ ਹੈਲਥ ਸੈਂਟਰ, ਧਾਰੀਵਾਲ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ...
ਲੁਧਿਆਣਾ . ਪੰਜਾਬ ਵਿਚ ਕੋਰੋਨਾ ਨੂੰ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ ਪਰ ਕਿਤੇ-ਕਿਤੇ ਲੋਕਾਂ ਦੀ ਅਣਗਹਿਲੀ ਕਾਰਨ ਹੋਰ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅੱਜ ਹੀ ਲੁਧਿਆਣਾ ਵਿਚ 4 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 4...
ਜਲੰਧਰ . ਸੈਨਿਕ ਇੰਸਟੀਚਿਊਟ ਆਫ ਮੇਨੈਜਮੈਂਟ ਤਕਨਾਲੋਜੀ ਜਲੰਧਰ ਵਲੋਂ ਚਾਰ ਅਸਾਮੀਆਂ ਜਿਨ੍ਹਾਂ ਵਿੱਚ ਸਹਾਇਕ ਲੈਕਚਰਾਰ (ਇਕ ਅਸਾਮੀ), ਲੈਬ ਅਸਿਸਟੈਂਟ (ਇਕ ਅਸਾਮੀ), ਟਰੇਨਿੰਗ ਕਲਰਕ (ਇਕ ਅਸਾਮੀ) ਤੇ ਸੇਵਾਦਾਰ (ਇਕ ਅਸਾਮੀ) ਸ਼ਾਮਲ ਹੈ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਚਾਰ ਅਸਾਮੀਆਂ ਠੇਕਾ ਅਧਾਰ 'ਤੇ 11 ਮਹੀਨਿਆਂ ਲਈ...
ਸੁਮਨਦੀਪ ਕੌਰ | ਜਲੰਧਰ ਲੌਕਡਾਊਨ ਦੌਰਾਨ ਆਪਣੇ ਨੇਕ ਕੰਮਾਂ ਦੇ ਕਾਰਨ ਸੋਨੂੰ ਸੂਦ ਭਾਰਤ ਦੇ ਰੀਅਲ ਹੀਰੋ ਬਣ ਗਏ ਹਨ। ਮੁੰਬਾਈ ਵਿਚ ਫਸੇ ਪ੍ਰਵਾਸੀਆਂ ਨੂੰ ਉਹਨਾਂ ਦੇ ਘਰ ਭੇਜ ਕੇ ਸੋਨੂੰ ਸੂਦ ਰੋਜਾਨਾ ਲੱਖਾਂ ਦਿਲ ਜਿੱਤੇ ਰਹੇ ਹਨ। ਕੋਰੋਨਾ ਕਾਰਨ ਕਿੰਨੇ ਹੀ ਲੋਕ ਅਜਿਹੇ ਸਨ ਜੋ ਆਪਣਿਆ ਤੋਂ ਵਿਛੜ ਕੇ ਦੂਰ ਫਸੇ ਸਨ। ਉਹਨਾਂ ਦੇ ਘਰ ਤੱਕ ਪਹੁੰਚਾਉਣ...
ਜਲੰਧਰ/ਫਗਵਾੜਾ . ਕਪੂਰਥਲਾ ਜਿਲੇ ਦੇ ਫਗਵਾੜਾ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲੇ ਮਾਮਲੇ ਵਿੱਚ ਕਿਰਾਏਦਾਰ ਨੇ ਆਪਣੇ ਮਕਾਨ ਮਾਲਕ ਬਜੁਰਗ ਪਤੀ-ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕ ਪਤੀ-ਪਤਨੀ ਕੈਨੇਡਾ ਤੋਂ ਪਰਤੇ ਸਨ। ਲੌਕਡਾਊਨ ਕਰਕੇ ਇੱਥੇ ਫਸ ਗਏ। ਲੌਕਡਾਊਨ ਖਤਮ ਹੋਣ ਤੋਂ ਬਾਅਦ ਉਨ੍ਹਾਂ ਵਾਪਿਸ ਕੈਨੇਡਾ ਜਾਣਾ ਸੀ। ਫਗਵਾੜਾ ਦੇ ਉਂਕਾਰ ਨਗਰ ਦੀ ਗਲੀ ਨੰਬਰ ਤਿੰਨ 'ਚ ਐਨਆਰਆਈ ਉਂਕਾਰ ਸਿੰਘ ਆਪਣੀ...
ਜਲੰਧਰ . ਕੋਰੋਨਾ ਕਰਕੇ ਬੰਦ ਹੋਏ ਕੰਮਕਾਰ ਦੀ ਥੌੜ ਹੁੰਦਿਆ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਵਾਪਸ ਵਰਤ ਰਹੇ ਹਨ। ਅੱਜ ਜਲੰਧਰ ਜਿਲ੍ਹਾ ਮਹਿਲਾ ਕਾਂਗਰਸ ਕੌਸਲਰ ਵਾਰਡ ਨੰਬਰ-20 ਡਾ . ਜਸਲੀਨ ਸੇਠੀ ਨੇ ਕਾਂਗਰਸ ਵਰਕਰਾਂ ਨਾਲ ਮਿਲ ਕੇ “ਮਾਣ” ਤਹਿਤ ਸ਼੍ਰਮਿਕ ਟ੍ਰੇਨ ਰਾਹੀ ਘਰ ਵਾਪਸ ਪਰਤ ਰਹੀਆਂ ਮਜ਼ਦੂਰ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ। ਡਾ . ਸੇਠੀ ਨੇ ਕਿਹਾ ਸਾਡੀ ਆਲ ਇੰਡੀਆ...
- Advertisement -

MOST POPULAR