ਸ਼ਨੀਵਾਰ ਨੂੰ ਸ਼ਾਮ 5 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ, ਐਤਵਾਰ ਰਹਿਣਗੀਆਂ ਸਾਰੀ ਦਿਹਾੜੀ ਬੰਦ

0
1888

ਜਲੰਧਰ . ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੀਕ ਐਂਡ ਤੇ ਲੌਕਡਾਊਨ ਲਾ ਦਿੱਤਾ ਹੈ। ਸ਼ਨੀਵਾਰ ਨੂੰ ਸ਼ਾਮ 5 ਵਜੇ ਤੱਕ ਤੇ ਐਤਵਾਰ ਨੂੰ ਸਾਰੀ ਦਿਹਾੜੀ ਦੁਕਾਨਾਂ ਬੰਦ ਰਹਿਣਗੀਆਂ। 

ਕੀ-ਕੀ ਖੁੱਲ੍ਹੇਗਾ

ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਕਰਿਆਨਾ, ਦਵਾਈਆਂ ਆਦਿ ਪਹਿਲਾਂ ਵਾਂਗ ਹੀ ਸੱਤ ਵੱਜੇ ਤੱਕ ਖੁੱਲ੍ਹਣਗੀਆਂ

ਸ਼ਰਾਬ ਦੀਆਂ ਦੁਕਾਨਾਂ ਨੂੰ ਰਾਤ 8 ਵਜੇ ਤੱਕ ਖੋਲ੍ਹਣ ਦੀ ਹਦਾਇਤ ਹੈ

ਹੋਰ ਕੀ ਕਰਨਾ ਪਵੇਗਾ

ਦੂਜੇ ਜਿਲ੍ਹਿਆ ਵਿਚ ਜਾਣ ਲਈ ਈ-ਪਾਸ ਦੀ ਲੋੜ ਪਵੇਗੀ

ਹਸਪਤਾਲ ਜਾਣ ਲਈ ਕਿਸੇ ਵੀ ਈ-ਪਾਸ ਦੀ ਲੋੜ ਨਹੀਂ ਹੋਵੇਗੀ