ਅੰਮ੍ਰਿਤਸਰ
ਜਦੋਂ ਤੱਕ ਮੇਰੀ ਸਰਕਾਰ ਹੈ, ਕਿਸਾਨਾਂ ਨੂੰ ਮੁਫ਼ਤ ਬਿਜਲੀ ਮਿਲਦੀ ਰਹੇਗੀ : ਕੈਪਟਨ ਅਮਰਿੰਦਰ ਸਿੰਘ
Admin - 0
ਚੰਡੀਗੜ੍ਹ . ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਵੱਲੋਂ ਪੇਸ਼ ਕੀਤੇ ਵਿੱਤੀ ਘਾਟੇ ਦੇ ਵਾਧੇ ਦੇ ਹਿੱਸੇ ਨੂੰ ਛੱਡਣ ਲਈ ਤਿਆਰ ਹੈ ਪਰ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗੀ।...
ਐਸ ਬੀ ਐਸ ਨਗਰ/ਨਵਾਂਸ਼ਹਿਰ
ਲੋਕਾਂ ਨੂੰ ਸੋਨੂੰ ਸੂਦ ਜਾਪਿਆ ਭਗਤ ਸਿੰਘ, ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਟਵਿੱਟਰ ‘ਤੇ ਸ਼ੇਅਰ ਕੀਤੀ ਫੋਟੋ
Admin - 0
ਚੰਡੀਗੜ੍ਹ . ਸੋਸ਼ਲ ਮੀਡੀਆਂ ਤੇ ਅਦਾਕਾਰ ਸੋਨੂੰ ਸੂਦ ਦੀ ਭਗਤ ਸਿੰਘ ਵਾਲੀ ਫੋਟੋ ਸ਼ੇਅਰ ਹੋ ਰਹੀ ਹੈ। ਇਹ ਪ੍ਰਸ਼ੰਸਾ ਕਰਨ ਵਾਲਾ ਕੋਈ ਹੋਰ ਨਹੀਂ ਪੰਜਾਬੀ ਗਾਇਕ ਗੁਰੂ ਰੰਧਾਵਾ ਹੈ। ਸੋਨੂੰ ਸੂਦ ਦਾ ਸਨਮਾਨ ਕਰਨ ਲਈ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਸ਼ਿਲਪਾ ਸ਼ੈੱਟੀ ਤੋਂ ਬਾਅਦ ਗੁਰੂ ਨੇ, ਲੌਕਡਾਊਨ ਤੋਂ ਬਾਅਦ ਮੁੰਬਈ ‘ਚ ਫਸੇ ਯੂਪੀ ਤੇ...
ਚੰਡੀਗੜ੍ਹ . ਟਿੱਡੀ ਦਲ ਦਾ ਹਮਲਾ ਫਿਲਹਾਲ ਪੰਜਾਬ 'ਚ ਟਲ ਗਿਆ ਹੈ। ਹੁਣ ਜੁਲਾਈ ਤੋਂ ਸਤੰਬਰ ਦੌਰਾਨ ਹਮਲੇ ਦਾ ਖਦਸ਼ਾ ਹੈ। ਹਾਲਾਂਕਿ ਪੰਜਾਬ ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਦੇ ਖਾਤਮੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਖੇਤੀਬਾੜੀ ਵਿਭਾਗ ਨੇ ਇਸ ਵਾਰ ਟਿੱਡੀ ਦਲ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ। ਇਸ ਲਈ...
ਜਲੰਧਰ (ਸ਼ਾਹਕੋਟ) . ਕੋਰੋਨਾ ਦੇ ਖਤਰੇ ਦਰਮਿਆਨ ਜਲੰਧਰ ਵਾਸੀਆਂ ਲਈ ਇੱਕ ਹੋਰ ਰਾਹਤ ਦੀ ਖਬਰ ਹੈ। ਸ਼ਾਹਕੋਟ ਬਲਾਕ ਦੇ 56 ਲੋਕਾਂ ਦੇ ਕੋਰੋਨਾ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਵੀਰਵਾਰ ਨੂੰ ਸੀਐਚਸੀ ਸ਼ਾਹਕੋਟ ਵਿਖੇ ਖਾਸ ਕੈਂਪ ਲਗਾ ਕੇ ਪੂਲ ਸੈਂਪਲਿੰਗ ਕੀਤੀ ਗਈ ਸੀ। ਇਸ ਵਿੱਚ ਵੱਕ-ਵੱਖ ਤਬਕਿਆਂ ਤੋਂ 65 ਲੋਕਾਂ ਦੇ ਸੈਂਪਲ ਲਏ ਗਏ ਸਨ। ਸੀਐਚਸੀ ਸ਼ਾਹਕੋਟ ਦੇ ਸੀਨੀਅਰ...
-ਪ੍ਰੋ . ਬਲਵੀਰ ਕੌਰ ਰੀਹਲ
ਵਿਆਹ ਤੋਂ ਬਾਅਦ ਘਰ ਵਿਚ ਮੇਰੇ ਲਈ ਚਾਨਣ ਹੀ ਚਾਨਣ ਹੋ ਗਿਆ, ਸਾਰੀ ਦਿਹਾੜੀ ਮੇਰੀਆਂ ਨਜ਼ਰਾਂ ਪਤਨੀ ਦਾ ਪਿੱਛਾ ਕਰਦੀਆਂ ਰਹਿੰਦੀਆਂ। ਘਰਦਿਆਂ ਤੋਂ ਅੱਖ ਬਚਾ ਕੇ ਮੈਂ ਉਹਦੇ ਨਾਲ ਸ਼ਰਾਰਤਾਂ ਕਰਨ ਦਾ ਮੌਕਾ ਖੁੰਝਣ ਹੀ ਨਹੀਂ ਦਿੰਦਾ, ਕਈ ਵਾਰੀ ਮੇਰੀ ਪਤਨੀ ਮੇਰੀਆਂ ਊਲ ਜਲੂਲ ਹਰਕਤਾਂ ਤੋਂ ਤੰਗ ਆ ਜਾਂਦੀ ਹੈ। ਅਕਸਰ ਉਹਦੇ ਪੈਰਾਂ ਵਿਚ ਪਾਈਆਂ...
-ਨਿੰਦਰ ਘੁਗਿਆਣਵੀ(ਲੇਖਕ ਨਾਲ ਇਸ 9417421700 'ਤੇ ਸੰਪਰਕ ਕੀਤਾ ਜਾ ਸਕਦਾ ਹੈ।) ਤਾਇਆ ਕਹਿੰਦਾ ਹੈ ਦਾਦੀ ਨੂੰ। ਦਾਦੀ ਬੋਲੀ,"ਚੰਗਾ ਪੁੱਤ---ਵਾਖਰੂ ਮੇਹਰ ਕਰੇ--ਤੁਸੀ ਖਾਣ ਆਲੇ ਬਣੋ ਭਾਈ ਵੇ--ਬੜੇ ਦਿਨ ਹੋਗੇ ਕੜੀ ਧਰੀ ਨੂੰ ਪੁੱਤ ਵੇ--।" ਦਾਦੀ ਨੇ ਦੁਪਹਿਰ ਵੇਲੇ ਹੀ ਕੁੱਜੇ ਵਿਚ ਕਈ ਕੁਛ ਪਾਉਣਾ ਸ਼ੁਰੂ ਕੀਤਾ। ਪਾਥੀਆਂ ਧੁਖਣ ਲੱਗੀਆਂ। ਹਾਰੇ ਵਿਚ ਕੜੀ ਰਿੰਨਣੀ ਧਰ ਦਿਤੀ।...
ਨਵੀਂ ਦਿੱਲੀ . ਕੋਰੋਨਾਵਾਇਰਸ ਕਾਰਨ ਇਕ ਵਾਰ ਫਿਰ ਦੇਸ਼ ਵਿਚ ਲੌਕਡਾਊਨ ਇਕ ਮਹੀਨੇ ਲਈ ਵਧਾ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਲੌਕਡਾਊਨ-5.0 (Lockdown 5.0) ਨੂੰ ਅਨਲੌਕ-1 (Unlock 1) ਦਾ ਨਾਮ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਵਾਰ ਇਹ ਲੌਕਡਾਊਨ ਤਿੰਨ ਵੱਖਰੇ ਪੜਾਵਾਂ ਵਿੱਚ ਖੋਲ੍ਹਿਆ ਜਾਵੇਗਾ। ਅਨਲੌਕ-1 ਵਿੱਚ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਹੁਣ...
ਜਲੰਧਰ. ਸ਼ਹਿਰ ਦੇ ਗ੍ਰੀਨ ਏਵਨਿਉ ਇਲਾਕੇ ਵਿੱਚ ਇਕ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੋ ਬੱਚਿਆ ਦੀ ਮਾਂ ਸੀ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਉੱਤੇ ਪਰੇਸ਼ਾਨ ਸੀ। ਜਿਸ ਕਰਕੇ ਉਸਨੇ ਖੁਦਕੁਸ਼ੀ ਕੀਤੀ।
ਮਹਿਲਾ ਦੀ ਪਛਾਣ ਸ਼ੀਲਾ ਦੇਵੀ (28) ਪਤਨੀ ਰਾਮ ਮੂਲ ਰੂਪ ਤੋਂ ਯੂਪੀ ਨਿਵਾਸੀ ਦੇ ਤੌਰ ਦੇ ਰੂਪ ਵਿੱਚ ਹੋਈ ਹੈ।...
ਬਠਿੰਡਾ. ਜ਼ਿਲੇ ਵਿਚ ਅੱਜ ਇਕ ਹੋਰ ਕਰੋਨਾ ਮਰੀਜ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਅੱਜ ਪ੍ਰਾਪਤ ਦੋ ਰਿਪਰਟਾਂ ਵਿਚੋਂ ਇਕ ਪਾਜਿਟਿਵ ਤੇ ਇਕ ਨੈਗੇਟਿਵ ਆਈ ਹੈ। ਪਾਜਿਟਿਵ ਪਾਈ ਗਈ ਮਹਿਲਾ ਦਿੱਲੀ ਤੋਂ ਪਰਤੀ ਸੀ ਅਤੇ ਜ਼ਿਲੇ ਵਿਚ ਆਉਣ ਤੋਂ ਲੈਕੇ ਹੀ ਆਪਣੇ ਘਰ ਵਿਚ ਹੀ...
ਜਲੰਧਰ. ਸਾਲ 2020 ਦੇ ਜੂਨ ਮਹੀਨੇ ਵਿੱਚ ਦੋ ਗ੍ਰਹਿਣ ਲੱਗਣ ਜਾ ਰਹੇ ਹਨ। ਜੂਨ ਵਿਚ, ਸੂਰਜ ਅਤੇ ਚੰਦਰ ਗ੍ਰਹਿਣ ਦੋਵੇਂ ਲੱਗਣਗੇ। ਤੁਹਾਨੂੰ ਦੱਸ ਦੇਈਏ ਕਿ 5 ਜੂਨ, 2020 ਨੂੰ ਇੱਕ ਚੰਦਰ ਗ੍ਰਹਿਣ ਹੋਵੇਗਾ, ਜਦਕਿ ਮਹੀਨੇ ਦੇ ਅੰਤ ਵਿੱਚ, 21 ਜੂਨ, 2020 ਨੂੰ ਸੂਰਜ ਗ੍ਰਹਿਣ ਹੋਵੇਗਾ।ਚੰਦਰ ਗ੍ਰਹਿਣ ਉਹ ਖਗੋਲਵਾਦੀ ਸਥਿਤੀ ਹੈ ਜਦੋਂ ਚੰਦਰਮਾ ਧਰਤੀ ਦੇ ਬਿਲਕੁਲ ਪਿੱਛੇ ਇਸ ਦੇ ਪਰਛਾਵੇਂ...










































