ਮੁੱਖ ਖਬਰਾਂ
ਲੁਧਿਆਣਾ ‘ਚ ਪੁਲਿਸ ਵਾਲਿਆਂ ਨੂੰ ਮਾਰਨ ਦੀ ਕੋਸ਼ਿਸ਼ ਹੋਈ ਨਾਕਾਮ, ਮਰਦਾਂ ਤੋਂ ਕਿੰਨਰ ਬਣੇੇ 3 ਗ੍ਰਿਫ਼ਤਾਰ
Admin - 0
ਲੁਧਿਆਣਾ . ਬਸਤੀ ਜੋਧੇਵਾਲ ਪੁਲਿਸ ਨੇ ਮਰਦ ਤੋਂ ਕਿੰਨਰ ਬਣੇ ਤਿੰਨ ਮੁਲਜ਼ਮਾਂ ਦਾ ਪਰਦਾਫਾਸ਼ ਕਰਦਿਆਂ ਨਾ ਸਿਰਫ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸਗੋਂ 5-6 ਪੁਲੀਸ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ। ਕ੍ਰਿਸ਼ਨਾ ਕਾਲੋਨੀ ਦੀ ਗਲੀ ਨੰਬਰ 9 ਵਿਚ ਲੁਧਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਇਕਾਂਤਵਾਸ ਵਿਚ ਰੱਖਣ ਲਈ ਕੇਂਦਰ ਬਣਾਇਆ ਗਿਆ। ਜਿੱਥੇ ਸਬ ਇੰਸਪੈਕਟਰ ਸਣੇ 5-6 ਮੁਲਾਜ਼ਮ ਰਹਿੰਦੇ ਹਨ ਅਤੇ...
ਜਲੰਧਰ
ਬਿਨਾਂ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਹੁਣ ਜਲੰਧਰ ਦੇ ਮੈਰੀਟੋਰੀਅਸ ਸਕੂਲ ‘ਚ ਕੀਤਾ ਜਾਵੇਗਾ ਦਾਖ਼ਲ
Admin - 0
ਜਲੰਧਰ . ਬਿਨਾਂ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਹੁਣ ਕਪੂਰਥਲਾ ਰੋਡ 'ਤੇ ਪੈਂਦੇ ਮੈਰੀਟੋਰੀਅਸ ਸਕੂਲ ਵਿਚ ਦਾਖਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਹੁਣ ਆਉਣ ਵਾਲੇ ਕੋਰੋਨਾ ਮਰੀਜ਼ਾਂ ਦੀ ਸਿਵਲ ਹਸਪਤਾਲ ਵਿਖੇ ਜਾਂਚ ਹੋਵੇਗੀ। ਮਰੀਜ਼ਾਂ ਦੀ ਜਾਂਚ ਸਿਹਤ ਵਿਭਾਗ ਦੀ ਟੀਮ ਨਸ਼ਾ ਛਡਾਓ ਕੇਂਦਰ ਵਿਚ ਕਰੇਗੀ ਉਸ ਤੋਂ ਬਾਅਦ ਮੈਰੀਟੋਰੀਅਸ ਸਕੂਲ ਵਿਚ ਦਾਖਲ ਕੀਤਾ ਜਾਵੇਗਾ।
ਕੋਰੋਨਾ ਦੇ ਜਿਹੜੇ ਮਰੀਜ਼ਾਂ ਵਿਚ ਕੋਈ ਵੀ...
-ਲਖਵਿੰਦਰ ਜੌਹਲ
ਕਾਲ ਕੋਰੋਨਾ ਚੜ੍ਹ ਕੇ ਆਇਆ, ਕਿੰਨੀਆਂ ਜ਼ਿੰਦਾ ਰੋਲ ਗਿਆ।ਦੁਨੀਆ ਦੇ ਪ੍ਰਬੰਧਾਂ ਵਾਲੇ, ਸਾਰੇ ਪਰਦੇ ਫੋਲ ਗਿਆ।ਆਫ਼ਤ ਦੇ ਅਸਮਾਨੋਂ ਲੱਥਾ, ਕਾਲਾ ਦੈਂਤ ਬੇਕਾਰੀ ਦਾ,ਰੋਟੀ ਮੰਗਦੇ ਢਿੱਡਾਂ ਅੰਦਰ, ਭੁੱਖ ਦਾ ਖੰਜਰ ਖੋਭ ਗਿਆ।ਮੌਤਾਂ ਵੰਡਣ ਵਾਲੇ ਵੀ ਅੱਜ, ਸਹਿਮੇ ਸਹਿਮੇ ਫਿਰਦੇ ਨੇ,ਅੱਖਾਂ ਸਾਹਵੇਂ ਮੌਤ ਨਚੇਂਦੀ, ਪਰ ਨਾ ਹਾਲੇ ਲੋਭ ਗਿਆ।ਅੱਖਾਂ ਦੇ ਅਸਮਾਨ 'ਚ ਡੁੱਬੀ, ਹਿਰਸ ਸਵੇਰਾ ਵੇਖਣ ਦੀ,ਤੇਰੀ ਅੱਖ ਚੋਂ ਡਿੱਗਿਆ...
ਜਲੰਧਰ . ਜ਼ਿਲ੍ਹਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਸਵੇਰੇ ਕੋਰੋਨਾ ਨਾਲ 67 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ, ਪਿਛਲੇ ਸ਼ਨੀਵਾਰ ਕੋਰੋਨਾ ਦਾ ਰਿਪੋਰਟ ਪਾਜੀਟਿਵ ਆਈ ਸੀ। ਜਾਣਕਾਰੀ ਮੁਤਾਬਿਕ ਔਰਤ ਦਿਲਬਾਗ ਨਗਰ ਦੀ ਰਹਿਣ ਵਾਲੀ ਹੈ। ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖਲ ਸੀ, ਜਿੱਥੇ ਉਸ ਨੇ ਦੰਮ ਤੋੜ ਦਿੱਤਾ।...
ਨੈਸ਼ਨਲ
ਪੰਜਾਬ ਦੇ ਪਠਾਨਕੋਟ ਤੋਂ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਗ੍ਰਿਫ਼ਤਾਰ, 10 ਹੈਂਡ ਗ੍ਰੇਨੇਡ ਤੇ AK-47 ਬਰਾਮਦ
Admin - 0
ਚੰਡੀਗੜ੍ਹ . ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਦੋ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਨਾਲ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿੱਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਇੰਨ੍ਹਾਂ ਸ਼ੱਕੀ ਅੱਤਵਾਦੀਆਂ ਪਾਸੋਂ 10 ਹੈਂਡ ਗ੍ਰੇਨੇਡ, 1 ਏ.ਕੇ. 47 ਰਾਈਫਲ ਅਤੇ 2 ਮੈਗਜ਼ੀਨ ਅਤੇ 60 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ। ਸ਼ੱਕੀ ਅੱਤਵਾਦੀਆਂ ਦੀ ਪਛਾਣ ਆਮਿਰ...
ਮੁੱਖ ਖਬਰਾਂ
ਵੱਡੀ ਖਬਰ – ਪੰਜਾਬ ‘ਚ ਹੁਣ ਸ਼ਨੀਵਾਰ ਤੇ ਐਤਵਾਰ ਨੂੰ ਪੂਰਾ ਲੌਕਡਾਊਨ, ਦੁਕਾਨਾਂ ਤੇ ਬਾਜ਼ਾਰ ਨਹੀਂ ਖੁੱਲ੍ਹਣਗੇ
Admin - 0
ਜਲੰਧਰ. ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ, ਪੰਜਾਬ ਸਰਕਾਰ ਨੇ ਅੱਜ ਨਵੇਂ ਹੁਕਮ ਜਾਰੀ ਕੀਤੇ ਹਨ। ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਿਕ ਹੁਣ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।
ਸਰਕਾਰ ਵਲੋਂ ਜਾਰੀ ਨਵੇਂ ਫਰਮਾਨ ਮੁਤਾਬਿਕ ਹੁਣ ਹਰ ਵੀਕੈਂਡ ਵਿਚ ਕੋਈ ਵੀ ਦੁਕਾਨ, ਬਾਜ਼ਾਰ ਅਤੇ ਦਫਤਰ ਨਹੀਂ ਖੁੱਲ੍ਹਣਗੇ। ਸਿਰਫ ਉਦਯੋਗਿਕ ਇਕਾਈਆਂ ਹੀ ਖੁਲ੍ਹ ਸਕਦੀਆਂ...
ਕ੍ਰਾਇਮ ਅਤੇ ਨਸ਼ਾ
ਜਲੰਧਰ ਦੇ ਗੁਰੂ ਨਾਨਕ ਪੂਰਾ ਵੈਸਟ ‘ਚ ਸਨਸਨੀਖੇਜ਼ ਵਾਰਦਾਤ- ਬਜੁਰਗ ਦਾ ਬੇਰਹਿਮੀ ਨਾਲ ਕਤਲ, ਬੇਟਾ ਪੁਲਿਸ ਗਿਰਫਤ ‘ਚ
Admin - 0
ਜਲੰਧਰ. ਸ਼ਹਿਰ ਦੇ ਵੈਸਟ ਗੁਰੂ ਨਾਨਰ ਪੂਰਾ ਇਲਾਕੇ ਵਿੱਚ ਇਕ ਇਕ ਬੇਟੇ ਵਲੋਂ ਹੀ ਆਪਣੇ ਪਿਤਾ ਨੂੰ ਬੇਰਹਮੀ ਨਾਲ ਕਤਲ ਕਰਨ ਦੀ ਸਨਸਨੀਖੇਜ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੇ ਪਿੱਛੇ ਘਰੇਲੂ ਝਗੜੇ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਬੇਟੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ...
ਜਲੰਧਰ . ਸਿਵਲ ਹਸਪਤਾਲ ਲੋਹੀਆਂ ਦੇ ਲੈਬ ਟੈਕਨੀਸ਼ੀਅਨ ਅਤੇ ਡਾਕਟਰੀ ਟੀਮ ਵੱਲੋਂ ‘ਕੋਰੋਨਾ’ ਦੀ ਪੁਸ਼ਟੀ ਲਈ ਕੀਤੇ ਜਾਂਦੇ ਟੈਸਟ ਦੀ ਸਿਖਲਾਈ ਤੋਂ ਬਾਅਦ ਹੁਣ ਲੋਹੀਆਂ ‘ਚ ਵੀ ਕੋਰੋਨਾ ਦਾ ਟੈਸਟ ਕੀਤਾ ਜਾਵੇਗਾ, ਜਿਸ ਦੀ ਆਰੰਭਤਾ ਅੱਜ ਤੋਂ ਹੋ ਗਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਹਸਪਤਾਲ ਲੋਹੀਆਂ ਦੇ ਐੱਸ.ਐੱਮ.ਓ. ਡਾ. ਦਵਿੰਦਰ ਕੁਮਾਰ ਸਮਰਾ ਨੇ ਕੋਰੋਨਾ ਟੈਸਟ ਦੀ ਸ਼ੁਰੂਆਤ...
ਜਲੰਧਰ . ਕੋਰੋਨਾ ਦਾ ਕਹਿਰ ਸ਼ਹਿਰ ਵਿਚ ਲਗਾਤਾਰ ਵੱਧ ਰਿਹਾ ਹੈ। ਅੱਜ ਹੀ ਜਲੰਧਰ ਸ਼ਹਿਰ ਵਿਚ ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 12 ਕੋਰੋਨਾ ਦੇ ਨਵੇਂ ਮਰੀਜ਼ ਮਿਲੇ ਹਨ। 5 ਪਰਿਵਾਰ ਮੈਂਬਰ ਹਰਬੰਸ ਨਗਰ ਹਨ ਤੇ ਇਕ ਔਰਤ ਪਿਛਲੇ ਦਿਨੀਂ ਦੁਬਾਈ ਤੋਂ ਆਈ ਹੈ, 1 ਵਿਅਕਤੀ ਜੋਤਿਸ਼ ਦੇ ਸੰਪਰਕ ਵਿਚ ਆਇਆ ਸੀ ਤੇ 1 ਲੰਮਾ ਪਿੰਡ ਦਾ ਰਹਿਣ ਵਾਲਾ...
ਨੈਸ਼ਨਲ
ਖਿਆਲ ਰੱਖਿਆ ਕਰ… ਅਸੀਮ ਅਤੇ ਹਿਮਾਂਸ਼ੀ ਦੇ ਪੰਜਾਬੀ ਗਾਣੇ ਨੇ ਰਿਲੀਜ਼ ਹੁੰਦੇ ਹੀ ਮਚਾਇਆ ਧਮਾਲ – ਵੇਖੋ ਵੀਡੀਓ
Admin - 0
ਨਵੀਂ ਦਿੱਲੀ. 'ਬਿੱਗ ਬੌਸ 13' ਦੇ ਦੋ ਮਸ਼ਹੂਰ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਦੀ ਕੈਮਿਸਟਰੀ ਨੇ ਲੋਕਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਦੋਵਾਂ ਨੂੰ ਸ਼ੋਅ ਬਹੁਤ ਪਸੰਦ ਆਇਆ। ਖਾਸ ਗੱਲ ਇਹ ਹੈ ਕਿ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਵੀ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਇਕੱਠੇ ਦਿਖਾਈ ਦਿੱਤੇ ਅਤੇ ਦੋਵਾਂ ਨੇ ਸ਼ੋਅ ਦੇ...






































