Home Blog Page 2081
ਜਲੰਧਰ . ਡਾ. ਜਸਬੀਰ ਰਿਸ਼ੀ ਡੀਏਵੀ ਯੂਨੀਵਰਸਿਟੀ ਜਲੰਧਰ ਦੇ ਨਵੇਂ ਵਾਇਰਸ ਚਾਂਸਲਰ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ‘ਚ ਹੀ ਡੀਨ ਸਟੂਡੈਂਟਸ ਵੈੱਲਫੇਅਰ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਰਹੇ ਸਨ। ਡਾ. ਜਸਬੀਰ ਰਿਸ਼ੀ ਨੇ ਸਾਈਕੋਲੋਜੀ ਵਿਸ਼ੇ ਵਿਚ ਡਾਕਟਰੇਟ ਕੀਤੀ ਹੋਈ ਹੈ। ਉਹਨਾਂ ਨੂੰ 33 ਸਾਲ ਪੜ੍ਹਾਉਣ ਦੇ ਨਾਲ ਜਲੰਧਰ ਦੂਰਦਰਸ਼ਨ 'ਤੇ ਸੇਵਾਵਾਂ ਨਿਭਾਉਣ ਦਾ ਵੀ ਸੁਭਾਗ ਪ੍ਰਾਪਤ...
ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸਵੇਰੇ ਹੀ ਕੋਰੋਨਾ ਵਾਇਰਸ ਨਾਲ ਜਲੰਧਰ ਦੇ 86 ਸਾਲਾਂ ਬਜੁਰਗ ਦੀ ਮੌਤ ਹੋ ਗਈ। ਹੁਣ ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 10 ਹੋ ਗਈ ਹੈ।ਜਾਣਕਾਰੀ ਮੁਤਾਬਿਕ ਬਜੁਰਗ ਦੀ ਅੱਜ ਸਵੇਰੇ ਹੀ ਰਿਪੋਰਟ ਪੌਜੀਟਿਵ ਆਈ ਸੀ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਤੇ ਉਸ ਤੋਂ ਬਾਅਦ ਸ਼ਾਹਕੋਟ ਦੇ ਆਈਐਮਏ...
ਜਲੰਧਰ . ਬੁੱਧਵਾਰ ਸਵੇਰੇ ਸ਼ਹਿਰ ਵਿਚ ਕੋਰੋਨਾ ਦੇ 3 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ ਮਰਾਜ਼ ਫ੍ਰੈਂਡਸ ਕਾਲੋਨੀ, ਅਵਤਾਰ ਨਗਰ ਅਤੇ ਨਿਊ ਵਿਜੇ ਨਗਰ ਦੇ ਰਹਿਣ ਵਾਲੇ ਹਨ ਅਤੇ ਤਿੰਨੋਂ ਲੁਧਿਆਣਾ ਵਿਚ ਦਾਖਲ ਹੋ ਰਹੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਪੌਜੀਟਿਵ ਆਈ ਹੈ, ਜਿਸ ਨਾਲ ਸ਼ਹਿਰ ਵਿਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 321 ਹੋ ਗਈ ਹੈ। https://youtu.be/aeQdDx-oR5I (Note : ਜਲੰਧਰ ਦੀਆਂ...
ਜਲੰਧਰ . ਨਕੋਦਰ ਰੋਡ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗੈਸ ਟੈਂਕਰ ਕਾਰ ‘ਤੇ ਪਲਟ ਗਿਆ। ਜਿਸ ਕਾਰਨ ਮੌਕੇ ‘ਤੇ ਹੀ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਕਾਰ ‘ਚ ਫਸੀ ਹੋਈ ਹੈ। ਉਸ ਦੇ ਵੀ ਕਾਫੀ ਸੱਟਾਂ ਵੱਜੀਆਂ ਹਨ। ਇਸ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਅੰਦਾਜ਼ਾ...
ਨਵੀਂ ਦਿੱਲੀ . ਕੋਰੋਨਾ ਮਹਾਮਾਰੀ ਦੌਰਾਨ ਬਾਲਵੁੱਡ ਅਦਾਕਾਰ ਸੋਨੂੰ ਸੂਦ ਚਰਚਾ 'ਚ ਹਨ। ਦਰਅਸਲ ਸੋਨੂੰ ਨੇ ਇਸ ਔਖੀ ਘੜੀ 'ਚ ਗਰੀਬ ਮਜ਼ਦੂਰਾਂ ਦੀ ਬਾਂਹ ਫੜ੍ਹੀ ਹੈ। ਇਸ ਦੌਰਾਨ ਹੀ ਹੁਣ ਖ਼ਬਰ ਆਈ ਹੈ ਕਿ ਉਹ ਸਿਆਸਤ 'ਚ ਕਦਮ ਰੱਖਣ ਜਾ ਰਹੇ ਹਨ ਤੇ ਭਾਜਪਾ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਰਹੇ ਹਨ, ਪਰ ਸੋਨੂੰ ਸੂਦ ਨੇ ਇਨ੍ਹਾਂ ਖ਼ਬਰਾਂ ਦਾ...
ਜਲੰਧਰ . ਕਮਿਸ਼ਨਰੇਟ ਪੁਲਿਸ ਦੇ 500 ਜਵਾਨਾਂ ਨੂੰ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਵਲੋਂ ਮੁਫ਼ਤ ਵਿਚ ਡਿਜੀਟਲ ਫਿਟਨੈੱਸ ਘੜੀਆਂ ਦਿੱਤੀਆਂ ਜਾਣਗੀਆਂ। ਖਾਸ ਕਿਸਮ ਦੀਆਂ ਇਹ ਘੜੀ ਗੁੱਟ ਤੇ ਬੰਨ੍ਹਣ ਨਾਲ ਬੰਦੇ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਤੇ ਨੀਂਦ ਨਾ ਆਉਣ ਦੀ ਸਮੱਸਿਆ ਬਾਰੇ ਚੌਕਸ ਕਰੇਗੀ। ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਇਹ ਘੜੀਆਂ ਅਕਸ਼ੈ ਕੁਮਾਰ ਵਲੋਂ ਦਿੱਤੇ ਜਾਣ ਦੀ ਪੁਸ਼ਟੀ...
ਚੰਡੀਗੜ੍ਹ. ਇਹ ਤਸਵੀਰ ਇਤਿਹਾਸਕ ਪਿੰਡ ਰੁੜਕੀ ਪੜਾਓ ਦੀ ਹੈ, ਜਿਸ ਨੂੰ ਚੰਡੀਗੜ ਵਸਾਉਣ ਸਮੇਂ 1951-52 'ਚ ਉਜਾੜ ਦਿੱਤਾ ਗਿਆ ਸੀ। ਅੱਜ ਸੈਕਟਰ 17 ਦੇ ਬੱਸ ਅੱਡੇ ਵਿੱਚੋਂ ਬੱਸਾਂ ਬਾਹਰ ਨਿਕਲਣ ਵਾਲੇ ਦੁਆਰ ਦੇ ਬਿਲਕੁੱਲ ਸਾਹਮਣੇ ਗੋਲ ਚੌਂਕ ਦੇ ਪਾਰ 21 ਸੈਕਟਰ ਵਾਲੇ ਉੱਚੇ ਥੇਹ ਉਪਰ ਦਿੱਸਦੀਆਂ ਕੋਠੀਆਂ, ਇਸ ਪਿੰਡ ਦੇ ਕੱਚੇ ਮਕਾਨਾਂ ਦੀ ਮਿੱਟੀ ਉਪਰ ਬਣੀਆਂ ਹੋਈਆਂ ਹਨ। ਇਸ ਪਿੰਡ...
ਜਲੰਧਰ . ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੋਰੋਨਾ ਵਾਇਰਸ 'ਤੇ ਜਿੱਤ ਪ੍ਰਾਪਤ ਕਰਨ ਲਈ ਮੈਡੀਕਲ ਪ੍ਰੋਟੋਕਾਲ ਜਿਸ ਵਿੱਚ ਜਨਤਕ ਥਾਵਾਂ 'ਤੇ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਲਾਜ਼ਮੀ ਹੈ, ਨੂੰ ਆਪਣੇ-ਆਪਣੇ ਖੇਤਰ ਵਿੱਚ ਯਕੀਨੀ ਬਣਾਇਆ ਜਾਵੇ। ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਨੇ ਕਿਹਾ- ਕਿ ਹੁਣ ਬਜ਼ਾਰ ਖੁਲ੍ਹ ਗਏ ਹਨ ਅਤੇ...
ਜਲੰਧਰ. ਕੋਰੋਨਾ ਕਾਰਨ ਜਲੰਧਰ ਦੇ ਡਰੋਲੀ ਕਲਾਂ ਦੇ ਪਿੰਡ ਡੁਮੰਡਾ ਦੇ 61 ਸਾਲਾ ਵਿਅਕਤੀ ਦੀ ਦੁਬਈ ‘ਚ ਮੌਤ ਹੋਣ ਦੀ ਖਬਰ ਹੈ। ਜਿਸਦੀ ਪਹਿਚਾਣ ਕੁਲਵਰਨ ਸਿੰਘ ਦੇ ਰੂਪ ‘ਚ ਹੋਈ ਹੈ। ਜਾਣਕਾਰੀ ਮੁਤਾਬਕ ਕੁਲਵਰਨ ਸਿੰਘ 14 ਮਈ ਤੋਂ ਵੈਂਟੀਲੇਟਰ ‘ਤੇ ਸੀ ਅਤੇ ਬੀਤੀ 6 ਜੂਨ ਨੂੰ ਸਵੇਰੇ ਕਰੀਬ 11 ਵਜੇ ਉਸ ਨੇ ਦਮ ਤੋੜ ਦਿੱਤਾ। ਕੁਲਵਰਨ ਦਾ ਅੰਤਿਮ ਸੰਸਕਾਰ ਦੁਬਈ...
ਸਿੱਖਿਆ ਹਰ ਸਮਾਜ ਦੀ ਲੜਕੀ ਦਾ ਭਵਿੱਖ ਬਦਲ ਸਕਦੀ ਹੈ : ਵਤਸਲਾ ਗੁਪਤਾ PB TEAM | Jalandhar ਜਲੰਧਰ ਵਿੱਚ ਨਵੇਂ ਨਿਯੁਕਤ ਹੋਏ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਤਸਲਾ ਗੁਪਤਾ ਚਾਹੁੰਦੇ ਹਨ ਕਿ ਸਾਰੀਆਂ ਕੁੜੀਆਂ ਵੱਡੇ ਸੁਪਨੇ ਵੇਖਣ, ਆਪਣਾ ਨਿਸ਼ਾਨਾ ਉੱਚਾ ਕਰਨ ਤੇ ਫਿਰ ਇਸ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰਨ। ਉਹਨਾਂ ਨੇ ਕਿਹਾ ਕਿ ਰੱਬ ਨੇ ਲੜਕੀਆਂ...
- Advertisement -

MOST POPULAR