-ਨਰਿੰਦਰ ਕੁਮਾਰ
ਜਲੰਧਰ . ਕੱਲ੍ਹ ਸਾਮ ਨੂੰ ਸ਼ਹਿਰ ਵਿੱਚ ਕਰੋਨਾ ਪੌਜ਼ੀਟਿਵ ਮਰੀਜ ਆਉਣ ਦੀ ਖਬਰ ਨੇ ਸ਼ਹਿਰ ਵਾਸੀਆ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਮਸ਼ ਮਲਿਕ ਪੁਤਰ ਸਲਾਮੂਦੀਨ ਵਾਸੀ ਕਸਬਾ ਨਗੀਨਾ ਥਾਣਾ ਨਗੀਨਾ ਜਿਲਾ ਬਿਜਨੋਰ ਯੂ ਪੀ ਹਾਲ ਵਾਸੀ ਮਹੱਲਾ ਰਹਿਮਾਨ ਪੁਰਾ ਥਾਣਾ ਸਿਟੀ ਨਕੋਦਰ ਦੀ ਮਿਤੀ 13-6-2020 ਨੂੰ ਸ਼ਾਦੀ ਸੀ ਜੋ 12-6-2020 ਨੂੰ ਆਪਣੇ ਪਿਤਾ ...
ਗੁਰਦਾਸਪੁਰ . ਇੱਥੇ ਪਿੰਡ ਕੋਟ ਸੰਤੋਖਰਾਏ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦੇ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਇਸ ਵਿੱਚ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਸਾਥੀਆਂ ਸਣੇ ਦੂਜੀ ਧਿਰ ਦੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਇਸ ‘ਚ ਇੱਕ ਹੋਰ ਵਿਅਕਤੀ ਜ਼ਖ਼ਮੀ...
-ਜ਼ੋਰਬੀ
ਘੁੱਗੀ ਦੀ ਘੂੰ ਘੂੰ
ਮੈਂ ਦਸਵੀਂ ਜਮਾਤ ਦੇ ਪੇਪਰ
ਦਿੱਤੇ ਹੋਏ ਸਨ। ਕੰਮ ਕਾਰ ਕਰਦਿਆਂ ਘੁੱਗੀ ਦੀ ਅਵਾਜ਼ ਸੁਣਾਈ ਦਿੱਤੀ, ਬੜੀ ਨਜਦੀਕ ਤੋਂ। ਦੇਖਿਆ ਤਾਂ ਵਰਾਂਡੇ ਵਿਚੋਂ ਹੀ ਅਵਾਜ਼ ਆ ਰਹੀ ਸੀ। ਪੁਰਾਣੇ ਘਰ ਵਿਚ
ਵਰਾਂਡੇ ਦੇ ਵਿਚਕਾਰ ਕਰਕੇ ਨੇੜੇ ਨੇੜੇ ਦੋ ਬੁਰਜੀਆਂ ਸਨ ਤੇ ਉਹਨਾਂ ਵਿਚਕਾਰ ਹੇਠਾਂ ਤੋਂ ਉੱਪਰ
ਤੱਕ ਚਾਰ ਸੈਲਫਾਂ ਬਣੀਆਂ ਹੋਈਆਂ ਸਨ। ਘੁੱਗੀ ਸਭ ਤੋਂ ਉੱਪਰ ਵਾਲੀ ਸੈਲਫ ਤੇ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਹੁਣ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਦਿਖਾਈ ਦੇ ਰਿਹਾ ਹੈ। ਮੰਗਲਵਾਰ ਨੂੰ ਦੁਪਹਿਰ ਤਕ 32 ਨਵੇਂ ਕੇਸ ਪਾਜੀਟਿਵ ਕੇਸ ਮਿਲਣ ਕਾਰਨ ਜ਼ਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 385 ਹੋ ਗਈ ਹੈ। ਜਦਿ ਅੱਜ ਮਿਲੇ 32 ਕੇਸਾਂ ਵਿਚ 2 ਕੇਸ ਹੁਸ਼ਿਆਰਪੁਰ ਜਿਲ੍ਹੇ ਦੇ ਹਨ। ਮੰਗਲਵਾਰ ਸਵੇਰੇ ਇਕ ਮਹਿਲਾ ਦੀ ਮੌਤ ਹੋ ਗਈ ਹੈ। ਜੂਨ ਮਹੀਨੇ...
ਅੰਮ੍ਰਿਤਸਰ . ਕੋਰੋਨਾ ਵਾਇਰਸ ਨਾਲ ਤਿੰਨ ਹੋਰ ਮੌਤਾਂ ਹੋ ਗਈ ਹਨ। ਇਹਨਾਂ ਮਾਰਨ ਵਾਲਿਆ ਵਿਚੋ ਦੋ ਮਰੀਜਾਂ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ ਅਤੇ ਇਕ ਦਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਇਸ ਨਾਲ ਸਿਰਫ ਅੰਮ੍ਰਿਤਸਰ ਵਿਚ ਹੀ ਕੋਰੋਨਾ ਵਾਇਰਸ ਨਾਲ 24 ਮੌਤਾਂ ਹੋ ਚੁੱਕੀਆ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ।...
ਨਵੀਂ ਦਿੱਲੀ. ਭਾਰਤ-ਚੀਨ ਵਿਚਾਲੇ ਤਣਾਅ ਦੇ ਵਿਚਕਾਰ ਲੱਦਾਖ ਦੀ ਗਲਵਾਨ ਘਾਟੀ ਵਿਚ ਸੋਮਵਾਰ ਦੀ ਰਾਤ ਨੂੰ ਭਾਰਤ-ਚੀਨ ਦੀਆਂ ਫੌਜਾਂ ਵਿਚ ਹਿੰਸਕ ਝੜਪ ਹੋਈ। ਇਸ ਝੜਪ ਵਿੱਚ, ਭਾਰਤੀ ਸੈਨਾ ਦੇ ਇੱਕ ਅਧਿਕਾਰੀ ਸਣੇ ਦੋ ਸੈਨਿਕ ਮਾਰੇ ਗਏ। 1975 ਤੋਂ ਬਾਅਦ ਪਹਿਲੀ ਵਾਰ, ਐਲਏਸੀ ਨੂੰ ਗੋਲੀ ਮਾਰ ਦਿੱਤੀ ਗਈ।
ਭਾਰਤੀ ਫੌਜ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਇਸ ਦੇ ਅਨੁਸਾਰ,...
ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਕੋਰੋਨਾ ਵਾਇਰਸ ਦੇ ਕਾਰਨ ਅੱਜ ਸਵੇਰੇ ਜਲੰਧਰ ਵਿਚ ਇਕ ਹੋਰ ਕੋਰੋਨਾ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਮਹਿਲਾ ਰੋਜ਼ ਗਾਰਡਨ ਐਕਟੈਸ਼ਨ, ਦਿਲਬਾਗ ਨਗਰ ਦੀ ਰਹਿਣ ਵਾਲੀ ਹੈ। ਕੁਝ ਦਿਨ ਪਹਿਲਾਂ ਇਹ ਮਹਿਲਾ ਦਾ ਸ਼ਾਹਕੋਟ ਦੇ ਨੇੜੇ ਬਣੇ ਸੈਂਟਰ ਵਿਚ ਇਲਾਜ ਚੱਲ ਰਿਹਾ ਜੀ। ਇਹ ਮਹਿਲਾ ਜਲੰਧਰ...
ਨੈਸ਼ਨਲ
ਪਾਣੀ ਨਾਲੋਂ ਸਸਤਾ ਕੱਚਾ ਤੇਲ! ਕੀਮਤ $39/ਬੈਰਲ, ਫਿਰ ਕਿਉਂ ਪੈਟਰੋਲ 10 ਦਿਨਾਂ ‘ਚ 5 ਰੁਪਏ ਤੋਂ ਵੀ ਵਧ ਮਹਿੰਗਾ ਹੋ ਗਿਆ?
Admin - 0
ਨਵੀਂ ਦਿੱਲੀ. ਕੋਰੋਨਾਵਾਇਰਸ ਕਾਰਨ ਵਿਸ਼ਵਵਿਆਪੀ ਪੱਧਰ 'ਤੇ ਕਾਰੋਬਾਰੀ ਗਤੀਵਿਧੀ ਰੁਕਣ ਤੋਂ ਬਾਅਦ ਪਿਛਲੇ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਹਾਲਾਂਕਿ, ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਕੱਚੇ ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ) ਓਪੇਕ-ਸੰਗਠਨ ਦੁਆਰਾ ਕੱਚੇ ਤੇਲ ਦੇ ਉਤਪਾਦਨ ਨੂੰ ਘਟਾਉਣ ਤੋਂ ਬਾਅਦ, ਕੀਮਤਾਂ ਫਿਰ ਵਧਣ ਲੱਗੀਆਂ ਹਨ. ਬ੍ਰੈਂਟ ਕਰੂਡ ਦੀਆਂ ਕੀਮਤਾਂ 39...
ਨਵੀਂ ਦਿੱਲੀ . ਦੇਸ਼ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 3 ਲੱਖ 43 ਨੂੰ ਪਾਰ ਕਰ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 10 ਹਜ਼ਾਰ 667 ਮਾਮਲੇ ਸਾਹਮਣੇ ਆਏ ਹਨ, ਜਦਕਿ 380 ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 3,43,091 ਹੋ...
ਸੰਗਰੂਰ . ਪੰਜਾਬ ਵਿਚ ਕੋਰੋਨਾ ਦਾ ਕਹਿਰ ਤੇਜੀ ਨਾਲ ਵੱਧ ਰਿਹਾ ਹੈ। ਮੰਗਲਵਾਰ ਨੂੰ ਜਿਲ੍ਹੇ ਸੰਗਰੂਰ ਵਿਚ ਕੋਰੋਨਾ ਨਾਲ ਇਕ ਮੌਤ ਹੋਰ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰਿਜਵਾਨ ਫਾਰੂਕੀ ਦੇ ਰੂਪ ਵਿਚ ਹੋਈ ਹੈ। 60 ਸਾਲ ਦਾ ਰਿਜਵਾਨ ਦੀ 10 ਜੂਨ ਨੂੰ ਕੋਰੋਨਾ ਰਿਪੋਰਟ ਪਾਜੀਟਿਵ ਆਈ ਸੀ। ਰਿਜਵਾਨ ਸ਼ੂਗਰ ਤੇ ਹੋਰ ਬਿਮਾਰੀਆਂ ਨਾਲ ਪਹਿਲਾਂ ਵੀ ਪੀੜਤ ਸੀ ਤੇ...





































