ਜਲੰਧਰ . ਘਟਨਾ ਸ਼ਨੀਵਾਰ ਰਾਤ ਦੀ ਹੈ ਜਦ ਸ਼ਹਿਰ ਵਿੱਚ ਦੀ ਬਰਾਤ ਲੈ ਕੇ ਲੰਘ ਰਹੇ ਇੱਕ ਲਾੜੇ ਨੂੰ ਜ਼ਿਲ੍ਹਾ ਅਧਿਕਾਰੀ ਦੁਆਰਾ ਮਾਸਕ ਨਾ ਪਹਿਨਣ ਤੇ ਦੋ ਸੌ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਗਿਆ। ਹੋਇਆ ਇਸ ਤਰ੍ਹਾਂ ਕਿ ਯੂ ਪੀ ਦੇ ਰਾਮਪੁਰ ਦੇ ਸਿਵਲ ਸਿਵਲ ਲਾਈਨ ਏਰੀਆ ਵਿੱਚ ਦੀ ਲਾੜਾ ਆਪਣੀ ਬਰਾਤ ਵਾਲੀ ਕਾਰ ਲੈ ਕੇ ਲੰਘ ਰਿਹਾ ਸੀ...
ਜਲੰਧਰ . ਬਿੱਲ ਜਮ੍ਹਾ ਕਰਵਾਉਣ ਦੇ ਲਈ ਦਿੱਤੀ ਗਈ ਰਾਹਤ ਖਤਮ ਹੋ ਗਈ ਹੈ। ਜਿਸ ਕਰਕੇ ਅੱਜ 15 ਜੂਨ ਤੋਂ ਬਿਜਲੀ ਖਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਹੋ ਜਾਣਗੇ ਜਿਹਨਾਂ ਨੇ ਅਜੇ ਤੱਕ ਆਪਣਾ ਬਿੱਲ ਨਹੀਂ ਭਰਿਆ। ਪਹਿਲਾਂ ਜਿਆਦਾ ਰਾਸ਼ੀ ਦੇ ਬਿੱਲ ਵਾਲਿਆ ਦੇ ਕੁਨੈਕਸ਼ਨ ਕੱਟੇ ਜਾਣਗੇ। ਇਸ ਤੋਂ ਬਾਅਦ ਹੋਰ ਸਾਰਿਆਂ ਦਾ ਨੰਬਰ ਆਵੇਗਾ। ਵਿਭਾਗ ਵਲੋਂ ਕਈ...
ਜਲੰਧਰ . ਸ਼ਹਿਰ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਦੋ ਪੁਲਿਸ ਮੁਲਾਜ਼ਮਾਂ ਸਮੇਤ ਅੱਠ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਕਾਬਲਪੁਰ ਦਾ, ਇੱਕ ਲਾਡਵਾਲੀ ਦਾ ਤੇ ਇੱਕ ਪਿੰਡ ਸ਼ੇਖੇ ਦਾ ਹੈ, ਜਦੋਂ ਕਿ ਦੋ ਔਰਤਾਂ ਤੇ ਇੱਕ ਨੌਜਵਾਨ ਅਵਤਾਰ ਨਗਰ ਦਾ ਰਹਿਣ ਵਾਲਾ ਹੈ। ਨਾਲ ਹੀ,ਦੋ ਥਾਣੇ ਡਿਵੀਜ਼ਨ...
ਜਲੰਧਰ . ਵੈਸਟਨ ਡਿਸਟਰਬੈਂਸ ਐਕਟਿਵ ਹੋਣ ਦੇ ਨਾਲ 19 ਤੇ 20 ਜੂਨ ਨੂੰ ਤੁਫਾਨ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ 42 ਡਿਗਰੀ ਹੋ ਜਾਵੇਗਾ ਤੇ ਤਪਸ਼ ਨੂੰ ਝੱਲਣੀ ਪਵੇਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤੇਜ਼ ਹਵਾਵਾਂ ਚੱਲਣ ਕਰਕੇ ਗਰਮੀ ਤੋਂ ਥੋੜੀ ਰਾਹਤ ਹੈ। ਨਵੇਂ ਵੈਸਟਨ ਡਿਸਟਰਬਨ ਦੇ ਸਾਈਕਲੋਨਿਕ ਏਰਿਆ ਦੇ ਕਾਰਨ ਅਗਲੇ 2...
ਚੰਡੀਗੜ੍ਹ . ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਅਜਿਹੇ 'ਚ ਪ੍ਰਭਾਵਿਤ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਅੰਕੜਾ 80 ਲੱਖ ਤੋਂ ਪਾਰ ਜਾ ਚੁੱਕਾ ਹੈ। ਇਸ ਦੇ ਨਾਲ ਹੀ ਕਰੀਬ ਸਾਢੇ ਚਾਰ ਲੱਖ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਵਰਲਡੋਮੀਟਰ ਮੁਤਾਬਕ ਦੁਨੀਆਂ 'ਚ ਕਰੀਬ 79 ਲੱਖ, 84 ਹਜ਼ਾਰ, 432 ਲੋਕ ਕੋਰੋਨਾ ਵਾਇਰਸ ਪੌਜ਼ੇਟਿਵ ਹਨ। ਇਸ ਵਾਇਰਸ...
Uncategorized
ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਨੇ ਕੀਤੀ ਖੁਦਕੁਸ਼ੀ, 4 ਦਿਨ ਪਹਿਲਾਂ ਉਸਦੇ ਮੈਨੇਜ਼ਰ ਦੀ ਵੀ ਹੋ ਚੁੱਕੀ ਹੈ ਮੌਤ
Admin - 0
ਮੁੰਬਈ . ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਐਤਵਾਰ ਨੂੰ ਉਸ ਨੇ ਮੁੰਬਈ ਦੇ ਆਪਣੇ ਫਲੈਟ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਦੇ ਨੌਕਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੁਸ਼ਾਂਤ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਚਾਰ ਦਿਨ ਪਹਿਲਾਂ ਸੁਸ਼ਾਂਤ ਦੀ ਮੈਨੇਜਰ ਦਿਸ਼ਾ ਦੀ ਵੀ ਇਮਾਰਤ...
ਚੰਡੀਗੜ੍ਹ . ਦੇਸ਼ ਦੇ ਕਈ ਸੂਬਿਆਂ 'ਚ ਗਰਮੀ ਦਾ ਕਹਿਰ ਪੂਰੇ ਸਿਖਰ 'ਤੇ ਹੈ। ਅਜਿਹੇ 'ਚ ਕਈ ਸੂਬਿਆਂ 'ਚ ਪ੍ਰੀ-ਮਾਨਸੂਨ ਦੇ ਦਸਤਕ ਦੇ ਦਿੱਤੀ ਹੈ। ਤਪਦੀ ਗਰਮੀ ਤੋਂ ਨਿਜਾਤ ਪਾਉਣ ਦਾ ਫਿਲਹਾਲ ਇਕੋ ਇਕ ਕੁਦਰਤੀ ਜ਼ਰੀਆ ਬਾਰਸ਼ ਹੀ ਹੈ। ਮੌਸਮ ਵਿਭਾਗ ਮੁਤਾਬਕ ਕਈ ਸੂਬਿਆਂ 'ਚ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਸਮੇਤ ਉੱਤਰੀ ਭਾਰਤ ਦੇ...
ਜਲੰਧਰ . ਸ਼ਹਿਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਐਤਵਾਰ ਦੁਪਹਿਰ ਨੂੰ 4 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਤੇ 600 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਜਿਨ੍ਹਾਂ ਵਿਚੋਂ 1 ਸ਼ਹਿਰ ਦੇ ਮਹਿੰਦਰੂ ਇਲਾਕੇ ਵਿਚ ਰਹਿਣ ਵਾਲਾ ਇਕ 56 ਸਾਲਾ ਵਿਅਕਤੀ ਹੈ, ਜਦੋਂ ਕਿ ਬਾਕੀ 3 ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਵਸਨੀਕ ਹਨ। ਪਿਛਲੇ ਦਿਨੀਂ ਮੋਤੀ ਨਗਰ ਨਿਵਾਸੀ ਦੇਵ ਦੱਤ...
ਨੈਸ਼ਨਲ
ਜੇ ਸਰਕਾਰ ਨੇ ਅਜਿਹਾ ਨਹੀਂ ਕੀਤਾ ਤਾਂ ਗਰੀਬ ਤਬਾਹ ਹੋ ਜਾਣਗੇ ਤੇ ਮੱਧ ਵਰਗ ਨਵਾਂ ਗਰੀਬ ਬਣ ਜਾਵੇਗਾ: ਰਾਹੁਲ
Admin - 0
ਨਵੀਂ ਦਿੱਲੀ. ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਰਕਾਰ ਨੇ ਆਰਥਿਕਤਾ ਵਿੱਚ ਨਕਦ ਨਹੀਂ ਪਾਇਆ ਤਾਂ ਗਰੀਬਾਂ ਨੂੰ ਵਧੇਰੇ ਨੁਕਸਾਨ ਹੋਵੇਗਾ ਅਤੇ ਮੱਧ ਵਰਗ ਨਵਾਂ ਗਰੀਬ ਬਣ ਜਾਵੇਗਾ। ਰਾਹੁਲ ਨੇ ਇੱਕ ਟਵੀਟ ਵਿੱਚ ਕਿਹਾ, “ਜੇਕਰ ਭਾਰਤ ਸਰਕਾਰ ਨੇ ਆਰੰਭ ਕਰਨ ਲਈ ਆਰਥਿਕਤਾ ਵਿੱਚ ਨਕਦ ਨਾ ਪਾਇਆ ਤਾਂ ਗਰੀਬਾਂ ਦਾ ਅੰਤ ਹੋ ਜਾਵੇਗਾ ਅਤੇ ਮੱਧ ਵਰਗ ਨਵਾਂ...
ਜਲੰਧਰ
ਜਦੋਂ – ਡੀਸੀ ਵਰਿੰਦਰ ਸ਼ਰਮਾ ਨੇ ਪਤਨੀ ਪਰਵੀਨ ਨੂੰ ਕਿਹਾ ਸੀ – ਭਾਗਵਾਨੇ, ਤੂੰ ਟੱਬਰ ਸਾਂਭ, ਮੈਨੂੰ ਸਾਧ ਹੋ ਜਾਣ ਦੇ
Admin - 0
-ਗੁਰਭਜਨ ਗਿੱਲ
ਪੰਜਾਬ ਸਰਕਾਰ ਨੇ ਕਈ ਵੱਡੇ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਨੇ। ਕੱਲ੍ਹ ਸ਼ਾਮੀਂ ਮੈਨੂੰ ਵੀ ਸੂਚੀ ਮਿਲੀ ਤਾਂ ਆਦਤਨ ਫੋਲਾ ਫਾਲੀ ਕਰਦਿਆਂ ਪਤਾ ਲੱਗਿਆ ਕਿ ਲੁਧਿਆਣਾ ਵਾਲੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਜੀ ਦੀ ਥਾਂ ਜਲੰਧਰੋਂ ਵਰਿੰਦਰ ਸ਼ਰਮਾ ਆ ਰਹੇ ਨੇ।ਮੇਰੀਆਂ ਅੱਖਾਂ ਸਾਹਮਣੇ ਬੜਾ ਕੁਝ ਫਿਲਮ ਵਾਂਗ ਘੁੰਮ ਗਿਆ। ਵਰਿੰਦਰ ਜਦ ਯੂਪੀਐੱਸਸੀ ਇਮਤਿਹਾਨ ਵਿਚੋਂ ਪੂਰੇ ਦੇਸ਼ ਦੇ ਮੁੰਡਿਆਂ...







































