ਜਲੰਧਰ. ਅੱਜ ਫਿਲਮ ਸਟ੍ਰੀਟ ਡਾਂਸਰ-3ਡੀ ਸਿਨੇਮਾ ਘਰਾਂ 'ਚ ਲੱਗ ਗਈ ਹੈ। ਇਸ ਫਿਲਮ ਦੀ ਕਹਾਣੀ ਲੰਦਨ 'ਚ ਫਿਲਮਾਈ ਗਈ ਹੈ। ਮੂਵੀ ਦੀ ਸ਼ੁਰੂਆਤ 'ਚ ਦੋ ਡਾਂਸ ਗਰੂਪ ਦੇ ਲੀਡਰਾਂ, ਭਾਰਤ ਦੇ ਸਹਿਜ ਅਤੇ ਪਾਕਿਸਤਾਨ ਦੀ ਇਨਾਯਤ 'ਚ ਅਣਬਣ ਦਿਖਾਈ ਗਈ ਹੈ ਪਰ ਬਾਅਦ 'ਚ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ। ਇਹ ਫਿਲਮ ਲੰਦਨ 'ਚ ਗੈਰ-ਕਾਨੂੰਨੀ ਪ੍ਰਵਾਸੀਆਂ...
ਟੋਰਾਂਟੋ. ਭਾਰਤ ਦਾ ਗਣਤੰਤਰ ਦਿਵਸ ਹਰ ਸਾਲ ਦੀ ਤਰਾਂ 26 ਜਨਵਰੀ ਨੂੰ ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਵਿਚ ਵੀ ਮਨਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੀਆ ਕੌਂਸਲ ਡੀ.ਪੀ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਕੌਂਸਲ ਜਨਰਲ ਅਪਰੂਵਾ ਸ੍ਰੀਵਾਸਤਵਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਣਗੇ ਅਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਸੰਦੇਸ਼ ਸਾਂਝਾ ਕੀਤਾ ਜਾਵੇਗਾ।ਉਹਨਾਂ ਆਖਿਆ ਕਿ ਇਸ...
ਅੰਮ੍ਰਿਤਸਰ. ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਛਿਮਾਹੀ ਸੰਭਾਲ ਲਈ ਇਸ ਵਾਰ ਵਿਰਾਸਤ-ਏ-ਖਾਲਸਾ ਆਮ ਸੈਲਾਨੀਆਂ ਲਈ 24 ਤੋਂ 31 ਜਨਵਰੀ ਤੱਕ ਬੰਦ ਰਹੇਗਾ। ਇਸ ਦੌਰਾਨ ਵਿਰਾਸਤ-ਏ-ਖਾਲਸਾ ਵਿਚ ਉਹ ਮੰਰਮਤ ਕੀਤੀ ਜਾਵੇਗੀ, ਜੋ ਆਮ ਦਿਨਾਂ ਵਿਚ ਸਭੰਵ ਨਹੀਂ ਹੋ ਸਕਦੀ। ਇਸ ਲਈ ਸੈਲਾਨੀਆਂ ਨੂੰ ਵਿਰਾਸਤ-ਏ-ਖਾਲਸਾ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਹ ਇੱਥੇ ਆਉਣ ਸੰਬੰਧੀ ਆਪਣਾ ਪ੍ਰੋਗਰਾਮ ਪਹਿਲੀ ਫਰਵਰੀ ਤੋਂ...
New Delhi. Samsung has set its pace by launching the all new Galaxy Note 10 Lite. This is a pleasurable moment for Samsung users as it’s a cheaper new version of Galaxy Note 10(Review), launched previous year. Samsung Galaxy Note 10 Lite provides you the facility of triple rear camera with the initial price (said to be) Rs.38,999 in...
ਨਵੀਂ ਦਿੱਲੀ. ਸੈਮਸੰਗ ਯੁਜ਼ਰਸ ਲਈ ਚੰਗੀ ਖਬਰ ਹੈ। ਆਪਣੀ ਗਲੈਕਸੀ ਸੀਰੀਜ਼ ਦੀ 10 ਵੀਂ ਕਿਸ਼ਤ ਨਾਲ ਇਕ ਵਾਰ ਫਿਰ ਸੈਮਸੰਗ ਆਪਣੇ ਭਾਰਤੀ ਉਪਭੋਗਤਾਵਾਂ ਵਾਸਤੇ ਸੈਮਸੰਗ ਨੇ ਨਵਾਂ ਫੋਨ Galaxy Note 10 Lite ਲਾਂਚ ਕਰ ਦਿੱਤਾ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ ਸੈਮਸੰਗ Galaxy Note 10 Lite (Review) ਦਾ ਹੀ ਸਸਤਾ ਵਰਜ਼ਨ ਹੈ। Samsung Galaxy Note 10 Lite ਨੂੰ...
ਮੁੰਬਈ. ਮਹਾਰਾਸ਼ਟਰ ਕੈਬਨਿਟ ਨੇ ਮੁੰਬਈ 24 ਘੰਟੇ ਪਾਲਿਸੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਵੀਂ ਪਾਲਿਸੀ ਤਹਿਤ 27 ਜਨਵਰੀ ਤੋਂ ਮੁੰਬਈ ਵਿਚਲੇ ਸਾਰੇ ਮੌਲ, ਮਲਟੀਪਲੈਕਸ ਤੇ ਹੋਰ ਦੁਕਾਨਾਂ ਹਫਤੇ ਦੇ ਸੱਤ ਦਿਨ 24 ਘੰਟੇ ਖੁੱਲੇ ਰਹਿਣਗੇ। ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਅਦਿੱਤਿਆ ਠਾਕਰੇ ਨੇ ਕੈਬਨਿਟ ਮੀਟਿੰਗ ਮਗਰੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਇਸ ਫੈਸਲੇ ਨਾਲ...
ਨਵੀਂ ਦਿੱਲੀ. ਆਈਸੀਆਈਸੀਆਈ ਨੇ ਆਪਣੇ ਗਾਹਕਾਂ ਲਈ ਬਿਨਾਂ ਡੈਬਿਟ ਕਾਰਡ ਪੈਸੇ ਕਢਵਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਬੈਂਕ ਨੇ ਨਵੇਂ ਕਾਰਡਲੈਸ ਕੈਸ਼ ਵਿਡਰਾਲ ਦੀ ਸ਼ੁਰੂਆਤ ਕੀਤੀ ਹੈ। ਹੁਣ ਕਿਸੇ ਵੀ ਆਈਸੀਆਈਸੀਆਈ ਬੈਂਕ ਏਟੀਐਮ 'ਚ ਬਿਨਾਂ ਡੈਬਿਟ ਕਾਰਡ ਪੈਸੇ ਕਢਵਾਏ ਜਾ ਸਕਣਗੇ। ਕੰਪਨੀ ਵੱਲੋ ਮਿਲੀ ਜਾਣਕਾਰੀ ਮੁਤਾਬਿਕ ਹੁਣ ਕੋਈ ਵੀ ਆਈਸੀਆਈਸੀਆਈ ਬੈਂਕ ਖਾਤਾਧਾਰਕ ਨੂੰ ਮੋਬਾਇਲ ਬੈਂਕਿੰਗ ਤਹਿਤ ਬੈਂਕ ਦੀ...
ਜਲੰਧਰ. ਬਰਗਰ ਕਿੰਗ ਨੂੰ ਆਪਣੋ ਇਕ ਗ੍ਰਾਹਕ ਨੂੰ ਵੈਜ ਦੀ ਥਾਂ ਨਾਨਵੈਜ ਬਰਗਰ ਦੇਣ ਤੇ 50 ਹਜ਼ਾਰ ਦਾ ਜ਼ੁਰਮਾਨਾ ਭਰਨਾ ਪਿਆ। ਇਹ ਘਟਨਾ ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨਾਲ ਵਾਪਰੀ ਸੀ ਜਿਸ 'ਤੇ ਉਹਨਾਂ ਨੇ ਦੱਸਿਆ ਕਿ 2018 'ਚ ਉਹਨਾਂ ਨੇ 2 ਵੈਜ ਬਰਗਰ ਆਰਡਰ ਕੀਤੇ ਸੀ ਅਤੇ ਬਰਗਰ ਕਿੰਗ ਦੇ ਸਟਾਫ ਨੇ ਉਹਨਾਂ ਨੂੰ ਇਸ ਦੌਰਾਨ ਨਾਨਵੈਜ...
ਨਵੀਂ ਦਿੱਲੀ. ਰੋਜ਼ੀ ਰੋਟੀ ਲਈ ਘਰ ਛੱਡ ਕੇ ਦੂਜੇ ਸੂਬਿਆਂ 'ਚ ਜਾਣ ਵਾਲੇ ਲੋਂਕਾਂ ਲਈ ਇੱਕ ਜੂਨ ਤੋਂ ਵਨ ਨੇਸ਼ਨ-ਵਨ ਰਾਸ਼ਨ ਕਾਰਡ ਯੋਜਨਾਂ ਪੂਰੇ ਦੇਸ਼ 'ਚ ਲਾਗੂ ਹੋ ਜਾਵੇਗੀ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਦਸਿਆ ਕਿ ਇਸ ਯੋਜਨਾ ਤਹਿਤ ਇਕ ਹੀ ਰਾਸ਼ਨ ਕਾਰਡ ਦੀ ਵਰਤੋਂ ਦੇਸ਼ 'ਚ ਕੀਤੇ ਵੀ ਕੀਤੀ ਜਾ ਸਕਦੀ ਹੈ, ਰੁਜ਼ਗਾਰ ਲਈ ਇਕ ਸੂਬੇ ਤੋ ਦੂਜੇ...
ਚੰਡੀਗੜ. ਐਪਲ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। iphone 12 ਨਾਲ ਜੁੜੀਆਂ ਜਾਣਕਾਰੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵੱਖ-ਵੱਖ ਸਕ੍ਰੀਨ ਅਤੇ ਸਾਇਜ਼ 'ਚ ਆਵੇਗਾ। ਇਸ ਫੋਨ ਦੀ ਸਭ ਤੋ ਵੱਡੀ ਖਾਸੀਅਤ ਇਹ ਹੋਵੇਗੀ ਕਿ ਇਸ 'ਚ ਐਪਲ ਦਾ ਐਪਲ-ਏ 14 ਪ੍ਰੋਸੈਸਰ ਲੱਗਿਆ ਹੋਵੇਗਾ ਜੋ ਕਿ ਹੁਣ ਤੱਕ 15 ਇੰਚ ਵਾਲੇ...