ਮੁੱਖ ਖਬਰਾਂ
ਪੰਜਾਬ ਅਤੇ ਖੇਤੀ ਵਿਰੋਧੀ ਆਰਡੀਨੈਂਸਾਂ ਵਿਰੁੱਧ ਮਤਾ ਪਾਸ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਪੰਜਾਬ ਸਰਕਾਰ – ਭਗਵੰਤ ਮਾਨ
Admin - 0
ਚੰਡੀਗੜ੍ਹ. ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਬੁਲਾਈ ਗਈ ਸਰਬ ਦਲੀ ਵੀਡੀਓ ਕਾਨਫ਼ਰੰਸ ‘ਚ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਗਰੂਰ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਬੈਠਕ ਵਿਚ ਹਿੱਸਾ ਲਿਆ। ਕਰੀਬ 4 ਘੰਟੇ ਚੱਲੀ ਇਸ ਮੀਟਿੰਗ ਵਿਚ ਭਗਵੰਤ ਮਾਨ ਨੇ ਪੰਜਾਬ ਹਿਤੈਸ਼ੀ ਮੁੱਦਿਆਂ ਨੂੰ ਬੜੇ ਹੀ ਜ਼ੋਰਦਾਰ ਢੰਗ ਨਾਲ ਉਠਾਉਂਦੇ...
ਮੁੱਖ ਖਬਰਾਂ
ਭਾਜਪਾ ਤੋਂ ਬਿਨਾਂ ਸਾਰੀਆਂ ਪਾਰਟੀਆਂ ਨੇ ਖੇਤੀਬਾੜੀ ਆਰਡੀਨੈਂਸ ਵਾਪਸ ਲੈਣ ਲਈ ਮਤਾ ਪਾਸ ਕੀਤਾ – MSP ਨਾਲ ਛੇੜਛਾੜ ਨਾ ਕੀਤੀ ਜਾਵੇ
Admin - 0
ਮੁੱਖ ਮੰਤਰੀ ਨੇ ਆਰਡੀਨੈਂਸ ਨੂੰ ਖਤਰਨਾਕ ਦੱਸਦਿਆਂ ਕਿਹਾ ਕਿ ਉਹ ਹਰ ਕੀਮਤ 'ਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨਗੇ
ਚੰਡੀਗੜ੍ਹ. ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਮੁੱਦੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੂਰਨ ਹਮਾਇਤ ਕਰਦਿਆਂ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਨੇ ਬੁੱਧਵਾਰ ਨੂੰ ਮਤਾ ਪਾਸ ਕੀਤਾ ਕਿ ਲੋਕ...
ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੀ ਜਾਂਚ ਲਈ 20748 ਲੋਕਾਂ ਦੇ ਗਲੇ ਰਾਹੀਂ ਟੈਸਟ ਕੀਤੇ ਗਏ ਜਿਨਾਂ ਵਿਚੋਂ 18870 ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ। ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਜ਼ਿਲ੍ਹੇ ਵਿੱਚ ਇਹ ਟੈਸਟ ਕੀਤੇ ਜਾ...
ਜਲੰਧਰ . ਕੋਰੋਨਿਲ ਨਾਮ ਦੀ ਦਵਾਈ ਬਣਾ ਕੇ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਉਨ੍ਹਾਂ ਖਿਲਾਫ ਹੁਣ ਪੰਜਾਬ ਦੇ ਤਿੰਨ ਸਮਾਜਿਕ ਕਾਰਕੁੰਨਾਂ ਨੇ ਡੀਜੀਪੀ ਨੂੰ ਈ ਮੇਲ ਜ਼ਰੀਏ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਜਿਸ ਤਰ੍ਹਾਂ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦਾ ਦਾਅਵਾ...
ਨਵੀਂ ਦਿੱਲੀ . ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆਂ 'ਚ ਕੋਰੋਨਾ ਨਾਲ 95 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ, 83 ਹਜ਼ਾਰ ਦਾ ਅੰਕੜਾ ਪਾਰ ਕਰ ਗਈ। ਇਸ ਦਰਮਿਆਨ 51 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ...
ਜਲੰਧਰ
ਕੋਵਿਡ-19 : ਜਲੰਧਰ ਸਿਵਿਲ ਹਸਪਤਾਲ ‘ਚੋਂ 6 ਪੁਲਿਸ ਕਰਮੀਆਂ ਸਮੇਤ 18 ਮਰੀਜ਼ਾਂ ਨੂੰ ਦਿੱਤੀ ਗਈ ਛੁੱਟੀ
Admin - 0
ਜਲੰਧਰ . ਕੋਵਿਡ-19 ਦੇ ਲੱਛਣ ਦਿਖਾਈ ਨਾ ਦੇਣ 'ਤੇ ਅੱਜ ਸਿਵਲ ਹਸਪਤਾਲ ਤੋਂ 18 ਮਰੀਜਾਂ ਨੂੰ ਛੁੱਟੀ ਦਿੱਤੀ ਗਈ। ਦੇਰ ਸ਼ਾਮ ਅੱਠ ਹੋਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ ਦਿਨ ਵੇਲੇ 10 ਮਰੀਜਾਂ ਨੂੰ ਛੁੱਟੀ ਦਿੱਤੀ ਗਈ ਸੀ, ਜਿਹਨਾਂ ਵਿੱਚ 6 ਪੁਲਸ ਮੁਲਾਜ਼ਮ ਵੀ ਸਨ। ਇਸ ਤਰ੍ਹਾਂ ਅੱਜ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ...
ਜਲੰਧਰ
ਡੀਸੀ ਵਲੋਂ ਕੋਰੋਨਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸਿਵਲ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦੇ ਆਦੇਸ਼
Admin - 0
ਸਾਰੇ 350 ਬੈਡਾਂ ਤੱਕ 100 ਪ੍ਰਤੀਸ਼ਤ ਆਕਸੀਜਨ ਪਾਈਪ ਨੂੰ ਯਕੀਨੀ ਬਣਾਇਆ ਜਾਵੇ
ਜਲੰਧਰ. ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਸਥਾਨਿਕ ਸਿਵਲ ਹਸਪਤਾਲ ਵਿਖੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਵਧਾਉਂਦਿਆਂ ਸਾਰੇ 350 ਬੈਡਾਂ ਤੱਕ ਆਕਸੀਜ਼ਨ ਪਾਈਪ ਨੂੰ ਯਕੀਨੀ ਬਣਾਇਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਦਿੰਦੇ ਹੋਏ ਕਿਹਾ...
ਜਲੰਧਰ. ਸ਼ਹਿਰ ਦੀ ਮਸ਼ਹੂਰ ਫਗਵਾੜਾ ਗੇਟ ਮਾਰਕੀਟ ਵਿੱਚ ਬੁੱਧਵਾਰ ਦੁਪਹਿਰ 3 ਵਜੇ ਦੇ ਕਰੀਬ ਫਾਇਰਿੰਗ ਹੋਣ ਦੀ ਖ਼ਬਰ ਹੈ। ਇਸ ਤੋਂ ਬਾਅਦ ਬਾਜ਼ਾਰ ਵਿਚ ਦਹਿਸ਼ਤ ਫੈਲ ਗਈ। ਇਨੋਵਾ 'ਤੇ ਸਵਾਰ ਲੋਕਾਂ ਨੇ ਮੋਬਾਈਲ ਹਾਉਸ ਦੇ ਸਾਹਮਣੇ ਪਹਿਲਾਂ ਹਵਾਈ ਫਾਇਰ ਕੀਤੇ। ਇਸ ਤੋਂ ਬਾਅਦ ਸਕੌਡਾ ਵਿੱਚ ਸਵਾਰ ਦੋ ਨੌਜਵਾਨ ਗੰਨ ਪੁਆਇੰਟ ਤੇ ਆਪਣੇ ਨਾਲ ਕਾਰ ਵਿੱਚ ਅਗਵਾ ਕਰਕੇ ਲੈ ਗਏ।
ਹਾਲਾਂਕਿ,...
जालंधर
जालंधर क्राइम : फगवाड़ा गेट मार्केट में चलीं दिन-दिहाड़े गोलियां, दो वांछित अपराधी पुलिस गिरफ्त में
Admin - 0
जालंधर. शहर की मशहूर फगवाड़ा गेट मार्केट में बुधवार दोपहर करीब तीन बजे फायरिंग होने की खबर है। इसके बाद मार्केट में दहशत फैल गई है। इनोवा में सवार होकर आए लोगों ने पहले चड्ढा मोबाइल हाउस के सामने हवाई फायरिंग की। इसके बाद स्कोडा में सवार दो युवकों को गन प्वाइंट पर अपने साथ कार में किडनैप...
ਹੈਲਥ ਐਂਡ ਫਿਟਨੈਸ
ਜਲੰਧਰ ‘ਚ ਸ਼ਹਿਰ ਤੋਂ ਪਿੰਡਾ ਤੱਕ ਫੈਲਿਆ ਕੋਰੋਨਾ, ਇਨ੍ਹਾਂ ਇਲਾਕੇ ‘ਚੋਂ ਅੱਜ ਆਏ ਨੇ 43 ਮਰੀਜ਼
Admin - 0
ਜਲੰਧਰ . ਜਲੰਧਰ ਜਿਲ੍ਹੇ ਵਿਚ ਕੋਰੋਨਾ ਸ਼ਹਿਰ ਦੇ ਮਹੁੱਲਿਆਂ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚ ਚੁੱਕਿਆ ਹੈ। ਬੁੱਧਵਾਰ ਨੂੰ 43 ਕੇਸ ਸਾਹਮਣੇ ਆਏ। ਪੜ੍ਹੋ ਉਹਨਾਂ ਦੇ ਡਿਲੇਟ
ਸ਼ਹਿਰ ਖੇਤਰ
ਨਿਊ ਉਪਕਾਰ ਨਗਰ-7 ਮਰੀਜ਼ਪੀਏਪੀ ਕੰਪਲੈਕਸਗੁਜ਼ਰਾਲ ਨਗਰਰਾਜਾ ਗਾਰਡਨਅਵਤਾਰ ਨਗਰਕਾਲੀਆਂ ਕਾਲੋਨੀ- 2 ਮਰੀਜ਼ਸੰਤੋਖਪੁਰਾਅਲੀ ਮਹੁੱਲਾਲੰਮਾ ਪਿੰਡਮੋਹਨ ਵਿਹਾਰਚੁੱਗਿਟੀਏਕਤਾ ਨਗਰਰਾਮਾਮੰਡੀਦਸਮੇਸ਼ ਨਗਰ
ਦੇਹਾਤ ਦੇ ਇਲਾਕੇ
ਅੱਡਾ ਮਹਿਤਪੁਰਨਕੋਦਰ ਦਾ ਗੁਰੂ ਨਾਨਕਪੁਰਾ ਮਹੁੱਲ਼ਾਪਿੰਡ ਚੂਹੜਵਾਲੀਲੇਸੜੀਵਾਲਪਧਿਆਣਾਜੰਡੂਸਿੰਘਾਆਦਮਪੁਰਕਰਤਾਰਪੁਰਬੜਾ ਪਿੰਡਮੰਡਕਾਕੀ ਪਿੰਡ
ਅੱਜ ਦੇ 43 ਕੇਸਾਂ...









































