ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਨੂੰ ਆਏ ਕੇਸਾਂ ਕਰਕੇ ਜਲੰਧਰ ਦੇ ਦੋ ਹੋਰ ਇਲਾਕਿਆਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ। ਇਹਨਾਂ ਇਲਾਕਿਆਂ ਵਿਚ ਬਅੰਤ ਨਗਰ ਤੇ, ਨਿਊ ਬਾਜਾਰ ਗੜ੍ਹਾ ਸ਼ਾਮਲ ਹਨ। ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਏਰਿਆ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਾ ਹੈ ਜਿਸ ਏਰਿਆ ਵਿਚ 15 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਉਸ ਨੂੰ...
ਹੈਲਥ ਐਂਡ ਫਿਟਨੈਸ
ਜਲੰਧਰ – ਅਗਸਤ ਦੇ ਪਹਿਲੇ ਹਫਤੇ ਤੋਂ 14 ਪ੍ਰਾਈਵੇਟ ਹਸਪਤਾਲ ਵੀ ਕੋਰੋਨਾ ਦਾ ਇਲਾਜ ਕਰ ਸਕਣਗੇ
Admin - 0
ਜਲੰਧਰ . ਸੂਬਾ ਸਰਕਾਰ ਦੀ ਅਪੀਲ ਤੋਂ ਬਾਅਦ ਹੁਣ 14 ਪ੍ਰਾਈਵੇਟ ਹਸਪਤਾਲਾਂ ਨੇ ਵੀ ਕੋਰੋਨਾ ਦਾ ਇਲਾਜ ਕਰਨ ਦੀ ਹਾਮੀ ਭਰ ਦਿੱਤੀ ਹੈ। ਅਗਸਤ ਦੇ ਪਹਲੇ ਹਫਤੇ ਵਿੱਚ ਜਲੰਧਰ ਦੇ 14 ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦੇਣਗੇ।
ਡਿਪਟੀ ਕਮਸ਼ਿਨਰ ਘਨਸ਼ਿਆਮ ਥੋਰੀ ਮੁਤਾਬਿਕ- 14 ਨਿੱਜੀ ਹਸਪਤਾਲਾਂ ਵਲੋਂ 186 ਬੈਡ ਲੈਵਲ-2 ਅਤੇ 47 ਬੈਡ ਲੈਵਲ-3 ਦੇ ਮਰੀਜ਼ਾਂ ਦਾ...
ਕ੍ਰਾਇਮ ਅਤੇ ਨਸ਼ਾ
ਫੌਜੀ ਸਮੇਤ 4 ਗ੍ਰਿਫ਼ਤਾਰ, ਗੈਰਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼
Admin - 0
ਪੈਸੇ ਦੇ ਲੈਣ-ਦੇਣ ‘ਤੇ ਨਜ਼ਰ ਰੱਖਣ ਸਦਕਾ ਸਰਹੱਦ ਪਾਰੋਂ ਤਸਕਰੀ ਦੇ ਨਵੇਂ ਕੇਸ ਉਜਾਗਰ ਹੋਏ - ਡੀ.ਜੀ.ਪੀ.
ਚੰਡੀਗੜ੍ਹ . ਪੰਜਾਬ ਪੁਲਿਸ ਨੇ ਬੀਐਸਐਫ ਦੇ ਇੱਕ ਜਵਾਨ ਅਤੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਗੈਰਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸੇ ਸਬੰਧ ਵਿੱਚ ਪਿਛਲੇ ਹਫਤੇ ਇੱਕ ਫ਼ੌਜੀ ਜਵਾਨ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।
ਡੀਜੀਪੀ ਪੰਜਾਬ...
ਕ੍ਰਾਇਮ ਅਤੇ ਨਸ਼ਾ
ਮੂਸੇਵਾਲਾ ‘ਤੇ ਹੁਣ ਸੰਜੂ ਗੀਤ ਲਈ ਨਵਾਂ ਮੁੱਕਦਮਾ ਦਰਜ, ਪੜ੍ਹੋ ਮੂਸੇਵਾਲਾ ਖਿਲਾਫ਼ ਕੀ ਹੈ ਪੰਜਾਬ ਪੁਲਿਸ ਦੀ ਤਿਆਰੀ
Admin - 0
ਪੰਜਾਬ ਪੁਲਿਸ ਵੱਲੋਂ ਮੂਸੇਵਾਲਾ ਨੂੰ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦੀ ਤਿਆਰੀ
ਚੰਡੀਗੜ੍ਹ. ਪੰਜਾਬ ਪੁਲਿਸ ਨੇ ਵਿਵਾਦਾਂ ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਤਿਆਰੀ ਖਿੱਚੀ ਹੈ। ਇਸੇ ਦੌਰਾਨ ਮੂਸੇਵਾਲਾ ਵਿਰੁੱਧ ਕ੍ਰਾਈਮ ਸ਼ਾਖਾ ਨੇ ਉਸ...
ਚੰਡੀਗੜ੍ਹ. ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਰਿਜ਼ਲਟ ਕੁਝ ਹੀ ਦੇਰ ਵਿਚ ਐਲਾਨ ਦਿੱਤਾ ਜਾਵੇਗਾ। ਪਹਿਲਾਂ ਰਿਜ਼ਲਟ ਸਿੱਖਿਆ ਮੰਤਰੀ ਨੇ ਐਲਾਨ ਕਰਨਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਪ੍ਰੈਸ ਕਾਨਫਰੰਸ ‘ਤੇ ਰੋਕ ਲੱਗਣ ਨਾਲ ਰਿਜ਼ਲ ਸਿੱਧੇ ਐਲਾਨ ਕੇ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਜਾਵੇਗਾ। ਇਸ ਸਾਲ ਬੋਰਡ ਪ੍ਰੀਖਿਆ ਵਿਚ 3 ਲੱਖ ਤੋਂ ਵਧ ਵਿਦਿਆਰਥੀ ਬੈਠੇ ਸਨ ਪਰ ਕੋਰੋਨਾ ਮਹਾਮਾਰੀ...
ਜਲੰਧਰ . ਅੱਜ ਦੁਪਹਿਰ ਕਰੀਬ 12 ਵਜੇ ਗੰਗਸਰ ਬਾਜ਼ਾਰ, ਮਾਤਾ ਸ਼ੀਤਲਾ ਮੰਦਰ ਦੇ ਨਜ਼ਦੀਕ ਹਨੀ ਜਵੈਲਰ ਦੀ ਦੁਕਾਨ ਤੋਂ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੁੱਟ ਲਈ।
ਦੁਕਾਨ ਮਾਲਕ ਹਨੀ ਵਰਮਾ ਨੇ ਦਸਿਆ ਕਿ 2 ਲੁਟੇਰੇ ਜਿਨ੍ਹਾਂ ਦੇ ਹੱਥਾਂ ਚ ਪਿਸਤੌਲਾਂ ਸਨ, ਨੇ ਆਉਂਦਿਆਂ ਹੀ ਸਭ ਕੁਝ ਉਨ੍ਹਾਂ ਹਵਾਲੇ ਕਰਨ ਲਈ ਆਖਿਆ। ਮੈਂ ਮੁਕਬਲਾ ਕੀਤਾ ਪਰ ਪਿਸਤੌਲ ਦਾ ਡਰ...
ਨਵੀਂ ਦਿੱਲੀ. ਮੌਸਮ ਵਿਭਾਗ ਦੇ ਅਨੁਸਾਰ ਅੱਜ ਦਿੱਲੀ, ਹਰਿਆਣਾ, ਪੰਜਾਬ ਅਤੇ ਨਾਲ ਲੱਗਦੇ ਰਾਜਸਥਾਨ ਵਿੱਚ ਬਾਰਸ਼ ਵਿੱਚ ਵਾਧਾ ਹੋਏਗਾ। ਇਨ੍ਹਾਂ ਰਾਜਾਂ ਵਿਚ ਕਈ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਸ਼ ਹੋਵੇਗੀ। ਰਾਜਸਥਾਨ ਦੇ ਬਾਕੀ ਹਿੱਸਿਆਂ ਵਿਚ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਵੇਗੀ। ਉਤਰਾਖੰਡ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਗੋਰੀ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਤੋਂ...
जालंधर. गोराया के गांव रुड़का कलां में अज्ञात व्यतियों ने एक घर में घुसकर तेजधार हथियारों से हमला कर युवक को गंभीर रूप से जख्मी कर दिया। जख्मी की पहचान शीतल सेख पुत्र नाजीर सेख के रूप में हुई है।
पश्चिम बंगाल का रहने वाला शीतल सेख पिछले 13 वर्ष से रूड़कां कलां में रह रहा है। सीटुल शेख...
जालंधर
जालंधर की बड़ी खबर – मालिक से दुखी हो ग्रीन मॉडल टाउन में युवक ने किया सुसाइड, facebook पर लाइव हो सुनाया दर्द, लगाया फंदा
Admin - 0
जालंधर. ग्रीन मॉडल टाउन स्थित पांच नंबर कोठी में एक व्यक्ति ने फंदा लगाकर आत्महत्या कर ली आत्महत्या करने से पहले उसने लाइव होकर फेसबुक पर घर के मालिक के खिलाफ बोलते हुए कहा कि उसका मालिक उससे मारपीट करता था और काम छोड़ने के 84 हजार मांग रहा था, जिस कारण से दुखी होकर आत्महत्या कर ली।
युवक की...
ਕ੍ਰਾਇਮ ਅਤੇ ਨਸ਼ਾ
ਜਲੰਧਰ – ਨਿਊ ਜਵਾਲਾ ਨਗਰ ਕਤਲ ਕੇਸ ਦਾ ਪਰਦਾਫਾਸ਼, ਪੁਲਿਸ ਵਲੋਂ ਪਿਤਾ-ਪੁੱਤਰ ਸਮੇਤ ਚਾਰ ਗ੍ਰਿਫ਼ਤਾਰ
Admin - 0
ਜਲੰਧਰ . ਸ਼ਿਵ ਨਗਰ ਵਾਸੀ ਜੋ ਕਿ ਪੇਰੌਲ 'ਤੇ ਬਾਹਰ ਸੀ, ਦੇ ਕਤਲ ਕੇਸ ਵਿੱਚ ਜਲੰਧਰ ਪੁਲਿਸ ਨੇ ਪਿਤਾ-ਪੁੱਤਰ ਸਮੇਤ ਇਸ ਵਿੱਚ ਸ਼ਾਮਿਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸ਼ੀਆਂ ਦੀ ਪਹਿਚਾਣ ਧਰਮਿੰਦਰ (30), ਉਸ ਦਾ ਪਿਤਾ ਉਪਿੰਦਰ (50), ਰਾਜੇਸ਼ (25) ਸ਼ੀਤਲ ਨਗਰ, ਸੂਰਜ ਦਾਸ (20) ਜਾਨਕੀ ਨਗਰ ਵਜੋਂ ਹੋਈ ਹੈ।
ਪੁਲਿਸ ਵਲੋਂ ਇਸ ਕੇਸ ਵਿੱਚ ਲਾਸ਼ ਨੂੰ ਖੁਰਦ...









































