Gadgets and AutoMobiles
50 ਹਜ਼ਾਰ ਸਮਾਰਟ ਫੋਨ ਤਿਆਰ, 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਦਿਆਂਗੇ; ਚੀਨ ਤੋਂ ਨਹੀਂ ਮੰਗਵਾਏ – ਕੈਪਟਨ
Admin - 0
ਚੰਡੀਗੜ੍ਹ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਵਿਦਿਆਰਥਣਾਂ ਨੂੰ ਸਮਾਰਟਫੋਨ ਦੇਣ ਦਾ ਰਾਗ ਅਲਾਪ ਦਿੱਤਾ ਹੈ। ਇਸ ਵਾਰ ਕੈਪਟਨ ਨੇ ਕਿਹਾ ਹੈ ਕਿ 50 ਹਜ਼ਾਰ ਸਮਾਰਟਫੋਨ ਤਿਆਰ ਹਨ।ਸਮਾਰਟ ਫੋਨਾਂ ਦੇ ਵਾਅਦੇ ਨੂੰ ਪੂਰਾ ਕੀਤੇ ਜਾਣ ਸਬੰਧੀ ਹੋ ਰਹੀ ਦੇਰੀ ਬਾਬਤ ਯੂਥ ਕਾਂਗਰਸ ਦੇ ਪ੍ਰਤੀਨਿਧੀਆਂ ਨਾਲ ਆਨਲਾਇਨ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਕੰਪਨੀ ਵੱਲੋਂ 50...
ਜਲੰਧਰ. ਕੋਰੋਨਾ ਦੇ ਪਾਜ਼ੀਟਿਵ ਕੇਸ ਆਉਣ ਦਾ ਸਿਲਸਿਲਾ ਸ਼ਹਿਰ ਵਿਚ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ 'ਚ ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਮੁਤਾਬਿਕ 48 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਲੰਧਰ 'ਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 2100 ਦੇ ਨੇੜੇ ਪਹੁੰਚ ਗਈ ਹੈ। ਅੱਜ ਜਿਹੜੇ ਕੇਸ ਸਾਹਮਣੇ ਆਏ ਉਨ੍ਹਾਂ ਵਿਚੋਂ 40 ਦੀ ਰਿਪੋਰਟ ਫਰੀਦਕੋਟ ਅਤੇ 8 ਲੋਕਾਂ ਦੀ ਰਿਪੋਰਟ ਪ੍ਰਾਈਵੇਟ...
ਜਲੰਧਰ
ਜਲੰਧਰ ‘ਚ ਨੌਜਵਾਨਾਂ ਨੂੰ ਇਸ ਹਫਤੇ ਤੋਂ ਆਨਲਾਈਨ ਜਾਬ ਮੇਲੇ ਲਈ ਡੀਸੀ ਵਲੋਂ ਸੱਦਾ, ਪੜ੍ਹੋ ਕਿਵੇਂ ਕਰਨਾ ਹੈ ਰਜਿਸਟਰਡ
Admin - 0
ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ, 24 ਤੋਂ 30 ਸਤੰਬਰ ਤੱਕ ਲਗਾਏ ਜਾ ਰਹੇ ਜਾਬ ਮੇਲਿਆਂ 'ਚ ਸਹਿਯੋਗ ਦੀ ਅਪੀਲ
ਜਲੰਧਰ . ਡੀਸੀ ਘਨਸ਼ਿਆਮ ਥੋਰੀ ਵਲੋਂ ਉਦਯੋਗਪਤੀਆਂ 'ਤੇ ਜ਼ੋਰ ਦਿੱਤਾ ਗਿਆ ਕਿ ਬੇਰੋਜ਼ਗਾਰ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇ। ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ 24 ਤੋਂ 30 ਸਤੰਬਰ ਤੱਕ...
ਹੈਲਥ ਐਂਡ ਫਿਟਨੈਸ
PATEL HOSPITAL ਦੀ ਲੈਂਬ ‘ਚੋਂ ਬਾਕੀ ਲੈਬਜ਼ ਨਾਲੋਂ ਨਿਕਲ ਰਹੇ ਵੱਧ ਕੋਰੋਨਾ ਕੇਸ, ਹੈਲਥ ਵਿਭਾਗ ਨੇ ਜਾਂਚ ਲਈ ਚਿੱਠੀ ਲਿਖੀ, ਪੀਜੀਆਈ ਕਰੇਗਾ ਪਟੇਲ ਦਾ ਔਡਿਟ
Admin - 0
ਗੁਰਪ੍ਰੀਤ ਡੈਨੀ | ਜਲੰਧਰ
ਪ੍ਰਾਈਵੇਟ ਲੈਬਾਂ ਵਿਚ ਹੋ ਰਹੇ ਕੋਰੋਨਾ ਟੈਸਟਾਂ ਵਿਚੋਂ ਸਭ ਤੋਂ ਵੱਧ ਪਾਜ਼ੀਟਿਵ ਕੇਸ ਪਟੇਲ ਹਸਪਤਾਲ ਤੋਂ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਇਸ ਦੀ ਜਾਂਚ ਕਰਵਾਉਣ ਜਾ ਰਹੀ ਹੈ। ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਦੀ ਸਪੈਸ਼ਲ ਸੈਕਟਰੀ ਇਸ਼ਾ ਕਾਲੀਆ ਨੇ ਪੀਜੀਆਈ ਦੇ ਡਾਇਰੈਕਟਰ ਨੂੰ ਪਟੇਲ ਹਸਪਤਾਲ ਦੇ ਔਡਿਟ ਲਈ ਚਿੱਠੀ ਲਿਖ ਦਿੱਤੀ ਹੈ।
ਚਿੱਠੀ...
ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਮਵਾਰ ਨੂੰ ਆਏ 47 ਕੇਸਾਂ ਕਰਕੇ ਜਲੰਧਰ ਦੇ ਕੁਝ ਇਲਾਕਿਆਂ ਨੂੰ ਸੀਲ ਕਰ ਦਾ ਫੈਸਲਾ ਲਿਆ ਹੈ। ਇਹਨਾਂ ਇਲਾਕਿਆਂ ਵਿਚ ਮਾਈਕ੍ਰੋ ਕੰਟੇਨਮੈਂਟ ਜ਼ੋਨ ਹੀ ਹੈ। ਦੱਸ ਦਈਏ ਕਿ 5 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਤੇ 15 ਤੋਂ ਵੱਧ ਕੇਸ ਆਉਣ ਨਾਲ ਕੰਟੇਨਮੈਂਟ ਜ਼ੋਨ ਐਲਾਨਿਆਂ ਜਾਂਦਾ ਹੈ। ਇਹਨਾਂ ਇਲਾਕਿਆਂ ਵਿਚ ਲੌਕਡਾਊਨ ਵਰਗੀ ਸਖ਼ਤੀ...
ਦੁਨੀਆ
ਕਿਸਾਨ ਖੁਦਕੁਸ਼ੀਆਂ ਦੀ ਤਾਂ ਤੁਸੀਂ ਖ਼ਬਰ ਸੁਣਦੇ ਹੋ, ਅੱਜ ਜਾਣੋਂ ਪਿਛਲੇ 10 ਸਾਲਾਂ ‘ਚ 60 ਹਜ਼ਾਰ ਫੌਜੀਆਂ ਨੇ ਕਿਉ ਕੀਤੀ ਖੁਦਕੁਸ਼ੀ
Admin - 0
ਚੰਡੀਗੜ੍ਹ . ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀ ਫੌਜ ਕਿੰਨੀ ਤਕੜੀ ਹੈ ਇਹ ਅਸੀਂ ਸਭ ਜਾਣਦੇ ਹਾਂ, ਪਰ ਮਾਨਸਿਕ ਤੌਰ ਤੇ ਉਹ ਕਿੰਨੇ ਮਜ਼ਬੂਤ ਹਨ ਇਹ ਜਾਣ ਕੇ ਤੁਸੀਂ ਨਿਰਾਸ਼ ਹੋ ਜਾਵੋਗੇ। ਅਮਰੀਕਾ ਲਈ ਜੰਗ ਜਿੱਤ ਕੇ ਆਏ ਹਜ਼ਾਰਾਂ ਫੌਜੀ ਜ਼ਿੰਦਗੀ ਦੀ ਜੰਗ ਹਾਰ ਗਏ।ਅਮਰੀਕਾ ਦੇ ਵੈਟਰਨਸ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਸਾਲ 2008 ਤੋਂ 2017...
ਜਲੰਧਰ
ਜਲੰਧਰ ‘ਚ ਕੋਰੋਨਾ ਦੇ ਮਰੀਜ਼ਾਂ ਦੀ ਠੀਕ ਹੋਣ ਦੀ ਵਧੀ ਰਫ਼ਤਾਰ, 475 ਮਰੀਜ਼ਾਂ ਦੀ ਹੀ ਹੋ ਰਹੀ ਦੇਖ-ਰੇਖ
Admin - 0
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਪਰ ਇਸ ਕਹਿਰ ਦੇ ਨਾਲ-ਨਾਲ ਕੋਰੋਨਾ ਦੇ ਮਰੀਜ਼ਾਂ ਦੀ ਠੀਕ ਹੋਣ ਦੀ ਰਫ਼ਤਾਰ ਵੀ ਵੱਧ ਰਹੀ ਹੈ। ਜ਼ਿਲ੍ਹੇ ਵਿਚ ਹੁਣ ਤੱਕ 2059 ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ ਪਰ ਉਹਨਾਂ ਵਿਚੋਂ 1545 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜਲੰਧਰ ਵਿਚ 475 ਕੇਸ ਹੀ ਐਕਟਿਵ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸੋਮਵਾਰ ਨੂੰ ਕੋਰੋਨਾ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2059 ਹੋ ਗਈ ਹੈ। ਜਲੰਧਰ ਵਿਚ ਕੋਰੋਨਾ ਦੇ ਮਰੀਜ਼ਾਂ ਵੀ ਤੇਜ਼ੀ ਨਾਲ ਠੀਕ ਹੋ ਰਹੇ ਹਨ, ਅੱਜ ਵੀ 275 ਰਿਪੋਰਟਾਂ ਨੈਗੇਟਿਵ ਆਈਆਂ ਹਨ। ਜੁਲਾਈ ਮਹੀਨੇ...
ਜਲੰਧਰ . ਟਾਂਡਾ ਤੋਂ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਖ਼ਬਰ ਹੈ। ਸੋਮਵਾਰ ਸਵੇਰੇ 11 ਵਜੇ ਪਿੰਡ ਗਿਲਜੀਆਂ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਮਦਦ ਨਾਲ ਇੰਡੀਅਨ ਓਵਰਸੀਜ਼ ਬੈਂਕ ਨੂੰ ਲੁੱਟ ਲਿਆ। ਲੁਟੇਰੇ ਉਨ੍ਹਾਂ ਤੋਂ ਕਰੀਬ 11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਟਾਂਡਾ ਪੁਲਿਸ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ।
ਪੁਲਿਸ ਨੇ...
ਜਲੰਧਰ
ਬਿਜਲੀ ਦਾ ਬਿੱਲ ਦੇਖ ਕੇ ਭੱਜੀ ਨੇ ਮਿਲਾਇਆ ਬਿਜਲੀ ਘਰ ਫੋਨ, ਕਿਹਾ ਇਹ ਮੇਰਾ ਹੈ ਜਾਂ ਪੂਰੇ ਮੁਹੱਲੇ ਦਾ
Admin - 0
ਨਵੀਂ ਦਿੱਲੀ . ਭਾਰਤੀ ਕ੍ਰਿਕਟਰ ਹਰਭਜਨ ਸਿੰਘ (ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਉਹ ਕਈ ਸਮਾਜਿਕ ਮੁੱਦਿਆਂ ਬਾਰੇ ਟਵੀਟ ਕਰਦਾ ਰਹਿੰਦਾ ਹੈ। ਹਾਲਾਂਕਿ, ਇਸ ਵਾਰ ਉਸਨੇ ਆਪਣੀਆਂ ਮੁਸੀਬਤਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਦਰਅਸਲ ਭੱਜੀ ਦੇ ਘਰ ਦਾ ਬਿੱਲ ਬਹੁਤ ਕਾਫੀ ਆਇਆ ਹੈ। ਜਿਸ ਕਾਰਨ ਉਸ ਨੇ ਪਰੇਸ਼ਾਨ ਹੋਣ ਦੀ ਸ਼ਿਕਾਇਤ ਕੀਤੀ ਹੈ।
ਬਿਜਲੀ...







































