Home Blog Page 2018
ਨਵੀਂ ਦਿੱਲੀ . ਭਾਰਤ ਸਰਕਾਰ 59 ਚੀਨੀ ਐਪ ਬੈਨ ਕਰਨ ਤੋਂ ਬਾਅਦ ਹੁਣ 275 ਹੋਰ ਐਪ ਬੰਦ ਕਰਨ ਜਾ ਰਹੀ ਹੈ। ਸਰਕਾਰ ਚੈਕ ਕਰ ਰਹੀ ਹੈ ਕਿ ਇਹ ਐਪ ਕਿਸੇ ਵੀ ਤਰ੍ਹਾਂ ਦੇ ਨੈਸ਼ਨਲ ਸਕਿਓਰਿਟੀ ਤੇ ਯੂਜਰ ਪ੍ਰਾਈਵੇਸੀ ਦੇ ਲਈ ਖਤਰਾ ਬਣ ਸਕਦੀ ਹੈ। ਸੂਰਤਾਂ ਦੇ ਮੁਤਾਬਿਕ ਜਿਹਨਾਂ ਕੰਪਨਿਆਂ ਦਾ ਸਰਵਰ ਚੀਨ ਵਿਚ ਹੈ, ਉਹਨਾਂ ਤੇ ਰੋਕ ਲਗਾਉਣ ਦੀ ਕੋਸ਼ਿਸ਼...
ਨਵੀਂ ਦਿੱਲੀ . ਦੇਸ਼ 'ਚ ਪਿਛਲੇ ਦੋ ਮਹੀਨਿਆਂ ਤੋਂ ਅਨਲੌਕ ਚੱਲ ਰਿਹਾ ਹੈ। ਦੇਸ਼ ਵਿੱਚ ਚੱਲ ਰਹੇ ਅਨਲੌਕ-2 ਕੁਝ ਦਿਨ ਬਾਅਦ ਖ਼ਤਮ ਹੋ ਰਿਹਾ ਹੈ। ਅਜਿਹੇ 'ਚ ਅਨਲੌਕ-3 ਨੂੰ ਲੈ ਕੇ ਕਿਆਸ ਪਹਿਲਾਂ ਹੀ ਲੱਗਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਕਾਫੀ ਸਮੇਂ ਤੋਂ ਖ਼ਬਰਾਂ ਹਨ ਕਿ ਅਨਲੌਕ-3 'ਚ ਸਰਕਾਰ ਸਿਨੇਮਾਘਰ ਖੋਲ੍ਹ ਸਕਦੀ ਹੈ। ਹੁਣ ਦੱਸ ਦਈਏ ਕਿ ਅਨਲੌਕ-3 ਲਈ ਐਸਓਪੀ ਬਣਾਉਣ ਦੀ ਪ੍ਰਕਿਰਿਆ...
ਨਵੀਂ ਦਿੱਲੀ . ਕੋਰੋਨਾ ਵਾਇਰਸ ਕਾਰਨ ਹੁਣ ਅਨਲੌਕ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਦੌਰਾਨ ਵੀ ਕਈ ਸੂਬਿਆਂ ਤੇ ਸ਼ਹਿਰਾਂ 'ਚ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਮੁੜ ਤੋਂ ਲੌਕਡਾਊਨ ਲਾਇਆ ਜਾ ਰਿਹਾ ਹੈ। ਕਈ ਸ਼ਹਿਰਾਂ 'ਚ ਹਫਤਾਵਾਰੀ ਲੌਕਡਾਊਨ ਲਾਇਆ ਗਿਆ ਹੈ ਤੇ ਕਿਤੇ ਕੁਝ ਦਿਨਾਂ ਲਈ ਲਗਾਤਾਰ ਲੌਕਡਾਊਨ ਲਾਇਆ ਜਾ ਰਿਹਾ ਹੈ। 27 ਤੋਂ 30 ਜੁਲਾਈ ਤਕ ਤ੍ਰਿਪੁਰਾ 'ਚ...
ਨਵੀਂ ਦਿੱਲੀ . ਕੋਰੋਨਾ ਵਾਇਰਸ ਕਾਰਨ ਹੁਣ ਅਨਲੌਕ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਦੌਰਾਨ ਵੀ ਕਈ ਸੂਬਿਆਂ ਤੇ ਸ਼ਹਿਰਾਂ 'ਚ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਮੁੜ ਤੋਂ ਲੌਕਡਾਊਨ ਲਾਇਆ ਜਾ ਰਿਹਾ ਹੈ। ਕਈ ਸ਼ਹਿਰਾਂ 'ਚ ਹਫਤਾਵਾਰੀ ਲੌਕਡਾਊਨ ਲਾਇਆ ਗਿਆ ਹੈ ਤੇ ਕਿਤੇ ਕੁਝ ਦਿਨਾਂ ਲਈ ਲਗਾਤਾਰ ਲੌਕਡਾਊਨ ਲਾਇਆ ਜਾ ਰਿਹਾ ਹੈ। 27 ਤੋਂ 30 ਜੁਲਾਈ ਤਕ ਤ੍ਰਿਪੁਰਾ 'ਚ...
ਨਵੀਂ ਦਿੱਲੀ . ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਨਾਲ ਹੁਣ ਮੌਤ ਦੇ ਅੰਕੜੇ ਵੀ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ 'ਚ ਪੀੜਤਾਂ ਦੀ ਸੰਖਿਆਂ ਹੁਣ 14 ਲੱਖ ਦੇ ਪਾਰ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ 'ਚ 49, 931 ਮਾਮਲੇ ਸਾਹਮਣੇ ਆਏ। ਉੱਥੇ ਹੀ 708 ਲੋਕਾਂ ਦੀ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਕੋਰੋਨਾ ਦੇ 79 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2015 ਹੋ ਗਈ ਹੈ। ਜ਼ਿਲ੍ਹੇ ਵਿਚ ਐਤਵਾਰ ਨੂੰ ਵੀ ਕੋਰੋਨਾ ਨਾਲ 3 ਮੌਤਾਂ ਹੋਈਆਂ ਹਨ, ਹੁਣ ਕੁਲ ਮੌਤਾਂ ਦੀ ਗਿਣਤੀ 40 ਹੋ ਗਈ ਹੈ। ਜਲੰਧਰ 'ਚ ਕੋਰੋਨਾ ਵਾਇਰਸ...
ਗੁਵਾਹਟੀ. ਅਸਾਮ ਵਿਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਇੱਥੇ 23 ਜ਼ਿਲ੍ਹਿਆਂ ਦੇ 25 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਤ ਹਨ ਅਤੇ ਹੜ੍ਹਾਂ ਕਾਰਨ ਪੰਜ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਐਤਵਾਰ ਨੂੰ ਅਧਿਕਾਰਤ ਬੁਲੇਟਿਨ ਵਿਚ ਦਿੱਤੀ ਗਈ। ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਹੜ੍ਹਾਂ ਬਾਰੇ ਆਪਣੀ ਨਿਯਮਤ ਰਿਪੋਰਟ ਵਿੱਚ ਕਿਹਾ ਹੈ ਕਿ ਬਰਪੇਟਾ ਅਤੇ ਕੋਕਰਾਝਾਰ...
ਜਲੰਧਰ . ਕੋਰੋਨਾ ਦੇ ਨਵੇਂ ਮਰੀਜ ਸਾਹਮਣੇ ਆਉਣ ਦੇ ਨਾਲ-ਨਾਲ ਸ਼ਹਿਰ ਵਿਚ ਮਰੀਜ ਠੀਕ ਵੀ ਹੋ ਰਹੇ ਹਨ। ਅੱਜ 54 ਹੋਰ ਮਰੀਜ਼ਾਂ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਤੋਂ ਚਾਰ, ਸਰਕਾਰੀ ਮੈਰੀਟੋਰੀਅਸ ਸਕੂਲ ਦੇ ਕੋਵਿਡ ਕੇਅਰ ਸੈਂਟਰ ਤੋਂ 19 ਅਤੇ ਮਿਲਟਰੀ ਹਸਪਤਾਲ ਤੋਂ ਦੋ ਅਤੇ ਬੀ.ਐਸ.ਐਫ. ਹਸਪਤਾਲ ਤੋਂ ਛੇ ਮਰੀਜ਼ਾਂ ਨੂੰ ਇਲਾਜ ਉਪਰੰਤ ਅਤੇ 23 ਮਰੀਜ਼ਾਂ ਨੂੰ ਹੋਮ ਕੁਆਰੰਟੀਨ ਦਾ ਸਮਾਂ...
ਜਲੰਧਰ . ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਵਲੋਂ ਕ੍ਰਿਕਟ ਮੈਚਾਂ 'ਤੇ ਆਨ ਲਾਈਨ ਸੱਟਾ ਲਗਾਉਣ ਵਿੱਚ ਸ਼ਾਮਿਲ ਇਕ ਸੱਟੇਬਾਜ਼ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਬੀ.ਅੇਸ.ਐਫ.ਕਲੋਨੀ ਵਿਖੇ ਘਰ ਤੋਂ 1.23 ਕਰੋੜ ਦੀ ਰਾਸ਼ੀ ਜਬਤ ਕੀਤੀ ਗਈ। ਦੋਸ਼ੀ ਦੀ ਪਹਿਚਾਣ ਸੌਰਵ ਵਰਮਾ (39) ਸਿਵਲ ਇੰਜੀਨੀਅਰ ਡਿਪਲੋਮਾ ਹੋਲਡਰ ਅਤੇ ਪੇਸ਼ੇ ਵਲੋਂ ਆਰਕੀਟੈਕਟ ਵਜੋਂ ਹੋਈ ਹੈ। ਦੋਸ਼ੀ ਵਲੋਂ ਸੱਟੇਬਾਜ਼ੀ...
ਚੰਡੀਗੜ੍ਹ . ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਤਾਂ ਉਦੋਂ ਤੱਕ ਸਕੂਲ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲੇਗੀ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਲੌਕਡਾਊਨ ਲੱਗਣ ਤੋਂ ਬਾਅਦ ਸਾਰੇ ਸਕੂਲ ਕਾਲਜ ਬੰਦ ਹੈ। ਸਕੂਲ ਫੀਸਾਂ ਦੀ ਵੀ ਜਦੋਂ ਜਹਿਦ ਚੱਲ ਰਹੀ ਹੈ।...
- Advertisement -

MOST POPULAR