ਨਵੀਂ ਦਿੱਲੀ . 26 ਜਨਵਰੀ ਦੇ ਦਿਹਾੜੇ 'ਤੇ ਨਵੀਂ ਦਿੱਲੀ 'ਚ ਹੋਣ ਵਾਲੀ ਪਰੇਡ 'ਚ ਇਸ ਵਾਰ ਪੱਛਮੀ ਬੰਗਾਲ ਤੋਂ ਬਾਅਦ ਇੱਕ ਹੋਰ ਸੂਬੇ ਦੀ ਝਾਂਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਪੱਛਮੀ ਬੰਗਾਲ ਤੋਂ ਬਾਅਦ ਹੁਣ ਮਹਾਰਾਸ਼ਟਰ ਦੀ ਝਾਂਕੀ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਮਹਾਰਾਸ਼ਟਰ ਸਰਕਾਰ 'ਚ ਮੰਤਰੀ ਜਤਿੰਦਰ ਅਵਧ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੀ ਝਾਂਕੀ...
ਨਵੀਂ ਦਿੱਲੀ . ਐਮਬੀਬੀਐਸ 'ਚ ਦਾਖਲਾ ਲੈਣ ਲਈ 2020 'ਚ ਹੋਣ ਵਾਲੇ ਨੈਸ਼ਨਲ ਐਲਿਜਿਬਿਲਿਟੀ ਕਮ ਐਂਟ੍ਰੇਂਸ ਟੈਸਟ (ਨੀਟ) ਦੇ ਲਈ ਅਪਲਾਈ ਕਰਨ ਦੀ ਤਰੀਕ ਵਧਾ ਦਿਤੀ ਗਈ ਹੈ।ਨੈਸ਼ਨਲ ਟੈਸਟ ਏਜੰਸੀ ਦੇ ਸੀਨਿਅਰ ਡਾਇਰੈਕਟਰ ਵੱਲੋਂ ਵੈਬਸਾਇਟ 'ਤੇ ਜਾਣਕਾਰੀ ਮੁਤਾਬਿਕ ਪਹਿਲਾਂ ਅਪਲਾਈ ਕਰਨ ਦੀ ਆਖਰੀ ਤਰੀਕ 31 ਦਸੰਬਰ 2019 ਸੀ, ਪਰ ਹੁਣ ਇਸ ਨੂੰ ਵੱਧਾ ਕੇ ਛੇ ਜਨਵਰੀ 2020 ਕਰ ਦਿੱਤੀ...
ਚੰਡੀਗੜ . ਪਾਕਿਸਤਾਨ ਦੇ ਕਰਤਾਰਪੁਰ 'ਚ ਸਥਿਤ ਗੁਰੁਦੁਆਰਾ ਦਰਬਾਰ ਸਾਹਿਬ 'ਚ ਤਿੰਨ ਦਿਨ ਗੈਰ ਸਿੱਖ ਸ਼ਰਧਾਲੂ ਮੱਥਾ ਨਹੀਂ ਟੇਕ ਸਕਣਗੇ। ਇਹ ਫੈਸਲਾ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਲਿਆ ਹੈ। ਅਜਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੱਦੇਨਜ਼ਰ ਕੀਤਾ ਗਿਆ ਹੈ।ਗੁਰੁਦੁਆਰਾ ਦੀ ਪ੍ਰਬੰਧਕੀ ਕਮੇਟੀ ਨਾਲ ਜੁੜੇ ਆਮੀਰ ਹਾਸ਼ਮੀ ਨੇ ਦੱਸਿਆ ਕੀ ਤਿੰਨ ਜਨਵਰੀ ਤੋਂ 5 ਜਨਵਰੀ ਤੱਕ...
ਜਲੰਧਰ . ਨਵੇਂ ਸਾਲ 'ਤੇ ਕੇਂਦਰ ਸਰਕਾਰ ਨੇ ਟ੍ਰੇਨ ਦਾ ਸਫਰ ਅਤੇ ਪੰਜਾਬ ਸਰਕਾਰ ਨੇ ਬੱਸਾਂ ਦੇ ਸਫਰ ਨੂੰ ਮਹਿੰਗਾ ਕਰ ਦਿੱਤਾ ਹੈ। ਰੇਲਵੇ ਨੇ ਪ੍ਰਤੀ ਕਿਲੋਮੀਟਰ ਦੇ ਸਫਰ ਦੇ ਹਿਸਾਬ ਨਾਲ ਚਾਰ ਪੈਸੇ ਤੱਕ ਕਿਰਾਏ 'ਚ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਪ੍ਰਤੀ ਕਿਲੋਮੀਟਰ ਦੋ ਪੈਸੇ ਕਿਰਾਇਆ ਵਧਾ ਦਿੱਤਾ ਹੈ।ਬਿਨਾ ਏਸੀ ਵਾਲੀਆਂ ਟ੍ਰੇਨਾਂ 'ਚ ਸਫਰ...
ਨਵੀਂ ਦਿੱਲੀ . ਮਾੜੇ ਆਰਥਿਕ ਹਲਾਤਾਂ 'ਚੋਂ ਫਸੀ ਸਰਕਾਰੀ ਏਅਰਲਾਨਿ ਏਅਰ ਇੰਡੀਆ ਨੂੰ ਜੇਕਰ ਖਰੀਦਾਰ ਨਹੀਂ ਮਿਲੇ ਤਾਂ ਅਗਲੇ ਸਾਲ ਜੂਨ ਤੱਕ ਉਸ ਨੂੰ ਬੰਦ ਕਰਨਾ ਪਵੇਗਾ। ਇਹ ਦਾਅਵਾ ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕੀਤਾ ਹੈ।ਇਸ ਵਿਚਾਲੇ ਹਵਾਈ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਆਉਣ ਵਾਲੇ ਕੁੱਝ ਹਫਤਿਆਂ 'ਚ ਏਅਰ ਇੰਡੀਆ ਨੂੰ ਖਰੀਦਣ ਦੇ ਚਾਹਵਾਨਾਂ...
ਮੁੰਬਈ . ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ ਖ਼ੁਸ਼ ਹਨ ਕਿ ਉਨ੍ਹਾਂ ਦੀ ਫ਼ਿਲਮ ‘ਕਾਗਜ਼’ ਲੌਕਡਾਊਨ ਦਾ ਐਲਾਨ ਹੋਣ ਤੋਂ ਕਾਫ਼ੀ ਦੇਰ ਪਹਿਲਾਂ ਮੁਕੰਮਲ ਹੋ ਗਈ ਸੀ। ਸਤੀਸ਼ ਨੇ ਕਿਹਾ ਕਿ ਪੰਕਜ ਤ੍ਰਿਪਾਠੀ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਜਦ ਰਿਲੀਜ਼ ਹੋਵੇਗੀ ਤਾਂ ਦੇਖਣ ਵਾਲਿਆਂ ਨੂੰ ਬਿਨਾਂ ਸ਼ੱਕ ਪ੍ਰਭਾਵਿਤ ਕਰੇਗੀ। ‘ਕਾਗਜ਼’ ਆਜ਼ਮਗੜ੍ਹ ਦੇ ਭਾਰਤ ਲਾਲ ਉਰਫ਼ ਲਾਲ ਬਿਹਾਰੀ ਦੀ...
ਐਬਟਸਫੋਰਡ . ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ 1300 ਡਾਲਰ ਦਾ ਜੁਰਮਾਨਾ ਕੀਤਾ ਹੈ। ਉਹ ਹੁਣ ਤਿੰਨ ਮਹੀਨੇ ਤੱਕ ਡਰਾਈਵਿੰਗ ਨਹੀਂ ਕਰ ਸਕੇਗਾ। ਇਹ ਮਾਮਲਾ 27 ਦਸੰਬਰ 2017 ਦਾ ਹੈ। ਕੈਨੇਡਾ ਦੇ ਡਾਕ ਵਿਭਾਗ ਦਾ ਟੱਰਕ ਡਰਾਈਵਰ ਰਾਜਵਿੰਦਰ ਸਿੰਘ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਰਿਚਮੰਡ...
ਚੰਡੀਗੜ . ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਬਾਰੇ ਜੋ ਗਲਤ ਟਿੱਪਣੀ ਕੀਤੀ ਹੈ ਉਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰੰਧਾਵਾ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਉਸ ਨੂੰ ਜੇਲ ਭੇਜੇ ਤੇ ਮੰਤਰੀ ਮੰਡਲ...
ਨਵੀਂ ਦਿੱਲੀ . ਰਾਸ਼ਟਰਪਤੀ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਬ ਫਾਲਕੇ ਨਾਲ ਸਨਮਾਨਿਤ ਕੀਤਾ। ਅਮਿਤਾਭ ਬੱਚਨ ਨੂੰ ਪਿਛਲੇ ਸੋਮਵਾਰ ਕਰਵਾਏ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਣਾ ਸੀ, ਪਰ ਉਹ ਕਿਸੇ ਕਾਰਨ ਇਸ ਸਮਾਰੋਹ 'ਚ ਸ਼ਿਰਕਤ ਨਹੀਂ ਕਰ ਸਕੇ...
ਪੁਣੇ . ਮੁਲਕ 'ਚ ਸਿਰਫ ਉਹਨਾਂ ਲੋਕਾਂ ਨੂੰ ਰਹਿਣ ਦਿੱਤਾ ਜਾਣ ਦੇਣਾ ਚਾਹੀਦਾ ਹੈ ਜਿਹੜੇ ਭਾਰਤ ਮਾਤਾ ਦੀ ਜੈ ਬੋਲਣ ਲਈ ਤਿਆਰ ਹੋਣ। ਇਹ ਗੱਲ ਆਖੀ ਹੈ ਪਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ। ਪ੍ਰਧਾਨ ਬੀਜੇਪੀ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਪ੍ਰੋਗਰਾਮ 'ਚ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਕਿਹਾ- ਸਾਨੂੰ ਇਹ ਚੁਣੌਤੀ ਮੰਨਣੀ ਪਵੇਗੀ ਅਤੇ ਇਹ ਪੱਕਾ ਕਰਨਾ ਹੋਵੇਗਾ ਕਿ...