ਚੰਡੀਗੜ੍ਹ . ਆਉਣ ਵਾਲੇ ਚਾਰ ਦਿਨਾਂ 'ਚ ਮੀਂਹ ਪੈਣ ਦੀ ਬਹੁਤ ਘੱਟ ਸੰਭਾਵਨਾ ਹੈ। ਇਸ ਕਾਰਨ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਮਸ ਭਰੀ ਗਰਮੀ ਰਹਿ ਸਕਦੀ ਹੈ। ਅਜਿਹੇ 'ਚ ਚਿਪਚਿਪੀ ਗਰਮੀ ਸਤਾਉਣ ਵਾਲੀ ਹੈ।ਸੂਬੇ ਵਿੱਚ ਮਾਨਸੂਨ ਦਾ ਇੱਕ ਮਹੀਨਾ ਬੀਤ ਚੁੱਕਾ ਹੈ ਤੇ 1 ਜੂਨ ਤੋਂ 2 ਅਗਸਤ ਸਵੇਰ ਤੱਕ 244.4 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਐਤਵਾਰ ਨੂੰ...
- मोनिका महाजन
लॉकडाउन भरी जिंदगी में भी ,रिश्तो को अब रिचार्ज कर लो।लाइफ टाइम वेलिडिटी प्लान से,भरपूर हंस लो, चाहे नेटवर्क बदल दो।
दुःख को दिल से आउटगोइंग करें,सुख को दिल में सेव करें ।नफरतों को जीवन से डिलीट करें,अब तो न रिश्तो को हैंग करें ।
वाइब्रेट पर अपना हृदय लगा दो,प्यार का डाटा प्लान डलवा लो ।खुशियों को अपनी...
- ਰੋਮੀ ਘੜਾਮੇਂ ਵਾਲ਼ਾ
ਉੱਠਿਆ ਦਰਦ ਬਹੁਤ ਲੱਗੀ ਹੋਈ ਤੋੜ ਜੀ।ਰੋਮੀ ਨੂੰ ਹੈ ਕਿਉਂਕਿ ਬਹੁਤੀ ਪੀਣ ਵਾਲ਼ਾ ਕੋਹੜ।
ਲੱਭ ਜਾਵੇ ਨੋਟ ਕੋਈ ਜੇਬਾਂ ਹੈ ਫ਼ਰੋਲਦਾ।ਪਰ ਖਾਲੀ ਵੇਖ ਜਿਵੇਂ ਖੂਨ ਪਿਆ ਖੋਲਦਾ।
ਲਾ ਰਿਹਾ ਸਕੀਮਾਂ ਕਿਤੋਂ ਮੰਗੀਏ ਉਧਾਰ ਜੀ।ਜਾਣਦਾ ਹੈ ਪਰ ਹੋਣਾ ਕਿਸੇ ਨਾ ਤਿਆਰ ਜੀ।
ਤੱਕਦਾ ਚੁਫ਼ੇਰੇ ਕੋਈ ਭਾਈ, ਭਾਬੀ ਆ ਜਾਵੇ।ਬਹੁਤਾ ਨਹੀਂ ਤਾਂ ਬੱਸ ਇੱਕ ਪਊਆ ਮੰਗਵਾ ਦਵੇ।
ਟੁੱਟਿਆ ਪਿਆ ਏ 'ਕੱਲਾ ਪੁੱਛੇ...
ਅੰਮ੍ਰਿਤਸਰ
ਮਈ ਮਹੀਨੇ ਹੀ ਭੇਜੀ ਗਈ ਸੀ ਗੈਰ ਕਾਨੂੰਨੀ ਸ਼ਰਾਬ ਨਿਕਲਣ ਦੀ ਸ਼ਿਕਾਇਤ, ਉਸ ਵੇਲੇ ਸਰਕਾਰ ਨੇ ਕੀਤਾ ਸੀ ਅਣਗੌਲਿਆ
Admin - 0
ਚੰਡੀਗੜ੍ਹ . ਜ਼ਹਿਰੀਲੀ ਸ਼ਰਾਬ ਕਾਰਨ ਹੋ ਰਹੀਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਇਕ ਵਾਰ ਫਿਰ ਕਸੂਤੀ ਘਿਰ ਗਈ ਹੈ। ਹਾਲਾਂਕਿ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਜਦੋਂ ਗੈਰ ਕਾਨੂੰਨੀ ਸ਼ਰਾਬ ਦਾ ਗੋਰਖਧੰਦਾ ਸਾਹਮਣੇ ਆਇਆ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਸਖਤੀ ਦੇ ਰੌਂਅ 'ਚ ਸਨ।
ਇੱਥੋਂ ਤਕ ਕਿ ਪੰਜਾਬ ਪੁਲਿਸ ਨੂੰ ਵੀ ਸਖਤ ਨਿਰਦੇਸ਼ ਦਿੱਤੇ ਗਏ ਸਨ ਕਿ ਜਿਸ ਵੀ...
ਜਲੰਧਰ
ਜਲੰਧਰ ‘ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ‘ਚ ਹੋ ਰਿਹਾ ਲਗਾਤਾਰ ਵਾਧਾ, 48 ਹੋਰ ਮਰੀਜ਼ ਹੋਏ ਠੀਕ
Admin - 0
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਇਸਦੇ ਨਾਲ ਹੀ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਐਤਵਾਰ ਨੂੰ ਜਿੱਥੇ ਜ਼ਿਲ੍ਹੇ ਵਿਚ ਕੋਰੋਨਾ ਦੇ 100 ਨਵੇਂ ਮਾਮਲੇ ਸਾਹਮਣੇ ਆਏ ਉੱਥੇ ਹੀ 48 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲੀ ਗਈ। ਜੁਲਾਈ ਮਹੀਨੇ ਵਿਚ ਕੋਰੋਨਾ ਨੂੰ ਹਰਾਉਣ ਵਾਲੇ...
ਜਲੰਧਰ
ਜਲੰਧਰ ‘ਚ ਅੱਜ 48 ਹੋਰ ਮਰੀਜ਼ਾਂ ਨੂੰ ਮਿਲੀ ਛੁੱਟੀ, ਹੁਣ ਤੱਕ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੋਈ 1781
Admin - 0
ਜਲੰਧਰ . ਕੋਰੋਨਾ ਦੇ ਮਾਮਲੇ ਜਿੱਥੇ ਸ਼ਹਿਰ ਵਿਚ ਲਗਾਤਾਰ ਵੱਧ ਰਹੇ ਹਨ, ਉੱਥੇ ਅੱਜ 48 ਹੋਰ ਮਰੀਜ਼ਾਂ ਜੋ ਕੋਵਿਡ-19 ਤੋਂ ਪ੍ਰਭਾਵਿਤ ਸਨ, ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ, ਇਸ ਤਰ੍ਹਾਂ ਜ਼ਿਲ੍ਹੇ ਵਿੱਚ ਹੁਣ ਤੱਕ 1781 ਮਰੀਜ਼ ਰਿਕਵਰ ਹੋ ਚੁੱਕੇ ਹਨ।
ਅੱਜ ਜਿਨਾਂ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਉਨਾਂ ਵਿਚੋਂ 11 ਸਿਵਲ ਹਸਪਤਾਲ, 29 ਕੋਵਿਡ ਕੇਅਰ ਸੈਂਟਰ ਮਿਲਟਰੀ ਹਸਪਤਾਲ ਤੋਂ ਸੱਤ...
ਅੰਮ੍ਰਿਤਸਰ
ਪੰਜਾਬ ਪੁਲਿਸ ਵਲੋਂ 1 ਹੋਰ ਰੈਕੇਟ ਦਾ ਪਰਦਾਫਾਸ਼- ਗ੍ਰਿਫ਼ਤਾਰ 3 ਦੋਸ਼ੀਆਂ ‘ਚ BSF ਦਾ ਸਿਪਾਹੀ ਵੀ, ਫਰਾਰ ਮੁਲਜ਼ਮ ਸੱਤਾ ਦੀ ਪ੍ਰਾਪਰਟੀ ਫ੍ਰੀਜ਼
Admin - 0
ਚੰਡੀਗੜ੍ਹ. ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਹਿੱਸੇ ਵਜੋਂ ਤਰਨਤਾਰਨ ਜ਼ਿਲੇ ਵਿੱਚ ਦੋ ਤਸਕਰਾਂ ਸਮੇਤ ਪਾਕਿ ਸਰਹੱਦ 'ਤੇ ਤਾਇਨਾਤ ਇੱਕ ਬੀਐਸਐਫ ਦੇ ਸਿਪਾਹੀ ਨੂੰ ਗ੍ਰਿਫਤਾਰ ਕਰਕੇ ਪਾਕਿ ਵਲੋਂ ਸਮਰਥਨ ਪ੍ਰਾਪਤ ਸਰਹੱਦ ਪਾਰੋਂ ਚਲਦੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਮਸਕਟ, ਓਮਾਨ ਤੋਂ ਫਰਾਰ ਹੋਏ ਸਰਗਨਾ ਸਤਨਾਮ ਸਿੰਘ...
ਜਲੰਧਰ. ਕੋਰੋਨਾ ਬਾਰੇ ਲੋਕਾਂ ਦੀ ਲਾਪ੍ਰਵਾਹੀ ਅਤੇ ਪ੍ਰਸ਼ਾਸਨ ਦੇ ਸਖਤ ਉਪਾਅ ਦੀ ਘਾਟ ਕਾਰਨ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਸਿਹਤ ਵਿਭਾਗ ਤੋਂ ਮਿਲੀ ਰਿਪੋਰਟ ਮੁਤਾਬਿਕ ਅੱਜ ਸਵੇਰੇ ਤੇ ਸ਼ਾਮ ਨੂੰ ਆਈ ਰਿਪੋਰਟਾਂ ਮੁਤਾਬਿਕ ਕੁਲ 103 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਜਲੰਧਰ ਜ਼ਿਲ੍ਹੇ ਵਿੱਚ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਅੱਜ ਕੋਰੋਨਾ ਕਾਰਨ ਜ਼ਿਲ੍ਹੇ ਵਿੱਚ...
ਜਲੰਧਰ
ਜਲੰਧਰ ‘ਚ ਭ੍ਰਿਸ਼ਟਾਚਾਰ (Corruption) ਰੋਕਣ ਲਈ ਹੈਲਪਲਾਈਨ ਨੰਬਰ ਜਾਰੀ, 1800-1800-1000 ਤੇ ਕਰੋ ਸ਼ਿਕਾਇਤ
Admin - 0
ਡੀਸੀ ਨੇ ਕਿਹਾ - ਜ਼ਿਲ੍ਹੇ 'ਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ
ਜਲੰਧਰ . ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਪ੍ਰਸਾਸ਼ਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਦੇ ਹੈਲਪਲਾਈਨ ਨੰਬਰ 1800-1800-1000 'ਤੇ ਕੀਤੀ ਜਾ ਸਕਦੀ ਹੈ।...
ਨੈਸ਼ਨਲ
ਦੋਪਹੀਆ ਵਾਹਨ ਚਾਲਕਾਂ ਦਾ ਹੈਲਮੇਟ ਪਾਉਣ ‘ਤੇ ਵੀ ਕੱਟਿਆ ਜਾਏਗਾ ਚਾਲਾਨ, ਛੇਤੀ ਬਦਲੇਗਾ ਨਿਯਮ – B.I.S. ਮਿਆਰ ਦਾ ਹੈਲਮੇਟ ਪਾਉਣਾ ਹੋਵੇਗਾ ਲਾਜ਼ਮੀ
Admin - 0
ਨਵੀਂ ਦਿੱਲੀ . ਕੇਂਦਰ ਸਰਕਾਰ ਇਕ ਯੋਜਨਾ 'ਤੇ ਕੰਮ ਕਰ ਰਹੀ ਹੈ, ਜਿਸਨੂੰ ਛੇਤੀ ਹੀ ਲਾਗੂ ਕੀਤਾ ਜਾਵੇਗਾ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਜੇ ਕੋਈ ਦੋਪਹੀਆ ਵਾਹਨ ਸਥਾਨਕ ਹੈਲਮੇਟ ਪਾ ਕੇ ਡਰਾਈਵਿੰਗ ਕਰਦਾ ਹੈ, ਤਾਂ ਜ਼ੁਰਮਾਨਾ ਲਗਾਇਆ ਜਾਵੇਗਾ। ਕੇਂਦਰੀ ਆਵਾਜਾਈ ਮੰਤਰਾਲੇ (ਹਾਈਵੇਜ਼) ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਦੋਪਹੀਆ ਵਾਹਨ ਚਾਲਕਾਂ...









































