ਨਵੀਂ ਦਿੱਲੀ . ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਇੱਕ ਮਹਿਲਾ ਅਧਿਆਪਕਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਮਹਿਲਾ ਅਧਿਆਪਕਾ ਦੋ ਵਿਦਿਆਰਥੀਆਂ ਨੂੰ ਡੰਡੇ ਤੋਂ ਬੇਰਹਿਮੀ ਨਾਲ ਕੁੱਟ ਰਹੀ ਹੈ। ਇਸੇ ਦੌਰਾਨ, ਇੱਕ ਅਧਿਆਪਕ ਮਹਿਲਾ ਅਧਿਆਪਕ ਨੂੰ ਸੋਟੀ ਨਾਲ ਕੁੱਟਣ ਲਈ ਭੜਕਾ ਰਿਹਾ ਹੈ। ਇਸ ਸਮੇਂ ਦੌਰਾਨ ਉਹ ਅਧਿਆਪਕ ਬੱਚਿਆਂ ਨੂੰ ਕੁੱਟਣ ਦੀ ਵੀਡੀਓ ਵੀ ਬਣਾ ਰਿਹਾ ਹੈ,...
Uncategorized
JEE-NEET ਦਾ ਇਮਤਿਹਾਨ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਅੱਜ ਤੋਂ 15 ਸਤੰਬਰ ਤਕ ਚੱਲਣਗੀਆਂ ਵਿਸ਼ੇਸ਼ ਰੇਲਾਂ
Admin - 0
ਨਵੀਂ ਦਿੱਲੀ . ਰੇਲਵੇ ਨੇ NEET ਅਤੇ JEE ਦੇ ਉਮੀਦਵਾਰਾਂ ਨੂੰ ਪਰੀਖਿਆ ਵਾਲੇ ਦਿਨ ਮੁੰਬਈ 'ਚ ਵਿਸ਼ੇਸ਼ ਸੇਵਾਵਾ ਦਾ ਲਾਭ ਉਠਾਉਣ ਦੀ ਇਜਾਜ਼ਤ ਦੇਣ ਦੇ ਇਕ ਦਿਨ ਹੁਣ ਵਿਦਿਆਰਥੀਆਂ ਲਈ ਵਿਸ਼ੇਸ਼ ਰੇਲਾਂ ਚਲਾਉਣ ਦਾ ਫੈਸਲਾ ਕੀਤਾ ਹੈ।
ਬਿਹਾਰ 'ਚ ਇਨ੍ਹਾਂ ਇਮਤਿਹਾਨਾਂ 'ਚ ਸ਼ਾਮਲ ਹੋਣ ਵਾਲਿਆਂ ਦੀ ਸੁਵਿਧਾ ਲਈ ਦੋ ਸਤੰਬਰ ਤੋਂ 15 ਸਤੰਬਰ ਤਕ 20 ਜੋੜੀਆਂ ਵਿਸ਼ੇਸ਼ ਰੇਲਾਂ ਚਲਾਉਣ ਦਾ...
ਚੰਡੀਗੜ੍ਹ . ਅੱਜ ਪੰਜਾਬ 'ਚ 1522 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 55508 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 38147 ਮਰੀਜ਼ ਠੀਕ ਹੋ ਚੁੱਕੇ, ਬਾਕੀ 15849 ਮਰੀਜ ਇਲਾਜ਼ ਅਧੀਨ ਹਨ। ਪੀੜਤ 464 ਮਰੀਜ਼ ਆਕਸੀਜਨ ਅਤੇ 70 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।ਅੱਜ ਸਭ ਤੋਂ ਵੱਧ ਨਵੇਂ ਮਾਮਲੇ...
ਮੁੱਖ ਖਬਰਾਂ
ਜਲੰਧਰ ‘ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੋਈ 176, ਪੜ੍ਹੋ 147 ਮਰੀਜ਼ਾਂ ਦੇ ਇਲਾਕਿਆਂ ਦੀ ਡਿਲੇਟ
Admin - 0
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਵਿਚ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮੰਗਲਵਾਰ ਨੂੰ 5 ਮੌਤਾਂ ਸਮੇਤ ਕੋਰੋਨਾ ਦੇ 147 ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 6770 ਹੋ ਗਈ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 176 ਹਨ। ਦੱਸ ਦਈਏ ਕਿ ਕੱਲ੍ਹ ਹੀ 187 ਰਿਪੋਰਟਾਂ ਨੈਗੇਟਿਵ ਆਉਣ ਦੇ ਨਾਲ 84...
ਨਵੀਂ ਦਿੱਲੀ . ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਲੋਨ ਦੀ ਈਐਮਆਈ ਨਾ ਭਰਨ ਵਿਚ ਮਿਲ ਰਹੀ ਛੋਟ ਮਾਮਲੇ ਬਾਰੇ ਦਾਇਰ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਉਤੇ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਰਜੇ ਦੀ ਈਐਮਆਈ ਭਰਨ ਵਿਚ ਛੋਟ ਦੀ ਮਿਆਦ ਦੋ ਸਾਲਾਂ ਲਈ ਵਧਾਈ ਜਾ ਸਕਦੀ ਹੈ। ਪਰ ਇਸ ਉਤੇ ਫੈਸਲਾ ਆਰਬੀਆਈ ਅਤੇ...
ਚੰਡੀਗੜ੍ਹ . ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਵਧੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਮੁਹਾਲੀ ਕੋਰਟ ਨੇ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। 29 ਸਾਲ ਪੁਰਾਣੇ ਕੇਸ 'ਚ ਮੁਹਾਲੀ ਦੇ ਮਟੌਰ ਥਾਣੇ 'ਚ 6 ਮਈ ਨੂੰ ਸੁਮੇਧ ਸੈਣੀ ਖਿਲਾਫ FIR ਦਰਜ ਹੋਈ ਸੀ।ਸੈਣੀ ਖਿਲਾਫ ਪਹਿਲਾਂ ਅਗਵਾ, ਸਬੂਤ ਮਿਟਾਉਣ ਤੇ ਹੋਰ ਧਾਰਾਵਾਂ ਲੱਗੀਆਂ ਸਨ ਪਰ ਬਾਅਦ 'ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਸੀ। ਪਿਛਲੀ ਦਿਨੀਂ ਮੁਹਾਲੀ ਪੁਲਿਸ ਵੱਲੋਂ ਬਣਾਈ ਗਈ SIT ਨੇ ਸੈਣੀ...
ਨਵੀਂ ਦਿੱਲੀ . ਭਾਰਤ ਦਾ ਜੀਡੀਪੀ ਇਸ ਅਪ੍ਰੈਲ-ਜੂਨ ਦੀ ਤਿਮਾਹੀ ਵਿੱਚ ਮਾਈਨਸ 23.9% ਤੱਕ ਘੱਟ ਗਈ ਹੈ। ਬੀਤੀ ਤਿਮਾਹੀ ਵਿੱਚ 3.1% ਦੀ ਦਰ ਨਾਲ ਜੀਡੀਪੀ ਵਿੱਚ ਵਾਧਾ ਹੋਇਆ ਸੀ। ਅਜਿਹਾ ਇਸ ਲਈ ਹੈ ਕਿਉਂਕਿ ਇਹ ਇਸ ਸਾਲ ਅਪ੍ਰੈਲ-ਜੂਨ ਦਾ ਹੈ ਜਦੋਂ ਭਾਰਤ ਕੋਰੋਨਾਵਾਇਰਸ ਦੇ ਪਸਾਰ ਨੂੰ ਕੰਟਰੋਲ ਕਰਨ ਲਈ ਦੇਸ਼ ਵਿਆਪੀ ਲੌਕਡਾਊਨ ਅਧੀਨ ਸੀ। ਇਸ ਦੌਰਾਨ ਭੋਜਨ ਸਪਲਾਈ ਅਤੇ...
ਪੰਜਾਬ
UNLOCK – 4 : ਪੰਜਾਬ ‘ਚ ਅੱਜ ਤੋਂ ਹੋਣਗੀਆਂ ਨਵੀਆਂ ਹਦਾਇਤਾਂ ਜਾਰੀ, ਜਾਣੋਂ ਵੀਕ ਐਂਡ ਦੇ ਲੌਕਡਾਊਨ ਬਾਰੇ
Admin - 0
ਚੰਡੀਗੜ੍ਹ . ਪੰਜਾਬ ਸਰਕਾਰ ਵਲੋਂ ਅਨਲੌਕ-4 ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਵਲੋਂ ਜਾਰੀ ਹਿਦਾਇਤਾਂ ਮੁਤਾਬਕ ਫੈਸਲੇ ਨਹੀਂ ਲਏ। ਪੰਜਾਬ 'ਚ ਵੀਕਐਂਡ ਕਰਫਿਊ ਨਹੀਂ ਹਟਾਇਆ ਗਿਆ। ਵੀਕਐਂਡ ਕਰਫਿਊ ਅਜੇ ਵੀ 30 ਸਤੰਬਰ ਤੱਕ ਜਾਰੀ ਰਹੇਗਾ।
ਨਾਈਟ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਸ਼ਾਮ 6:30 ਵਜੇ ਹੀ...
ਅੰਮ੍ਰਿਤਸਰ
ਚੰਡੀਗੜ੍ਹ ‘ਚ ਰਾਤ ਨੂੰ ਲੱਗਣ ਵਾਲੀਆਂ ਸਖ਼ਤ ਪਾਬੰਦੀਆਂ ਹਟਾਈਆਂ, ਰੈਂਸਟੋਰੈਂਟਸ ਖੋਲ੍ਹਣ ਦੀ ਇਜ਼ਾਜਤ
Admin - 0
ਚੰਡੀਗੜ੍ਹ . ਸ਼ਹਿਰ 'ਚੋਂ ਨਾਈਟ ਕਰਫਿਊ ਹਟਾ ਦਿੱਤਾ ਗਿਆ ਹੈ। ਹੁਣ ਦੇਰ ਰਾਤ ਤੱਕ ਬਾਹਰ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਸ਼ਹਿਰ ਦੇ ਹੋਟਲ ਅਤੇ ਰੈਸਟੋਰੈਂਟਸ ਨੂੰ ਸ਼ਰਾਬ ਦੀਆਂ ਬਾਰਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਪੰਜਾਬ ਰਾਜ ਭਵਨ ਵਿਖੇ ਹੋਈ ਕੋਵਿਡ -19 ਵਾਰ ਰੂਮ ਦੀ ਬੈਠਕ 'ਚ ਪ੍ਰਬੰਧਕਾਂ ਨੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਹੁਕਮ...
ਚੰਡੀਗੜ੍ਹ . ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਅੱਜ ਕੋਰੋਨਾਵਾਇਰਸ ਦੇ 1541 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 53992 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 50 ਮੌਤਾਂ ਹੋਈਆਂ ਹਨ।
ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1453 ਹੋ ਗਈ ਹੈ। 474 ਲੋਕ ਆਕਸੀਜਨ ਸਪੋਰਟ 'ਤੇ ਹਨ। 77 ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋ...










































