ਚੰਡੀਗੜ੍ਹ . ਜੇਲ੍ਹ ਇੱਕ ਐਸੀ ਥਾਂ ਜਿੱਥੇ ਕੋਈ ਨਹੀਂ ਜਾਣਾ ਚਾਹੁੰਦਾ ਪਰ ਫਿਰ ਵੀ ਦੇਸ਼ ਭਰ ਦੀਆਂ ਜੇਲ੍ਹਾਂ ਕੈਦੀਆਂ ਨਾਲ ਭਰੀਆਂ ਪਈਆਂ ਹਨ। ਬਲਕਿ ਲੋੜ ਤੋਂ ਵੱਧ ਕੈਦੀ ਜੇਲ੍ਹਾਂ ਅੰਦਰ ਤਾੜੇ ਹੋਏ ਹਨ। NCRB ਦੀ ਰਿਪੋਰਟ ਪੰਜਾਬ ਦੇ ਜੇਲ੍ਹ ਪ੍ਰਬੰਧ ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਮਨੁੱਖੀ ਹੱਕਾਂ ਦੇ ਘਾਣ, ਕਸਟਡੀਅਲ ਮੌਤਾਂ, ਜੇਲ੍ਹਾਂ ਅੰਦਰ ਹਮਲੇ, ਗੈਰ ਕੁਦਰਤੀ ਮੌਤਾਂ, ਜੇਲ੍ਹਾਂ...
Uncategorized
ਹੁਣ ਫਾਈਨਲ ਦੇ ਵਿਦਿਆਰਥੀਆਂ ਦੀਆਂ ਹੋਣਗੀਆਂ ਪ੍ਰੀਖਿਆਵਾਂ, ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ
Admin - 0
ਪੰਜਾਬ . ਫਾਈਨਲ ਸਮੈਸਟਰ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਯੂਨਵਰਸਿਟੀਆਂ ਨੇ ਤਿਆਰੀ ਕੱਸ ਲਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ਫਾਈਨਲ ਦੇ ਐਗਜਾਮ 17 ਸਤੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰ ਵਿਦਿਆਰਥੀ ਆਨਲਾਈਨ ਹੀ ਪੇਪਰ ਦੇਣਗੇ। ਸਟੂਡੈਂਟਸ ਨੂੰ ਪੇਪਰ ਲਿਖ ਕੇ ਦੇਣਾ ਹੋਵੇਗਾ ਪਰ ਸੋਸ਼ਲ ਡਿਸਟੈਸਿੰਗ ਕਾਰਨ ਇਹ ਆਨਲਾਈਨ ਹੀ ਸੰਭਵ ਹਨ।...
ਨਵੀਂ ਦਿੱਲੀ . ਭਾਰਤ 'ਚ ਕੋਰੋਨਾ ਕੇਸ ਰੋਜ਼ਾਨਾ ਤੇਜ਼ੀ ਨਾਲ ਵਧ ਰਹੇ ਹਨ। ਇਸ ਵੇਲੇ ਦੁਨੀਆਂ ਭਰ 'ਚ ਸਭ ਤੋਂ ਵੱਧ ਕੇਸ ਭਾਰਤ 'ਚ ਹੀ ਦਰਜ ਕੀਤੇ ਜਾ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 84,156 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 1083 ਲੋਕਾਂ ਦੀ ਇੱਕ ਦਿਨ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋਈ।
ਭਾਰਤ 'ਚ ਹੁਣ ਕੋਰੋਨਾ ਪੀੜਤਾਂ...
Uncategorized
ਜਾਣੋਂ – ਲੌਕਡਾਊਨ ਦੌਰਾਨ ਭਾਰਤ ਨੂੰ ਕਿਹਨਾਂ ਨੁਕਸਾਨਾਂ ਦਾ ਸਾਹਮਣਾ ਕਰਨ ਪਿਆ, ਲੌਕਡਾਊਨ ਜ਼ਰੂਰੀ ਸੀ ਜਾਂ ਨਹੀਂ?
Admin - 0
ਭਾਰਤ 'ਚ ਪੰਜਾਂ ਦਿਨਾਂ ਤੋਂ ਰੋਜ਼ਾਨਾ ਲਾਗ ਦੇ 75 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ।
ਨਵੀਂ ਦਿੱਲੀ . ਮੌਜੂਦਾ ਸਮੇਂ ਵਿੱਚ ਕਿਸੇ ਵੀ ਹੋਰ ਦੂਜੇ ਦੇਸ਼ ਵਿੱਚ ਰੋਜ਼ਾਨਾ ਲਾਗ ਦੇ ਇੰਨੇ ਕੇਸ ਸਾਹਮਣੇ ਨਹੀਂ ਆ ਰਹੇ ਹਨ। ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਸੰਖਿਆ ਭਾਰਤ ਵਿੱਚ ਸਭ ਤੋਂ ਵਧੇਰੇ ਹੈ। ਹਾਲਾਂਕਿ ਹੁਣ ਵੀ ਲਾਗ ਦੇ ਸਭ ਤੋਂ ਜ਼ਿਆਦਾ ਮਾਮਲੇ...
ਚੰਡੀਗੜ੍ਹ . ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 1527 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 58515 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 73 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1690 ਹੋ ਗਈ...
Uncategorized
ਜਲੰਧਰ ‘ਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੋਈ 7000 ਤੋਂ ਪਾਰ, ਜਾਣੋਂ 231 ਮਰੀਜ਼ਾਂ ਦੇ ਇਲਾਕਿਆਂ ਦੀ ਡਿਟੇਲ
Admin - 0
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ 6 ਮੌਤਾਂ ਸਮੇਤ 231 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਨਾਲ ਮੌਤਾਂ ਦੀ ਗਿਣਤੀ 189 ਤੇ ਕੋਰੋਨਾ ਪ੍ਰਭਾਵਿਤ ਲੋਕ 7176 ਹੋ ਗਏ ਹਨ। ਦੱਸ ਦਈਏ ਕਿ 280 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਨਾਲ 108 ਮਰੀਜਾਂ ਨੂੰ ਛੁੱਟੀ ਵੀ ਮਿਲ ਗਈ ਹੈ। ਹੁਣ ਜਿਲ੍ਹੇ...
ਭਾਰਤ ਸਰਕਾਰ ਨੇ 118 ਚੀਨ ਦੇ ਬਣੇ ਹੋਏ ਐੱਪ ਬੰਦ ਕਰ ਦਿਤੇ ਨੇ . ਜਾਣੋ ਡਿਟੇਲ ਵਿਚ ਸਾਰੇ APPS ਦੀ ਜਾਣਕਾਰੀ ਕਿ ਕਿਹੜੇ ਕਿਹੜੇ APPS ਬੰਦ ਕਰ ਦਿਤੇ ਗਏ ਨੇ|
APUS Launcher Pro- Theme, Live Wallpapers, SmartAPUS Launcher -Theme, Call Show, Wallpaper, HideAppsAPUS Security -Antivirus, Phone security, CleanerAPUS Turbo Cleaner 2020- Junk Cleaner, Anti-VirusAPUS Flashlight-Free & BrightCut Cut – Cut...
ਜਲੰਧਰ . ਮਾਈ ਹੀਰਾ ਗੇਟ ਸਥਿਤ ਸਾਈਂ ਜਿਊਲਰਜ਼ ਉੱਤੇ ਕੁਦਰਤੀ ਕਹਿਰ ਵਾਪਰ ਗਿਆ ਹੈ। ਦਸ ਦਿਨ ਪਹਿਲਾਂ ਹਾਰਟ ਅਟੈਕ ਨਾਲ ਦਮ ਤੋੜਨ ਵਾਲੇ ਸੁਰਿੰਦਰ ਵਰਮਾ ਦੇ ਜਵਾਨ ਬੇਟੇ ਰਾਕੇਸ਼ ਦਾ ਅੱਜ ਦੇਹਾਂਤ ਹੋ ਗਿਆ ਹੈ। ਰਾਕੇਸ਼ ਵਰਮਾ(42) ਪਿਤਾ ਦੀ ਮੌਤ ਤੋਂ ਬਾਅਦ ਸਦਮੇ ਵਿਚ ਸੀ।
ਉਹਨਾਂ ਨੂੰ ਕੁਝ ਦਿਨ ਪਹਿਲਾਂ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਨੂੰ...
ਨਵੀਂ ਦਿੱਲੀ . ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (IOC) , ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ( BPCL ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟ਼ਡ (HPCL) ਨੇ ਬੁੱਧਵਾਰ ਨੂੰ ਪੈਟਰੋਲ-ਡੀਜ਼ਲ ਦੇ ਮੁੱਲ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ 15 ਦਿਨ ਵਿੱਚ 1.6 ਰੁਪਏ ਲੀਟਰ ਅਤੇ ਤਿੰਨ ਮਹੀਨੇ ਵਿੱਚ ਲਗਭਗ 11 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਹੈ। ਦਿੱਲੀ ਵਿੱਚ...
ਨਰਿੰਦਰ ਕੁਮਾਰ | ਜਲੰਧਰ
ਨਾਭਾ ਜ਼ੇਲ੍ਹ ਵਿੱਚੋਂ 28 ਸਾਲਾਂ ਬਾਅਦ ਰਿਹਾਅ ਹੋਏ ਭਾਈ ਲਾਲ ਸਿੰਘ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸੇ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਮੈਂਬਰ ਸ....










































