Home Blog Page 1979
ਨਵੀਂ ਦਿੱਲੀ . ਦੁਨੀਆ ਭਰ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 3.13 ਲੱਖ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 6289 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹਾਲਾਂਕਿ 2 ਲੱਖ 78 ਹਜ਼ਾਰ 615 ਵਿਅਕਤੀ ਵੀ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਵਰਲਡਮੀਟਰ ਦੀ ਰਿਪੋਰਟ ਅਨੁਸਾਰ ਹੁਣ ਤੱਕ 20 ਲੱਖ 83 ਹਜ਼ਾਰ ਲੋਕ...
ਚੰਡੀਗੜ੍ਹ . ਨੌਜਵਾਨਾਂ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਪਟਵਾਰੀਆਂ ਦੀਆਂ 1090 ਅਸਾਮੀਆਂ ਖੋਲ੍ਹੀਆਂ ਗਈਆਂ ਹਨ। ਇਸ ਨੂੰ ਸੇਵਾਵਾਂ ਚੋਣ ਬੋਰਡ ਨੇ ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇਸ ਸਬੰਧੀ ਇਸ਼ਤਿਹਾਰ ਜਾਰੀ ਕਰਕੇ ਉਮੀਦਵਾਰਾਂ ਕੋਲੋਂ ਆਨਲਾਈਨ ਅਰਜੀਆਂ ਦੀ ਮੰਗੀਆਂ ਜਾਣਗੀਆਂ। ਬਹਿਲ ਨੇ ਅੱਗੇ ਇਹ ਵੀ ਕਿਹਾ ਕਿ...
ਜਲੰਧਰ . ਜਿਲ੍ਹੇ ਦੇ ਪਟੇਲ ਹਸਪਤਾਲ ਵੱਲੋਂ ਆਰਟੀ-ਪੀਸੀਆਰ ਕੋਵਿਡ ਟੈਸਟ ਕਰਵਾਉਣ ਵਾਲੇ 106  ਓਪੀਡੀ ਮਰੀਜ਼ਾਂ ਤੋਂ ਗਲਤੀ ਨਾਲ 3.28 ਲੱਖ ਰੁਪਏ ਵੱਧ ਚਾਰਜ ਕਰ ਲਏ ਗਏ ਸਨ, ਜਿਸ ਕਰਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਹੈ ਕਿ ਇਸ ਵਾਧੂ ਵਸੂਲ ਕੀਤੀ ਰਕਮ ਨੂੰ ਉਨ੍ਹਾਂ ਵੱਲੋਂ 106  ਓਪੀਡੀ ਮਰੀਜ਼ਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ...
ਨਵੀਂ ਦਿੱਲੀ . ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਮੁਰਲੀਧਰਨ ਨੇ ਕਿਹਾ ਕਿ 43 ਦੇਸ਼ ਵੀਜ਼ਾ-ਆਨ-ਅਰਾਇਲ ਵਾਲੀ ਸਹੂਲਤ ਪ੍ਰਦਾਨ ਕਰਦੇ ਹਨ ਅਤੇ 36 ਦੇਸ਼ ਭਾਰਤੀ ਸਧਾਰਣ ਪਾਸਪੋਰਟ ਧਾਰਕਾਂ ਨੂੰ ਈ-ਵੀਜ਼ਾ ਸਹੂਲਤ ਪ੍ਰਦਾਨ ਕਰਦੇ ਹਨ।ਇਨ੍ਹਾਂ ਦੇਸ਼ਾਂ ਲਈ ਵੀਜ਼ਾ ਦੀ ਜਰੂਰਤ ਨਹੀਂ - ਉਹ ਦੇਸ਼ ਜਿਨ੍ਹਾਂ ਦੀ ਯਾਤਰਾ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਉਹ ਹਨ - ਬਾਰਬਾਡੋਸ, ਭੂਟਾਨ, ਡੋਮਿਨਿਕਾ,...
ਜਲੰਧਰ . ਨੌਜਵਾਨਾਂ ਨੂੰ ਰੋਜ਼ਗਾਰ ਦਵਾਉਣ ਲਈ ਡਿਪਟੀ ਕਮਿਸ਼ਨਰ ਫੈਕਟਰੀਆਂ ਵਿੱਚ ਜਾ ਕੇ ਉਦਯੋਗਪਤੀਆਂ ਨਾਲ ਮੁਲਾਕਾਤ ਕਰ ਰਹੇ ਹਨ। ਡੀਸੀ ਘਨਸ਼ਿਆਮ ਥੋਰੀ ਨੇ ਲੈਦਰ ਕੰਪਲੈਕਸ ਵਿੱਚ ਇੱਕ ਜੁੱਤੀਆਂ ਦੀ ਫੈਕਟਰੀ ਦਾ ਦੌਰਾ ਕੀਤਾ ਅਤੇ 24 ਤੋਂ 30 ਸਤੰਬਰ ਤੱਕ ਆਯੋਜਿਤ ਕੀਤੇ ਜਾਣ ਵਾਲੇ ਰੋਜ਼ਗਾਰ ਮੇਲਿਆਂ ਲਈ ਸਹਿਯੋਗ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦਾ ਮੁੱਖ ਮੰਤਵ...
ਜਲੰਧਰ . ਇਸ ਤੋਂ ਪਹਿਲਾਂ ਕਿਸਾਨਾਂ ਨੇ ਨਾਅਰੇਬਾਜ਼ੀ, ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਬਿਜਲੀ ਸੋਧ ਐਕਟ 2020 ਵਾਪਸ ਲੈਣ ਸਮੇਤ ਕਈ ਮੰਗਾਂ ਉਠਾਈਆਂ। ਕਿਸਾਨਾਂ ਨੇ ਦੱਸਿਆ ਕਿ 25 ਤਰੀਕ ਨੂੰ ਪੰਜਾਬ ਬੰਦ ਸਫਲ ਰਹੇ ਅਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੇ, ਇਸ ਦੇ ਲਈ ਉਹ 24 ਸਤੰਬਰ ਨੂੰ ਹੀ ਰੇਲਵੇ ਲਾਈਨਾਂ ‘ਤੇ ਟੈਂਟ ਲਗਾ ਕੇ ਬੈਠਣਗੇ। ਕਿਸਾਨ ਆਗੂ ਮਨਜੀਤ...
ਫਾਜ਼ਿਲਕਾ . ਜ਼ਿਲ੍ਹੇ ਵਿਚ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹਾ। ਇਕ ਵਿਆਹੁਤਾ ਔਰਤ ਨੂੰ ਸੰਬੰਧ ਬਣਾਉਣ ਲਈ ਮਜਬੂਰ ਕਰਨ ’ਤੇ ਮਨ੍ਹਾ ਕਰਨ ’ਤੇ ਦੋ ਸਕੇ ਭਰਾਵਾਂ ਵੱਲੋਂ ਪੈਟਰੋਲ ਪਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਕਿਸੇ ਤਰ੍ਹਾਂ ਸੜਕ ਕੰਢੇ ਪਾਣੀ ਨਾਲ ਭਰੇ ਖੇਤ ਵਿੱਚ ਛਾਲ ਮਾਰ ਕੇ ਅੱਗ ਬੁਝਾਈ ਅਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ।...
ਕੇਰਲ . ਕੋਚੀ ਦੇ ਇਕ ਨੌਜਵਾਨ ਵੱਲੋਂ 300 ਰੁਪਏ ਦੀ ਖਰੀਦੀ ਲਾਟਰੀ ਦੀ ਟਿਕਟ ਨੇ ਜ਼ਿੰਦਗੀ ਚਮਕਾ ਦਿੱਤੀ ਹੈ। ਟਿਕਟ ਖਰੀਦਣ ਤੋਂ ਬਾਅਦ ਉਸਨੂੰ ਇੰਨਾ ਪੱਕਾ ਯਕੀਨ ਨਹੀਂ ਸੀ ਕਿ ਉਹ ਵੀ ਕਰੋੜਪਤੀ ਬਣ ਸਕਦਾ ਹੈ। ਦਰਅਸਲ ਕੁਝ ਮਿੰਟਾਂ ਬਾਅਦ ਉਸਨੂੰ ਪਤਾ ਲੱਗ ਗਿਆ ਕਿ ਉਸਨੇ 12 ਕਰੋੜ ਰੁਪਏ ਜਿੱਤੇ ਹਨ। ਉਸ ਨੇ ਇਸ ਤੇ ਵਿਸ਼ਵਾਸ ਨਹੀਂ ਕੀਤਾ। ਕੇਰਲ...
ਚੰਡੀਗੜ੍ਹ .  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਬੰਦ ਦੇ ਸੱਦੇ ਵਾਲੇ ਦਿਨ ਹੀ ਅਕਾਲੀ ਦਲ ਵੱਲੋਂ ਸੂਬਾ ਪੱਧਰੀ ਚੱਕਾ ਜਾਮ ਦੇ ਲਏ ਗਏ ਫੈਸਲੇ ਨੂੰ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਇਕ ਹੋਰ ਢੀਠਤਾ ਭਰੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਅਕਾਲੀ...
ਨਵੀਂ ਦਿੱਲੀ . ਕੋਰੋਨਾ ਵਾਇਰਸ ਕਾਰਨ ਆਉਣ ਵਾਲੇ ਦਿਨਾਂ 'ਚ ਸਥਿਤੀ ਕਾਫੀ ਨਾਜ਼ੁਕ ਰਹਿਣ ਵਾਲੀ ਹੈ। ਸਰਕਾਰ ਨੇ ਲੋਕਾਂ ਨੂੰ ਕਿਹਾ ਕਿ ਹਰ ਸਾਲ 3 ਮਹੀਨੇ ਬਚ ਕੇ ਰਹਿਣ। ਇਸ ਦਰਮਿਆਨ ਅੱਜ ਪੀਐਮ ਮੋਦੀ ਉਨ੍ਹਾਂ ਸੱਤ ਸੂਬਿਆਂ ਦੀ ਸਮੀਖਿਆ ਬੈਠਕ ਕਰਨ ਜਾ ਰਹੇ ਹਨ, ਜਿੱਥੇ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਹਨ। ਸਰਦੀਆਂ ਦੇ ਮੌਸਮ 'ਚ ਕੋਰੋਨਾ ਦਾ ਖਤਰਾ...
- Advertisement -

MOST POPULAR