Home Blog Page 1980
ਜਲੰਧਰ . ਪਿੰਡ ਨੰਗਲ ਨੇੜੇ ਨੂਰਪੁਰ ਵਿਚ ਅੱਜ ਸਮਾਜਸੇਵੀ ਸੰਸਥਾ ਵਲੋਂ ਬੱਚਿਆਂ ਨੂੰ ਰਾਸ਼ਨ ਵੰਡਿਆ ਗਿਆ। ਫਾਦਰ ਤੇਜਿੰਦਰ ਨੇ ਦੱਸਿਆ ਕਿ ਬਿਲੀਵਰਜ਼ ਇਸਟਰਨ ਚੰਡੀਗੜ੍ਹ ਡਾਇਉਸੀਸ ਬਿਸ਼ਪ ਮਾਰਟਿਨ ਮੋਰ ਅਪ੍ਰੈਮ ਹੋਪ ਫੌਰ ਚਿਲਡਰਨ ਵਲੋਂ ਬੱਚਿਆਂ ਨੂੰ ਰਾਸ਼ਨ ਦਿੱਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਚ ਮਨਜੂਰ ਭੱਟੀ ਅਤੇ ਸੁਨੀਤਾ ਭੱਟੀ ਸਨ। ਦੋਵਾਂ ਵਲੋਂ ਜ਼ਰੂਰਤਮੰਦ ਬੱਚਿਆਂ ਨੂੰ ਚਾਵਲ, ਆਟਾ ਤੇ ਤੇਲ ਆਦਿ ਵੰਡਿਆ...
ਜਲੰਧਰ . ਕੋਰੋਨਾ ਮਹਾਮਾਰੀ ਫੈਲਣ ਦੌਰਾਨ ਮੈਡੀਕਲ ਸਟਾਫ ਦੀ ਘਾਟ ਕਾਰਨ ਸਰਕਾਰ ਨੇ ਜਲੰਧਰ ਵਿਚ ਵਾਲੰਟੀਅਰ ਮੈਡੀਕਲ ਸਟਾਫ ਭਾਰਤੀ ਕੀਤਾ ਸੀ ਜਿਸ ਵਿਚ ਡਾਕਟਰ ,ਨਰਸਾਂ, ਫਾਰਮੇਸੀ ਅਫ਼ਸਰ ਤੇ ਸਹਾਇਕ ਸਟਾਫ ਸੀ ਜੋ ਕਿ ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ਤੇ ਸਿਵਲ ਹਸਪਤਾਲ ਤੇ ਬਾਕੀ ਕੋਰੋਨਾ ਸੈਂਟਰ ਵਿਚ ਕੰਮ ਕਰ ਰਹੇ ਹਨ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਾਨਖਾਹ ਨਹੀਂ ਦਿੱਤੀ ਗਈ। ਕੋਰੋਨਾ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੱਲ੍ਹ ਕੋਰੋਨਾ ਨਾਲ 7 ਲੋਕਾਂ ਦੀ ਮੌਤ ਹੋ ਗਈ ਤੇ 250 ਕੇਸ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 12000 ਦੇ ਕਰੀਬ ਪਹੁੰਚ ਗਈ ਹੈ ਤੇ 323 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਜਿਹਨਾਂ ਇਲਾਕਿਆਂ ਵਿਚ...
-ਪੁਨੀਤ ਗੁਰਪ੍ਰੀਤ ਡੈਨੀ ਨੇ ਆਪਣੀ ਪਲੇਠੀ ਪੁਸਤਕ ਮੇਰੀਆਂ ਸਾਹਿਤਕ ਮੁਲਾਕਾਤਾਂ ਨਾਲ ਪੰਜਾਬੀ ਸਾਹਿਤ ਵਿੱਚ ਦਸਤਕ ਦਿੱਤੀ ਹੈ, ਕਿਤਾਬ ਵਿੱਚ ਅਦਬ ਅਤੇ ਸਿਰਜਣਾ ਦੇ ਖੇਤਰ ਵਿੱਚੋ ਕੁਝ ਜਾਣੀਆਂ-ਪਹਿਚਾਣੀਆਂ ਹਸਤੀਆਂ ਨਾਲ ਸਵਾਲ-ਜਵਾਬ ਦੇ ਜ਼ਰੀਏ ਸੰਵਾਦ ਰਚਾਇਆ ਹੈ। ਕਿਤਾਬ ਵਿੱਚ ਜ਼ਿਆਦਾ  ਰਸਮੀ ਸਵਾਲ ਕਰ ਕੇ ਵਕਤ ਜਾਇਆ ਨਹੀਂ ਕੀਤਾ ਗਿਆ। ਕਿਸੇ ਵੀ ਮੁਲਾਕਾਤ ਦੇ ਸ਼ੁਰੂਆਤ ਵਿੱਚ ਡੈਨੀ ਆਪਣੀ ਵਿਸ਼ਾਲ ਚੇਤਨਾ ਦੀ ਮਦਦ ਨਾਲ ਲੇਖਕ ਦੀ...
ਅੰਮ੍ਰਿਤਸਰ . ਲੰਬੇ ਸਮੇਂ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾਈ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕਿਸਾਨਾਂ ਨਾਲ ਧਰਨੇ ‘ਤੇ ਬੈਠਣਗੇ।ਹਾਲਾਂਕਿ ਇਸ ਬਾਰੇ ‘ਚ ਸਿੱਧੂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਅਜਿਹਾ ਕੁਝ ਕਰਨਗੇ।ਪਰ ਉਨ੍ਹਾਂ ਦੇ ਨਜ਼ਦੀਕੀ ਰਹੇ ਅਤੇ ਕਾਂਗਰਸ ਦੇ ਵਿਧਾਇਕ ਪ੍ਰਟਗ ਸਿੰਘ ਨੇ ਕਿਹਾ ਹੈ ਕਿ ਸਿੱਧੂ ਕਿਸਾਨਾਂ ਦੇ ਧਰਨਿਆਂ ‘ਚ ਸ਼ਾਮਲ ਹੋਣਗੇ।ਪ੍ਰਗਟ ਨੇ...
ਜਲੰਧਰ . ਸ਼ਾਇਰ ਅਰਜ਼ਪ੍ਰੀਤ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ਅਜੋਕਾ-ਕਾਵਿ ਰਿਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਵਿਚ ਅਰਜ਼ਪ੍ਰੀਤ ਨੇ ਉਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ ਦਰਜ ਕੀਤੀਆਂ ਹਨ ਜੋ ਅਜੇ ਕਿਸੇ ਕਿਤਾਬ ਜਾਂ ਮੈਗਜੀਨ ਵਿਚ ਨਹੀਂ ਛਪੇ। ਇਸ ਕਿਤਾਬ ਨੂੰ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਬਠਿੰਡਾ ਦੇ ਸਰਪ੍ਰਸਤ ਗੁਰਪ੍ਰੀਤ ਥਿੰਦ ਦੁਆਰਾ ਛਾਪਿਆ ਗਿਆ ਹੈ। ਇਸ ਸੰਗ੍ਰਹਿ ਵਿਚ ਲਹਿੰਦੇ ਪੰਜਾਬ ਦੇ ਕਵੀ ਵੀ ਮੌਜੂਦ ਹਨ। ਇਸ...
ਚੰਡੀਗੜ੍ਹ . ਅੱਜ ਪੰਜਾਬ 'ਚ 2247 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 99930  ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 75409 ਮਰੀਜ਼ ਠੀਕ ਹੋ ਚੁੱਕੇ, ਬਾਕੀ 21661 ਮਰੀਜ ਇਲਾਜ਼ ਅਧੀਨ ਹਨ। ਅੱਜ 1910 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 475 ਮਰੀਜ਼ ਆਕਸੀਜਨ ਅਤੇ 59 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ...
ਨਵੀਂ ਦਿੱਲੀ . ਕਿਸਾਨ ਬਿੱਲ ਨੂੰ ਲੈ ਕੇ ਬਵਾਲ ਵਿਚਾਲੇ ਵੱਡੀ ਖ਼ਬਰ ਇਹ ਹੈ ਕਿ ਸਰਕਾਰ ਅੱਜ MSP ਵਧਾਉਣ ਦਾ ਫੈਸਲਾ ਕਰਨ ਵਾਲੀ ਹੈ। ਇਸ ਲਈ ਕੈਬਨਿਟ ਦੀ ਬੈਠਕ ਸ਼ੁਰੂ ਹੋ ਗਈ ਹੈ। ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਨੂੰ ਸੋਮਵਾਰ ਕੈਬਨਿਟ 'ਚ ਮਨਜੂਰੀ ਮਿਲ ਸਕਦੀ ਹੈ। 'ਏਬੀਪੀ ਨਿਊਜ਼' ਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕਣਕ ਦਾ...
ਚੰਡੀਗੜ੍ਹ . ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨ ਫਿਕਰਮੰਦ ਹਨ। ਸਰਕਾਰ ਭਰੋਸਾ ਦੇ ਰਹੀ ਹੈ ਕਿ ਕਿਸਾਨਾਂ ਨੂੰ ਨਵੇਂ ਕਾਨੂੰਨਾਂ ਨਾਲ ਫਾਇਦਾ ਹੋਏਗਾ। ਦੂਜੇ ਪਾਸੇ ਕਿਸਾਨਾਂ ਨੂੰ ਡਰ ਹੈ ਕਿ ਖੇਤੀ ਖੇਤਰ ਵਿੱਚ ਵੱਡੇ ਪੂਜੀਪਤੀਆਂ ਦੀ ਆਮਦ ਨਾਲ ਉਨ੍ਹਾਂ ਦੀ ਲੁੱਟ ਹੋਏਗੀ। ਕਿਸਾਨ ਦੇ ਇਹ ਫਿਕਰ ਕਾਫੀ ਹੱਦ ਤੱਕ ਜਾਇਜ਼...
ਪਟਿਆਲਾ . ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਬਾਰਡ ਵਿੱਚ ਇੱਕ ਬਾਰ ਫਿਰ ਸਿਹਤ ਵਿਭਾਗ ਦੀ ਲਾਪਰਵਾਹੀ ਦੀ ਵੀਡੀਓ ਸਾਹਮਣੇ ਆਈ ਹੈ। ਹਸਪਤਾਲ ਦੇ ਆਈਸੋਲੇਸ਼ਨ ਬਾਰਡ ਵਿੱਚ ਦਾਖਲ ਇੱਕ ਮਰੀਜ਼ ਨੇ ਬਣਾਈ ਵੀਡੀਓ ਵਿੱਚ ਇੱਕ ਬਜ਼ਰੁਗ ਔਰਤ ਆਈਸੋਲੇਸ਼ਨ ਬਾਰਡ ਦੀ ਪੌੜੀਆਂ ਤੇ ਬੇਹੋਸ਼ ਪਈ ਹੋਈ ਹੈ। ਜਿਸ ਦੇ ਬਾਅਦ ਉਸਦੀ ਮੌਤ ਹੋ ਗਈ। ਵਾਇਰਲ ਵੀਡੀਓ ਵਿੱਚ ਮਰੀਜ਼ ਇਸ ਔਰਤ ਤੇ ਹਸਪਤਾਲ...
- Advertisement -

MOST POPULAR