Home Blog Page 1973
ਚੰਡੀਗੜ੍ਹ . ਦੇਸ਼ ਵਿੱਚ ਨਵਾਂ ਮੋਟਰ ਵਾਹਨ ਕਾਨੂੰਨ ਲਾਗੂ ਹੋ ਗਿਆ ਹੈ। ਹੁਣ ਤੁਹਾਨੂੰ ਆਪਣੇ ਡਰਾਈਵਿੰਗ ਲਾਇਸੈਂਸ (DL), ਆਰ ਸੀ (RC),  ਪਰਮਿਟ (Permit ) ,  ਪੀ ਯੂ ਸੀ (PUC )  ਜਾਂ ਹੋਰ ਦਸਤਾਵੇਜ਼ਾਂ ਦੀ ਹਾਰਡ ਕਾਪੀ (Hard Copy)  ਆਪਣੇ ਕੋਲ ਰੱਖਣ ਦੀ ਜ਼ਰੂਰਤ ਨਹੀਂ ਹੈ ਪਰ ਤੁਹਾਨੂੰ ਇਸ ਦਸਤਾਵੇਜ਼ ਦੀ ਡਿਜੀਟਲ ਕਾਪੀ ਆਪਣੇ ਸਮਾਰਟ ਫ਼ੋਨ ਉੱਤੇ M -Parivahan ਜਾਂ...
-ਪੁਨੀਤ ਸਾਡੇ ਦੇਸ਼ ਵਿੱਚ ਅਕਸਰ ਹੀ ਦਿਲ ਨੂੰ ਦਹਿਲਾਉਣ ਵਾਲੀਆਂ ਖਬਰਾਂ ਚਲਦੀਆਂ ਰਹਿੰਦੀਆਂ ਹਨ,ਪਰ ਕੋਰੋਨਾ ਮਹਾਂਮਾਰੀ ਦੇ ਚਲਦੇ ਇਨਾਂ ਖਬਰਾਂ ਵਿੱਚ ਕੁਝ ਜ਼ਿਆਦਾ ਹੀ ਹਿਜ਼ਾਫ਼ਾ ਦੇਖਣ ਨੂੰ ਮਿਲਿਆ ਹੈ।ਜਿਵੇ ਕਿ ਲੌਕਡਾਊਨ ਦੇ ਸ਼ੁਰੂਆਤੀ ਦਿਨਾਂ ਵਿੱਚ ਪਰਵਾਸੀ ਮਜ਼ਦੂਰ ਜਿਨ੍ਹਾਂ ਨੇ ਕਿ ਆਪਣੇ ਰੁਜ਼ਗਾਰ ਅਤੇ ਆਪਣੀ ਜਾਨ ਉੱਪਰ ਅਚਾਨਕ ਆਉਣ ਵਾਲੇ ਸੰਕਟ ਨੂੰ ਮਹਿਸੂਸਦਿਆਂ ਆਪਣੇ ਘਰਾਂ ਵੱਲ ਨੂੰ ਪੈਦਲ ਹੀ ਜਾ ਰਸਤੇ...
ਚੰਡੀਗੜ੍ਹ . ਖੇਤੀ ਕਨੂੰਨਾਂ ਖਿਲਾਫ ਅਕਾਲੀ ਦਲ ਦਾ ਤਿੰਨ ਤਖਤ ਸਹਿਬਾਨਾਂ ਤੋਂ ਚੰਡੀਗੜ੍ਹ ਵੱਲ ਅੰਮ੍ਰਿਤਸਰ ਤੋਂ ਮਾਰਚ ਸ਼ੁਰੂ ਹੋਇਆ। ਤਲਵੰਡੀ ਸਾਬੋ ਤੋਂ ਹਰਸਿਮਰਤ ਕੌਰ ਬਾਦਲ ਮਾਰਚ ਦੀ ਅਗਵਾਈ ਕੀਤੀ। ਸ਼ਾਮ ਨੂੰ ਇਹ ਕਾਫਲਾ ਜੀਰਕਪੁਰ ਵਿਚ ਪੁੱਜਿਆ,ਉਥੇ ਹਰਸਿਮਰਤ ਕੌਰ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਿਆ ਅਤੇ ਕਿਸਾਨਾ ਦੇ ਹੱਕ ‘ਚ...
ਚੰਡੀਗੜ੍ਹ . ਸੂਬਾ ਸਰਕਾਰ ਨੇ ਅਨਲੌਕ-5 ਵਿਚ ਪੂਰੇ ਪੰਜਾਬ ਵਿਚ ਕੋਰੋਨਾ ਕਰਕੇ ਲੱਗਦੇ ਐਤਵਾਰ ਦੇ ਕਰਫਿਊ ਅਤੇ ਲੌਕਡਾਊਨ ਨੂੰ ਹਟਾ ਦਿੱਤਾ ਗਿਆ ਹੈ। ਇਹ ਕਰਫਿਊ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਦਾ ਸੀ। ਕੈਪਟਨ ਸਰਕਾਰ ਨੇ ਅੱਗੇ ਕਿਹਾ ਕਿ ਸਕੂਲ-ਕਾਲਜ ਖੋਲ੍ਹਣ ਦਾ ਫੈਸਲਾ ਬਾਅਦ ਵਿਚ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਕੋਰੋਨਾ ਦੇ ਪ੍ਰਭਾਵ ਨੂੰ...
ਨਵੀਂ ਦਿੱਲੀ . ਅੱਜ ਤੋਂ ਦੇਸ਼ ਵਿਚ ਅਨਲਾਕ -5 ਦੇ ਆਦੇਸ਼ ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਨਵੇਂ ਕੇਸਾਂ ਨੇ ਚਿੰਤਾ ਵਧਾ ਦਿੱਤੀ ਹੈ। ਕੋਵਿਡ ਦੀ ਦੂਜੀ ਸੂਬੇ ਵਿੱਚ ਆ ਗਈ ਹੈ। ਮਾਹਰਾਂ ਨੇ ਦੱਸਿਆ ਹੈ ਕਿ ਦੁਸਹਿਰਾ-ਦੀਵਾਲੀ ਦਾ ਸੰਚਾਰ ਹੋਰ ਫੈਲ ਜਾਵੇਗਾ ਤੇ ਮੁਸ਼ਕਲਾਂ ਵਧ ਸਕਦੀਆਂ ਹਨ। ਮਾਹਰ ਸਰਦੀਆਂ ਵਿਚ...
ਜਲੰਧਰ . ਸੂਬਾ ਸਰਕਾਰ ਵਲੋਂ ਦੋ-ਚਾਪ ਪਹੀਆਂ ਵਾਲੇ ਵਾਹਨਾਂ ਉਪਰ ਲਾਈ ਜਾਣ ਵਾਲੀ ਹਾਈ ਸਕਿਓਰਟੀ ਨੰਬਰ ਪਲੇਟ ਲਾਉਣ ਦੀ ਤਰੀਕ 30 ਸਤੰਬਰ ਆਖਰੀ ਸੀ। ਇਸ ਦੇ ਮੱਦੇਨਜ਼ਰ ਟ੍ਰਾਸਪੋਰਟ ਵਿਭਾਗ ਦੀ ਸਾਰੀ ਪਲਾਨਨਿੰਗ ਫੇਲ ਹੋ ਗਈ ਹੈ। ਸਰਕਾਰ ਨੇ ਹੁਣ 1 ਅਕਤੂਬਰ ਤੋਂ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦੇਵੇਗੀ। ਜਲੰਧਰ ਦੇ ਵਾਹਨਾਂ ਨੂੰ ਜੇਕਰ ਦੇਖਿਆ ਜਾ...
ਨਵੀਂ ਦਿੱਲੀ . ਅਕਤੂਬਰ 'ਚ ਐੱਲਪੀਜੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਇਹ ਬਦਲਾਅ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਹੈ। ਆਈਓਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ 'ਚ 19 ਕਿਲੋ ਵਾਲਾ ਰਸੋਈ ਗੈਸ ਸਿਲੰਡਰ 32 ਰੁਪਏ ਤਕ ਮਹਿੰਗਾ ਹੋ ਕੇ 1166 ਰੁਪਏ ਹੋ ਗਿਆ ਹੈ ਹਾਲਾਂਕਿ 14.2 ਕਿਲੋਗ੍ਰਾਮ ਵਾਲੇ ਐੱਲਪੀਜੀ ਸਿਲੰਡਰ ਦੇ ਭਾਅ 'ਚ...
ਜਲੰਧਰ . ਕੇਂਦਰ ਸਰਕਾਰ ਦੁਆਰਾ ਅਨਲੌਕ-5 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀ ਹਨ। ਹੁਣ 6-7 ਮਹੀਨਿਆਂ ਤੋਂ ਬੰਦ ਪਏ ਆਦਾਰਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਤੁਸੀ 50 ਸੀਟਾਂ ਦੇ ਅੰਤਰਗਤ ਸਿਨੇਮਾ ਵੀ ਦੇਖ ਸਕਦੇ ਹੋ ਤੇ ਆਪਣੀ ਪ੍ਰੈਕਟਿਸ ਲਈ ਸਵੀਮਿੰਗ ਵੀ ਕਰ ਸਕਦੇ ਹੋ। ਸਕੂਲ-ਕਾਲਜ ਖੋਲ੍ਹਣ ਨੂੰ ਕੇਂਦਰ ਨੇ ਕਿਹਾ ਇਸ ਬਾਰੇ ਫੈਸਲਾ ਸੂਬਾ ਸਰਕਾਰਾਂ ਕਰਨਗੀਆਂ। ਹਾਲਾਂਕਿ...
ਯੂਪੀ . ਹਾਥਰਸ ਵਿੱਚ ਜਿੱਥੇ ਇੱਕ ਦਲਿਤ ਕੁੜੀ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਗੁੱਸਾ ਹੈ, ਉੱਥੇ ਹੀ ਇਸ ਰਾਜ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ 22 ਸਾਲਾਂ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਲਿਜਾਂਦੇ ਸਮੇਂ ਪੀੜਤ ਦੀ ਮੌਤ ਹੋ ਗਈ। ਇਹ ਮਾਮਲਾ ਬਲਰਾਮਪੁਰ ਦੇ ਕੋਤਵਾਲੀ ਗੈਂਸੜੀ ਖੇਤਰ ਨਾਲ ਸਬੰਧਤ ਹੈ ਜਿੱਥੇ ਹੁਣ ਪੂਰਾ...
ਚੰਡੀਗੜ੍ਹ . ਅੱਜ ਪੰਜਾਬ 'ਚ 1435 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 113886  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 93666 ਮਰੀਜ਼ ਠੀਕ ਹੋ ਚੁੱਕੇ, ਬਾਕੀ 16814 ਮਰੀਜ ਇਲਾਜ਼ ਅਧੀਨ ਹਨ। ਅੱਜ 1389 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 372 ਮਰੀਜ਼ ਆਕਸੀਜਨ ਅਤੇ 49 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ...
- Advertisement -

MOST POPULAR